ਮੈਨੂੰ ਬੈਡ ਤੇ ਬਿਠਾਕੇ ਉਸਨੇ ਕੁੰਡੀ ਲਗਾਤੀ ਤੇ ਕਹਿੰਦਾ …….(ਵੀਡੀਓ )

Gai see help lain/aage vapar giya kara Aah dekho Ki Ho Giaa (video)

In this video clip you can watch a very sad video clip.Gai see help lain/aage vapar giya kara Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .


ਮੈਨੂੰ ਬੈਡ ਤੇ ਬਿਠਾਕੇ ਉਸਨੇ ਕੁੰਡੀ ਲਗਾਤੀ ਤੇ ਕਹਿੰਦਾ। …….(ਵੀਡੀਓ )

ਹਨੇਰੇ ਚ ਉਸਨੇ ਪਿੱਛੋਂ ਦੀ ਆ ਕੇ ਕਿਹਾ ….

ਆਥਣ ਦਾ ਵੇਲ਼ਾ ਸੀ ਇੱਕ ਕੁੜੀ ਜਿਸ
ਦੀ ਉਮਰ 17-18 ਸਾਲ ਸੀ ਉਹ ਸ਼ਹਿਰ ਚੋਂ ਪੜਕੇ ਆਪਣੇ ਸਾਇਕਲ ਤੇ
ਆਪਣੇ ਘਰ ਪਿੰਡ ਵੱਲ ਨੂੰ ਜਾ ਰਹੀ ਸੀ …..
.
ਸਰਦੀਆਂ ਦੇ ਦਿਨ ਸੰਨ ਤੇ ਹਨੇਰਾ ਹੋ ਚੁਕਿਆ ਸੀ
ਉਹ ਹਨੇਰਾ ਹੋਣ ਕਾਰਨ ਆਪਣਾ ਸਾਇਕਲ ਤੇਜ
ਚਲਾ ਰਹੀ ਸੀ ..
.
ਐਨੇ ਨੂੰ ਇੱਕ ਸ੍ਕੂਟਰ
ਵਾਲਾ ਪਿਛੋ ਆਉਂਦਾ ਹੈ ਤੇ ਉਸਤੋਂ ਅੱਗੇ
ਲੰਘ ਜਾਂਦਾ ਹੈ ਫੇਰ ਮਨ ਵਿੱਚ ਕੁਝ
ਸੋਚਦਾ ਹੈ ਦੇਖਦਾ ਹੈ…
.
ਕਿ ਇੱਕਲੀ ਕੁੜੀ ਹੈ, ਤੇ ਆਪਣਾ ਸ੍ਕੂਟਰ ਹੋਲੀ ਕਰ ਲੈਂਦਾ
ਹੈ ਕੁੜੀ ਨੂੰ ਅੱਗੇ
ਲੰਘਾਕੇ ਆਪਣਾ ਸ੍ਕੂਟਰ ਉਸਦੇ ਪਿਛੇ
ਲਾ ਲੈਂਦਾ ਹੈ ….
.
ਕੁੜੀ ਡਰ ਜਾਂਦੀ ਹੈ ਤੇ
ਆਪਣਾ ਸਾਇਕਲ ਹੋਰ ਤੇਜ ਕਰ ਲੈਂਦੀ ਹੈ
ਤੇ ਸ੍ਕੂਟਰ ਵਾਲਾ ਵੀ ਸ੍ਕੂਟਰ ਹੋਰ ਤੇਜ
ਕਰਕੇ ਉਸਦੇ ਪਿਛੇ ਹੀ ਰੱਖਦਾ ਹੈ ਕੁੜੀ ਹੋਰ ਘਬਰਾ ਜਾਂਦੀ ਹੈ
ਤੇ ਸਾਇਕਲ
ਹੋਰ ਤੇਜ ਕਰਦੀ ਹੈ ਤੇ ਇਸੇ
ਤਰਾਂ ਸ੍ਕੂਟਰ ਵਾਲਾ ਵੀ ਉਸਦੇ ਪਿਛੇ
ਹੀ ਰਹਿੰਦਾ ਹੈ ਤੇ
..
ਆਖਿਰ ਘਬਰਾਹਟ ਦੇ
ਮਾਰੇ ਕੁੜੀ ਦਾ ਸਾਇਕਲ ਸੜਕ ਤੇ ਬਣੇ
ਇੱਕ ਟੋਏ ਵਿੱਚ ਲੱਗਦਾ ਹੈ ਤੇ ਉਹ ਗਿਰ ਜਾਂਦੀ ਹੈ ….
.
ਸ੍ਕੂਟਰ ਵਾਲਾ ਉਸਨੂੰ
ਚੱਕਦਾ ਹੈ ਉਸਦਾ ਸਾਇਕਲ ਤੇ
ਕਿਤਾਬਾਂ ਸੰਭਾਲਦਾ ਹੈ ਤੇ ਪੁੱਛਦਾ ਹੈ
ਕਿ…….
..
ਬੇਟਾ ਤੇਰੇ ਸੱਟ
ਤਾਂ ਨਹੀ ਲੱਗੀ ? ਕੁੜੀ ਸ੍ਕੂਟਰ ਵਾਲੇ
ਦੇ ਮੂਹੋਂ ਬੇਟਾ ਸ਼ਬਦ ਸੁਣਕੇ ਬੋਲਦੀ ਹੈ ਕਿ ਨਹੀ ਅੰਕਲ ਜੀ ਮੈ ਠੀਕ ਹਾਂ ..
.
ਸ੍ਕੂਟਰ ਵਾਲਾ ਕੁੜੀ ਨੂੰ ਪੁੱਛਦਾ ਹੈ
ਕਿ ਬੇਟਾ ਤੂੰ ਸਾਇਕਲ ਐਨਾ ਤੇਜ ਕਿਉਂ
ਚਲਾ ਰਹੀ ਸੀ ਮੈ ਤਾਂ ਤੈਨੂੰ ਆਪਣੇ
ਸ੍ਕੂਟਰ ਦੀ ਲਾਇਟ ਨਾਲ
ਰਸਤਾ ਵਿਖਾ ਰਿਹਾ ਸੀ …
.
ਤਾਂ ਕੇ ਤੂੰ ਗਿਰ ਨਾ ਜਾਂਵੇ ਤੇ ਤੂੰ ਆਖਿਰ ਉਹੀ ਕੀਤਾ …
ਤਾਂ ਉਸ ਕੁੜੀ ਦੀਆਂ ਅੱਖਾਂ ਵਿੱਚ ਹੰਝੂ
ਆ ਗਏ ਤੇ ਉਸਨੇ ਸੋਰੀ ਫ਼ੀਲ ਕੀਤਾ ਤੇ
ਬੋਲੀ ਕੇ ਮੈ ਡਰ ਗਈ ਸੀ ਮੈਨੂੰ ਲੱਗਿਆ
ਕਿ ਤੁਸੀਂ ਮੇਰਾ ਪਿੱਛਾ ਕਰ ਰਹੇ..
.
ਹੋ …….ਤੇ ਸ੍ਕੂਟਰ ਵਾਲਾ ਉਸਨੂੰ ਉਸਦੇ ਘਰ ਛੱਡ ਕੇ ਚਲਾ ਗਿਆ …..

ਦੋਸਤੋ ਇਹ ਗੱਲ
ਤਾਂ ਬਹੁਤ ਛੋਟੀ ਜਿਹੀ ਲੱਗਦੀ ਹੈ ਪਰ
ਹੈ ਬਹੁਤ ਡੂੰਘੀ ਤੇ ਗਹਿਰਾਈ ਨਾਲ ਸੋਚਣ
ਵਾਲੀ ….ਇਸ ਲਈ ਮੇਰੀ ਬੇਨਤੀ ਹੈ..
.
ਕੁੜੀਆਂ ਨੂੰ ਕਿ ਹਰ ਇੱਕ ਇਨਸਾਨ
ਮਾੜਾ ਨਹੀ ਹੁੰਦਾ …ਬਿਨਾ ਜਾਣੇ ਪਹਿਚਾਣੇ ਬਿਨਾ ਸੋਚੇ ਸਮਝੇ ਤੋਂ ਕਿਸੇ
ਬਾਰੇ ਗਲਤ ਅੰਦਾਜਾ ਲਾਉਣਾ ਠੀਕ
ਨਹੀ ਹੁੰਦਾ ……
.
ਇਸੇ ਤਰਾਂ ਮੇਰੇ
ਨੋਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਹਰ
ਕੁੜੀ ਗਲਤ ਨਹੀ ਹੁੰਦੀ ਐਂਵੇ ਨਾ ਭੂੰਡ
ਬਣਕੇ ਕੁੜੀਆਂ ਪਿੱਛੇ ਘੁੰਮਿਆਂ ਕਰੋ ……
I agree ਕੁਝ ਕੁ ਮੁੰਡੇ
ਕੁੜੀਆਂ ਗਲਤ ਜਾਂ ਖਰਾਬ ਨੇ
ਜਿੰਨਾ ਦਾ ਨਤੀਜਾ ਸਾਨੂੰ ਸਾਰਿਆਂ ਨੂੰ
ਭੁਗਤਣਾ ਪੈਂਦਾ ਹੈ 😐😐😐

ਸੁਹਾਗਰਾਤ ਵਾਲੀ ਰਾਤ ਨੂੰ ਹੀ ਦੇਖੋ ਕੀ ਕਰਤਾ ਇਸ ਕੁੜੀ ਨੇ …..

ਇੰਦੌਰ— ਮੱਧ ਪ੍ਰਦੇਸ਼ ਦੇ ਉਜੈਨ ‘ਚ ਪੁਲਸ ਨੇ ਵਿਆਹ ਦੇ ਨਾਂ ‘ਤੇ ਧੋਖਾ ਕਰਨ ਵਾਲੀਆਂ ਦੋ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ੀਆਂ ‘ਚੋਂ ਇਕ ਲੜਕੀ ਕੁਵਾਰੀ ਕੁੜੀ ਬਣ ਕੇ ਵਿਆਹ ਕਰਦੀ ਸੀ, ਜਦ ਕਿ ਦੂਜੀ ਜੋ ਕਿ ਥੋੜੀ ਜ਼ਿਅਦਾ ਉਮਰ ਦੀ ਸੀ, ਉਸ ਦੀ ਰਿਸ਼ਤੇਦਾਰ ਬਣ ਕੇ ਉਸ ਦਾ ਕੰਨਿਆਦਾਨ ਕਰਦੀ ਸੀ। ਸੁਹਾਗਰਾਤ ਨੂੰ ਇਹ ਲਾੜੀ ਲਾੜੇ ਨੂੰ ਸੁੱਤਾ ਛੱਡ ਸਾਰਾ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਜਾਂਦੀ ਸੀ। ਪੁਲਸ ਨੇ ਇਸ ਦੇ ਦੋ ਸਾਥੀ ਪੁਰਸ਼ਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।


ਅਸਲ ‘ਚ ਉਜੈਨ ਦੇ ਬਡਨਗਰ ‘ਚ ਰਹਿਣ ਵਾਲੇ ਦਿਨੇਸ਼ ਪ੍ਰਜਾਪਤੀ ਨੇ ਉਜੈਨ ਦੇ ਮੰਦਰ ‘ਚ ਵਿਆਹ ਕੀਤਾ ਸੀ। ਰਿਸ਼ਤਾ ਲੈ ਕੇ ਆਈ ਔਰਤ ਨੇ ਦਿਨੇਸ਼ ਤੋਂ 80 ਹਜ਼ਾਰ ਰੁਪਏ ਵੀ ਲਏ ਸਨ। ਵਿਆਹ ਤੋਂ ਅਗਲੇ ਦਿਨ ਹੀ ਲੜਕੀ ਘਰ ਦਾ ਸਾਰਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਈ। ਦਿਨੇਸ਼ ਨੇ ਇਸ ਦੀ ਸ਼ਿਕਾਇਤ ਚਿਮਨਗੰਜ ਥਾਣੇ ‘ਚ ਦਿੱਤੀ।

ਪੁਲਸ ਨੇ ਫੋਟੋਆਂ ਤੇ ਮੋਬਾਇਲ ਨੰਬਰਾਂ ਦੇ ਅਧਾਰ ‘ਤੇ ਲੁਟੇਰੀ ਦੁਲਹਨ ਦੀ ਤਲਾਸ਼ ਸ਼ੁਰੂ ਕੀਤੀ। ਪੁਲਸ ਨੇ ਸਭ ਤੋਂ ਪਹਿਲਾਂ ਇੰਦੌਰ ਦੇ ਗੌਰੀ ਨਗਰ ‘ਚ ਰਹਿਣ ਵਾਲੀ ਸੀਮਾ ਉਰਫ ਦੁਰਗਾ ਉਰਫ ਦਿਵਿਆ ਨੂੰ ਹਿਰਾਸਤ ‘ਚ ਲਿਆ ਹੈ। ਉਸ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ‘ਤੇ ਪੁਲਸ ਨੇ ਇੰਦੌਰ ‘ਚ ਹੀ ਰਹਿਣ ਵਾਲੀ ਉਸ ਦੀ ਮੁੰਹਬੋਲੀ ਮਾਮੀ ਸਾਰਿਕਾ ਤੇ ਮਾਮਾ ਰਾਕੇਸ਼ ਅਹਿਰਵਾਰ ਨੂੰ ਗ੍ਰਿਫਤਾਰ ਕੀਤਾ ਹੈ।

ਤਿੰਨਾਂ ਤੋਂ ਹੋਈ ਪੁੱਛਗਿੱਛ ‘ਚ ਵਿਆਹ ਦੇ ਨਾਂ ‘ਤੇ ਧੋਖਾਧੜੀ ਦਾ ਖੁਲਾਸਾ ਹੋਇਆ। ਪੁਲਸ ਨੇ ਦੱਸਿਆ ਕਿ ਇਹ ਗਿਰੋਹ ਵਿਆਹ ਦੇ ਨਾਂ ‘ਤੇ ਜ਼ਿਆਦਾ ਉਮਰ ਦੇ ਲਾੜਿਆਂ ਨੂੰ ਫਸਾਉਂਦਾ ਸੀ।

ਸੁਹਾਗਰਾਤ ‘ਤੇ ਲਾੜੇ ਨੂੰ ਸੁੱਤਿਆਂ ਛੱਡ ਭੱਜ ਜਾਂਦੀ ਹੈ ਇਹ ਦੁਲਹਨ

 

ਪੱਟ ਤੇ ਗੋਲੀ ਲੱਗੀ ਸੀ-ਖੂਨ ਨੁੱਚੜ ਰਿਹਾ ਸੀ-ਇਹ ਦੇਖਕੇ ਜੱਜ ਦੀਆਂ ਅੱਖਾਂ ਨਮ ਹੋ ਗਈਆਂ

ਇੱਕ ਵਾਰੀ ਜਦੋਂ ਜਥੇਦਾਰ ਹਵਾਰੇ ਦੇ ਪੱਟ ਵਿੱਚ ਪੁਲਿਸ ਨੇ ਗੋਲੀ ਮਾਰਨ ਤੋਂ ਬਾਅਦ ਕਿਸੇ ਹਸਪਤਾਲ ਵਿਚ ਇਲਾਜ ਕਰਵਾਉਣ ਦੀ ਬਜਾਏ,ਜਥੇਦਾਰ ਹਵਾਰੇ ਦੇ ਖੂਨ ਨਾਲ ਨੁੱਚੜ ਰਹੇ ਪੱਟ ਸਮੇਤ ਰਾਤ ਨੂੰ Lady ਜੱਜ ਦੇ ਘਰ Police Officer ਰਿਮਾਂਡ ਲੈਣ ਲਈ ਗਏੇ ਤਾਂ ਲੇਡੀਜ ਜੱਜ ਨੇ ਕਿਹਾ-ਜਗਤਾਰ ਕਿਵੇ ਤੂੰ ਠੀਕ ਹੈ ਤਾਂ ਜੱਥੇਦਾਰ ਹਵਾਰੇ ਨੇ ਹੱਸਦੇ ਹੋਏ ਕਿਹਾ “ਹਾਂ ਜੀ ਮੈਡਮ ਮੈਂ ਬਿਲਕੁਲ ਚੜਦੀਕਲਾ ਵਿਚ ਹਾਂ।ਅਜੇ ਇੰਨੀ ਗੱਲ ਕਹੀ ਹੀ ਸੀ ਕਿ ਲੇਡੀਜ ਜੱਜ ਦਾ ਧਿਆਨ ਜਥੇਦਾਰ ਹਵਾਰੇ ਦੇ ਖੂਨ ਨਾਲ ਨੁੱਚੜ ਰਹੇ ਪੱਟ ਤੇ ਗਿਆ ਤਾਂ ਜੱਜ ਨੇ ਕਿਹਾ ਜਗਤਾਰ ਤੇਰੇ ਤਾਂ ਖੂਨ ਬਹੁਤ ਨਿਕਲ ਰਿਹਾ ਹੈ ਕੀ ਗੱਲ ਹੋਈ ?ਜਥੇਦਾਰ ਹਵਾਰੇ ਨੇ ਹੱਸਦੇ ਹੋਏ ਕਿਹਾ-ਮੈਡਮ ਪੁਲਿਸ ਨੇ ਮੈਨੂੰ ਗਰਿਫਤਾਰ ਕਰਨ ਤੋਂ ਬਾਅਦ ਪੱਟ ਤੇ ਗੋਲੀ ਮਾਰੀ ਹੈ।ਲੇਡੀਜ ਜੱਜ ਦੀਆਂ ਅੱਖਾ ਵਿਚ ਹੰਝੂ ਵੱਗ ਰਹੇ ਸੀ ਤੇ ਇੱਕ ਦਮ SSP ਦਾ ਨਾਮ ਲੈ ਕੇ ਬਹੁਤ ਗੁੱਸੇ ਵਿੱਚ ਕਿਹਾ ਕਿ ਤੁਹਾਨੂੰ ਸ਼ਰਮ ਨਹੀ ਆਉਦੀ,ਇੱਕ ਤਾਂ ਤੁਸੀ ਮੁਜਰਮ ਨੂੰ ਗਰਿਫਤਾਰ ਕਰਨ ਤੋਂ ਬਾਅਦ ਗੋਲੀ ਮਾਰਦੇ ਤੇ ਫਿਰ ਹਸਪਤਾਲ ਵਿੱਚ ਇਲਾਜ ਵੀ ਨਹੀ ਕਰਵਾਉਦੇ ??
ਇੱਥੇ ਮੇਰੇ ਕੋਲ ਕੀ ਲੈਣ ਆਏ ਆ,ਤੁਸੀ ਕੀ ਸੋਚਦੇ ਕਿ ਮੈਂ ਜਗਤਾਰ ਦਾ ਇਸ ਹਾਲਤ ਵਿੱਚ ਤੁਹਾਨੂੰ ਰਿਮਾਂਡ ਦੇ ਦੇਵਾਗੀ।ਚਲੋ ਪਹਿਲਾਂ ਹਸਪਤਾਲ ਤੋਂ ਪੱਟੀ ਕਰਵਾ ਕੇ ਲਿਆਓ।ਉਸੇ ਵਖ਼ਤ ਰਾਤ ਨੂੰ ਹੀ ਹਸਪਤਾਲ ਵਿੱਚ ਪੱਟੀ ਕਰਵਾ ਕੇ ਤੇ ਫਿਰ ਰਾਤ ਨੂੰ ਹੀ ਜੱਜ ਸਾਹਿਬ ਦੇ ਘਰੋਂ ਰਿਮਾਂਡ ਲਿਆ ਗਿਆ ਪਰ ਜੱਥੇਦਾਰ ਹਵਾਰਾ ਹੱਸ ਰਿਹਾ ਸੀ ਜਿਵੇ ਕੁਝ ਹੋਇਆ ਹੀ ਨਹੀ।ਪਤਾ ਨਹੀ ਜਥੇਦਾਰ ਹਵਾਰਾ ਕਿਹੜੀ ਮਿੱਟੀ ਦਾ ਬਣਿਆ ਹੈ ਕਿ ਇਸ ਨੂੰ ਆਪਣੇ ਦੁੱਖ-ਦਰਦ ਵੀ ਸੁੱਖਾਂ ਵਰਗੇ ਹੀ ਲੱਗਦੇ ਹਨ।ਜੱਜ ਤੋਂ ਰਿਮਾਡ ਲੈ ਕੇ ਦੂਜੇ ਪੱਟ ਤੇ ਜੱਥੇਦਾਰ ਹਵਾਰੇ ਦੇ ਘੋਟਣਾ ਲਾਇਆ ਗਿਆ,ਪੁੱਠਾ ਲਟਕਾਇਆ ਗਿਆ,ਫਿਰ ਲੋਹੇ ਦੀ ਮੋਟੀ ਕਰੀਬ ਕੁਇੰਟਲ ਦੀ ਰਾਡ ਲੈ ਕੇ ਫਿਰ ਪੱਟ ਤੇ ਰਾਡ ਫੇਰੀ ਗਈ ਤੇ ਲੋਹੇ ਦੀ ਰਾਡ ਪੱਟ ਤੇ ਫੇਰਨ ਨਾਲ ਫਿਰ ਖੂਨ ਨੁੱਚੜਣਾ ਸ਼ੁਰੂ ਹੋ ਗਿਆ ਪਰ ਪੁਲਿਸ ਵਲੋਂ ਤਸ਼ੱਦਦ ਜਾਰੀ ਰਿਹਾ ਤੇ ਠੰਡ ਦੇ ਵਿੱਚ ਨਿਰਵਸਤਰ ਕਰਕੇ ਠੰਡੇ ਫਰਸ਼ ਤੇ ਲੰਮਾ ਪਾਕੇ ਕੁੱਟਿਆ ਗਿਆ।ਪਰ ਜਥੇਦਾਰ ਸਾਹਿਬ ਤੇ ਜਦੋਂ ਵੀ ਪੁਲਿਸ ਤੱਸ਼ਦਦ ਕਰਦੀ ਰਹੀ ਹੈ ਤਾਂ ਜਥੇਦਾਰ ਸਾਹਿਬ ਹਮੇਸ਼ਾ ਹੀ ਵਾਹਿਗੁਰੂ-ਵਾਹਿਗੁਰੂ-ਵਾਹਿਗੁਰੂ ਦਾ ਸਿਮਰਨ ਕਰਦਿਆ ਹੱਸ-ਹੱਸ ਕੇ ਪੁਲਿਸ ਦੇ ਸਾਰੇ ਤਸ਼ੱਦਦ ਸਹਾਰਦੇ ਰਹੇ।ਪਰ ਇੰਨੇ ਤਸ਼ੱਦਦ ਦੇ ਬਾਵਜੂਦ ਵੀ ਪੁਲਿਸ ਦੇ ਪੱਲੇ ਕੱਖ ਨਹੀ ਪਿਆ।ਜਥੇਦਾਰ ਹਵਾਰਾ ਸਾਹਿਬ ਜਿਆਦਾ ਕਰਕੇ ਪੁਲਿਸ ਦੀ ਕੁੱਟ ਇਸ ਕਰਕੇ ਖਾਦਾ ਰਿਹਾ ਹੈ,ਕਿ ਉਸ ਨੇ ਕਦੇ ਵੀ ਪੁਲਿਸ ਨੂੰ ਕੋਈ ਭੇਦ ਨਹੀ ਦਿੱਤਾ।ਜਦੋਂ ਪੁਲਿਸ ਨੇ ਕਹਿਣਾ ਕਿ ਇਹ ਫਲਾਨਾ ਕੰਮ ਤੂੰ ਕੀਤਾ ਉਸ ਨੇ ਹੱਸਦਿਆ ਕਹਿਣਾ “ਹਾਂ ਮੈ ਕੀਤਾ,ਫਿਰ ਪੁਲਿਸ ਨੇ ਕਹਿਣਾ ਦੱਸ ਤੇਰੇ ਨਾਲ ਕੌਣ-ਕੌਣ ਸਨ ਤੇ ਕੀ ਕੁੱ ਕੀਤਾ ਤੇ ਕਿਵੇ ਕੀਤਾ…? ਤਾਂ ਜਥੇਦਾਰ ਸਾਹਿਬ ਨੇ ਕਹਿਣਾ “ਜੇ ਤੁਹਾਡੇ ਵਿੱਚ ਜੁਅੱਰਤ ਹੈ ਤਾਂ ਪੁੱਛ ਲਓ ਪਰ ਮੈ ਨਹੀ ਦੱਸਦਾ।”ਜਦੋਂ ਜਥੇਦਾਰ ਸਾਹਿਬ ਨੂੰ ਪੁੱਛਣਾ ਕਿ ਤੁਸੀ ਇੰਨੀ ਕੁੱਟ ਪੁਲਿਸ ਦੀ ਖਾਦੀ ਹੈ ਤਾਂ ਕੀ ਤੁਹਾਡੇ ਦਰਦ ਨਹੀ ਹੁੰਦਾ।ਉਹਨਾਂ ਹੱਸਦੇ ਹੋਏ ਕਹਿਣਾ ਕਿ ਕੁੱਟ ਦੇ ਸਮੇਂ ਮੈਂ ਵਾਹਿਗੁਰੂ,ਵਾਹਿਗੁਰੂ ਵਾਹਿਗੁਰੂ ਕਰਦਿਆਂ ਤਾਂ ਮੈਨੂੰ ਇਸ ਤਰਾ ਮਹਿਸੂਸ ਹੁੰਦਾ ਸੀ,ਜਿਵੇ ਇਹ ਮੇਰਾ ਸਰੀਰ ਹੀ ਨਹੀ ਹੈ।ਵਾਹਿਗੁਰੂ ਨੇ ਆਪਣੀ ਕਿਰਪਾ ਨਾਲ ਮੈਨੂੰ ਕਦੇ ਵੀ ਡੋਲਣ ਨਹੀ ਦਿੱਤਾ,ਜਿਸ ਕਰਕੇ ਮੈ ਵਾਹਿਗੁਰੂ ਦੀ ਕਿਰਪਾ ਨਾਲ ਹਮੇਸ਼ਾ ਹੀ ਚੜਦੀਕਲਾ ਵਿੱਚ ਰਹਿੰਦਾ ਹਨ।

ਵਿਆਹ ਤਾਂ ਕਰਵਾ ਲਵਾਂਗੀ ਪਰ ਰਾਤ ਵੇਲੇ ਮੈਂ ਤਾਂ ……..

ਇੱਕ ਵਾਰੀ ਇੱਕ ਰਾਜੇ ਨੇ ਉਸ ਆਦਮੀ ਨੂੰ #ਇਨਾਮ ਦੇਣ ਦਾ ਐਲਾਨ ਕੀਤਾ ,ਜਿਹੜਾ ਦੱਸ ਸਕੇ ਕਿ ਆਖਰ ਜਿੰਦਗੀ ਵਿਚ

ਔਰਤ ਚਾਹੁੰਦੀ ਕੀ ਹੈ ……..??

ਇੱਕ ਕੈਦੀ ਨੇ ਕਿਹਾ ”ਇੱਕ ਸਾਲ ਦਾ ਸਮਾਂ ਦਿਤਾ ਜਾਵੇ,ਮੈਂ ਜਵਾਬ ਦੇ ਦੇਵਾਂਗਾ ਪਰ ਮੇਰੀ #ਸਜਾ ਮਾਫ ਕਰ ਦਿਤੀ ਜਾਵੇ.
.ਉਸਨੂੰ ਇੱਕ ਸਾਲ ਦੀ ਮੋਹਲਤ ਦੇ ਦਿੱਤੀ ਗਈ,ਉਸ ਕੈਦੀ ਨੇ ਸਭ ਢੰਗਾਂ ਨਾਲ ਜਾਨਣ ਦੀ ਕੋਸ਼ਿਸ ਕੀਤੀ ਪਰ ਸੰਤੋਖਜਨਕ ਉੱਤਰ ਨਾ ਮਿਲਿਆ.ਆਖਰ ਜਦੋਂ ਸਾਲ ਮੁੱਕਣ ਵਿੱਚ ਕੁੱਝ ਹੀ ਦਿਨ ਰਹਿ ਗਏ ਤਾਂ ਉਸਨੂੰ ਕਿਸੇ ਨੇ ਇੱਕ #ਚੁੜੇਲ ਦੀ ਦੱਸ ਪਾਈ, ਜਿਹੜੀ ਇਸ ਗੱਲ ਦਾ ਜਵਾਬ ਦੇ ਸਕਦੀ ਸੀ.

ਉਹ ਉਥੇ ਗਿਆ, ਚੁੜੇਲ ਨੇ ਸ਼ਰਤ ਰੱਖੀ ਕਿ ”ਜਵਾਬ ਲੈਣ ਲਈ ਉਸਨੂੰ ਉਸ ਨਾਲ #ਵਿਆਹ ਕਰਵਾਉਣਾ ਪਵੇਗਾ” ਉਹ ਸੋਚੀਂ ਪੈ ਗਿਆ ਕਿ ਉਹ ਚੁੜੇਲ ਨਾਲ ਵਿਆਹ ਕਰਵਾਏ ਜਾਂ ਸਜ਼ਾ ਭੁਗਤੇ, ਆਖਰ ਉਸਨੇ #ਨਿਰਣਾ ਕੀਤਾ ਕਿ ਉਹ ਵਿਆਹ ਕਰਵਾਏਗਾ, ਇਹ ਫੈਸਲਾ ਜਦ ਉਹ ਚੁੜੇਲ ਨੂੰ ਦੱਸਣ ਲਈ ਪਹੁੰਚਿਆ ਤਾਂ ਅੱਗੇ #ਪਰੀ ਵਰਗੀ ਇਕ ਇਸਤਰੀ ਬੈਠੀ ਹੋਈ ਸੀ,

ਉਸ ਨੇ ਦੱਸਿਆ ਕਿ ਉਹ ਉਹੀ ਚੁੜੇਲ ਸੀ, ਆਦਮੀ ਵੱਲੋਂ ਵਿਆਹ ਕਰਵਾਉਣ ਦਾ ਫੈਸਲਾ ਸੁਣ ਕੇ ਚੁੜੇਲ ਨੇ ਕਿਹਾ ਕਿ ”ਮੈਂ ਬਾਰਾਂ ਘੰਟੇ ਪਰੀ ਵਾਂਗ ਹੋਇਆ ਕਰਾਂਗੀ ਅਤੇ ਬਾਰਾਂ ਘੰਟੇ ਚੁੜੇਲ, ਤੂੰ ਦਸ ਮੈਂ ਕਦੋਂ ਪਰੀ ਹੋਇਆ ਕਰਾਂ ਤੇ ਕਦੋਂ ਚੁੜੇਲ…? ”ਉਹ ਵਿਅਕਤੀ ਫਿਰ ਸੋਚਾਂ ਵਿਚ ਪੈ ਗਿਆ ਕਿ ਜੇ ਦਿਨ ਵੇਲੇ ਪਰੀ ਹੋਈ ਤਾਂ ਰਾਤ ਔਖੀ ਗੁਜਰੇਗੀ,ਜੇ ਰਾਤ ਵੇਲੇ ਪਰੀ ਹੋਈ ਤਾਂ ਦਿਨ ਔਖਾ ਗੁਜਰੇਗਾ..ਆਖਰ ਉਹ ਚੁੜੇਲ ਕੋਲ ਗਿਆ ਅਤੇ ਉਸ ਨੂੰ ਕਿਹਾ ”ਤੂੰ ਆਪਣੀ #ਮਰਜੀ ਕਰ,ਜਦੋਂ ਤੇਰਾ ਦਿਲ ਕਰੇ ਪਰੀ ਬਣ ਜਾਂਈ, ਜਦੋਂ ਤੇਰਾ ਦਿਲ ਕਰੇ ਚੁੜੇਲ ਬਣ ਜਾਈਂ” ਉਸ ਚੁੜੇਲ ਨੇ ਕਿਹਾ ”ਤੂੰ ਮੈਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ ਦਿੱਤੀ ਹੈ, ਸੋ ਮੈਂ ਫੈਸਲਾ ਕੀਤਾ ਹੈ ਕਿ ਮੈਂ ਦਿਨ ਰਾਤ ਪਰੀ ਬਣ ਕੇ ਹੀ ਰਿਹਾ ਕਰਾਂਗੀ… ”ਰਾਜੇ ਦੇ ਸਵਾਲ ਦਾ ਜਵਾਬ ਇਹ ਹੈ ਕਿ ”ਇਸਤਰੀ ਆਪਣੀ ਮਰਜ਼ੀ ਕਰਨਾ ਚਾਹੁੰਦੀ ਹੈ”

ਦੋਸਤੋ, ਇਥੇ ਮਰਜ਼ੀ ਦਾ ਮਤਲਬ ਗਲਤ ਨਾ ਲੈ ਜਾਣਾ, ਮਰਜ਼ੀ ਦਾ ਮਤਲਬ ਜੋ #ਖਵਾਇਸ਼ਾਂ, #ਸੁਪਨੇ , #ਸਧੱਰਾਂ ,
#ਆਜ਼ਾਦੀ ਔਰਤ ਲੋਚਦੀ ਹੈ, ਭਾਲਦੀ ਹੈ, ਕੀ ਜਿਸ ਆਦਮੀ ਨਾਲ ਉਹ ਵਿਆਹੀ ਹੈ ਉਹ ਉਸ ਨੂੰ ਇਹ ਸਭ ਦੇ ਰਿਹਾ ਹੈ।
ਆਦਮੀ ਨੂੰ ਸੰਕੇਤ ਹੈ ਕਿ ਜੇ ਓਹ ਔਰਤ ਉੱਤੇ ਬੰਦਿਸ਼ਾਂ, ਬੇੜੀਆਂ ਨਹੀਂ ਲਗਾਉਂਦਾ ਤਾਂ ਔਰਤ ਉਸ ਨਾਲ ਜਨਮ ਭਰ ਪਰੀਆਂ ਵਾਂਗ ਰਹਿ ਸਕਦੀ ਹੈ”

ਹਰੇਕ ਕੁੜੀ ਨੂੰ ਚਾਅ ਹੁੰਦਾ ਉਸਦਾ ਪਤੀ ਇਦਾਂ ਦਾ ਹੋਵੇ ਓਦਾ ਦਾ ਹੋਵੇ ਪਰ ਜੇ ਉਹੀ ਪਤੀ ਉਸਨੂੰ ਪਿਆਰ ਦੇਣ ਦੀ ਥਾ ਸਰਾਬ ਪੀ-ਪੀ ਕੁੱਟੇ-ਮਾਰੇ, ਘਰ ਵਿਚ ਉਸਦੀ ਇਕ ਨਾ ਸੁਣੇ ਤੇ ਸਿਰਫ ਰੋਟੀ ਪਕਾਉਣ, ਭਾਂਡੇ ਮਾਂਜਣ, ਕੱਪੜੇ ਧੋਣ ਤੇ ਨਿਆਣੇ ਸਾਂਭਣ ਵਾਲੀ ਨੋਕਰਾਣੀ ਸਮਝੇ ਤਾਂ ਘਰ ਨਰਕ ਬਣ ਜਾਂਦਾ ਹੈ..ਗਲਤੀ ਲਈ azaadi ਮਾਫੀ ਚਾਹੁੰਦਾ..

ਮੇਰੇ According ਔਰਤ ਇਹੀ ਚਾਹੁੰਦੀ ਆ।। ਸੋ ਦੋਸਤੋ ਜੋ ਆਪਣਾ ਘਰ ਛੱਡ ਕੇ ਤੁਹਾਡਾ ਘਰ ਰੁਸ਼ਨਾਉਣ ਆਈ ਆ ਉਸ ਕੁੜੀ ਦੇ ਦਿਲ ਦੀਆ ਸਮਝੋ ਤੇ #ਸਵਰਗ ਜਿਹੇ ਮਾਹੌਲ ‘ਚ ਰਹੋ।🙏✍✌

ਚੱਲਦੀ ਕਾਰ ‘ਚ ਨਿਊਡ ਹੋ ਕੇ ਕਰ ਰਹੀ ਮਸਤੀ, ਹੋਈ ਮੌਤ (ਵੀਡੀਓ)

ਰੂਸ ‘ਚ ਇਕ ਔਰਤ ਨੂੰ ਨਿਊਡ ਹੋ ਕੇ ਕਾਰ ‘ਚ ਮਸਤੀ ਕਰਨਾ ਭਾਰੀ ਪੈ ਗਈ। ਕਾਰ ਦੀ ਖਿੱੜਕੀ ਰਾਹੀਂ ਉਹ ‘ਟਾਪਲੈੱਸ’ ਹੋ ਕੇ ਮਸਤੀ ਕਰਦੀ ਦਿੱਖ ਰਹੀ ਸੀ। ਅਚਾਨਕ ਰਸਤੇ ‘ਚ ਖੰਭੇ ਦੀ ਲਪੇਟ ‘ਚ ਆਈ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੇ ਸਮੇਂ ਕਾਰ ‘ਚ ਉਸ ਦਾ ਵੀਡੀਓ ਬਣਾ ਰਿਹਾ ਸੀ, ਜਿਹੜਾ ਹੁਣ ਸਾਹਮਣੇ ਆਇਆ ਹੈ।


ਮੀਡੀਆ ਰਿਪੋਰਟ ਮੁਤਾਬਕ, ਇਸ ਔਰਤ ਦੀ ਪਛਾਣ ਨਤਾਲਿਆ ਬੋਰੀਸੋਵਾਨਾ ਬੋਰੋਡੀਨਾ (35) ਦੇ ਰੂਪ ‘ਚ ਹੋਈ ਹੈ। ਉਹ ਮਾਸਕੋ ਦੀ ਰਹਿਣ ਵਾਲੀ ਸੀ ਅਤੇ ਡੋਮੀਨਿਕ ਰਿਪਬਲਿਕਨ ‘ਚ ਛੁੱਟੀਆਂ ਮਨਾਉਣ ਪਹੁੰਚੀ ਸੀ। ਉਸ ਦਾ ਇਕ 8 ਸਾਲ ਦਾ ਬੱਚਾ ਵੀ ਸੀ। ਜ਼ਿਕਰਯੋਗ ਹੈ ਕਿ ਜਿਸ ਸਮੇਂ ਘਟਨਾ ਹੋਈ, ਉਦੋਂ ਉਸ ਦਾ ਦੋਸਤ ਇਵਾਨਾ ਬੋਇਰਾਚੁਕ ਇਸ ਦੇ ਨਾਲ ਸੀ। ਉਥੇ ਕਾਰ ‘ਚ ਮਸਤੀ ਕਰਦੇ ਦੌਰਾਨ ਵੀਡੀਓ ਵੀ ਸ਼ੂਟ ਕਰ ਰਿਹਾ ਸੀ।

22 ਸਕਿੰਟ ਦਾ ਇਹ ਵੀਡੀਓ ਬੇਹੱਦ ਖਤਰਨਾਕ ਜਾਪਦਾ ਹੈ। ਚੱਲਦੀ ਕਾਰ ‘ਚ ‘ਟਾਪਲੈੱਸ’ ਨਤਾਲਿਆ ਅੱਗੇ ਵਾਲੀ ਸੀਟ ‘ਤੇ ਨਜ਼ਰ ਆਉਂਦੀ ਹੈ। ਉਹ ਖਿੱੜਕੀ ਤੋਂ ਬਾਹਰ ਨਿਕਲ ਕੇ ਝੂਲਦੀ ਹੈ। ਇਸ ਦੌਰਾਨ ਅਚਾਨਕ ਉਸ ਦਾ ਸਿਰ ਰਸਤੇ ‘ਚ ਇਕ ਖੰਭੇ ਨਾਲ ਟੱਕਰਾ ਜਾਂਦੀ ਹੈ ਅਤੇ ਉਸ ਨੂੰ ਸਿਰ ‘ਚ ਸੱਟ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਰੂਸੀ ਮੀਡੀਆ ਦੀ ਮੰਨੀਏ, ਤਾਂ ਹਾਦਸੇ ਤੋਂ ਬਾਅਦ ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਪੈਰਾਂ ਹੇਠੋ ਜਮੀਨ ਤਾ ੳੁਦੋ ਖਿਸਕ ਗੲੀ ਜਦੋ ੳੁਸ ਨੇ …..

ਬਾਰਵੀ +2 ਦੀ ਪੜ੍ਹੲੀ ਪੂਰੀ ਕਰਕੇ ! ਨਵ ਨੇ ਵੀ ਫੇਸਬੁਕ ਤੇ ਅਕਾੳੁਟ ਬਣਾਇਅਾਂ ਤੇ ਫੇਸਬੁਕ ਇਸਤਿਮਾਲ ਕਰਨ ਲੱਗੀ ! ਉਸ ਨਾਲ ਖਾਸ ਕਰ ਉਸਦੇ ਰਿਸਤੇਦਾਰ ਹੀ ਅੈਡ ਸਨ ! ਉਸਦੀ ਸਹੇਲੀ ਨੇ ਉਸਨੂੰ ਇੱਕ ਗਰੁੱਪ ਵਿਚ ਵੀ ਅੈਡ ਕਰ ਦਿੱਤਾ ! ੳੁਸ ਗਰੁੱਪ ਵਿਚ ਇੱਕ ਮੁੰਡਾ ਹਰ ਰੋਜ ਵਧੀਅਾਂ ਪੋਸਟਾ ਪਾੳੁਦਾ ਸੀ ਤੇ ਉਸਨੂੰ ੳੁਸ ਮੁੰਡੇ ਦੀਅਾਂ ਹੀ ਪੋਸਟਾ ਵਧੀਅਾਂ ਲੱਗਦੀਅਾਂ ਸਨ !

ਹੌਲੀ-ਹੌਲੀ ੳੁਸ ਮੁੰਡੇ ਨਾਲ ਉਸਦੀ ਫੇਸਬੁਕ ਤੇ ਗੱਲਬਾਤ ਹੋਣ ਲੱਗੀ ਹੈ ! ੳੁਹ ਮੁੰਡਾ ਉਸਨੂੰ ਇੱਜਤਦਾਰ ਲੱਗਿਅਾਂ ਤੇ ੳੁਸ ਮੁੰਡੇ ਨਾਲ ਇੰਨ੍ਹਾਂ ਪਿਅਾਰ ਪੈ ਗਿਅਾਂ ਕਿ ਲਵ ਮੈਰਿਜ ਕਰਵਾੳਣ ਲੲੀ ਵੀ ਸੋਚ ਲਿਅਾਂ ! ਅੱਜ ਮੁੰਡੇ ਨੇ ਉਸਨੂੰ ਮੈਸਜ ਕੀਤਾ !

ਹੈਲੋ …. ਡੀਅਰ ਤੁਸੀ ਅੱਜ ਮੈਨੂੰ ਤਾਜ ਹੋਟਲ ਵਿਚ ਮਿਲ ਸਕਦੇ ਹੋ ਮੈ ਤੁਹਾਡਾ ਇੰਤਜਾਰ ਕਰਾਗਾ ! ਉਸਨੇ ਸੋਚਿਅਾਂ ਚਲੋ ਫਿਰ ਕੀ ਮਿਲਣ ਹੀ ਜਾਣਾ ੲੇ ਕਿਹੜਾ ਅੱਜ ਹੀ ਵਿਅਾਹ ਕਰਵਾ ਲੈਣਾ ਹੈ ! ਇਹ ਸੋਚ ਕੇ ਮੁੰਡੇ ਦੇ ਦੱਸੇ ਪਤੇ ਤਾਜ ਹੋਟਲ ਵਿਚ ਪਹੁੰਚ ਗੲੀ ! ਉਹਨਾ ਦੋਵਾ ਨੇ ਬੈਠ ਕੇ ਕੌਫੀ ਪੀਤੀ ਤੇ ਦੋਨੋ ਇੱਕ ਦੂਸਰੇ ਤੋ ਜਾਣੂ ਹੋ ਗਏ ! ਪਰ ਨਵ ਦੇ ਪੈਰਾਂ ਹੇਠੋ ਜਮੀਨ ਤਾ ੳੁਦੋ ਖਿਸਕ ਗੲੀ ਜਦੋ ੳੁਸ ਨੇ ਨਵ ਦਾ ਹੱਥ ਤੇ ਅਪਣਾ ਹੱਥ ਰੱਖ ਕੇ ਕਿਹਾ

ਡੀਅਰ ਇੱਥੇ ਸਾਰਿਅਾਂ ਦੇ ਸਾਹਮਣੇ ੳੁਹ ਗੱਲ ਨਹੀ ਹੋਣੀ ਅਪਣੀ ਜੋ ਮੈਂ ਕਰਨੀ ਚਾਹੁੰਦਾ ਹਾ ਕਿੳੁ ਨਾ ਅਾਪਾ ਹੋਟਲ ਦੇ ਕਿਸੇ ਰੂਮ (ਕਮਰੇ) ਵਿਚ ਚੱਲੀੲੇ..? ਨਵ ਨੇ ੳੁਸ ਨੂੰ ਕਿਹਾ : – ਪਲੀਜ ਮੈਨੂੰ ਘਰ ਜਾਣ ਦਿੳੁ ਤੇ ੳੁਥੋ (ਹੋਟਲ ਵਿਚੋ) ਉੱਠ ਬਸ ਸਟੈਡ ਤੋ ਅਪਣੇ ਘਰ ਵਾਲੀ ਬਸ ਫੜੀ ! ਸਾਰੇ ਰਾਸਤੇ ਵਿਚ ਨਵ ਸੋਚਦੀ ਗੲੀ ਕਿ ਕੀ : – ਇਹ ਸਭ ਠੀਕ ਸੀ..? ਘਰ ਜਾਦਿਅਾਂ ਹੀ ਬਾਪੂ ਦੇ ਗਲ ਲੱਗ ਰੋਣ ਲੱਗੀ ਅਤੇ ਅਪਣੇ ਕਮਰੇ ਵਿਚ ਚਲੀ ਗੲੀ ! ਨਵ ਦਾ ਬਾਪੂ ਉਸਦੀ ਮਾਂ ਜੀ ਨੂੰ ਕਹਿੰਦਾ : –
ਬਚਨੋ ਜਾ ਦੇਖ ਤਾ ਕੁੜੀ ਨੂੰ ਕੀ ਹੋਇਅਾਂ ਪੁੱਛ ੳੁਹਨੂੰ ! ਨਵ ਦੀ ਮਾਂ ਕਮਰੇ ਵਿਚ ਅਾੲੀ ੳੁਸ ਨੇ ਪੁੱਛਿਅਾਂ :- ਧੀੲੇ ਕੀ ਗੱਲ ੲੇ..

ਮਾਂ ਮੈਨੂੰ ਮੁਅਾਫ ਕਰੀ ਸਾਰੀ ਗਲਤੀ ਹੀ ਮੇਰੀ ਸੀ ਮੈਂ ਨਾ ੳੁਸ ਨਾਲ ਗੱਲ ਕਰਦੀ ਨਾ ੳੁਸ ਦੇ ਦੱਸੇ ਪਤੇ ਤੇ ਪਹੁੰਚ ਦੀ ਮਾਂ ਮੈ ਤੁਹਾਨੂੰ ਵੀ ਬਿਨ੍ਹਾਂ ਦੱਸੇ ਚਲੀ ਗੲੀ ਸੀ ! ਨਵ ਨਾਲ ਜੋ ਬੀਤਿਅਾਂ ਸਭ ਦੱਸ ਦਿੱਤਾ। ਮਾਂ ਜੀ ਨੇ ਬਾਪੂ ਜੀ ਨੂੰ ਵੀ.ਕਮਰੇ ਵਿਚ ਬੁਲਾ ਲਿਅਾਂ ਸਾਰੀ ਗੱਲ ਸੁਣ ਮਾਂ ਜੀ ਨੇ ਕਿਹਾ :- ਧੀੲੇ ਇਹ ਦੁਨੀਅਾਂ ਬਹੁ ਰੰਗੀ ੲੇ ੳੁਪੱਰੋ ਕੁਝ ਹੋਰ ੲੇ ਅੰਦਰੋ ਕੁਝ ਹੋਰ ੲੇ ਧੀੲੇ ਕੋੲੀ ਵੀ ਮਾਂ-ਪਿੳੁ ਆਪਣੇ ਧੀ-ਪੁੱਤ ਲੲੀ ਮਾੜਾ ਜੀਵਨਸਾਥੀ ਨਹੀ ਲੱਭਦਾ ਅਤੇ ਨਾ ਹੀ ਅਪਣੇ ਧੀ-ਪੁੱਤ ਲੲੀ ਮਾੜਾ ਸੋਚਦਾ ! ਕੋੲੀ ਗੱਲ ਨਹੀ ਧੀੲੇ ਨਿਅਾਣੀ ੳੁਮਰੇ ਗਲਤੀ ਹੋ ਹੀ ਜਾਦੀ ੲੇ ਨਾਲੇ ਪੁੱਤ ਤੂੰ ਕਿਹੜਾ ਅਪਣੀ ਇੱਜਤ ਰੋਲ ਅਾੲੀ ਚੱਲ ਛੱਡ ਪੁੱਤ ੳੁਠ ਕੋੲੀ ਕੰਮ ਕਾਰ ਕਰਦੇ ਹਾ ! ਕੋਲ ਖੜੇ ਬਾਪੂ ਨੇ ਵੀ ਅਪਣੀ ਧੀ ਨੂੰ ਕਿਹਾ :- ਧੀੲੇ ਮੈਨੂੰ ਤੇਰੇ ਤੇ ਮਾਣ ਹੀ ਨਹੀ ਰੱਬ ਨਾਲੋਂ ਵੱਧ ਵਿਸ਼ਵਾਸ ਵੀ ਤੇਰੇ ਤੇ ਹੀ ਹੈ ਧੀੲੇ !

ੳੁਸ ਦਿਨ ਨਵ ਸਾਰੀ ਰਾਤ ਸੋਚਦੀ ਰਹੀ ਕਿ ਜੋ ਵੀ ਕਹਾਣੀਅਾਂ ਲਿਖ ਕੇ ਪੋਸਟ ਕਰਦੇ ਹਨ ੳੁਹਨਾਂ ਦਾ ਸੰਬੰਧ ਸਾਡੀ ਨਿੱਜੀ ਜਿੰਦਗੀ ਨਾਲ ਜਰੂਰ ਹੁੰਦਾ ਹੈ ! ਦੋਸਤੋ ਜੋ ਵੀ ਕਰਨਾ ਅਪਣੇ ਮਾਂ-ਪਿੳੁ ਨੂੰ ਪੁੱਛ ਕੇ ਹੀ ਕਰੋ ਕਿੳਕਿ ੳੁਹਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਤੁਹਾਡੇ_ਤੇ ੳੁਨ੍ਹਾਂ ਦਾ ਪੂਰਾ ਹੱਕ ਹੈ !

ਧੰਨਵਾਦ 🙏🙏 ਚੰਗਾ ਲੱਗਿਆ ਤਾਂ ਕੁਮੈਂਟ / ਸ਼ੇਅਰ ਜਰੂਰ ਕਰਿਉ

ਸ਼ਰਮਸਾਰ – ਏਨਾ ਗੰਦਾ ਕੰਮ ਕਰਨ ਨਾਲੋਂ ਤਾਂ ਬੰਦਾ ਕੁਆਰਾ ਹੀ ਮਰ ਜਾਵੇ ……

ਇਕ ਅਜਿਹਾ ਦੇਸ਼ ਜਿਥੇ ਲਾੜੇ ਲਈ ਜਰੂਰੀ ਹੈ ਇਹ ‘ਗਲਤ’ ਕੰਮ ਕਰਨਾ

ਦੁਨੀਆ ਦੇ ਇਕ ਕੋਨੇ ‘ਚ ਇਕ ਥਾਂ ਅਜਿਹੀ ਵੀ ਹੈ, ਜਿਥੇ ਵਿਆਹ ਦੇ ਲਈ ਅਪਣਾਈ ਜਾਣ ਵਾਲੀ ਪਰੰਪਰਾ ਬੇਹੱਦ ਖੌਫਨਾਕ ਤੇ ਮਨੁੱਖਤਾ ਦੇ ਖਿਲਾਫ ਹੈ। ਇਥੇ ਵਿਆਹ ਤੋਂ ਪਹਿਲਾਂ ਲਾੜਾ ਲਾੜੀ ਨਾਲ ਰੇਪ ਕਰਦਾ ਹੈ।
ਕਿਰਗਿਸਤਾਨ ‘ਚ ਲੜਕਾ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਨਾਲ ਰੇਪ ਕਰਦਾ ਹੈ।

 

ਜੋ ਲੜਕਾ ਜਿਸ ਲੜਕੀ ਦਾ ਰੇਪ ਕਰਦਾ ਹੈ, ਉਸ ਨੂੰ ਲੜਕੀ ਦਾ ਪਤੀ ਮੰਨਿਆ ਜਾਂਦਾ ਹੈ। ਅਸਲ ‘ਚ ਪਹਿਲਾਂ ਜਦੋਂ ਕਿਸੇ ਲੜਕੀ ਦਾ ਰੇਪ ਹੁੰਦਾ ਸੀ ਤਾਂ ਲੜਕੀ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕੋਈ ਵੀ ਪੀੜਤ ਨਾਲ ਵਿਆਹ ਨਹੀਂ ਕਰਦਾ ਸੀ। ਬਾਅਦ ‘ਚ ਲੜਕੀ ਨੂੰ ਮਜਬੂਰਨ ਰੇਪ ਕਰਨ ਵਾਲੇ ਨਾਲ ਹੀ ਵਿਆਹ ਕਰਨਾ ਪੈਂਦਾ ਸੀ।

ਇਸ ਪਰੰਪਰਾ ਦੇ ਮੁਤਾਬਕ ਕਿਰਗਿਸਤਾਨ ਦੇ ਹਰ ਘਰ ‘ਚ ਇਕ ਬਲਾਤਕਾਰੀ ਰਹਿੰਦਾ ਹੈ, ਕਿਉਂਕਿ ਇਥੇ ਉਸੇ ਲੜਕੇ ਦਾ ਵਿਆਹ ਹੁੰਦਾ ਹੈ, ਜੋ ਵਿਆਹ ਤੋਂ ਪਹਿਲਾਂ ਇਸ ਪਰੰਪਰਾ ਨੂੰ ਪੂਰਾ ਕਰਦਾ ਹੈ।

ਸਦੀਆਂ ਤੋਂ ਇਹ ਪਰੰਪਰਾ ਕਿਰਗਿਸਤਾਨ ‘ਚ ਚੱਲੀ ਆ ਰਹੀ ਹੈ। ਇਸੇ ਪਰੰਪਰਾ ਦੇ ਚੱਲਦੇ ਇਸ ਦੇਸ਼ ‘ਚ ਸਲਾਨਾ ਤਕਰੀਬਨ 12,000 ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਗਲਤ ਕੰਮ ਕੀਤਾ ਜਾਂਦਾ ਹੈ। ਹਾਲਾਂਕਿ ਸਰਕਾਰ ਵਲੋਂ ਇਸ ਪਰੰਪਰਾ ਨੂੰ ਬੈਨ ਕਰ ਦਿੱਤਾ ਗਿਆ ਹੈ ਪਰ ਸਮਾਜ ‘ਚ ਇਹ ਪ੍ਰਥਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ।

ਵਿਆਹ ਦੇ ਲਈ ਅਪਣਾਈ ਜਾਣ ਵਾਲੀ ਇਹ ਪਰੰਪਰਾ ਬੇਹੱਦ ਖੌਫਨਾਕ ਤੇ ਮਨੁੱਖਤਾ ਦੇ ਖਿਲਾਫ ਹੈ। ….

ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ ਨਹੀਂ ਤਾਂ ਬਦਕਿੱਸਮਤੀ ਜੀਵਨ ਭਰ ਪਿੱਛਾ ਨਹੀਂ ਛੱਡੇਗੀ….

ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ….

ਜਵਾਨੀ ਦੇ ਵਿੱਚ ਹਰ ਇੰਸਾਨ ਵਿੱਚ ਊਰਜਾ ਭਰਪੂਰ ਹੁੰਦੀ ਹੈ l 20 ਵਲੋਂ 40 ਦੀ ਉਮਰ ਦਾ ਸਮਾਂ ਅਜਿਹਾ ਹੁੰਦਾ ਹੈ ਕਿ ਹਰ ਵਿਅਕਤੀ ਆਪਣੀ ਹਰ ਚਾਹਤ ਨੂੰ ਪੂਰਾ ਕਰਣਾ ਚਾਹੁੰਦਾ ਹੈ ਅਤੇ ਉਸ ਚਾਹਤ ਨੂੰ ਪੂਰਾ ਕਰਣ ਵਿੱਚ ਉਹ ਕਈ ਚੀਜਾਂ ਨੂੰ ਨਜ਼ਰੰਦਾਜ਼ ਕਰ ਦਿੰਦੇ ਹਨ l

ਇਸ ਉਮਰ ਵਿੱਚ ਲੋਕ ਪੈਸਾ ਕਮਾਨਾ ਸ਼ੁਰੂ ਕਰਦੇ ਹਨ ਅਤੇ ਪੈਸਾ ਕਮਾਣ  ਦੇ ਚੱਕਰ ਵਿੱਚ ਜੀਵਨ ਦੀ ਕਈ ਮਹੱਤਵਪੂਰਣ ਗੱਲਾਂ ਉੱਤੇ ਧਿਆਨ ਨਹੀਂ  ਦੇ ਪਾਂਦੇ ਅਤੇ ਅੱਗੇ ਚਲਕੇ ਇਹ ਸਾਡੇ ਲਈ ਬਦਕਿੱਸਮਤੀ ਦਾ ਕਾਰਨ ਬਣ ਸਕਦੀਆਂ ਹਨ l ਇਸਲਈ ਅੱਜ ਅਸੀ ਤੁਹਾਨੂੰ ਦੱਸ ਰਹੇ ਹਾਂ ਕੁੱਝ ਅਜਿਹੀ ਗੱਲਾਂ ਜਿਨ੍ਹਾਂ ਨੂੰ 20 ਵਲੋਂ 40 ਦੀ ਉਮਰ ਵਿੱਚ ਨਹੀਂ ਕਰਣਾ ਚਾਹੀਦਾ ਹੈ l ਅਸੀ ਅਜਿਹੀ 8 ਆਦਤਾਂ  ਦੇ ਬਾਰੇ ਵਿੱਚ ਦੱਸ ਰਹੇ ਹੈ ਜੋ ਤੁਹਾਨੂੰ 20 ਵਲੋਂ 40 ਦੀ ਉਮਰ ਵਿੱਚ ਕਰਦੇ ਹਾਂ ਲੇਕਿਨ ਨਹੀਂ ਕਰਣੀ ਚਾਹੀਦੀ ਹੈ l

ਸਿਹਤ ਤੇ ਧਿਅਾਨ ਨਾ ਦੇਣਾ

ਇਸ ਉਮਰ ਵਿੱਚ ਲੋਕ ਆਪਣੇ ਖਾਣ  ਪੀਣ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦੇ l ਜਿਸਦਾ ਅਸਰ ਵੱਧਦੀ ਉਮਰ ਵਿੱਚ ਦਿਸਦਾ ਹੈ l ਇਸਲਈ ਸਮੇਂ ਤੋਂ ਹੀ ਪੌਸਟਿਕ ਤੱਤਾਨਾਲ ਭਰਪੂਰ ਭੋਜਨ ਖਾਣ  ਦੀ ਆਦਤ ਉਸਾਰੀਏ ਨਹੀਂ ਤਾਂ ਬੁਢੇਪੇ ਵਿੱਚ ਸਰੀਰਕ ਕਮਜੋਰੀਆਂ ਨਾਲ ਜੂਝਨਾ ਪੈ ਸਕਦਾ ਹੈ  ।

ਬੱਚਤ ਨਾਂ ਕਰਨਾ
ਜਿਆਦਾਤਰ ਲੋਕ 20 ਵਲੋਂ 30 ਦੀ ਉਮਰ ਵਿੱਚ ਖਾਣ  – ਪੀਣ ਅਤੇ ਮੌਜ ਮਸਤੀ ਵਿੱਚ ਪੈਸਾ ਖਰਚ ਕਰਦੇ ਹਨ ।  ਉਹ ਭਵਿੱਖ ਲਈ ਕੋਈ ਯੋਜਨਾ ਨਹੀਂ ਤਿਆਰ ਕਰਦੇ ਅਤੇ ਬਚਤ ਕਰਣਾ ਤਾਂ ਉਨ੍ਹਾਂ ਦੀ ਆਦਤ ਹੁੰਦੀ ਹੀ ਨਹੀਂ ਹੈ  ।  ਇਸਲਈ ਸਮੇਂ ਦੇ ਨਾਲ ਬਚਤ ਕਰਣਾ ਵੀ ਸਿੱਖੀਏ ਕਿਉਂਕਿ ਹਰ ਸਮਾਂ ਇੱਕ ਵਰਗਾ ਨਹੀਂ ਹੁੰਦਾ l

ਪਰਿਵਾਰ ਨੂੰ ਸਮਾਂ ਨਾ ਦੇਣਾ

ਅੱਜਕੱਲ੍ਹ ਜਵਾਨ ਆਪਣੇ ਕਰਿਅਰ ਵਿੱਚ ਅੱਗੇ ਵਧਣ ਦੀ ਚਾਹ ਵਿੱਚ ਇਨ੍ਹੇ ਬਿਜੀ ਹੋ ਜਾਂਦੇ ਹਨ ਕਿ ਉਹ ਆਪਣੇ ਪਰਵਾਰ ਨੂੰ ਸਮਾਂ ਦੇਣਾ ਹੀ ਭੁੱਲ ਜਾਂਦੇ ਹਨ l ਭਲੇ ਹੀ ਅੱਜ ਤੁਹਾਨੂੰ ਇਹ ਮਹਿਸੂਸ ਨਹੀਂ ਹੋਵੇ ਲੇਕਿਨ ਬਾਅਦ ਵਿੱਚ ਤੁਸੀ ਇਸ ਕੀਮਤੀ ਸਮੇਂ ਨੂੰ ਯਾਦ ਕਰਕੇ ਅਫ਼ਸੋਸ ਜਰੁਰ ਕਰੋਗੇ l ਇਸਲਈ ਆਪਣੇ ਕਰਿਅਰ  ਦੇ ਨਾਲ ਆਪਣੇ ਪਰਵਾਰ ਨੂੰ ਵੀ ਸਮਾਂ ਦਿਓ l ਯਾਦ ਰੱਖਣਾ ਜੋ ਲੰਹੇਂ ਗੁਜ਼ਰ ਜਾਂਦੇ ਹਨ ਉਹ ਕਦੇ ਵਾਪਸ ਨਹੀਂ ਆਉਂਦੇ l
ਮਾਤਾ ਪਿਤਾ ਦੀ ਸਲਾਹ ਨਾ ਮੰਨਣਾ

ਜਵਾਨ ਦਸ਼ਾ ਵਿੱਚ ਅਸੀ ਜੋ ਵੀ ਕੰਮ ਕਰਦੇ ਹਾਂ ਉਹ ਸਾਨੂੰ ਠੀਕ ਹੀ ਲੱਗਦੇ ਹਨ l ਤੁਹਾਨੂੰ ਕੋਈ ਵੀ ਘਰ ਦਾ ਬਹੁਤ ਕੁੱਝ ਸਮਝਾਂਦਾ ਹੈ ਤਾਂ ਤੁਸੀ ਆਪਣੀ ਨਵੀਂ ਸੋਚ  ਦੇ ਚਲਦੇ ਤੁਸੀ ਉਨ੍ਹਾਂ ਦੀ ਗੱਲ ਨਹੀਂ ਮੰਣਦੇ l ਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਤੁਹਾਡੇ ਮਾਤਾ ਪਿਤਾ ਜੀਵਨ  ਦੇ ਸੰਘਰਸ਼ਾਂ ਵਿੱਚ ਤੁਹਾਡੇ ਨਾਲੋ ਜਿਆਦਾ ਅਨੁਭਵੀ ਹਨ ।  ਇਸਲਈ ਉਨ੍ਹਾਂਨੂੰ ਵੀ ਧਿਆਨ ਨਾਲ ਸੁਣੌ ।

ਆਹ ਕੀ ਹੋ ਗਿਆ…..ਪੁਲਿਸ ਫਿਰ ਹਨੀਪ੍ਰੀਤ ‘ਤੇ ਮਿਹਰਬਾਨ!

ਪੁਲਿਸ ਫਿਰ ਹਨੀਪ੍ਰੀਤ ‘ਤੇ ਮਿਹਰਬਾਨ!

ਚੰਡੀਗੜ੍ਹ: ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਪੰਚਕੁਲਾ ਪੁਲਿਸ ਨੇ ਅੱਜ ਅਦਾਲਤ ਵਿੱਚ ਹਨੀਪ੍ਰੀਤ ਦਾ ਰਿਮਾਂਡ ਹੀ ਨਹੀਂ ਮੰਗਿਆ। ਉਲਟਾ ਅਦਾਲਤ ਨੂੰ ਬੇਨਤੀ ਕੀਤੀ ਕਿ ਹਨੀਪ੍ਰੀਤ ਕੇ ਸੁਖਦੀਪ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾਵੇ।

ਹੈਰਾਨੀ ਦੀ ਗੱਲ਼ ਹੈ ਇੱਕ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਹਨੀਪ੍ਰੀਤ ਨੇ ਜਾਂਚ ਵਿੱਚ ਸਾਥ ਨਹੀਂ ਦਿੱਤਾ ਤੇ ਦੂਜੇ ਪਾਸੇ ਉਸ ਦਾ ਹੋਰ ਰਿਮਾਂਡ ਨਾ ਮੰਗ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਹਨੀਪ੍ਰੀਤ ਤੋਂ ਜੋ ਬਰਾਮਦ ਕਰਨਾ ਸੀ, ਕਰ ਲਿਆ ਹੈ। ਲੋੜ ਪਈ ਤਾਂ ਰਿਮਾਂਡ ਲਈ ਫਿਰ ਅਰਜ਼ੀ ਦਿੱਤੀ ਜਾਏਗੀ।

1

 

ਇਸ ਤੋਂ ਮਗਰੋਂ ਅਦਲਾਤ ਨੇ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ 23 ਅਕਤੂਬਰ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਹਨਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ ਅੰਬਾਲਾ ਜੇਲ੍ਹ ‘ਚ ਰੱਖਿਆ ਜਾਵੇਗਾ ਜਦੋਂ ਬਲਾਤਕਾਰੀ ਰਾਮ ਰਹੀਮ ਰੋਹਤਕ ਦੀ ਜੇਲ੍ਹ ‘ਚ ਬੰਦ ਹੈ।ਮੁਸ਼ਕਲ ਗੱਲ ਇਹ ਹੈ ਕਿ ਹਨਪ੍ਰੀਤ ਖ਼ਿਲਾਫ ਠੋਸ ਸਬੂਤ ਲੱਭਣ ਵਾਲੀ ਪੁਲਿਸ ਦੇ ਅਜੇ ਤੱਕ ਹੱਥ ਕੁਝ ਨਹੀਂ ਲੱਗਿਆ।

2

ਪੁਲਿਸ ਕੋਲ 9 ਦਿਨ ਹਨੀਪ੍ਰੀਤ ਦਾ ਰਿਮਾਂਡ ਵੀ ਸੀ ਪਰ ਹਨੀਪ੍ਰੀਤ ਖ਼ਿਲਾਫ ਅਦਾਲਤ ‘ਚ ਟਿਕਣ ਵਾਲਾ ਕੋਈ ਸਬੂਤ ਨਹੀਂ ਹੈ। ਪੁਲਿਸ ਨੇ ਹਨੀਪ੍ਰੀਤ ਦਾ ਮੋਬਾਈਲ ਜ਼ਰੂਰ ਬਰਾਮਦ ਕੀਤਾ ਹੈ ਪਰ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ ਹੈ।

ਪੁਲਿਸ ਸੂਤਰਾਂ ਮੁਤਾਬਕ ਹਨੀਪ੍ਰੀਤ ਦਾ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਹੋਇਆ। ਪੁਲੀਸ ਦੇ ਸੂਤਰਾਂ ਮੁਤਾਬਕ ਇਸ ਲੈਪਟਾਪ ‘ਚ ਹਿੰਸਾ ਦਾ ਸਾਰਾ ਨਕਸ਼ਾ ਹੈ ਤੇ ਇਸ ‘ਚ ਹੋਰ ਵੀ ਕਈ ਅਹਿਮ ਜਾਣਕਾਰੀਆਂ ਹਨ।