ਤਾਜਾ ਵੱਡੀ ਖਬਰ – ਆਹ ਦੇਖੋ ਕਲਜੁਗੀ ਧੀ ਨਾਲ ਕੀ ਹੋਇਆ ….

ਤਾਜਾ ਵੱਡੀ ਖਬਰ – ਆਹ ਦੇਖੋ ਕਲਜੁਗੀ ਧੀ ਨਾਲ ਕੀ ਹੋਇਆ…. ….

Married lady suicide Kalka: ਇਸ ਮਹੀਨੇ ਨੂੰ ਪਿਆਰ ਕਰਨ ਵਾਲਿਆਂ ਦਾ ਮਹੀਨਾ ਕਿਹਾ ਜਾਂਦਾ ਹੈ। ਜਿੱਥੇ ਏਨਾ ਦਿਨਾਂ ਵਿਚ ਪਿਆਰ ਕਰਨ ਵਾਲੇ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਉੱਥੇ ਹੀ , ਅਜਿਹੀ ਖ਼ਬਰ ਦਾ ਆਉਣਾ ਇਕ ਬਹੁਤ ਹੀ ਮੰਦਭਾਗਾ ਹੈ। ਵੈਲੇਨਟਾਈਨ ਦੇ ਇਕ ਦਿਨ ਪਹਿਲਾਂ ਕਾਲਕਾ ਵਿਚ ਇਕ ਪ੍ਰੇਮ ਕਹਾਣੀ ਦਾ ਦਰਦਨਾਕ ਅੰਤ ਹੋ ਗਿਆ। ਮੰਗਲਵਾਰ ਨੂੰ ਕਾਲਕਾ ਵਿਚ ਰਹਿਣ ਵਾਲੀ ਕੋਸ਼ੱਲਿਆ {32} ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ ਹੈ। ਕੋਸ਼ੱਲਿਆ ਕਾਲਕਾ ਦੀ ਰੇਲਵੇ ਕੋਲੋਨੀ ਵਿੱਚ ਰਹਿਣ ਵਾਲੀ ਸੀ ਜਿਸਦੇ ਵਿਆਹ ਨੂੰ ਢਾਈ ਸਾਲ ਹੋ ਚੁੱਕੇ ਸੀ।

kalkaMarried lady suicide Kalka

ਕੋਸ਼ੱਲਿਆ ਐਨੀ ਪ੍ਰੇਸ਼ਾਨ ਸੀ ਕੇ ਤਿੰਨ ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਉਸ ਨੇ ਖ਼ੁਦਕੁਸ਼ੀ ਕਰ ਲਈ। ਕੋਸ਼ੱਲਿਆ ਨੇ ਮਰਨ ਤੋਂ ਪਹਿਲਾਂ ਆਪਣੀ ਖੱਬੀ ਬਾਂਹ ‘ਤੇ ਸੁਸਾਈਡ ਨੋਟ ਵੀ ਲਿਖਿਆ ਹੈ। ਉਸਨੇ ਲਿੱਖਿਆ ਹੈ ਕੇ ‘ਮੇਰੇ ਇਕ ਗਲਤ ਫੈਸਲੇ ਨੇ ਮੈਨੂੰ ਅੱਜ ਇੱਥੇ ਪੁਹੰਚਾ ਦਿੱਤਾ ਹੈ ,ਕਾਸ਼ ਮੈਂ ਆਪਣੇ ਮਾਂ ਬਾਪ ਦੀ ਗੱਲ ਮੰਨੀ ਹੁੰਦੀ। ਧੰਨਵਾਦ ਪ੍ਰਭੂ। ਕਾਸ਼ ਮੇਰੇ ਪਤੀ ਨੇ ਮੇਰਾ ਸਾਥ ਦਿੱਤਾ ਹੁੰਦਾ। ਮ੍ਰਿਤਕਾਂ ਦਾ ਪਤੀ ਪ੍ਰਮੋਦ ਕੁਮਾਰ ਇਲੈਕਟ੍ਰੀਸ਼ਿਅਨ ਅਤੇ ਪਲੰਬਰ ਦਾ ਕੰਮ ਕਰਦਾ ਹੈ।

kalka

ਨਵੰਬਰ 2016 ‘ਚ ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਕੌਸ਼ਲਿਆ ਬੱਧੀ ‘ਚ ਇਕ ਪ੍ਰਾਇਵੇਟ ਕੰਪਨੀ ‘ਚ ਕੰਮ ਕਰਦੀ ਸੀ। ਉਹ ਹਿਮਾਚਲ ਦੇ ਮੰਡੀ ਜ਼ਿਲੇ ਦੇ ਇਕ ਪਿੰਡ ਦੀ ਰਹਿਣ ਵਾਲੀ ਸੀ। ਪ੍ਰਮੋਦ ਨੇ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਇਕ ਕਮਰੇ ‘ਚ ਕੌਸ਼ਲਿਆ ਨੇ ਫਾਂਸੀ ਲਗਾਈ ਹੋਈ ਸੀ। ਕੌਸ਼ਲਿਆ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕੌਸ਼ਲਿਆ ਦੇ ਪਿਤਾ ਨੇ ਦੱਸਿਆ ਕਿ ਵਿਆਹ ਦੇ ਕੁਝ ਸਮੇਂ ਤੋਂ ਬਾਅਦ ਹੀ ਬੇਟੀ ਨੂੰ ਪ੍ਰਮੋਦ ਦੀ ਮਾਂ ਅਤੇ ਉਸਦੀ ਭੈਣ ਚਾਰੂ ਤੰਗ ਕਰਨ ਲੱਗ ਗਏ ਸਨ।

kalka

ਇਹ ਵੀ ਪੜ੍ਹੋ: ਪਿੰਡ ਗੁੱਜਰਪੁਰਾ ‘ਚ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਕੁਲਦੀਪ ਕੌਰ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਜਾਂਚ ਕਰਨ ਲਈ ਪਹਿਲਾਂ ਬਣਾਈ ਗਈ ਮਹਿਲਾ ਅਧਿਕਾਰੀਆਂ ਦੀ ਟੀਮ ‘ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਟੀਮ ਦੀ ਇਕ ਮੈਂਬਰ ਕਾਂਗਰਸੀ ਆਗੂਆਂ ਦੀ ਰਿਸ਼ਤੇਦਾਰ ਹੈ, ਜਿਸ ਕਾਰਨ ਜਾਂਚ ਨਹੀਂ ਹੋ ਸਕੀ।

kalka

ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਕਮਾਨ ਆਈ. ਪੀ. ਐੱਸ. ਅਧਿਕਾਰੀ ਬਗੀਰਥ ਸਿੰਘ ਮੀਨਾ ਨੂੰ ਸੌਂਪ ਦਿੱਤੀ ਗਈ ਹੈ। ਐੱਸ. ਆਈ. ਟੀ. ਦੀ ਟੀਮ ਮੁੜ ਗਠਿਤ ਕੀਤੀ ਗਈ ਹੈ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਮਾਮਲਾ ਹੋਰ ਅਧਿਕਾਰੀ ਨੂੰ ਸੌਪਿਆਂ ਜਾਵੇ। ਪੀੜਤ ਪਰਿਵਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਹੈ। ਖੁਦਕੁਸ਼ੀ ਕਰ ਗਏ ਕਰਾਟੇ ਖਿਡਾਰਨ ਕੁਲਦੀਪ ਕੌਰ ਦੀ ਭੈਣ ਬਲਵੀਰ ਕੌਰ ਵਾਸੀ ਗੁਜਰਪੁਰਾ ਜ਼ਿਲ੍ਹਾ ਗੁਰਦਾਸਪੁਰ ਨੇ ਰੋਂਦੀ ਕੁਰਲਾਉਂਦੀ ਹੋਈ ਨੇ ਕਿਹਾ ਕਿ ਉਸ ਦੀ ਭੈਣ ਦੀ ਖੁਦਕੁਸ਼ੀ ਸਿਸਟਮ ‘ਤੇ ਕਰਾਰੀ ਚਪੇੜ ਹੈ।

kalka

ਉਹਨਾਂ ਦੱਸਿਆ ਕਿ ਕਾਂਗਰਸੀਆਂ ਦੇ ਕਹਿਰ ਬਾਰੇ ਉਹਨਾਂ ਪਹਿਲਾਂ ਸੁਣਿਆ ਜ਼ਰੂਰ ਸੀ ਪਰ ਪਿਛਲੇ 8 ਮਹੀਨਿਆਂ ਦੌਰਾਨ ਇਸ ਕਰੂਰਤਾ ਨੂੰ ਪਿੰਡੇ ਹੰਢਾਅ ਕੇ ਦੇਖ ਵੀ ਲਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਂਗਰਸੀ ਆਗੂਆਂ ਦੀ ਸਹਿ ਅਤੇ ਪੁਲੀਸ ਅਧਿਕਾਰੀਆਂ ਦੀ ਮਿਲੀ ਭੁਗਤ ਕਾਰਨ ਇਨਸਾਫ਼ ਨਾ ਮਿਲਦਾ ਦੇਖ ਉਸ ਦੀ ਭੈਣ ਖੁਦਕੁਸ਼ੀ ਕਰਨ ਲਈ ਮਜਬੂਰ ਹੋਈ।ਪੁਲੀਸ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਡਿਊਟੀ ਨਹੀਂ ਨਿਭਾਈ, ਮੇਰੀ ਭੈਣ ਚਲੀ ਗਈ ਉਸ ਨੇ ਹੁਣ ਨਹੀਂ ਮੁੜਨਾ।

kalka

ਤਾਜਾ ਵੱਡੀ ਖਬਰ – ਆਹ ਦੇਖੋ ਕਲਜੁਗੀ ਧੀ ਨਾਲ ਕੀ ਹੋਇਆ ….

ਤਾਜਾ ਵੱਡੀ ਖਬਰ – ਆਹ ਦੇਖੋ ਕਲਜੁਗੀ ਧੀ ਨਾਲ ਕੀ ਹੋਇਆ। ….

ਦੇਖੋ ਦੋ ਨੰਬਰ ਵਿੱਚ ਅਮਰੀਕਾ ਜਾਣ ਵਾਲਿਆਂ ਦਾ ਹਾਲ ਦੇਖੋ ਵੀਡੀਓ

ਦੇਖੋ ਦੋ ਨੰਬਰ ਵਿੱਚ ਅਮਰੀਕਾ ਜਾਣ ਵਾਲਿਆਂ ਦਾ ਹਾਲ ਦੇਖੋ ਵੀਡੀਓ

ਦੋਸਤੋ ਅੱਜ ਦਾ ਜ਼ਮਾਨਾ ਅਜਿਹਾ ਜ਼ਮਾਨਾ ਆ ਗਿਆ ਹੈ ਕਿ ਹਰ ਨੌਜਵਾਨ ਵਿਦੇਸ਼ ਜਾਣ ਲਈ ਉਤਾਵਲਾ ਹੋਇਆ ਪਿਆ ਹੈ । ਪੰਜਾਬ ਵਿੱਚ ਤਾਂ ਤਕਰੀਬਨ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਹੀ ਰੁੱਖ ਕਰ ਰਹੇ ਹਨ । ਵਿਦੇਸ਼ ਜਾਣ ਲਈ ਆਈਲੈਟਸ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਪ੍ਰੰਤੂ ਜਿਨ੍ਹਾਂ ਲੋਕਾਂ ਕੋਲੋਂ ਆਈਲੈਟਸ ਨਹੀਂ ਹੁੰਦੀ ਜਾਂ ਕਿਸੇ ਕਾਰਨ ਕਰਕੇ ਉਹ ਪੜ੍ਹਾਈ ਦੇ ਆਧਾਰ ਤੇ ਬਾਹਰ ਨਹੀਂ ਜਾ ਪਾਉਂਦੇ ਤਾਂ ਉਹ ਵਿਦੇਸ਼ਾਂ ਨੂੰ ਜਾਣ ਲਈ ਗ਼ਲਤ ਹੱਥ ਕੰਡੇ ਅਪਣਾਉਂਦੇ ਹਨ ।ਖਾਸ ਕਰਕੇ ਅਮਰੀਕਾ ਜਾਣ ਲਈ ਲੋਕ ਦੋ ਨੰਬਰ ਦਾ ਰਸਤਾ ਅਪਣਾਉਂਦੇ ਹਨ ਜੋ ਕਿ ਬਹੁਤ ਹੀ ਖ਼ਤਰਨਾਕ ਹੁੰਦਾ ਹੈ ।ਇਸ ਸਬੰਧੀ ਪਹਿਲਾਂ ਵੀ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ਦੋ ਨੰਬਰ ਰਾਹੀਂ ਜੋ ਵਿਦੇਸ਼ ਜਾਂਦੇ ਹਨ ਉਹ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਨ ਕਿ ਇਸ ਰਸਤੇ ਥਾਣੀ ਕਦੇ ਕੋਈ ਨਾ ਆਵੇ। ਹਾਲ ਹੀ ਵਿੱਚ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਅਸੀਂ ਤੁਹਾਡੀ ਨਾਲ ਸਾਂਝੀ ਕਰਨ ਜਾ ਰਹੇ ਹਾਂ । ਇਸ ਵੀਡੀਓ ਵਿੱਚ ਇੱਕ ਪੰਜਾਬੀ ਨੌਜਵਾਨ ਜੋ ਕਿ ਦੋ ਨੰਬਰ ਵਿੱਚ ਬਾਹਰ ਗਿਆ ਸੀਆਪਣੇ ਉਨ੍ਹਾਂ ਹਾਲਾਤਾਂ ਨੂੰ ਬਿਆਨ ਕਰ ਰਿਹਾ ਹੈ ਜਿਨ੍ਹਾਂ ਹਾਲਾਤਾਂ ਨੂੰ ਸਹਿਣ ਕਰਕੇ ਉਹ ਦੋ ਨੰਬਰ ਵਿੱਚ ਵਿਦੇਸ਼ ਪਹੁੰਚੇ । ਤੁਸੀਂ ਨੀਚੇ ਦਿੱਤੀ ਹੋਈ ਵੀਡੀਓ ਵਿਚ ਦੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨ ਆਪਣੇ ਉਸ ਹਾਲਾਤ ਨੂੰ ਬਿਆਨ ਕਰ ਰਿਹਾ ਹੈ ਜੋ ਕਿ ਸੁਣੇ ਵੀ ਨਹੀਂ ਜਾ ਸਕਦੇ ।ਲੜਕੇ ਨੇ ਦੱਸਿਆ ਕਿ ਉਹ ਇੰਨੇ ਜ਼ਿਆਦਾ ਮਜਬੂਰ ਹੋ ਗਏ ਸਨ ਕਿ ਉਨ੍ਹਾਂ ਨੇ ਬਾਰਡਰ ਉੱਪਰ ਤੈਨਾਤ ਫ਼ੌਜੀ ਕਰਮਚਾਰੀਆਂ ਨੂੰ ਕਿਹਾ ਕਿ ਉਹ ਸਾਨੂੰ ਗੋਲੀ ਮਾਰ ਦੇਣ । ਇਹ ਪੂਰੀ ਵੀਡੀਓ ਦੇਖ ਕੇ ਸ਼ਾਇਦ ਤੁਸੀਂ ਕਦੇ ਵੀ ਦੋ ਨੰਬਰ ਵਿੱਚ ਵਿਦੇਸ਼ ਜਾਣ ਬਾਰੇ ਨਹੀਂ ਸੋਚੋਗੇ ।

ਆਹ ਦੇਖੋ ਅੱਜ ਕੱਲ ਦੇ ਆਸ਼ਿਕ ਲੋਕਾਂ ਦਾ ਹਾਲ ਦੇਖੋ 15 ਤਸਵੀਰਾਂ….,

ਆਹ ਦੇਖੋ ਅੱਜ ਕੱਲ ਦੇ ਆਸ਼ਿਕ ਲੋਕਾਂ ਦਾ ਹਾਲ ਦੇਖੋ 15 ਤਸਵੀਰਾਂ…

नमस्कार दोस्तों आज हम आप सभी के लिए कुछ ऐसे नमूनों की तस्वीरें लेकर ए, हैं जो इन दिनों सोशल मीडिया पर उलटी सीधी हरकत कर के चर्चा में रह रहे हैं ।

जी हाँ दोस्तों कुछ ऐसी मजेदार तस्वीरें जिन्हे देखने के बाद आप अपनी हसी नहीं रोक पाएंगे और इन्हे देखने के बाद बस ये ही निकलेगा की दुनिया में नमूनों की कमी नहीं हैं ।

तो आएये देखते हैं इनकी कुछ मजेदार हरकते ।

इन जनाब को दारु की बोतलों से बहुत लगाव हैं नई टेक्निक आयी है सूर्ये देव को जल चढ़ाने की

इनका प्यार तो लैला मजनू से भी काफी ज्यादा दिख रहा हैं वो कहावत है न प्यार में सब कुछ चलता है

ये लो क्या बोले अब इस महान इंसान के बारे में

हर कोई इस तरह षविंग नहीं कर सकता भाईसाब बहुत म्हणत करनी पड़ती हैं भला ऐसे कौन करता है सेविंग किसी ने गलत ट्रेनिंग दी है इन्हे

आप गलती से मत चले जाना इस डॉक्टर के पास इलाज किया जाता है यहाँ कोई सक हो तो आजमा कर देख लो

ये तो चलता फिरता दारु का ठेका हैं नसीब नसीब की बाटे है भाई सहाब

इन्होने ही स्कूटी का पूरा फायदा उठाया है कोई चालान नहीं कट कर सकता क्यों की शीट पर तो दो ही लोग बैठे है

बच्चो से ज्यादा कुत्ते की फ़िक्र है जमाना बदल गया है बचो से जयादा कुत्ते की इज्जत है

9

10

11

12

13

14

15

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ

दुबई का नाम सुनते ही दिमाग में आता हैं ऊंची ऊंची बिल्डिंग्स, सड़कों पर महंगी महंगी कारें, पैसा, शेख , शानोशौकत |

यूएई का सबसे पॉपुलर शहर दुबई अपनी लक्ज़ूरिअस लाइफस्टाइल के लिए जाना जाता है |

साल २०१४ के सर्वे के अनुसार यहाँ के होटल्स के रूम्स की

कीमतें दुनिया में दूसरी सबसे महंगी साबित हुई हैं |

आज हम आपको कुछ ऐसे नज़ारे दिखाने जा रहे हैं जो आपको सिर्फ दुबई में ही देखने को मिल सकतें हैं |

इन तस्वीरों को देख आप भी कहे पड़ेंगे की क्या ज़िन्दगी है !

ਬੇਟੀ ਦੇ ਟੁਕੜੇ ਕਰਦੇ ਸਮੇ ਇਹ ਸਭ ਸੋਚ ਰਹੀ ਸੀ ਮਾਂ..ਖੁਦ ਦੱਸੀ ਆਪਣੀ ਹੈਵਾਨੀਅਤ ਦੀ ਕਹਾਣੀ |

ਬੇਟੀ ਦੇ ਟੁਕੜੇ ਕਰਦੇ ਸਮੇ ਇਹ ਸਭ ਸੋਚ ਰਹੀ ਸੀ ਮਾਂ ,ਖੁਦ ਦੱਸੀ ਆਪਣੀ ਹੈਵਾਨੀਅਤ ਦੀ ਕਹਾਣੀ |

ਨਫਰਤ ਇੱਕ ਮਾਂ ਦੇ ਸਿਰ ਤੇ ਇਸ ਤਰ੍ਹਾਂ ਹਾਵੀ ਹੋ ਗਈ ਕਿ ਉਸਦੇ ਅੱਗੇ ਕੁਝ ਦਿਖਾਈ ਨਾ ਦਿੱਤਾ ਬੇਟੀ ਨੂੰ ਮਾਰਨ ਦੇ ਸਮੇ ਇਹ ਸੋਚ ਰਹੀ ਉਹ

ਦੇਹਰਾਦੂਨ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ 24 ਸਾਲ ਦੀ ਪ੍ਰਾਪਤੀ ਦੀ ਹੱਤਿਆ ਉਸਦੀ ਸੋਤੇਲੀ ਮਾਂ ਨੇ ਇਸ ਹੈਵਾਨੀਅਤ ਨਾਲ ਕੀਤੀ ਕਿ ਸਭ ਅੰਦਰ ਤੱਕ ਹਿਲ ਗਏ |

ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਨਫਰਤ ਦੇ ਕਾਰਨ ਇਹ ਸਭ ਕੀਤਾ ਉਸਨੇ ਜਦ ਕੁੜੀ ਨੂੰ ਇੱਟ ਨਾਲ ਮਾਰਿਆ ਤਾ ਮਨ ਵਿਚ ਆਇਆ ਕਿ 18 ਸਾਲ ਤੋਂ ਕੁੜੀ ਅਤੇ ਪਤੀ ਨੇ ਉਸਨੂੰ ਬਹੁਤ ਟਾਰਚਰ ਕੀਤਾ ਤਾ ਏਨੀ ਘੱਟ ਸਜ਼ਾ ਕਿਉਂ ਹੋਣੀ ਚਾਹੀਦੀ ਹੈ|

ਇਸਤੋਂ ਬਾਅਦ ਉਸਨੇ ਘਰ ਵਿਚ ਰੱਖੀ ਤਿੱਖੀ ਛੁਰੀ ਨਾਲ ਪਹਿਲਾ ਗਲਾ ਕੱਟਿਆ ਉਸਦੇ ਬਾਅਦ ਬੇਟੀ ਦੇ ਪੇਟ ਦੇ ਦੋ ਟੁਕੜੇ ਕਰ ਦਿੱਤੇ ਇਸਦੇ ਬਾਅਦ ਉਹ ਤਿੰਨ ਦਿਨ ਤੱਕ ਸੋਚਦੀ ਰਹੀ ਕਿ ਆਪਣੇ ਨਫਰਤ ਨੂੰ ਕਿਵੇਂ ਮਿਟਾਵੇ|

ਉਸਨੇ ਕਿਹਾ ਕਿ ਉਹ ਉਸਦੀ ਲਾਸ਼ ਨੂੰ ਸੁੱਟਣਾ ਨਹੀਂ ਚਹੁੰਦੀ ਸੀ ਉਸਦੀ ਸਜਾ ਉਸਨੂੰ ਉਦੋਂ ਮਿਲਦੀ ਜਦ ਉਹ ਉਸਦੇ ਟੁਕੜੇ ਕਰਕੇ ਬਾਹਰ ਸੁੱਟਦੀ ਇਸਦੇ ਲਈ ਤਿੰਨ ਦਿਨ ਤੱਕ ਉਸਦੀ ਲਾਸ਼ ਘਰ ਦੇ ਬਾਥਰੂਮ ਦੀ ਬਾਲਕੋਨੀ ਵਿਚ ਰੱਖਿਆ|

ਸਾਵਧਾਨ ਪੰਜਾਬ! .ਹੁਣੇ ਸ਼ਾਮੀ ਜਾਰੀ ਹੋਈ ਵੱਡੀ ਚੇਤਾਵਨੀ …..

ਸਾਵਧਾਨ ਪੰਜਾਬ! ਹੁਣੇ ਸ਼ਾਮੀ ਜਾਰੀ ਹੋਈ ਵੱਡੀ ਚੇਤਾਵਨੀ। …..

ਮੌਸਮ ਵਿਭਾਗ ਦੀ ਚੇਤਾਵਨੀ : ਪੰਜਾਬ ਸਮੇਤ ਇਨ੍ਹਾਂ ਇਲਾਕਿਆਂ ‘ਚ ਆ ਸਕਦੈ ਤੂਫਾਨ

ਨਵੀਂ ਦਿੱਲੀ—ਮੌਸਮ ਵਿਭਾਗ ਨੇ ਪੱਛਮੀ ਅਸਾਂਤੀ ਦੇ ਪ੍ਰਭਾਵ ਕਾਰਨ ਅਗਲੇ 2 ਦਿਨਾਂ ‘ਚ ਪੰਜਾਬ, ਦਿੱਲੀ ਅਤੇ ਪੱਛਮੀ. ਉੱਤਰ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਕੁੱਝ ਸੂਬਿਆਂ ‘ਚ ਤੂਫਾਨ ਆਉਣ ਅਤੇ ਗੜੇ ਪੈਣ ਦੀ ਚੇਤਾਵਨੀ ਦਿੱਤੀ ਹੈ। ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਇਹ ਵੀ ਕਿਹਾ ਹੈ ਕਿ

ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ 12 ਫਰਵਰੀ ਨੂੰ ਭਾਰੀ ਬਰਫਬਾਰੀ ਹੋ ਸਕਦੀ ਹੈ। ਆਈ. ਐੱਮ. ਡੀ. ਨੇ ਕਿਹਾ ਕਿ ਅਫਗਾਨਿਸਤਾਨ ਦੇ ਮੱਧ ਹਿੱਸੇ ‘ਤੇ ਸਰਗਰਮ ਪੱਛਮੀ ਤੂਫਾਨ ਬਣਿਆ ਹੋਇਆ ਹੈ। ਇਸ ਦੇ ਅਗਲੇ 48 ਘੰਟਿਆਂ ‘ਚ ਉਤਰ-ਪੱਛਮੀ ਭਾਰਤ ਵੱਲ ਵਧਣ ਦਾ ਸ਼ੱਕ ਜਤਾਇਆ ਗਿਆ ਹੈ। ਉਤਰ-ਪੱਛਮੀ ਅਤੇ ਇਸ ਨਾਲ ਲੱਗਦੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ‘ਚ 11 ਫਰਵਰੀ ਤੋਂ ਅਫਗਾਨਿਸਤਾਨ ਵੱਲੋਂ ਇਸ ਪੱਛਮੀ ਗੜਬੜੀ ਅਤੇ ਹੇਠਲੇ ਪੱਧਰ ਦੀਆਂ ਪੂਰਵੀ ਹਵਾਵਾਂ ਵਿਚਾਲੇ ਟਕਰਾਅ ਹੋਵੇਗਾ। ਇਨ੍ਹਾਂ ਦੋ ਪ੍ਰਣਾਲੀਆਂ ਦੇ ਪ੍ਰਭਾਵਾਂ ਨਾਲ 13 ਫਰਵਰੀ ਨੂੰ ਪੱਛਮੀ ਹਿਮਾਲਿਆਂ ਖੇਤਰ ‘ਚ ਭਾਰੀ ਮੀਂਹ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 11-13 ਫਰਵਰੀ ਵਿਚਾਲੇ ਉੱਤਰੀ ਅਤੇ ਮੱਧ ਭਾਰਤ ‘ਚ ਛਿਟਪੁਟ ਤੋਂ ਲੈ ਕੇ ਕੁੱਝ ਸਥਾਨਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਹਾਲਾਂਕਿ ਦੇਸ਼ ਦੇ ਬਾਕੀ ਹਿੱਸਿਆਂ ‘ਚ ਅਗਲੇ 2-3 ਦਿਨਾਂ ‘ਚ ਤਾਪਮਾਨ ‘ਚ ਕੋਈ ਮਹੱਤਵਪੂਰਣ ਬਦਲਾਅ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਕਿਹਾ ਕਿ 11 ਫਰਵਰੀ ਨੂੰ ਜੰਮੂ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੂਰਵੀ ਰਾਜਸਥਾਨ ਅਤੇ ਵਿਦਰਭ ਦੇ ਛਿਟਪੁਟ ਸਥਾਨਾਂ ‘ਤੇ ਹਨੇਰੀ-ਤੂਫਾਨ ਅਤੇ ਗੜੇ ਪੈਣ ਦੀ ਸੰਭਾਵਨਾ ਹੈ।

ਹੁਣੇ ਸ਼ਾਮੀ ਵਾਪਰਿਆ ਕਹਿਰ ਮੌਕੇ ਤੇ 5 ਮਰੇ ਅਤੇ…….. ਅੱਤ ਦੁਖਦਾਈ ਖਬਰ

ਹੁਣੇ ਸ਼ਾਮੀ ਵਾਪਰਿਆ ਕਹਿਰ ਮੌਕੇ ਤੇ 5 ਮਰੇ ਅਤੇ  ……..

ਜਲੰਧਰ-ਆਦਮਪੁਰ ਰੋਡ ‘ਤੇ ਸਥਿਤ ਪਿੰਡ ਅਰਜਨਵਾਲ ਨੇੜੇ ਕੁਆਇਲਸ ਗੱਡੀ ਅਤੇ ਵਿਦਿਆਰਥੀਆਂ ਦੀ ਬੱਸ ਵਿਚਾਲੇ ਵਾਪਰੇ ਭਿਆਨਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਕੁਆਇਲੈੱਸ ਗੱਡੀ (ਪੀ.ਬੀ. 101 ਏ 2526) ‘ਚ ਸਵਾਰ ਭੰਗੜਾ ਗਰੁੱਪ ਹੁਸ਼ਿਆਰਪੁਰ ਤੋਂ ਪ੍ਰੋਗਰਾਮ ਕਰਕੇ ਵਾਪਸ ਜਲੰਧਰ ਪਰਤ ਰਿਹਾ ਸੀ।

ਇਸ ਦੌਰਾਨ ਜਦੋਂ ਉਹ ਪਿੰਡ ਅਰਜਨਵਾਲ ਨੇੜੇ ਪਹੁੰਚੇ ਤਾਂ ਲਵਲੀ ਯੂਨੀਵਰਸਿਟੀ ਦੀ ਬੱਸ (ਪੀ. ਬੀ. 09 ਕਿਊ 00) ਨਾਲ ਓਵਰਟੇਕ ਕਰਦੇ ਹੋਏ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਯੂਨੀਵਰਸਿਟੀ ਦੀ ਮਹਿਲਾ ਅਧਿਆਪਕ ਅਤੇ

ਇਕ ਬੱਚੇ ਸਮੇਤ 9 ਲੋਕ ਗੰਭੀਰ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤਾ।

ਇਹ ਸਰਦਾਰ ਅੱਧੀ ਦੁਨੀਆ ਨੂੰ ਚੌਲ ਅਤੇ ਮੂੰਗਫਲੀ ਖਵਾਉਂਦਾ ਹੈ-ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਇਹ ਸਰਦਾਰ ਅੱਧੀ ਦੁਨੀਆ ਨੂੰ ਚੌਲ ਅਤੇ ਮੂੰਗਫਲੀ ਖਵਾਉਂਦਾ ਹੈ-ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਅੰਮ੍ਰਿਤਸਰ ਦੇ ਸਿਮਰਪਾਲ ਸਿੰਘ ਹੁਣ ਅਰਜਨਟੀਨਾ ਦੇ ‘ਪੀਨਟ ਪ੍ਰਿੰਸ’ ਹੀ ਨਹੀਂ ਰਹੇ ਬਲਕਿ ਉੱਥੋਂ ਦੇ ਸਭ ਤੋਂ ਅਮੀਰ ਕਿਸਾਨ ਬਣ ਗਏ ਹਨ। ਹਜ਼ਾਰਾਂ ਹੈਕਟੇਅਰ ਜ਼ਮੀਨ ਵਿੱਚ ਖੇਤੀ ਕਰਨ ਵਾਲੇ ਸਿਮਰਪਾਲ ਨੇ ਇਹ ਮਾਅਰਕਾ ਪੰਜਾਬੀਆਂ ਦੇ ਦਮ ਨਾਲ ਹੀ ਮਾਰਿਆ ਹੈ। ਉਹਨਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਜਿ਼ਆਦਾ ਪੰਜਾਬੀ ਕਿਸਾਨ ਹਨ। ਕੁਝ ਦਿਨ ਪਹਿਲਾਂ ਉਹਨਾਂ ਸਭ ਤੋਂ ਅਮੀਰ ਕਿਸਾਨ ਐਲਾਨਿਆ ਗਿਆ ਹੈ। दुनिया में सरदार जहां भी जाते हैं, हमेशा झंडे गाड़ते हैं। ऐसी ही एक कहानी अर्जेंटीना के सिमरपाल सिंह की है। सिमरपाल अर्जेंटीना का पीनट्स किंग यानी मूंगफली का राजा कहा जाता है। उनकी सिंगापुर बेस्ड कंपनी ओलम इंटरनेशनल दुनिया की दूसरी सबसे बड़ी मूंगफली एक्सपोर्ट है। हजारों हेक्टेयर्स खेतों के मालिक सिमरपाल मूंगफली, सोया, मक्का और चावल की खेती करते हैं और पूरी दुनिया में एक्सपोर्ट करते हैं। अमृतसर का मुंडा कैसे पहुंचा अर्जेंटीना और कैसे बन बैठा मूंगफली राजा…

भारत से कैसे पहुंचे अर्जेंटीना-अमृतसर के सिमरपाल ने गुरुनानक देव यूनिवर्सिटी से कृषि में बीएसी ऑनर्स किया था। फिर गुजरात इंस्टीट्यूट ऑफ रूरल मैनेजमेंट से एमबीए किया।अफ्रीका, घाना, आइवरी कोस्ट, और ईस्ट मोजाबिंक में काम करने के बाद उनकी फैमिली 2005 में अर्जेंटीना में जाकर बस गई।

शुुरुआत बेहद मुश्किल थी- एक वेबसाइट को दिए इंटरव्यू में सिमरपाल ने बताया कि अर्जेंटीना में बड़े पैमाने पर खेती करना जोखिम भरा काम था। फिर भी भारी रकम देकर शुुरुआत में 40 हेक्टेयर जमीन कई तरह की फसलों और खेती के लिए खरीद ली। आज वो 20 हजार हेक्टेयर जमीन पर मूंगफली की खेती करते हैं। 10 हजार हेक्टेयर पर सोया और मक्का उगाते हैं। 1700 हेक्टेयर भूमि चावल की खेती के लिए पट्टे पर दे रखी है। सिमरपाल खेतों में इंडियन ट्रेडिशनल तरीके से खेती नहीं करते, बल्कि मशीनों से काम लेते हैं।

70 देशों में फैला है कारोबार- ओलम इंटरनेशनल का हेडक्वार्टर सिंगापुर में बनाया है। उनकी कंपनी के सीईओ और ग्रुप मैनेजिंग डायरेक्टर भारतीय मूल के सनी जॉर्ज वर्गीस हैं। कंपनी का सालाना रेवेन्यू 8 खरब रु है। कंपनी के पास 47 कृषि से जुड़े उत्पाद हैं। वहीं, 70 देशों में कंपनी के 17 हजार कर्मचारी काम करते हैं।

200 कर्मचारी से चलाते हैं कंपनी-अर्जेंटीना में उनके ऑफिस में 200 कर्मचारियों में सिर्फ दो ही भारतीय हैं। उनकी पत्नी हरप्रीत और सिमर काम के दौरान हमेशा स्पेनिश बोलते हैं, लेकिन फैमिली में देसी भाषा में बात करते हैं। राजधानी ब्यूनस आयर्स में सिमर की लोकप्रियता से भारतीय के लिए दर्जनों रेस्टोरेंट खुल चुके हैं।

किंग कहने पर शरमा जाते हैं सिमरपाल- सिमरपाल ने इंटरव्यू में बताया कि जब अर्जेंटीना के लोग उन्हें प्रिंस या किंग कहकर बुलाते हैं तो उन्हें शर्म आती है। उन्होंने बताया कि हर कोई उनकी पगड़ी का फैन है। यहं लोग साेचते हैं कि पगड़ी पहनना वाला अमीर और शाही परिवार से है। सिमर के मुताबिक, उनका बचपन प. बंगाल के दुर्गापुर में बीता, जो राज्य का औद्योगिक क्षेत्र है। वे बचपन से ही अर्जेंटीना फुटबॉल टीम का समर्थक थे। उन्होंने कभी सोचा नहीं था कि एक दिन यहां काम करने आएंगे।