ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ..?

ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ..?

ਚੰਡੀਗੜ੍ਹ: ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਆਪਏ ਸਾਥੀ ਪ੍ਰੇਮ ਲਾਹੌਰੀਆ ਸਮੇਤ ਪੰਜਾਬ ਪੁਲਿਸ ਵੱਲੋਂ ਕੀਤੇ ਐਨਕਾਊਂਟਰ ਵਿੱਚ ਮਾਰੇ ਗਏ। ਜਾਣਕਾਰੀ ਮੁਤਾਬਕ ਪੁਲਿਸ ਨੇ ਰਾਜਸਥਾਨ-ਪੰਜਾਬ ਦੀ ਸਰਹੱਦ ‘ਤੇ ਵਿੱਕੀ ਤੇ ਉਸ ਦੇ ਸਾਥੀਆਂ ਦਾ ਪੁਲਿਸ ਸਾਹਮਣਾ ਹੋਇਆ ਸੀ। ਮੁਕਾਬਲੇ ਦੌਰਾਨ ਪੁਲਿਸ ਦੀ ਗੋਲ਼ੀ ਨਾਲ ਵਿੱਕੀ ਗੌਂਡਰ ਤੇ ਪ੍ਰੇਮ ਲਾਹੌਰੀਆ ਮੌਕੇ ਤੇ ਮਾਰੇ ਗਏ ਤੇ ਉਨ੍ਹਾਂ ਦਾ ਇੱਕ ਸਾਥੀ ਸੁਖਪ੍ਰੀਤ ਬੁੱਧਾ ਜ਼ਖਮੀ ਹੋ ਗਿਆ।
ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ..?
ਵਿੱਕੀ ਗੌਂਡਰ ਚਰਚਿਤ ਨਾਭਾ ਜੇਲ੍ਹ-ਬ੍ਰੇਕ ਕਾਂਡ ਦਾ ਮੁੱਖ ਮੁਲਜ਼ਮ ਹੈ। ਉਹ ਨਵੰਬਰ 2016 ਵਿੱਚ ਜੇਲ੍ਹ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਇਲਾਵਾ ਵਿੱਕੀ ਗੌਂਡਰ ਨੇ ਗੈਂਗਸਟਰ ਸੁੱਖਾ ਕਾਹਲੋਂ ਨੂੰ ਪੁਲਿਸ ਹਿਰਾਸਤ ਵਿੱਚ ਹੀ ਕਤਲ ਕਰ ਦਿੱਤਾ ਸੀ। ਮਾਰੇ ਗਏ ਗੈਂਗਸਟਰਾਂ ਦੇ ਸਿਰ ‘ਤੇ ਪੰਜਾਬ ਪੁਲਿਸ ਨੇ ਲੱਖਾਂ ਦਾ ਇਨਾਮ ਰੱਖਿਆ ਹੋਇਆ ਸੀ।

ਡਿਸਕਸ ਥ੍ਰੋਅਰ ਸੀ ਵਿੱਕੀ ਗੌਂਡਰ-
ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਜਿਸ ਦਾ ਨਾਂਅ ਪੰਜਾਬ ਦੇ ਗੈਂਗਸਟਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ। ਮਲੋਟ ਦੇ ਪਿੰਡ ਸਰਾਵਾਂ ਬੋਧਲਾਂ ਦਾ ਰਹਿਣ ਵਾਲਾ ਇਹ ਨੌਜਵਾਨ ਜਲੰਧਰ ਦੇ ਸਪੋਰਟਸ ਸਕੂਲ ਵਿੱਚ ਪੜ੍ਹਦਾ ਸੀ ਤੇ ਨਾਲ ਹੀ ਡਿਸਕਸ-ਥ੍ਰੋਅ ਦਾ ਖਿਡਾਰੀ ਵੀ ਸੀ।

ਗੈਂਗਸਟਰ ਸੁੱਖਾ ਕਾਹਲੋਂ ਨੂੰ 22 ਜਨਵਰੀ 2015 ‘ਚ ਪੁਲਿਸ ਹਿਰਾਸਤ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਵਿੱਕੀ ਗੌਂਡਰ ਮਸ਼ਹੂਰ ਹੋ ਗਿਆ ਸੀ। ਜਲੰਧਰ ਦੇ ਦੋ ਗੈਂਗਾਂ ਦਾ ਸ਼ਿਕਾਰ ਹੋਏ ਗੌਂਡਰ ਨੇ ਜਦ ਸੁੱਖਾ ਕਾਹਲੋਂ ਦਾ ਕਤਲ ਕਰਨ ਤੋਂ ਬਾਅਦ ਪੰਜਾਬ ਵਿੱਚ ਹੋਣ ਵਾਲੀਆਂ ਗੈਂਗਵਾਰ ਅਤੇ ਵੱਡੀਆਂ ਵਾਰਦਾਤਾਂ ਵਿੱਚ ਵਿੱਕੀ ਦਾ ਨਾਂ ਪੁਲਿਸ ਰਿਕਾਰਡ ‘ਤੇ ਚੜ੍ਹਦਾ ਚਲਾ ਗਿਆ।
Image may contain: 1 person, beard
ਵਿੱਕੀ ਗੌਂਡਰ ਕਿਵੇਂ ਬਣਿਆ ਗੈਂਗਸਟਰ-
ਕਾਲਜ ਵਿੱਚ ਪੜ੍ਹਦੇ ਹੋਏ ਵਿੱਕੀ ਗੌਂਡਰ ਨੇ ਸੁੱਖਾ ਕਾਹਲੋਂ ਦੇ ਗੈਂਗ ਦਾ ਮੈਂਬਰ ਬਣ ਗਿਆ। ਪਰ ਉਨ੍ਹਾਂ ਦੀ ਯਾਰੀ ਦੁਸ਼ਮਣੀ ਵਿੱਚ ਬਦਲ ਗਈ। ਇੱਕ ਦਿਨ ਵਿੱਕੀ ਗੌਂਡਰ ਨੇ ਪੁਲਿਸ ਦੀ ਵੈਨ ਵਿੱਚ ਜਾ ਰਹੇ ਸੁੱਖਾ ਕਹਾਲੋਂ ਨੂੰ ਜਲੰਧਰ ਦੇ ਹਾਈਵੇ ‘ਤੇ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਸੁੱਖੇ ਦੀ ਲਾਸ਼ ਨੇੜੇ ਭੰਗੜਾ ਵੀ ਪਾਇਆ ਸੀ। ਇੱਥੋਂ ਵਿੱਕੀ ਦਾ ਗੈਂਗਸਟਰ ਵਜੋਂ ਸਫਰ ਸ਼ੁਰੂ ਹੋ ਗਿਆ ਸੀ।
1 ਮਈ 2016 ਨੂੰ ਗੈਂਗਸਟਰਾਂ ਨੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਜਸਵਿੰਦਰ ਸਿੰਘ ਰੌਕੀ ਦਾ ਹਿਮਾਚਲ ਦੇ ਪਰਵਾਣੂ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਦੋਂ ਵਿੱਕੀ ਨੇ ਰੌਕੀ ਦੀ ਹੱਤਿਆ ਨੂੰ ਆਪਣੇ ਸਾਥੀ ਸ਼ੇਰਾ ਖੁੱਬਣ ਦੇ ਕਤਲ ਦਾ ਬਾਦਲ ਦੱਸਿਆ ਸੀ। ਪੰਜਾਬ ਦੇ ਗੈਂਗਸਟਰਾਂ ਦੀ ਦੁਨੀਆਂ ਵਿੱਚ ਵਿੱਕੀ ਗੌਂਡਰ ਦਾ ਨਾਂਅ ਤੇਜ਼ੀ ਨਾਲ ਉੱਪਰ ਉੱਠਦਾ ਗਿਆ ਤੇ ਉਹ ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਗੈਂਗਸਟਰ ਵੀ ਬਣ ਗਿਆ ਸੀ। ਪਿਸਤੌਲ ਦੀ ਨੋਕ ‘ਤੇ ਗੱਡੀਆਂ ਖੋਹਣੀਆਂ ਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਵਿੱਕੀ ਗੌਂਡਰ ਦੇ ਗਰੁੱਪ ਲਈ ਇੱਕ ਆਮ ਗੱਲ ਹੋ ਗਈ ਸੀ।
ਨਾਭਾ ਜੇਲ੍ਹ ਬ੍ਰੇਕ ਕਾਂਡ-
ਪੰਜਾਬ ਪੁਲਿਸ ਸੁੱਖਾ ਕਾਹਲੋਂ ਦੇ ਕਤਲ ਤੇ ਹੋਰ ਕਈ ਮਾਮਲਿਆਂ ਵਿੱਚ ਗ੍ਰਿਫਤਾਰ ਕਰ ਲਿਆ ਸੀ। ਮਾਮਲਾ ਹਾਲੇ ਅਦਾਲਤ ਵਿੱਚ ਹੀ ਸੀ ਪਰ 27 ਨਵੰਬਰ 2016 ਨੂੰ ਨਾਭਾ ਜੇਲ੍ਹ ਵਿੱਚੋਂ ਫਰਾਰ ਹੋ ਗਿਆ। ਉਸ ਨਾਲ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਵੀ ਜੇਲ੍ਹ ਵਿੱਚੋਂ ਭੱਜ ਗਿਆ ਸੀ, ਪਰ ਛੇਤੀ ਹੀ ਕਾਬੂ ਆ ਗਿਆ ਸੀ। ਗੌਂਡਰ ਪਿਛਲੇ 13-14 ਮਹੀਨਿਆਂ ਤੋਂ ਪੁਲਿਸ ਦੀਆਂ ਅੱਖਾਂ ਵਿੱਚ ਲਗਾਤਾਰ ਘੱਟਾ ਪਾਉਂਦਾ ਆ ਰਿਹਾ ਸੀ।
ਪੁਲਿਸ ਗੈਂਗਸਟਰਾਂ ਨੂੰ ਕਿਵੇਂ ਕਰ ਰਹੀ ਕਾਬੂ-
ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਇੱਕ ਵਿਸ਼ੇਸ਼ ਟੀਮ (ਆਰਗੇਨਾਈਜ਼ਡ ਕ੍ਰਾਈਮ ਕੰਟ੍ਰੋਲ ਯੂਨਿਟ) ਬਣਾ ਦਿੱਤੀ ਜਿਸ ਸਿਰ ਅਜਿਹੇ ਬਦਮਾਸ਼ਾਂ ‘ਤੇ ਕਾਬੂ ਪਾਉਣ ਦਾ ਜ਼ਿੰਮਾ ਸੀ। ਨਾਭਾ ਜੇਲ੍ਹ ਵਿੱਚੋਂ ਫਰਾਰ ਹੋਣ ਤੋਂ ਬਾਅਦ ਵਿੱਕੀ ਗੌਂਡਰ ਫੇਸਬੁੱਕ ‘ਤੇ ਗੱਲਬਾਤ ਕਰਦਾ ਰਹਿੰਦਾ ਸੀ ਪਰ ਪੁਲਿਸ ਦੇ ਹੱਥ ਵਿੱਚ ਨਹੀਂ ਆ ਰਿਹਾ ਸੀ। ਅੱਜ ਪੁਲਿਸ ਨੇ ਉਸ ਨੂੰ ਮੁਕਾਬਲੇ ਦੌਰਾਨ ਖ਼ਤਮ ਕਰ ਦਿੱਤਾ।
ਪ੍ਰੇਮਾ ਲਾਹੌਰੀਆ ਤੇ ਗੌਂਡਰ ਦਾ ਕੁਨੈਕਸ਼ਨ-
ਵਿੱਕੀ ਗੌਂਡਰ ਤੇ ਸਾਥੀਆਂ ਨੂੰ ਨਾਭਾ ਜੇਲ੍ਹ ਵਿੱਚੋਂ ਭਜਾਉਣ ਵਾਲਾ ਪ੍ਰੇਮਾ ਲਾਹੌਰੀਆ ਸੀ। ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਾਰੀ ਸਾਜਿਸ਼ ਲਾਹੌਰੀਆ ਨੇ ਘੜੀ ਸੀ। ਵਿੱਕੀ ਗੌਂਡਰ ਦਾ ਖਾਸ ਪ੍ਰੇਮਾ ਲਾਹੌਰੀਆ ਜਲੰਧਰ ਦਾ ਰਹਿਣ ਵਾਲਾ ਸੀ ਤੇ ਵਿੱਕੀ ਦਾ ਪੁਰਾਣਾ ਸਾਥੀ ਸੀ। ਸੁੱਖਾ ਕਾਹਲੋਂ ਦੇ ਕਤਲ ਤੋਂ ਬਾਅਦ ਪ੍ਰੇਮ ਲਾਹੌਰੀਆ ਵੀ ਵਿੱਕੀ ਨਾਲ ਭੰਗੜਾ ਪਾਉਣ ਸਮੇਂ ਉੱਥੇ ਹੀ ਮੌਜੂਦ ਸੀ।

ਆਹ ਦੇਖੋ ਦੁਨੀਆਂ ਦੇ 10 ਮਕਾਨ ਮਾਲਿਕ । ਜਿਨਾਂ ਅੱਗੇ ਵੱਡੇ ਵੱਡੇ ਬਿਲਡਰ ਵੀ ਹਾਰ ਮੰਨ ਗਏ ਦੇਖੋ ਤਸਵੀਰਾਂ…

ਆਹ ਦੇਖੋ ਦੁਨੀਆਂ ਦੇ 10 ਮਕਾਨ ਮਾਲਿਕ । ਜਿਨਾਂ ਅੱਗੇ ਵੱਡੇ ਵੱਡੇ ਬਿਲਡਰ ਵੀ ਹਾਰ ਮੰਨ ਗਏ ਦੇਖੋ ਤਸਵੀਰਾਂ…

पूरी दुनिया में तेजी से विकास हो रहा है और इस विकास के क्रम में धड़ाधड़ नए निर्माण हो रहे हैं. इन नए निर्माणों को संभव होने के लिए जगह चाहिए होती है और इसके लिए कई बार लोगों को उनके घर जमीन से बेदखल करना पड़ता है. ज्यादातर लोग अपनी प्रॉपर्टी की कीमत लेकर चुपचाप रास्ते से हट जाते हैं लेकिन दुनिया में कुछ ऐसे भी लोग हैं जो किसी भी कीमत पर अपनी जमीन छोड़ने को तैयार नहीं होते.

ये तस्वीरें वायरल हो रही हैं जो ऐसे लोगों की संपत्तियों की हैं जिन्होंने अपना घर या जमीन छोड़ने से इनकार कर दिया. ज़रा देखिये, ये तस्वीरें काफी रोचक हैं.

#1 ज़रा देखिये तीन ओर से ऊंची इमारत से घिरे इस घर को, इन्होने अपना मकान नहीं बेचा तो नहीं बेचा.

#2 हाईराइज इमारतों के बीच में दबा ये दरअसल एक घर है जिसे उसके मालिक ने बेचने से इनकार कर दिया.

#3 ये दोनों मकान एक ही मालकिन के हैं. दूसरी वाली तस्वीर में आप देख सकते हैं कि मकान ट्रम्प प्लाजा के सामने बना हुआ है. ये ट्रम्प प्लाजा डोनाल्ड ट्रम्प का ही है. वे भी इस जिद्दी मकान मालकिन से मकान नहीं खरीद सके.

#4 मेलबोर्न का ये मकान मालिक किसी भी तरह बेचने को तैयार नहीं हुआ. मजबूरन बिल्डर को इमारत कुछ इस तरह से बनानी पड़ी

#5 ये चीन की तस्वीर है. इन्हें तो सरकार भी झुका नहीं पाई. हालांकि इस मकान में अब कोई रहता नहीं है लेकिन मकान अब भी खड़ा हुआ है.

#6 ये तस्वीर भी चीन के गुआंगझू प्रान्त की है. इस अपार्टमेंट में रहने वाले तीन परिवारों ने इमारत छोड़ने से इनकार कर दिया. मजबूरन हाईवे को इस तरह से बनाना पड़ा.

#7 बोलो है न ये बेहद जिद्दी आदमी

#8 पूरे मोहल्ले ने अपने घर बिल्डर को बेच दिए पर इस घर की मालकिन किसी भी तरह तैयार नहीं हुई. फिर बिल्डर ने उसे परेशान करने के लिए ये किया

#9 कुछ ऐसा ही इनके साथ भी किया बिल्डर ने

#10 जिद्दी मकान मालिको की तादाद चीन में कुछ ज्यादा ही है. ये नजारा नाननिंग चीन का है.

ਦੇਹਾਂਤ ਤੋਂ ਪਹਿਲਾ ਇਸ ਤਰ੍ਹਾਂ ਦੇ ਹੋ ਗਏ ਸਨ ਸਾਬਰ ਕੋਟੀ,ਉੱਡੀ ਸੀ ਕੈਂਸਰ ਹੋਣ ਦੀ ਅਫ਼ਵਾਹ

ਦੇਹਾਂਤ ਤੋਂ ਪਹਿਲਾ ਇਸ ਤਰ੍ਹਾਂ ਦੇ ਹੋ ਗਏ ਸਨ ਸਾਬਰ ਕੋਟੀ,ਉੱਡੀ ਸੀ ਕੈਂਸਰ ਹੋਣ ਦੀ ਅਫ਼ਵਾਹ

ਪਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਦੇਹਾਂਤ ਹੋਣ ਦੀ ਦੁਖ ਭਰੀ ਖਬਰ ਸਾਹਮਣੇ ਆਈ ਹੈ। ਸਾਬਰ ਕੋਟੀ ਲੰਬੇ ਸਮੇਂ ਤੋਂ ਬੀਮਾਰ ਸਨ। ਸਾਬਰ ਕੋਟੀ ਨੇ ਕਈ ਪੰਜਾਬੀ ਗੀਤਾਂ ਰਾਹੀ ਪਾਲੀਵੁੱਡ ‘ਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਪਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ ਹੈ। ਸਾਬਰ ਕੋਟੀ ਨੇ ਆਪਣੀ ਗਾਇਕੀ ਦੀ ਸਿੱਖਿਆ ਪੰਜਾਬੀ ਦੇ ਮਸ਼ਹੂਰ ਗਾਇਕ ਹੰਸਰਾਜ ਰਾਜ ਹੰਸ ਤੋਂ ਲਈ।

pollywood

ਇਸ ਦੇ ਨਾਲ ਹੀ ਉਨ੍ਹਾਂ ਨੇ ਜਸਵੰਤ ਸਿੰਘ ਭਵਰਾ ਤੋਂ ਵੀ ਸੰਗੀਤ ਸਿੱਖਿਆ। ਪਾਲੀਵੁੱਡ ਦੇ ਮਸ਼ਹੂਰ ਗਾਇਕ ਸਾਬਰ ਕੋਟੀ ਨੇ ਪੰਜਾਬ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਦੇ ਲੋਕਾਂ ਨੂੰ ਵੀ ਆਪਣੀ ਗਾਇਕੀ ਦਾ ਮੁਰੀਦ ਬਣਾਇਆ। ਉਂਝ ਤਾਂ ਸਾਬਰ ਕੋਟੀ ਦੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਪਿਆਰ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਵੱਲੋਂ ਗਾਏ ਗਏ ਕੁਝ ਗੀਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਰਾਜ ਕਰਦੇ ਹਨ, ਜਿਵੇਂ ਕਿ, ‘ਤਾਰਾ ਅੰਬਰਾਂ ‘ਤੇ ਕੋਈ-ਕੋਈ ਏ’, ‘ਹੰਝੂ’, ‘ਓਹ ਮੌਸਮ ਵਾਂਗੂ ਬਦਲ ਗਏ’, ‘ਸੋਹਨੇ ਦਿਆ ਕੰਗਨਾ’ ਤੋਂ ਇਲਾਵਾ ਕਈ ਅਜਿਹੇ ਮਸ਼ਹੂਰ ਗੀਤ ਹਨ ਜੋ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡਦੇ ਹਨ।

pollywood

ਉਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਵੀ ਆਪਣੀ ਆਵਾਜ਼ ‘ਚ ਕਈ ਗੀਤ ਦਿੱਤੇ ਸਨ। ਉਨ੍ਹਾਂ ਦੀ ਕਮੀ ਨੂੰ ਕਦੇ ਵੀ ਪਾਲੀਵੁੱਡ ਇੰਡਸਟਰੀ ‘ਚ ਪੂਰਾ ਨਹੀਂ ਕੀਤਾ ਜਾ ਸਕਦਾ। ਪੰਜਾਬੀ ਸੰਗੀਤਕ ਜਗਤ ਨੂੰ ਵੀਰਵਾਰ ਵਾਲੇ ਦਿਨ ਨਾ ਪੂਰਾ ਹੋਣ ਵਲ ਘਾਟਾ ਪਿਆ ਹੈ ।ਪੰਜਾਬ ਦੇ ਮਸ਼ਹੂਰ ਗਾਇਕ ਸਾਬਰ ਕੋਟੀ ਦਾ ਦੇਹਾਂਤ ਹੋਣ ਦੀ ਦੁਖ ਭਰੀ ਖਬਰ ਸਾਹਮਣੇ ਆਈ ਹੈ।

pollywood

ਸਾਬਰ ਕੋਟੀ ਲੰਬੇ ਸਮੇਂ ਤੋਂ ਬੀਮਾਰ ਸਨ। ਸਾਬਰ ਕੋਟੀ ਨੇ ਕਈ ਪੰਜਾਬੀ ਗੀਤਾਂ ਰਾਹੀ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਪਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ ਹੈ। ਸਾਬਰ ਕੋਟੀ ਨੇ ਆਪਣੀ ਗਾਇਕੀ ਦੀ ਸਿੱਖਿਆ ਪੰਜਾਬੀ ਦੇ ਮਸ਼ਹੂਰ ਗਾਇਕ ਹੰਸਰਾਜ ਰਾਜ ਹੰਸ ਤੋਂ ਲਈ ਸੀ।

pollywood

ਇਸ ਦੇ ਨਾਲ ਹੀ ਉਨ੍ਹਾਂ ਨੇ ਜਸਵੰਤ ਸਿੰਘ ਭਵਰਾ ਤੋਂ ਵੀ ਸੰਗੀਤ ਸਿੱਖਿਆ। ਉਨ੍ਹਾਂ ਦੀ ਗਿਣਤੀ ਪੰਜਾਬ ਦੇ ਮੁੱਖ ਸੁਰੀਲੇ ਗਾਇਕਾ ਵਿੱਚ ਆੳਂਦੀ ਹੈ। ਵੱਖ ਵੱਖ ਪੰਜਾਬੀ ਗਾਇਕਾ ਨੇ ਸਾਬਰ ਕੋਟੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ|

pollywood

ਇਸ ਦੌਰਾਨ ਸਾਬਰ ਕੋਟੀ ਦੀ ਮੌਤ ਦੀ ਖਬਰ ਸੁਣ ਕੇ ਸੰਗੀਤ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਨ੍ਹਾਂ ਦਾ ਹਰਮਨ ਪਿਆਰਾ ਗਾਇਕ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਹੈ|

pollywood

ਦੱਸਣਯੋਗ ਹੈ ਕਿ ਸਾਬਰ ਕੋਟੀ ਦਾ ਜਨਮ 25 ਅਕਤੂਬਰ 1982 ਨੂੰ ਹੋਇਆ ਸੀ| ਉਨ੍ਹਾਂ ਦੀ ਸਾਲ 1998 ਵਿਚ ਸੋਨੇ ਦਿਆ ਵੇ ਕੰਗਣਾ ਐਲਬਮ ਆਈ ਸੀ| ਉਸ ਤੋਂ ਬਾਅਦ ਉਨ੍ਹਾਂ ਦੀ 2002 ਵਿਚ ਸ਼ੌਕ ਅਮੀਰਾਂ ਦਾ| ਉਸ ਤੋਂ ਬਾਅਦ 2005 ਵਿਚ ਹੰਝੂ ਆਈ| ਉਨ੍ਹਾਂ ਨੂੰ ਕਈ ਦਰਦ ਭਰੇ ਗੀਤਾਂ ਨਾਲ ਜਾਣਿਆ ਜਾਂਦਾ ਹੈ|

pollywood

ਇਹ 15 ਫੋਟੋਆਂ ਜੋ ਤੁਸੀ ਨਹੀਂ ਦੇਖਿਆਂ ਹੱਸ ਹੱਸ ਕਮਲੇ ਹੋ ਜੋ ਗੇ…

ਇਹ 15 ਫੋਟੋਆਂ ਜੋ ਤੁਸੀ ਨਹੀਂ ਦੇਖਿਆਂ ਹੱਸ ਹੱਸ ਕਮਲੇ ਹੋ ਜੋ ਗੇ…

कहते हैं हँसना सेहत के लिए अच्छा होता हैं. जो इंसान ज्यादा हँसता हैं उसकी सेहत अच्छी रहती हैं. लेकिन कई बार अपनी व्यस्तता भरी जिंदगी और अन्य परेशानियों एवं तनाव के चलते हमें हंसने का मौका नहीं मिल पाता हैं. लेकिन आप की इस जरूरत का हम ख्याल रखने वाले हैं. आज हम आपको 13 ऐसी मजेदार तस्वीरों से रूबरू करवाएंगे जिन्हें देखने मात्र से आप हंस हंस के लोट पोट हो जाएंगे.

ये तस्वीरें भारत के अलग अलग हिस्सों से कलेक्ट कर आपके सामने परोसी जा रही हैं. इन तस्वीरों में आपको भारतीय संस्कृति की झलक के साथ, उसका जुगाड़, स्टाइल और attitude देखने को मिलेगा. कुछ तस्वीरों को देख आपकी हंसी निकल जाएगी तो कुछ को देख आप अपना सर खुजाते रह जाओगे. तो चलिए बिना वक़्त बर्बाद किए शुरू करते हैं…

1. अगली बार आप भी गाड़ी से गिर जाए तो तुरंत इस स्टाइल में लेट जाना, कूल दिखोगे!

2. नींद एक ऐसी चीज हैं जो कभी भी, कहीं भी आ सकती हैं.

3. भारत में सिर्फ इंसान ही नहीं, जानवर भी जुगाड़ में एक्सपर्ट हैं.

4. देखो चाहे आपके बच्चो के बाल कितने भी बड़े हो जाए लेकिन इस हेयर सलून में मत ले जाना… “चिल्ड्रन कटिंग हियर” बच्चो को काटता कौन हैं भाई?

5. लगता हैं ये बोर्ड बनाने वाला कुछ ज्यादा ही अश्लील फिल्मे देखता हैं.

6. क्या आपको पुनर्जन्म में विशवास हैं? कसम से क्या कटाक्ष (सार्काज्म) मारा हैं.

7. कार रिपेयर करने का 20 रुपए वाला तरीका.

8. जरा मुंह ऊपर कर छोरी! मैं भी तो देखू मेरे मालिक की नई दुल्हन.

9. बेटा भी मन ही मन बोल रहा होगा ‘अगले जनम में मोहे मोबाइल ही कीजो’

10. वाह! अब इसे कहते हैं असली जुगाड़.

11. ये बाबा फोन पर ही शादी करवा देते हैं. बुकिंग के लिए दिया करे 420-420-420

12. अब इसे कहते हैं ईमानदारी! आपको ठीक से अंदाजा लग जाएगा कि आपकी तोंद वाले पेट पर ये शर्त कैसी लगेगी.

13. भारत का हर मिडिल क्लास व्यक्ति जुगाड़ की गोली खा कर ही पैदा होता हैं.

तो दोस्तों ये थी भारत के अलग अलग हिस्सों की मजेदार तस्वीरें. इन तस्वीरों को देख एक ही बात समझ में आती हैं कि भारत में जुगाड़ और अपने यूनिक स्टाइल का पूरी दुनियां में कोई तोड़ नहीं हैं. यहाँ हर एक इंसान का अपना अलग ही स्वेग हैं.

हमें उम्मीद हैं कि इन तस्वीरों को देख आप ने खुब हंसा होगा. यदि आपको ये तस्वीरें पसंद आई तो इसे अपने दोस्तों और रिश्तेदारों के साथ भी जरूर शेयर करिएगा. आप इसे जितना शेयर करेंगे उतने ही ज्यादा लोग इसे देख हँसेंगे और सबकी सेहत अच्छी होगी

ਆਹ ਤਸਵੀਰਾਂ ਦੇਖ ਹੋਸ਼ ਉਡ ਜਾਵੇਗਾ ਕੇ ਏਨੇ ਤੰਗ ਜਗ੍ਹਾ ਤੇ ਰਹਿੰਦੇ ਨੇ ਲੋਕ ਦੇਖੋ। ……

ਆਹ ਤਸਵੀਰਾਂ ਦੇਖ ਹੋਸ਼ ਉਡ ਜਾਵੇਗਾ ਕੇ ਏਨੇ ਤੰਗ ਜਗ੍ਹਾ ਤੇ ਰਹਿੰਦੇ ਨੇ ਲੋਕ ਦੇਖੋ। ……

‘मेरी एक दोस्त है श्रेया। वो किराए के मकान में रहती है। आए दिन उसकी एक ही शिकायत रहती है कि उसकी मकान मालकिन बहुत झगड़ालू है। श्रेया की उससे बिल्कुल भी नहीं बनती है। कभी बिजली को लेकर तो कभी सफाई को लेकर, उन दोनों का झगड़ा हो जाता है। कल तो बात इतनी बढ़ गई कि श्रेया ने तय कर लिया कि वो अब वहां नहीं रहेगी। फिर क्या था? हम दोनों निकल पड़े उसके लिए नया घर ढूंढ़ने।

वैसे मकान तो मिल गया पर किराया सुनकर हम दोनों हैरान रह गए। छोटे-छोटे घरों का किराया इतना कि सुनने के बाद हमारे होश उड़ गए। फिर सोचा कि यहां रहने पर इंसान खाएगा क्या और बचाएगा क्या? आखिर श्रेया ने तय किया कि वो झगड़ालू मकान मालकिन के साथ ही एडजस्ट कर लेगी।’

वैसे भी बड़े शहरों में किराए का घर मिलना मुश्किल होता है। कुछ लोग तो फुटपाथ को ही अपना घर बना लेते हैं। एक पल के लिए सोचिए कभी आपको भी ऐसे घर में रहना पड़े, जहां पैर फैलाना भी मुश्किल हो तो आप क्या करेंगे? सोचकर ही डर लगता है न।

मगर आज हम आपको एक ऐसी ही जगह के बारे में बताने वाले हैं। जहां लोग ऐसी ही जगहों पर रहने को हैं मजबूर।

रसोई और टॉयलेट साथ-साथ
रसोई और टॉयलेट साथ-साथvia
दसवीं क्लास में जाते ही हमें अपना खुद का कमरा चाहिए होता है। नहीं मिले तो पापा से कहासुनी भी हो जाती है। इस तस्वीर को देखिए। छोटी सी जगह में पूरे घर की चीजें समाई है। वैसे इससे बड़ा तो हमारा बाथरूम होता है। आपको बता दें कि हॉन्ग कॉन्ग में करीब 2,00,000 लोग ऐसी ही जगह पर रहने के लिए मजबूर हैं।

यह है कॉफिन होम
यह है कॉफिन होमvia
हॉन्ग कॉन्ग के इन घरों को कॉफिन होम कहा जाता है। कॉफिन दरअसल उस डब्बे को कहते हैं जिसमें क्रिश्चियन लोग मौत के बाद लाश को रखकर कब्रिस्तान ले जाते हैं। इन घरों को देखकर ऐसा महसूस होता है कि इन लोगों से ज्यादा जगह तो लाशों को मिलती है।

ਕੁੜੀ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋ…

ਕੁੜੀ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋ…

ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਹੌਲੀ ਜਿਹੀ ਸੁਨੇਹਾ ਦੇ ਦਿੱਤਾ ਕੇ “ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ਇਸ ਵਾਰ ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ ਹੁਣ ਸਾਡਾ ਬੋਲ ਚਾਲ ਹੈਨੀ

ਆਪਸ ਵਿਚ…ਨਿਆਈਆਂ ਵਾਲੇ ਕੀਲੇ ਦਾ ਰੌਲਾ ਏ ਉਹ ਇਹ ਸੁਣ ਠਠੰਬਰ ਕੇ ਖਲੋ ਜਿਹੀ ਗਈ ਕਿਓੰਕੇ ਹੁਣ ਤੱਕ ਉਹ ਜਦੋਂ ਵੀ ਪੇਕੇ ਆਉਂਦੀ ਤਾਂ ਸਭ ਤੋਂ ਪਹਿਲਾਂ ਫਿਰਨੀ ਵਿਚ ਹੀ ਪੈਦੇ ਚਾਚੇ ਪੂਰਨ ਸਿੰਘ ਦੇ ਘਰੇ ਬੈਠ ਪਾਣੀ-ਧਾਣੀ ਪੀਤੀਓਂ ਬਗੈਰ ਆਪਣੇ ਘਰੇ ਪੈਰ ਨਾ ਪਾਉਂਦੀ ਸੀ ਪਾਉਂਦੀ ਵੀ ਕਿਓਂ ਨਾ?

ਉਸਨੂੰ ਆਪਣਾ ਵਿਆਹ ਵਾਲਾ ਦਿਨ ਅਜੇ ਵੀ ਚੰਗੀ ਤਰਾਂ ਯਾਦ ਸੀ ਹਲਵਾਈਆਂ ਦੀ ਗਲਤੀ ਕਰਕੇ ਸਾਰੇ ਘਰ ਨੂੰ ਲੱਗੀ ਭਿਆਨਕ ਅੱਗ ਨੇ ਬਰਾਤੀਆਂ ਲਈ ਤਿਆਰ ਕੀਤੇ ਟੇਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਸਭ ਕੁਝ ਮਿੰਟਾ ਸਕਿੰਟਾਂ ਵਿਚ ਸਾੜ ਕੇ ਸੁਆਹ ਕਰ ਦਿੱਤਾ ਸੀ ਇਥੋਂ ਤੱਕ ਕੇ ਦਾਜ ਤੇ ਵਰੀ ਦਾ ਸਾਰਾ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ ਸੀ !

ਇਹ ਸਾਰਾ ਕੁਝ ਦੇਖ ਬਾਪੂ ਨੂੰ ਐਸੀ ਦੰਦਲ ਪਈ ਕੇ ਇੱਕ ਪਾਸਾ ਹੀ ਮਾਰਿਆ ਗਿਆ ਸੀ ਤੇ ਮਾਂ ਤੇ ਕਮਲੀ ਹੋਈ ਨੂੰ ਉਸ ਦਿਨ ਕੁਝ ਵੀ ਨਹੀਂ ਸੀ ਸੁੱਝ ਰਿਹਾ ! ਉਸਨੂੰ ਇਹ ਵੀ ਚੰਗੀ ਤਰਾਂ ਯਾਦ ਸੀ ਕਿੱਦਾਂ ਇਸ ਮੁਸ਼ਕਿਲ ਘੜੀ ਵਿਚ ਚਾਚੇ ਪੂਰਨ ਸਿੰਘ ਨੇ ਬਗੈਰ ਦੇਰੀ ਕੀਤਿਆਂ ਆਪਣਾ ਸਾਰਾ ਕੁਝ ਘਰੋਂ ਲਿਆ ਸਾਡੇ ਅੱਗੇ ਢੇਰੀ ਕਰ ਦਿੱਤਾ ਸੀ …

ਇਹ ਸਾਰਾ ਕੁਝ ਦੇਖ ਜੰਝ ਲੈ ਆ ਢੁੱਕੇ ਅਗਲੇ ਵੀ ਸਿਆਣੇ ਨਿੱਕਲੇ ਤੇ ਓਹਨਾ ਚਾਰ ਕਪੜਿਆਂ ਵਿਚ ਹੀ ਕੁੜੀ ਆਪਣੇ ਨਾਲ ਤੋਰ ਲਈ ! ਸਾਰੇ ਪਿੰਡ ਨੇ ਰਲ ਮਿਲ ਕੇ ਬਾਰਾਤ ਦਾ ਸੇਵਾ ਪਾਣੀ ਕੀਤਾ ਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਸਾਰੇ ਕਾਰਜ ਸਹੀ ਢੰਗ ਨਾਲ ਨੇਪਰੇ ਚਾੜੇ ! ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਦੇਖਦੀ ਏ ਕੇ ਸਾਣੀਂ ਮੰਜੀ ਤੇ ਬੈਠਾ ਚਾਚਾ ਟਿਕਟਿਕੀ ਲਗਾ ਬੂਹੇ ਵੱਲ ਦੇਖੀ ਜਾ ਰਿਹਾ ਸੀ !

ਇਸ ਔਖੇ ਇਮਤਿਹਾਨ ਦੀ ਘੜੀ ਵਿਚ ਉਸ ਕੋਲੋਂ ਰਿਹਾ ਨਾ ਗਿਆ ਤੇ ਉਸ ਨੇ ਇਕਦਮ ਪਿੱਛੇ ਮੁੜ ਚਾਚੇ ਦੇ ਘਰ ਦੀਆਂ ਬਰੂਹਾਂ ਟੱਪੀਆਂ ਤੇ ਧੂਹ ਕੇ ਜਾ ਮੰਜੇ ਬੈਠੇ ਚਾਚੇ ਨੂੰ ਜੱਫੀ ਪਾ ਲਈ ! ਜਜਬਾਤਾਂ ਤੇ ਆਪਸੀ ਮੋਹ ਦੀਆਂ ਮਜਬੂਤ ਤੰਦਾਂ ਨੇ ਨਿਆਈਆਂ ਵਾਲੇ ਖੇਤ ਵਾਲੇ ਦੁਨਿਆਵੀ ਮਸਲੇ ਜੜੋਂ ਪੁੱਟ ਸੁੱਟੇ ਤੇ ਮਗਰੋਂ ਦੋਨੋਂ ਪਾਸਿਓਂ ਹੋਈ ਹੰਜੂਆਂ ਦੀ ਵਾਛੜ ਨੇ ਦਿਲਾਂ ਤੇ ਪਏ ਮਣਾ ਮੂੰਹੀ ਭਾਰ ਨੂੰ ਮਿੰਟਾ-ਸਕਿੰਟਾਂ ਵਿਚ ਹੀ ਕੱਖੋਂ ਹੌਲੇ ਕਰ ਸੁੱਟਿਆ !

ਪੋਸਟ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਜੀ

ਆਹ ਤਸਵੀਰਾਂ ਦੇਖ ਹੋਸ਼ ਉਡ ਜਾਵੇਗਾ ਕੇ ਏਨੇ ਤੰਗ ਜਗ੍ਹਾ ਤੇ ਰਹਿੰਦੇ ਨੇ ਲੋਕ ਦੇਖੋ। ……

ਆਹ ਤਸਵੀਰਾਂ ਦੇਖ ਹੋਸ਼ ਉਡ ਜਾਵੇਗਾ ਕੇ ਏਨੇ ਤੰਗ ਜਗ੍ਹਾ ਤੇ ਰਹਿੰਦੇ ਨੇ ਲੋਕ ਦੇਖੋ। ……

‘मेरी एक दोस्त है श्रेया। वो किराए के मकान में रहती है। आए दिन उसकी एक ही शिकायत रहती है कि उसकी मकान मालकिन बहुत झगड़ालू है। श्रेया की उससे बिल्कुल भी नहीं बनती है। कभी बिजली को लेकर तो कभी सफाई को लेकर, उन दोनों का झगड़ा हो जाता है। कल तो बात इतनी बढ़ गई कि श्रेया ने तय कर लिया कि वो अब वहां नहीं रहेगी। फिर क्या था? हम दोनों निकल पड़े उसके लिए नया घर ढूंढ़ने।

वैसे मकान तो मिल गया पर किराया सुनकर हम दोनों हैरान रह गए। छोटे-छोटे घरों का किराया इतना कि सुनने के बाद हमारे होश उड़ गए। फिर सोचा कि यहां रहने पर इंसान खाएगा क्या और बचाएगा क्या? आखिर श्रेया ने तय किया कि वो झगड़ालू मकान मालकिन के साथ ही एडजस्ट कर लेगी।’

वैसे भी बड़े शहरों में किराए का घर मिलना मुश्किल होता है। कुछ लोग तो फुटपाथ को ही अपना घर बना लेते हैं। एक पल के लिए सोचिए कभी आपको भी ऐसे घर में रहना पड़े, जहां पैर फैलाना भी मुश्किल हो तो आप क्या करेंगे? सोचकर ही डर लगता है न।

मगर आज हम आपको एक ऐसी ही जगह के बारे में बताने वाले हैं। जहां लोग ऐसी ही जगहों पर रहने को हैं मजबूर।

रसोई और टॉयलेट साथ-साथ
रसोई और टॉयलेट साथ-साथvia
दसवीं क्लास में जाते ही हमें अपना खुद का कमरा चाहिए होता है। नहीं मिले तो पापा से कहासुनी भी हो जाती है। इस तस्वीर को देखिए। छोटी सी जगह में पूरे घर की चीजें समाई है। वैसे इससे बड़ा तो हमारा बाथरूम होता है। आपको बता दें कि हॉन्ग कॉन्ग में करीब 2,00,000 लोग ऐसी ही जगह पर रहने के लिए मजबूर हैं।

यह है कॉफिन होम
यह है कॉफिन होमvia
हॉन्ग कॉन्ग के इन घरों को कॉफिन होम कहा जाता है। कॉफिन दरअसल उस डब्बे को कहते हैं जिसमें क्रिश्चियन लोग मौत के बाद लाश को रखकर कब्रिस्तान ले जाते हैं। इन घरों को देखकर ऐसा महसूस होता है कि इन लोगों से ज्यादा जगह तो लाशों को मिलती है।

ਆਹ ਤਸਵੀਰਾਂ ਦੇਖ ਹੋਸ਼ ਉਡ ਜਾਵੇਗਾ ਕੇ ਏਨੇ ਤੰਗ ਜਗ੍ਹਾ ਤੇ ਰਹਿੰਦੇ ਨੇ ਲੋਕ ਦੇਖੋ। ……

ਆਹ ਤਸਵੀਰਾਂ ਦੇਖ ਹੋਸ਼ ਉਡ ਜਾਵੇਗਾ ਕੇ ਏਨੇ ਤੰਗ ਜਗ੍ਹਾ ਤੇ ਰਹਿੰਦੇ ਨੇ ਲੋਕ ਦੇਖੋ। ……

‘मेरी एक दोस्त है श्रेया। वो किराए के मकान में रहती है। आए दिन उसकी एक ही शिकायत रहती है कि उसकी मकान मालकिन बहुत झगड़ालू है। श्रेया की उससे बिल्कुल भी नहीं बनती है। कभी बिजली को लेकर तो कभी सफाई को लेकर, उन दोनों का झगड़ा हो जाता है। कल तो बात इतनी बढ़ गई कि श्रेया ने तय कर लिया कि वो अब वहां नहीं रहेगी। फिर क्या था? हम दोनों निकल पड़े उसके लिए नया घर ढूंढ़ने।

वैसे मकान तो मिल गया पर किराया सुनकर हम दोनों हैरान रह गए। छोटे-छोटे घरों का किराया इतना कि सुनने के बाद हमारे होश उड़ गए। फिर सोचा कि यहां रहने पर इंसान खाएगा क्या और बचाएगा क्या? आखिर श्रेया ने तय किया कि वो झगड़ालू मकान मालकिन के साथ ही एडजस्ट कर लेगी।’

वैसे भी बड़े शहरों में किराए का घर मिलना मुश्किल होता है। कुछ लोग तो फुटपाथ को ही अपना घर बना लेते हैं। एक पल के लिए सोचिए कभी आपको भी ऐसे घर में रहना पड़े, जहां पैर फैलाना भी मुश्किल हो तो आप क्या करेंगे? सोचकर ही डर लगता है न।

मगर आज हम आपको एक ऐसी ही जगह के बारे में बताने वाले हैं। जहां लोग ऐसी ही जगहों पर रहने को हैं मजबूर।

रसोई और टॉयलेट साथ-साथ
रसोई और टॉयलेट साथ-साथvia
दसवीं क्लास में जाते ही हमें अपना खुद का कमरा चाहिए होता है। नहीं मिले तो पापा से कहासुनी भी हो जाती है। इस तस्वीर को देखिए। छोटी सी जगह में पूरे घर की चीजें समाई है। वैसे इससे बड़ा तो हमारा बाथरूम होता है। आपको बता दें कि हॉन्ग कॉन्ग में करीब 2,00,000 लोग ऐसी ही जगह पर रहने के लिए मजबूर हैं।

यह है कॉफिन होम
यह है कॉफिन होमvia
हॉन्ग कॉन्ग के इन घरों को कॉफिन होम कहा जाता है। कॉफिन दरअसल उस डब्बे को कहते हैं जिसमें क्रिश्चियन लोग मौत के बाद लाश को रखकर कब्रिस्तान ले जाते हैं। इन घरों को देखकर ऐसा महसूस होता है कि इन लोगों से ज्यादा जगह तो लाशों को मिलती है।

131 ਸਾਲ ਬਾਅਦ ਲੱਭਿਆ ਦੁਨੀਆ ਦਾ 8ਵਾਂ ਅਜੂਬਾ

131 ਸਾਲ ਬਾਅਦ ਲੱਭਿਆ ਦੁਨੀਆ ਦਾ 8ਵਾਂ ਅਜੂਬਾ

ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਦੁਨੀਆ ਵਿੱਚ 7 ਅਜੂਬੇ ਹਨ । ਇਨ੍ਹਾਂ ਵਿਚੋਂ ਇੱਕ ਅਨੋਖਾ ਤਾਜ ਮਹਿਲ ਆਪਣੇ ਭਾਰਤ ਦੇ ਵਿੱਚ ਹੈ । 7 ਅਜੂਬਿਆਂ ਦੇ ਬਾਰੇ ਤਾਂ ਸਾਰਿਆ ਨੂੰ ਹੀ ਪਤਾ ਹੈ, ਪਰ ਇਸ ਦੁਨੀਆ ਵਿੱਚ ਇੱਕ 8ਵਾਂ ਅਜੂਬਾ ਵੀ ਹੈ ।

ਕਈ ਸਾਲਾਂ ਦੀ ਕੋਸ਼ਿਸ਼ ਦੇ ਬਾਅਦ ਆਖ਼ਿਰਕਾਰ ਖੋਜਕਰਤਾਵਾਂ ਨੇ ਦੁਨੀਆਂ ਦੇ 8ਵੇਂ ਹੈਰਾਨ ਕਰਨ ਵਾਲੇ ਅਜੂਬੇ ਦੀ ਖੋਜ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ । ਇਹ ਜਗ੍ਹਾ ਬਹੁਤ ਪਹਿਲਾਂ ਖੋ ਗਈ ਸੀ । ਹੁਣ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਸ ਬੇਪਤਾ ਹੋ ਚੁੱਕੇ 8ਵੇਂ ਅਜੂਬੇ ਨੂੰ ਉਹ ਬਹੁਤ ਛੇਤੀ ਦੁਨੀਆ ਦੇ ਸਾਹਮਣੇ ਲੈ ਆਣਗੇ ।

ਨਿਊਜੀਲੈਂਡ ਦੇ ਉੱਤਰੀ ਟਾਪੂ ਉੱਤੇ ਸਥਿਤ ਰੋਟੋਮੇਹਾਨਾ ਝੀਲ ਦੀ ਗੁਲਾਬੀ ਅਤੇ ਸਫੇਦ ਪੌੜੀਆਂ 19ਵੀਆਂ ਸਦੀ ਵਿੱਚ ਸੈਲਾਨੀ ਲਈ ਖਿੱਚ ਦਾ ਕੇਂਦਰ ਸਨ । ਲੋਕ ਦੂਰ – ਦੂਰ ਤੋਂ ਉਨ੍ਹਾਂ ਨੂੰ ਇੱਥੇ ਦੇਖਣ ਆਇਆ ਕਰਦੇ ਸਨ । ਇਹ ਪੌੜੀਆਂ ਕੁਦਰਤੀ ਸਨ । ਮੰਨਿਆ ਜਾਂਦਾ ਸੀ ਕਿ ਇਹ ਪੌੜੀਆਂ ਧਰਤੀ ਉੱਤੇ ਸਿਲਿਕਾ ( ਇੱਕ ਕਿੱਸਮ ਦਾ ਪੱਥਰ ) ਅਤੇ ਧਾਤੁ ਦੀ ਤਲਛਟ ( ਸਿੰਟਰ ) ਦੀਆਂ ਸਨ ।

1886 ਵਿੱਚ ਇੱਥੇ ਇੱਕ ਜਵਾਲਾਮੁਖੀ ਵਿਸਫੋਟ ਹੋਇਆ । ਲੋਕਾਂ ਨੂੰ ਲਗਿਆ ਕਿ ਇਹ ਪੌੜੀਆਂ ਇਸ ਵਿਸਫੋਟ ਵਿੱਚ ਬਰਬਾਦ ਹੋ ਗਈਆਂ । ਉਸਦੇ ਬਾਅਦ ਇਹ ਪੌੜੀਆਂ ਕਿਸੇ ਨੂੰ ਨਹੀਂ ਦਿਖੀਆਂ । ਕਿਸੇ ਵੀ ਸਰਕਾਰੀ ਸਰਵੇ ਵਿੱਚ ਇਸਨੂੰ ਦਰਜ ਨਹੀਂ ਕੀਤਾ ਗਿਆ । ਇਹ ਵੀ ਪਤਾ ਨਹੀਂ ਸੀ ਕਿ ਇਹ ਪੌੜੀਆਂ ਕਿਸ ਵਿਥਕਾਰ ਜਾਂ ਲੰਬਕਾਰ ਰੇਖਾ ਉੱਤੇ ਸਥਿਤ ਹਨ ।

ਸਾਲ 2010 ਵਿੱਚ ਇਸ ਮਾਮਲੇ ਵਿੱਚ ਇੱਕ ਦਿਲਚਸਪ ਮੋੜ ਆਇਆ । ਸਵਿਟਜਰਲੈਂਡ ਦੇ ਇੱਕ ਸੰਗ੍ਰਿਹ ਵਿੱਚ ਇੱਕ ਭੂ-ਵਿਗਿਆਨੀ ਦੀ ਕਈ ਅਜਿਹੀ ਡਾਇਰੀਆਂ ਮਿਲੀਆਂ , ਜੋ ਬਹੁਤ ਪਹਿਲਾਂ ਖੋ ਗਈਆਂ ਸਨ । ਇਸ ਡਾਇਰੀ ਦੀ ਮਦਦ ਨਾਲ ਖੋਜਕਾਰਾਂ ਨੂੰ ਰੋਟੇਮੇਹਾਨਾ ਝੀਲ ਦੀ ਸੰਸਾਰ – ਪ੍ਰਸਿੱਧ ਪੌੜੀਆਂ ਦੇ ਠਿਕਾਣੇ ਦਾ ਅਨੁਮਾਨ ਲਗਾਉਣ ਵਿੱਚ ਸਹਾਇਤਾ ਮਿਲੀ ।

ਇਸ ਪੌੜੀਆਂ ਨੂੰ ਤਲਾਸ਼ ਕਰਨ ਦੀ ਮੁਹਿੰਮ ਵਿੱਚ ਜੁਟੇ ਇੱਕ ਖੋਜਕਾਰ ਰੇਕਸ ਬਨ ਨੇ ਰਿਪੋਰਟ ਵਿੱਚ ਦੱਸਿਆ , ਅਸੀਂ ਪਿਛਲੇ 12 ਮਹੀਨਿਆਂ ਵਿੱਚ ਕਰੀਬ 2,500 ਘੰਟਿਆਂ ਵਿੱਚ ਜਾਂਚ ਕੀਤੀ ਹੈ । ਸਾਨੂੰ ਭਰੋਸਾ ਹੈ ਕਿ ਅਸੀਂ ਇਸ ਪੌੜੀਆਂ ਦੀ ਜਗ੍ਹਾ ਦਾ ਪਤਾ ਲਗਾ ਲਿਆ ਹੈ । ਸਾਨੂੰ ਭਰੋਸਾ ਹੈ ਕਿ ਪਿਛਲੇ 130 ਸਾਲਾਂ ਵਿੱਚ ਇਨ੍ਹਾਂ ਪੌੜੀਆਂ ਦੀ ਖੋਜ ਵਿੱਚ ਜੁਟੇ ਕਿਸੇ ਵੀ ਹੋਰ ਇਨਸਾਨ ਦੇ ਮੁਕਾਬਲੇ ਅਸੀ ਇਸ ਨੂੰ ਖੋਜ ਕਢਣ ਦੇ ਸਭ ਤੋਂ ਜ਼ਿਆਦਾ ਕਰੀਬ ਹਾਂ।

ਆਮਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਜਵਾਲਾਮੁਖੀ ਵਿਸਫੋਟ ਦੇ ਕਾਰਨ ਦੁਨੀਆ ਦਾ 8ਵਾਂ ਅਜੂਬਾ ਮੰਨੀ ਜਾਣ ਵਾਲੀ ਇਹ ਪੌੜੀਆਂ ਨਸ਼ਟ ਹੋ ਗਈਆਂ ।

ਪਰ ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਪੌੜੀਆਂ ਹੁਣ ਵੀ ਸਹੀ ਸਲਾਮਤ ਹਨ । ਖੋਜਕਰਤਾ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਨੂੰ ਫਿਰ ਤੋਂ ਖੋਜ ਕੱਢਿਆ ਜਾ ਸਕਦਾ ਹੈ । ਬਨ ਨੇ ਕਿਹ ਉਹ ਗੁਲਾਬੀ ਅਤੇ ਸਫੇਦ ਪੌੜੀਆਂ ਇੱਕ ਹੱਦ ਤੱਕ ਫਿਰ ਤੋਂ ਲੌਟਾਈ ਜਾ ਸਕਦੀਆਂ ਹੈ ।

ਜਿਸ ਤਰ੍ਹਾਂ 19ਵੀਂ ਸਦੀ ਵਿੱਚ ਇਹ ਪੌੜੀਆਂ ਇੱਥੇ ਆਉਣ ਵਾਲੇ ਲੋਕਾਂ ਨੂੰ ਹੈਰਾਨ ਕਰਦੀਆਂ ਸਨ , ਇਹੋ ਜਿਹਾ ਦੁਬਾਰਾ ਸੰਭਵ ਹੋ ਸਕਦਾ ਹੈ । ਖੋਜਕਰਤਾ ਛੇਤੀ ਹੀ ਇੱਥੇ ਦੀ ਖੁਦਾਈ ਸ਼ੁਰੂ ਕਰਨ ਜਾ ਰਹੇ ਹਨ ।

ਸ਼ਰਾਬ ਦੀ ਭੈੜੀ ਆਦਤ ਛੁਡਵਾਨ ਦਾ ਜਬਰਦਸਤ ਨੁਸਖਾ, 1 ਹਫਤੇ ਬਾਅਦ ਸ਼ਰਾਬੀ ਆਪਣੇ ਆਪ ਬੋਲੇਂਗਾ ਹੁਣ ਨਹੀਂ ਪੀਵਾਂਗਾ !

ਸ਼ਰਾਬ ਦੀ ਭੈੜੀ ਆਦਤ ਛੁਡਵਾਨ ਦਾ ਜਬਰਦਸਤ ਨੁਸਖਾ, 1 ਹਫਤੇ ਬਾਅਦ ਸ਼ਰਾਬੀ ਆਪਣੇ ਆਪ ਬੋਲੇਂਗਾ ਹੁਣ ਨਹੀਂ ਪੀਵਾਂਗਾ !

दोस्तों शराब एक ऐसी चीज हैं जिसने अब तक ना जाने कितने लोगो के घर बर्बाद कर दिए हैं. शराब के नशे में इंसान अपने होश खो बैठता हैं और कई बार तो चोरी, हत्या, मारपीट, बलात्कार जैसे अपराध भी कर देता हैं. ये शराब कभी किसी की सगी नहीं होती हैं. पहले इसकी लत आपके परिवार को तबाह करती हैं और बाद में ये आपका शरीर भी बर्बाद कर देती हैं. ऐसे में कई लोग सोचते हैं कि काश मेरा पति, भाई, बाप शराब नहीं पिता तो हम कितने सुखी रहते. कई बार तो शराबी खुद चाहता हैं कि वो किसी तरह से शराब छोड़ दे लेकिन वो इसकी गिरफ्त में कुछ इस कदर फंस जाता हैं कि इसे चाह कर भी नहीं छोड़ पाता हैं.

यदि आप भी इस तरह की समस्यां से परेशान हैं तो टेंशन ना ले. आज हम आपको शराब की लत छुड़वाने का एक ऐसा रामबाण इलाज बताएंगे कि बड़े से बड़ा शराबी भी इसे छोड़ देगा. दोस्तों काफी हद तक ये बात भी सही हैं कि शराब छुड़वाने में खुद शराबी की भी इच्छा होनी चाहिए. यदि शराबी के अन्दर 10% इच्छा भी हैं कि वो शराब को छोड़ना चाहता हैं तो ये नुस्खा का फायदा आपको मात्र 1 हफ्ते के अन्दर दिखने लगेगा. लेकिन यदि कोई शराबी शराब छोड़ना ही नहीं चाहता हैं तो इस नुस्खे को काम करने में एक से दो महिना लग सकते हैं.
शराब छुड़ाने का अचूक उपाय

नुस्खा बनाने का तरीका: इस नुस्खे को बनाने के लिए आपको तीन चीजों की आवश्यकता होगी – सोंठ (सुखा अदरक पाउडर), अजवाइन और पानी. सबसे पहले गैस पर एक तपेली रख दे. अब इस तपेली में 1 ग्लास पानी डाले. इसके बाद इसमें एक चम्मच सोंठ और एक चम्मच अजवाइन का डाले. अब इस पानी को दस से बारह मिनट तक उबलने दे. जब एक ग्लास पानी उबल कर आधा ग्लास रह जाए तब इसे छलनी से छान कर एक कांच के बर्तन में निकाल ले.

यदि आप इस नुस्खे को अधिक मात्रा में बनाना चाहते हैं तो हर एक ग्लास पानी के साथ एक चम्मच सोंठ और अजवाइन बड़ा दे. उदहारण के लिए यदि आप पांच ग्लास पानी लेते हैं तो उसमे पांच चम्मच सोंठ और अजवाइन डाले. इस तैयार मिश्रण का सेवन आपको डायरेक्ट नहीं करना हैं, बल्कि इसे एक कांच के बर्तन में भर कर 48 घंटो के लिए रखना हैं. आप चाहे तो इस मिश्रण को फ्रिज के अन्दर भी रख सकते हैं. 48 घंटों के बाद ये मिश्रण इस्तेमाल करने लायक हो जाता हैं.

नुस्खा इस्तेमाल का तरीका: 48 घंटो तक स्टोर रखने के बाद तैयार इस मिश्रण का आधा ग्लास शराबी व्यक्ति को सुबह उठने के बाद और रात को सोने के पहले पिलाना हैं. यदि शराबी ये नुस्खा लेने से मना करे तो आप इसे दाल का पानी बता कर उसे खाने के बाद पिला सकते हैं. इस नुस्खे को सुबह और रात में नियमित रूप से लेने पर शराब पीने की इच्छा मर जाती हैं.

आपको बता दे कि शराब पीने से शरीर में सल्फर की मात्रा कम हो जाती हैं. ऐसे में ये नुस्खा आपके शरीर में सल्फर का स्तर सामान्य कर देता हैं जो शराब पीने की इच्छा को दबा देता हैं.