ਕੁੜੀ ਦਾ ਅਜੇ ਚੁੂੜਾ ਵੀ ਨਹੀਂ ਸੀ ਉੱਤਰਿਆ ਤੇ ਪੈ ਗਈ ਗਲਤ ਕੰਮਾਂ ‘ਚ..(Video)

Dekho laal chure wali de puthe kamm

In this video clip you can see Dekho laal chure wali de puthe kamm.This is very shameful and viral video,In Taran Taran, the girl did not even have a crisp, and a fierce fire broke out in her 3-fold harrowing control.Dekho es navi viyahi laal churi wali de kamm te share karo vad to vad,bache eh video na dekhan.Aje kujj hi din hoye si viyah hoye nu te kita ajeha kamm jisnu dekh ke sunke tuhanu hoveghi herani per eh sach hai dekho ki kita eida da ajeha kamm majburi ja kujj hor karn si.Video bhot viral ho reha hai youtuebe te.We full hope you like this video clip very much,so watch this video clip and enjoy it.Thanks for watching this video clip.

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube .

 

 

If you find any Content infringe your copyright or trademark, and want it to be removed from this website, or replaced by your original content, please contact us .

 

ਰਾਧਾ ਸਵਾਮੀ ਡੇਰੇ ਦੀ ਗੁੰਡਾਗਰਦੀ-ਤੁਸੀਂ ਆਪ ਵੇਖੋ ਪੂਰੇ ਪਿੰਡ ਨਾਲ ਹੋਏ ਧੱਕੇ ਦੀ ਵੀਡੀਓ

ਪੰਜਾਬ ਵਿੱਚ ਡੇਰਾਵਾਦ ਦੀ ਸਮੱਸਿਆ ਵਿਕਰਾਲ ਰੂਪ ਧਾਰਣ ਕਰ ਰਹੀ ਹੈ। ਸਿੱਟੇ ਵਜੋਂ ਕਦੀ ਨਿਰੰਕਾਰੀਆਂ, ਕਦੀ ਆਸ਼ੂਤੋਸ਼ ਨੂਰਮਹਿਲੀਏ, ਕਦੀ ਪਿਆਰੇ ਭਨਿਆਰੇ, ਕਦੀ ਸੌਦਾ ਸਾਧ ਅਤੇ ਕਦੀ ਡੇਰਾ ਸੱਚਖੰਡ ਬੱਲਾਂ ਦੇ ਚੇਲਿਆਂ ਨਾਲ ਸਿੱਖਾਂ ਦਾ ਤਕਰਾਰ ਚਲਦਾ ਰਹਿੰਦਾ ਹੈ ਤੇ ਅਨੇਕਾਂ ਵਾਰ ਖੂਨੀ ਟਕਰਾਅ ਵਿੱਚ ਵੀ ਤਬਦੀਲ ਹੋ ਚੁੱਕਾ ਹੈ। 1978 ‘ਚ ਵਾਪਰੇ ਨਿਰੰਕਾਰੀ ਨੇ ਤਾਂ ਡੇੜ ਦਹਾਕੇ ਤੋਂ ਵੱਧ ਦੇ ਸਮੇਂ ਤੱਕ ਪੰਜਾਬ ਦੇ ਹਾਲਤ ਬਦਤਰ ਬਣਾਈ ਰੱਖੇ ਜਿਸ ਕਾਰਣ ਪੰਜਾਬੀ ਤੇ ਖਾਸ ਕਰਕੇ ਸਿੱਖਾਂ ਨੂੰ ਲੱਗੇ ਜ਼ਖ਼ਮ ਸਦੀਆਂ ਤੱਕ ਰਿਸਦੇ ਰਹਿਣਗੇ।

ਹੁਣ ਡੇਰਾ ਬਿਆਸ ਦੀ ਗੁੰਡਾਗਰਦੀ ਸਭ ਹੱਦਾਂ ਬੰਨੇ ਪਾਰ ਕਰਨ ਵੱਲ ਵੱਧ ਰਹੀ ਹੈ। ਭੂਮਾਫੀਆ ਦਾ ਰੂਪ ਧਾਰਨ ਕਰ ਚੁੱਕੇ ਡੇਰਾ ਬਿਆਸ ਵੱਲੋਂ ਆਪਣੇ ਡੇਰੇ ਦੇ ਵਿਸਥਾਰ ਲਈ ਆਸ ਪਾਸ ਦੇ ਅਨੇਕਾਂ ਪਿੰਡਾਂ ‘ਤੇ ਕਬਜ਼ਾ ਕਰਨ ਉਪ੍ਰੰਤ ਇੱਕ ਗੁਰਦੁਆਰੇ ਨੂੰ ਹੀ ਢਾਹ ਕੇ ਆਪਣੇ ਵਿੱਚ ਮਿਲਾ ਲੈਣ ਨਾਲ ਇਹ ਅਤਿ ਦੀ ਉਸ ਸਿਖਰ ‘ਤੇ ਪਹੁੰਚ ਗਿਆ ਹੈ, ਜਿਸ ਨਾਲ ਪੰਜਾਬ ਦੀ ਧਰਤੀ ‘ਤੇ ਉਸੇ ਤਰ੍ਹਾਂ ਨਸੂਰ ਦੀ ਸ਼ਕਲ ਅਖਤਿਆਰ ਕਰ ਜਾਵੇਗਾ ਜਿਸ ਤਰ੍ਹਾਂ ਭਾਰਤ ਵਿੱਚ ਬਾਬਰੀ ਮਸਜਿਦ ਨੇ ਧਾਰਨ ਕੀਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਵਰਸੋਈ ਧਰਤੀ ‘ਤੇ ਅਜੇਹੀ ਸਮੱਸਿਆ ਪੈਦਾ ਹੋਣ ਅਤੇ ਇਸਦੇ ਤੇਜੀ ਨਾਲ ਵਧਣ ਫੁੱਲਣ ਦੇ ਮੁੱਖ ਕਾਰਣ ਹਨ ਗੁਰਬਾਣੀ ਦੇ ਅਰਥਬੋਧ ਤੋਂ ਅਗਿਆਨਤਾ, ਪੰਥਕ ਜਥੇਬੰਦੀਆਂ ਦੀ ਆਪਸੀ ਫੁੱਟ ਅਤੇ ਮੀਰੀ ਪੀਰੀ ਦੇ ਸਿਧਾਂਤ ਦੀ ਕੇਵਲ ਸਤਾ ਪ੍ਰਾਪਤੀ ਲਈ ਦੁਰਵਰਤੋਂ ਵਿੱਚ ਲਗਾਤਾਰ ਹੋ ਰਿਹਾ ਵਾਧਾ।ਪੰਜਾਬ ਦੇ ਸਿੱਖਾਂ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਤਾਂ ਹੈ ਪਰ ਗੁਰਬਾਣੀ ਦੇ ਅਰਥਬੋਧ ਤੋਂ ਅਗਿਆਨਤਾ ਹੋਣ ਕਾਰਣ ਗੁਰਮਤਿ ਸਿਧਾਂਤਾਂ ਤੋ ਕੋਹਾਂ ਦੂਰ ਹਨ। ਸਿੱਖ ਸਿਧਾਂਤਾਂ ਤੋਂ ਕੋਰੇ ਹੋਣ ਕਾਰਣ ਬਹੁਗਿਣਤੀ ਅਜੋਕੇ ਸਿੱਖ ਉਨ੍ਹਾਂ ਸਾਰੀਆਂ ਅਲਾਮਤਾਂ; ਜਿਵੇਂ ਕਿ ਮਨੁੱਖੀ ਵਿਤਕਰੇ, ਆਰਥਿਕ ਸਾਧਨਾ ਦੀ ਕਾਣੀ ਵੰਡ, ਪੁਜਾਰੀਵਾਦ, ਧਰਮ ਦੇ ਨਾਂਮ ਤੇ ਕਰਮਕਾਂਡ, ਜਾਤੀਵਾਦ, ਵਹਿਮਾਂ ਭਰਮਾਂ ਤੋਂ ਬੁਰੀ ਤਰ੍ਹਾਂ ਗ੍ਰਸਤ ਹਨ; ਜਿਨ੍ਹਾਂ ਨੂੰ ਦੂਰ ਕਰਨ ਲਈ ਸਿੱਖ ਗੁਰੂ ਸਾਹਿਬਾਨ ਨੇ 10 ਜਾਮੇ ਧਾਰਨ ਕਰਕੇ 239 ਸਾਲ ਦੇ ਲੰਬੇ ਸਮੇਂ ਦੌਰਾਨ ਕਠਿਨ ਘਾਲਨਾ ਘਾਲੀ ਤੇ ਇਸ ਉਪ੍ਰੰਤ ਗੁਰਮਤਿ ਫ਼ਿਲਾਸਫ਼ੀ ਨੂੰ ਸਮਝਣ ਵਾਲੇ ਅਨੇਕਾਂ ਮਰਜੀਵੜੇ ਸਿੰਘ ਅੱਜ ਤੱਕ ਸੰਘਰਸ਼ੀਲ ਹਨ, ਅਣਗਿਣਤ ਸ਼ਹੀਦੀਆਂ ਦੇ ਜਾਮ ਪੀ ਚੁੱਕੇ ਹਨ ਤੇ ਅਨੇਕਾਂ ਹੋਰ ਅਣਮਨੁੱਖੀ ਸਰਕਾਰੀ ਤੇ ਗੈਰਸਰਕਾਰੀ ਤਸੀਹਿਆਂ ਦਾ ਸ਼ਿਕਾਰ ਹੋ ਚੁੱਕੇ ਹਨ।ਗਿਆਨ ਬਿਹੂਣੇ ਸਿੱਖਾਂ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਦਾ ਮੁਢਲਾ ਫਾਇਦਾ ਆਪੂ ਬਣੇ ਸਿੱਖ ਸੰਤਾਂ ਨੇ ਉਠਾਇਆ ਤੇ ਅਨੇਕਾਂ ਡੇਰੇ ਹੋਂਦ ਵਿੱਚ ਲਿਆਂਦੇ। ਸ਼ੁਰੂਆਤੀ ਸਮੇਂ ‘ਚ ਬੇਸ਼ੱਕ ਇਹ ਡੇਰੇਦਾਰ ਸਿੱਖ ਧਰਮ ਦੇ ਪ੍ਰਚਾਰਕ ਹੀ ਲਗਦੇ ਹਨ ਪਰ ਹੌਲੀ ਹੌਲੀ ਇਹ, ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਪ੍ਰਾਪਤ ਕਰਕੇ ਸਿੱਧਾ ਅਕਾਲ ਪੁਰਖ ਨਾਲ ਸਬੰਧ ਜੋੜਨ ਵਾਲੇ ਖ਼ਾਲਸੇ ਅਤੇ ਗੁਰੂ/ਅਕਾਲ ਪੁਰਖ਼ ਵਿੱਚਕਾਰ ਵਿਚੋਲੇ ਬਣ ਬੈਠੇ।

ਰਾਮ ਰਹੀਮ ਦੀ ਪਤਨੀ ਦੇਖੋ ਰਾਮ ਰਹੀਮ ਨੂੰ ਜੇਲ੍ਹ ਵਿੱਚ ਕੀ ਦੇ ਕੇ ਗਈ

ਸੁਨਾਰੀਆ ਜੇਲ੍ਹ ਵਿੱਚ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਕੈਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਅੱਜ ਉਸ ਦੇ ਪਰਿਵਾਰ ਨੇ ਮੁਲਾਕਾਤ ਕੀਤੀ। ਮੁਲਾਕਾਤ ਕਰਨ ਵਾਲਿਆਂ ਵਿੱਚ ਡੇਰਾ ਮੁਖੀ ਦੀ ਪਤਨੀ, ਪੁੱਤਰ, ਜਵਾਈ, ਧੀ ਤੇ ਨੂੰਹ ਸ਼ਾਮਲ ਸਨ।ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਪਾਉਣ ਤੋਂ ਬਾਅਦ ਡੇਰਾ ਮੁਖੀ ਦੀ ਪਤਨੀ ਨੇ ਅੱਜ ਪਹਿਲੀ ਵਾਰ ਉਸ ਨਾਲ ਮੁਲਾਕਾਤ ਕੀਤੀ ਹੈ। ਇਹ ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਡੇਰਾ ਮੁਖੀ ਦੀ ਪਤਨੀ ਹਾਸ਼ੀਏ ‘ਤੇ ਹੀ ਰਹਿੰਦੀ ਹੈ।

ਉਹ ਡੇਰੇ ਦੀਆਂ ਸਰਗਰਮੀਆਂ ਵਿੱਚ ਕੋਈ ਖਾਸ ਸਰਗਰਮੀ ਵੀ ਨਹੀਂ ਸੀ ਵਿਖਾਉਂਦੀ ਪਰ ਸੂਤਰਾਂ ਨੇ ਦੱਸਿਆ ਹੈ ਕਿ ਇਸ ਵਾਰ ਡੇਰਾ ਮੁਖੀ ਨੇ ਆਪਣੀ ਪਤਨੀ ਨਾਲ ਕਾਫੀ ਲੰਮੀ ਗੱਲਬਾਤ ਕੀਤੀ।

ਪਰਿਵਾਰ ਵਾਲਿਆਂ ਨੇ ਰਾਮ ਰਹੀਮ ਲਈ ਦੀਵਾਲੀ ਮੌਕੇ ਕੁਝ ਮਿਠਾਈਆਂ ਤੇ ਕੱਪੜੇ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੇ। ਇਸ ਦੇ ਨਾਲ ਪਰਿਵਾਰ ਨੇ ਡੇਰਾ ਮੁਖੀ ਦੀ ਢੂਹੀ ਦਾ ਐਕਸ-ਰੇਅ ਵੀ ਜੇਲ੍ਹ ਪ੍ਰਸ਼ਾਸਨ ਨੂੰ ਸੌਂਪਿਆ। ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਕਈ ਵਾਰ ਆਪਣੇ ਪਿੱਠ ਦਰਦ ਦੀ ਸ਼ਿਕਾਇਤ ਕਰ ਚੁੱਕਾ ਹੈ। ਉਸ ਦਾ ਜੇਲ੍ਹ ਵਿੱਚ ਹੀ ਇਲਾਜ ਜਾਰੀ ਹੈ। ਬੀਤੇ ਹਫਤੇ ਡੇਰਾ ਮੁਖੀ ਦੀ ਮਾਂ ਨੇ ਵੀ ਉਸ ਨਾਲ ਮੁਲਾਕਾਤ ਕੀਤੀ ਸੀ।

ਦੁਪਿਹਰ ਤਿੰਨ ਕੁ ਵਜੇ ਰੋਹਤਕ ਜੇਲ੍ਹ ਅੱਪੜੇ ਡੇਰਾ ਮੁਖੀ ਦੀ ਪਤਨੀ ਹਰਜੀਤ ਕੌਰ, ਪੁੱਤਰ ਜਸਮੀਤ ਇੰਸਾ, ਨੂੰਹ ਉਸਨਮੀਤ, ਧੀ ਚਰਨਪ੍ਰੀਤ, ਜਵਾਈ ਰੂਹਮੀਤ ਨੇ ਜੇਲ੍ਹ ਪ੍ਰਸ਼ਾਸਨ ਤੋਂ ਗੁਰਮੀਤ ਰਾਮ ਰਹੀਮ ਦਾ ਇਲਾਜ ਕਿਸੇ ਮਾਹਰ ਡਾਕਟਰ ਤੋਂ ਕਰਵਾਉਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਡੇਰਾ ਮੁਖੀ ਦੀ ਪਿੱਠ ਦਾ ਇਲਾਜ ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ ਕਰ ਰਹੀ ਹੈ। ਉਸ ਦਾ ਜੇਲ੍ਹ ਦੇ ਹਸਪਤਾਲ ਵਿੱਚ ਹੀ ਇਲਾਜ ਚੱਲ ਰਿਹਾ ਹੈ।

ਡੇਰਾ ਮੁਖੀ ਦਾ ਪਰਿਵਾਰ ਤਕਰੀਬਨ 3 ਵਜੇ ਤੋਂ ਲੈ ਕੇ ਪੌਣੇ ਪੰਜ ਵਜੇ ਤਕ ਜੇਲ੍ਹ ਵਿੱਚ ਰਿਹਾ। ਗੁਰਮੀਤ ਰਾਮ ਰਹੀਮ ਨੇ ਸਭ ਨਾਲ ਵੱਖੋ-ਵੱਖ ਮੁਲਾਕਾਤ ਕੀਤੀ ਤੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ।

ਭਰਾ ਸਕੀਆਂ ਭੈਣਾਂ ਨਾਲ 10 ਸਾਲ ਤੱਕ ਕਰਦਾ ਰਿਹਾ ਇਹ ਕੰਮ !

Aah Dekhlavo Sake Bhra Da Haal

In this video clip you can watch a very sad video clip . i full hope you not like this video clip . i also hope you think about this video clip . so watch this video clip and enjoy it . thanks for watching this video clip .

Full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਸਾਵਧਾਨ ਹੋ ਜਾਵੋ ਪੰਜਾਬ ਚ ਬੈਂਕ ਅਕਾਊਂਟ ਵਾਲੇ — ਦੇਖੋ ਵਾਪਰੀ ਵੱਡੀ ਵਾਰਦਾਤ

ਸਾਵਧਾਨ ਹੋ ਜਾਵੋ ਪੰਜਾਬ ਚ ਬੈਂਕ ਅਕਾਊਂਟ ਵਾਲੇ — ਦੇਖੋ ਤਾਜਾ ਵਾਪਰੀ ਵੱਡੀ ਵਾਰਦਾਤ …..Aah Dekho Ki ho gia Punjab ch

In this video clip you can watch a very sad video clip .Sad Video Viral. Latest Viral Video i full hope you like this video clip .i also hope you full enjoy this video clip . so watch this video clip . thanks for watching this video clip

if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .


Aah Dekho ki ho gia by SikhTv

ਗਾਂ ਨੂੰ ਮਾਂ ਕਹਿਣ ਵਾਲਿਓ ਥੌੜਾ ਬਹੁਤ ਇਧਰ ਵੀ ਧਿਆਨ ਕਰੋ .. (Video)

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਪਤਾ ਨਹੀਂ ਬੇਸ਼ਰਮ ਨੇ ਸਾਨ ਦੀ ਇਸ ਕਰਤੁਤ ਦੀ ਹੱਸਦੇ ਹੋੲੇ Video ਬਣਾੲੀ ਹੈ ਪਰ ਅਸੀਂ ਇਸ ਲੲੀ ਸ਼ੇਅਰ ਕਰ ਰਹੇ ਜੋ ਗਾਵਾਂ ਨੂੰ ਮਾਂ ਦਾ ਦਰਜਾ ਦਿੰਦਾ ਬੇਨਤੀ ਹੈ ਇਹਨਾਂ ਦੀ ਸਾਂਭ ਸੰਭਾਲ ਦਾ ਵੀ ਸੋਚੋ ..


ਸਵਾਲ! ‘ਗਊ’ ਜਿਸ ਦੇ ਨਾਂ ਤੇ ਪਤਾ ਨਹੀਂ ਕਿੰਨੀਆਂ ਹੀ ਚੋਣਾਂ ਲੜੀਆਂ ਗਈਆਂ ਤੇ ਫਿਰ ਜਿੱਤੀਆਂ ਗਈਆਂ, ਕਿੰਨੇ ਰਾਜਸੀ ਵਾਅਦੇ ਕੀਤੇ ਗਏ ਤੇ ਤੋੜੇ ਗਏ, ਕਿੰਨੇ ਇਨਸਾਨ ਕੁੱਟੇ ਗਏ ਕਿੰਨੇ ਮਾਰੇ ਗਏ … ‘ਗਊ’ ਜਿਸਨੂੰ ‘ਰਾਸ਼ਟਰੀ ਪਸੂ’ ਐਲਾਨ ਕੀਤੇ ਜਾਣ ਦੀ ਵੀ ਚਰਚਾ ਹੈ, ਪਰ ਉਸੇ ਗਊ ਦੀ ਇੰਨੀ ਦੁਰਦਸ਼ਾ ਕਿਉਂ? ਉਹੀ ‘ਗਊ’ ਸਵਾਲ ਪੁੱਛਦੀ ਲੱਗਦੀ ਐ ਕਿ, ਭਾਰਤ ਦੇਸ ਵਿੱਚ ਕਿਸੇ ਹੋਰ ਜਾਨਵਰ ਦੀ ਜੇਕਰ ਗਊ ਤੋਂ ਵੀ ਜ਼ਿਆਦਾ ਦੁਰਦਸ਼ਾ ਹੁੰਦੀ ਹੋਵੇ ਤਾਂ ਉਸ ਜਾਨਵਰ ਦਾ ਨਾਂ ਜ਼ਰੂਰ ਦੱਸਿਆ ਜਾਵੇ!
ਕਦੇ ਉੱਤਮ ਸਮਝੀ ਜਾਂਦੀ ਖੇਤੀ ਅੱਜ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਖੇਤੀ ਨੂੰ ਕਦੇ ਜੂਆ ਅਤੇ ਕਦੇ ਪੂਰਨ ਘਾਟੇ ਦਾ ਸੌਦਾ ਆਖ ਕੇ ਸੱਦਿਆ ਜਾਣ ਲੱਗ ਪਿਆ ਹੈ। ਉਂਜ ਭਾਵੇਂ ਭਾਰਤ ਦੀ ਸੱਤਰ ਫ਼ੀਸਦੀ ਅਬਾਦੀ ਖੇਤੀ ’ਤੇ ਹੀ ਨਿਰਭਰ ਹੈ ਪਰ ਖੇਤੀ ਨਾਲ ਜੁੜੇ ਪਹਿਲੂਆਂ ਨੂੰ ਕਦੇ ਵੀ ਕਿਸੇ ਨੇ ਪਹਿਲ ਦੇ ਅਧਾਰ ਉੱਤੇ ਹੱਲ ਨਹੀਂ ਕੀਤਾ ਤੇ ਨਾ ਹੀ ਅੱਜ ਇਸ ਲਈ ਕੋਈ ਯਤਨ ਕੀਤੇ ਜਾ ਰਹੇ ਹਨ। ਫਿਰ ਭਾਵੇਂ ਉਹ ਫ਼ਸਲ ਦੇ ਭਾਅ ਦੀ ਗੱਲ ਹੋਵੇ ਜਾਂ ਫ਼ਸਲਾਂ ਦੀ ਵਿਕਰੀ ਦੀ ਅਜੇ ਵੀ ਜਿਉਂ ਦੀ ਤਿਉਂ ਹੀ ਹੈ। ਹੁਣ ਕਿਸਾਨਾਂ ਦੀ ਵੱਡੀ ਸਮੱਸਿਆ ਹੈ ਅਵਾਰਾ ਪਸ਼ੂਆਂ ਦੀ। ਕਿਸਾਨ ਆਪਣੀਆਂ ਹਾੜੀ ਦੀਆਂ ਫ਼ਸਲਾਂ ਖ਼ਾਸ ਕਰ ਕੇ ਕਣਕ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਸੰਘਣੀਆਂ ਧੁੰਦਾਂ ਅਤੇ ਕੜਾਕੇ ਦੀ ਸਰਦੀ ਵਿੱਚ ਸਾਰੀ-ਸਾਰੀ ਰਾਤ ਖੇਤਾਂ ਦੀਆਂ ਵੱਟਾਂ ’ਤੇ ਹੀ ਗੁਜ਼ਾਰ ਦਿੰਦੇ ਹਨ। ਨੰਗੇ ਪੈਰ ਤੇ ਹੱਥਾਂ ਵਿੱਚ ਬੈਟਰੀਆਂ ਚੁੱਕ ਕਿਸਾਨ ਰਾਤ ਭਰ ਹੋਕਰੇ ਮਾਰਦੇ ਰਹਿੰਦੇ ਹਨ। ਇਸ ਆਫ਼ਤ ਦੇ ਹੱਲ ਲਈ ਕਈ ਵਾਰ ਉਨ੍ਹਾਂ ਨੂੰ ਆਪਣੇ ਹੀ ਭਰਾਵਾਂ ਨਾਲ ਗਾਲੀ ਗਲੋਚ ਅਤੇ ਤੂੰ-ਤੂੰ ਮੈਂ-ਮੈਂ ਵੀ ਹੋਣਾ ਪੈਂਦਾ ਹੈ।
ਜੇ ਅਵਾਰਾ ਪਸ਼ੂਆਂ ਵੱਲੋਂ ਹਰ ਸਾਲ ਕਣਕ ਅਤੇ ਹਰੇ ਚਾਰੇ ਦੇ ਕੀਤੇ ਜਾਂਦੇ ਨੁਕਸਾਨ ਦਾ ਠੋਸ ਅਨੁਮਾਨ ਲਗਾਉਣਾ ਮੁਸ਼ਕਲ ਹੈ। ਜੇ ਹਰ ਪਿੰਡ ਵਿੱਚ ਇੱਕ ਹਜ਼ਾਰ ਏਕੜ ਕਣਕ ਦੀ ਬਿਜਾਈ ਹੀ ਮੰਨ ਕੇ ਚੱਲੀਏ ਤਾਂ ਕਿਸਾਨਾਂ ਦੀਆਂ ਜੇਬਾਂ ’ਤੇ ਦਸ ਲੱਖ ਰੁਪਏ ਪ੍ਰਤੀ ਪਿੰਡ ਬੋਝ ਪੈ ਜਾਂਦਾ ਹੈ। ਇਕੱਲੇ ਮਾਨਸਾ ਜ਼ਿਲ੍ਹੇ ਦੇ 250 ਪਿੰਡਾਂ ਦਾ ਇਹ ਖ਼ਰਚ ਢਾਈ ਕਰੋੜ ਬਣਦਾ ਹੈ। ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਲਗਾਈ ਜਾਂਦੀ ਕੰਡਿਆਲੀ ਤਾਰ, ਖੰਭੇ ,ਡਰਨੇ, ਮਣ੍ਹੇ ਵੱਖਰੇ ਹਨ। ਕਿਸਾਨ ਹਰ ਸਾਲ ਕਣਕ ਪੁੰਗਰਨ ਤੋਂ ਨਿਸਰਨ ਦੇ ਦੌਰਾਨ ਪਿੰਡਾਂ ਤੋਂ ਗਊਆਂ ਗਊਸ਼ਾਲਾਵਾਂ ਵਿੱਚ ਛੱਡ ਕੇ ਆਉਂਦੇ ਹਨ। ਪਿੰਡ ਦੇ ਲੋਕਾਂ ਨੇ ਰਾਖੀ ਲਈ ਰਾਖੇ ਵੀ ਰੱਖੇ ਹੋਏ ਹਨ। ਪ੍ਰਤੀ ਏਕੜ ਦੇ ਹਿਸਾਬ ਨਾਲ ਨਗਦ ਰੁਪਏ ਅਤੇ ਪੰਜ ਕਿੱਲੋ ਕਣਕ ਰਾਖਿਆਂ ਨੂੰ ਦਿੱਤੀ ਜਾਂਦੀ ਹੈ। ਮੁਫ਼ਤ ਵਿੱਚ ਰਿਹਾਇਸ਼, ਬਿਜਲੀ-ਪਾਣੀ, ਦੁੱਧ ਅਤੇ ਸਬਜ਼ੀ ਵੀ ਕਿਸਾਨ ਹੀ ਦਿੰਦੇ ਹਨ। ਅਡਵਾਂਸ ਵਿੱਚ ਤੀਹ ਹਜ਼ਾਰ ਵੀ ਦੇਣੇ ਪੈਂਦੇ ਹਨ। ਇਹ ਚਲਣ ਮਾਲਵੇ ਦੇ ਬਹੁਤੇ ਪਿੰਡਾਂ ਦਾ ਹੈ। ਪਿੰਡਾਂ ਵਿੱਚੋਂ ਹਰ ਸਾਲ ਗਊਸ਼ਾਲਾ ਨੂੰ ਤੂੜੀ ਅਤੇ ਕਾਫ਼ੀ ਮਾਤਰਾ ਵਿੱਚ ਕਣਕ ਵੀ ਦਾਨ ਦਿੱਤੀ ਜਾਂਦੀ ਹੈ। ਇਸ ਸਭ ਕੁਝ ਦਾ ਨਤੀਜਾ ਫਿਰ ਵੀ ਸਿਫ਼ਰ ਹੀ ਰਹਿੰਦਾ ਹੈ।

ਮੈਨੂੰ ਬੈਡ ਤੇ ਬਿਠਾਕੇ ਉਸਨੇ ਕੁੰਡੀ ਲਗਾਤੀ ਤੇ ਕਹਿੰਦਾ …….(ਵੀਡੀਓ )

Gai see help lain/aage vapar giya kara Aah dekho Ki Ho Giaa (video)

In this video clip you can watch a very sad video clip.Gai see help lain/aage vapar giya kara Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .


ਮੈਨੂੰ ਬੈਡ ਤੇ ਬਿਠਾਕੇ ਉਸਨੇ ਕੁੰਡੀ ਲਗਾਤੀ ਤੇ ਕਹਿੰਦਾ। …….(ਵੀਡੀਓ )

ਸੁਹਾਗਰਾਤ ਵਾਲੀ ਰਾਤ ਨੂੰ ਹੀ ਦੇਖੋ ਕੀ ਕਰਤਾ ਇਸ ਕੁੜੀ ਨੇ …..

ਇੰਦੌਰ— ਮੱਧ ਪ੍ਰਦੇਸ਼ ਦੇ ਉਜੈਨ ‘ਚ ਪੁਲਸ ਨੇ ਵਿਆਹ ਦੇ ਨਾਂ ‘ਤੇ ਧੋਖਾ ਕਰਨ ਵਾਲੀਆਂ ਦੋ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ੀਆਂ ‘ਚੋਂ ਇਕ ਲੜਕੀ ਕੁਵਾਰੀ ਕੁੜੀ ਬਣ ਕੇ ਵਿਆਹ ਕਰਦੀ ਸੀ, ਜਦ ਕਿ ਦੂਜੀ ਜੋ ਕਿ ਥੋੜੀ ਜ਼ਿਅਦਾ ਉਮਰ ਦੀ ਸੀ, ਉਸ ਦੀ ਰਿਸ਼ਤੇਦਾਰ ਬਣ ਕੇ ਉਸ ਦਾ ਕੰਨਿਆਦਾਨ ਕਰਦੀ ਸੀ। ਸੁਹਾਗਰਾਤ ਨੂੰ ਇਹ ਲਾੜੀ ਲਾੜੇ ਨੂੰ ਸੁੱਤਾ ਛੱਡ ਸਾਰਾ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਜਾਂਦੀ ਸੀ। ਪੁਲਸ ਨੇ ਇਸ ਦੇ ਦੋ ਸਾਥੀ ਪੁਰਸ਼ਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।


ਅਸਲ ‘ਚ ਉਜੈਨ ਦੇ ਬਡਨਗਰ ‘ਚ ਰਹਿਣ ਵਾਲੇ ਦਿਨੇਸ਼ ਪ੍ਰਜਾਪਤੀ ਨੇ ਉਜੈਨ ਦੇ ਮੰਦਰ ‘ਚ ਵਿਆਹ ਕੀਤਾ ਸੀ। ਰਿਸ਼ਤਾ ਲੈ ਕੇ ਆਈ ਔਰਤ ਨੇ ਦਿਨੇਸ਼ ਤੋਂ 80 ਹਜ਼ਾਰ ਰੁਪਏ ਵੀ ਲਏ ਸਨ। ਵਿਆਹ ਤੋਂ ਅਗਲੇ ਦਿਨ ਹੀ ਲੜਕੀ ਘਰ ਦਾ ਸਾਰਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਈ। ਦਿਨੇਸ਼ ਨੇ ਇਸ ਦੀ ਸ਼ਿਕਾਇਤ ਚਿਮਨਗੰਜ ਥਾਣੇ ‘ਚ ਦਿੱਤੀ।

ਪੁਲਸ ਨੇ ਫੋਟੋਆਂ ਤੇ ਮੋਬਾਇਲ ਨੰਬਰਾਂ ਦੇ ਅਧਾਰ ‘ਤੇ ਲੁਟੇਰੀ ਦੁਲਹਨ ਦੀ ਤਲਾਸ਼ ਸ਼ੁਰੂ ਕੀਤੀ। ਪੁਲਸ ਨੇ ਸਭ ਤੋਂ ਪਹਿਲਾਂ ਇੰਦੌਰ ਦੇ ਗੌਰੀ ਨਗਰ ‘ਚ ਰਹਿਣ ਵਾਲੀ ਸੀਮਾ ਉਰਫ ਦੁਰਗਾ ਉਰਫ ਦਿਵਿਆ ਨੂੰ ਹਿਰਾਸਤ ‘ਚ ਲਿਆ ਹੈ। ਉਸ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ‘ਤੇ ਪੁਲਸ ਨੇ ਇੰਦੌਰ ‘ਚ ਹੀ ਰਹਿਣ ਵਾਲੀ ਉਸ ਦੀ ਮੁੰਹਬੋਲੀ ਮਾਮੀ ਸਾਰਿਕਾ ਤੇ ਮਾਮਾ ਰਾਕੇਸ਼ ਅਹਿਰਵਾਰ ਨੂੰ ਗ੍ਰਿਫਤਾਰ ਕੀਤਾ ਹੈ।

ਤਿੰਨਾਂ ਤੋਂ ਹੋਈ ਪੁੱਛਗਿੱਛ ‘ਚ ਵਿਆਹ ਦੇ ਨਾਂ ‘ਤੇ ਧੋਖਾਧੜੀ ਦਾ ਖੁਲਾਸਾ ਹੋਇਆ। ਪੁਲਸ ਨੇ ਦੱਸਿਆ ਕਿ ਇਹ ਗਿਰੋਹ ਵਿਆਹ ਦੇ ਨਾਂ ‘ਤੇ ਜ਼ਿਆਦਾ ਉਮਰ ਦੇ ਲਾੜਿਆਂ ਨੂੰ ਫਸਾਉਂਦਾ ਸੀ।

ਸੁਹਾਗਰਾਤ ‘ਤੇ ਲਾੜੇ ਨੂੰ ਸੁੱਤਿਆਂ ਛੱਡ ਭੱਜ ਜਾਂਦੀ ਹੈ ਇਹ ਦੁਲਹਨ

 

ਪੱਟ ਤੇ ਗੋਲੀ ਲੱਗੀ ਸੀ-ਖੂਨ ਨੁੱਚੜ ਰਿਹਾ ਸੀ-ਇਹ ਦੇਖਕੇ ਜੱਜ ਦੀਆਂ ਅੱਖਾਂ ਨਮ ਹੋ ਗਈਆਂ

ਇੱਕ ਵਾਰੀ ਜਦੋਂ ਜਥੇਦਾਰ ਹਵਾਰੇ ਦੇ ਪੱਟ ਵਿੱਚ ਪੁਲਿਸ ਨੇ ਗੋਲੀ ਮਾਰਨ ਤੋਂ ਬਾਅਦ ਕਿਸੇ ਹਸਪਤਾਲ ਵਿਚ ਇਲਾਜ ਕਰਵਾਉਣ ਦੀ ਬਜਾਏ,ਜਥੇਦਾਰ ਹਵਾਰੇ ਦੇ ਖੂਨ ਨਾਲ ਨੁੱਚੜ ਰਹੇ ਪੱਟ ਸਮੇਤ ਰਾਤ ਨੂੰ Lady ਜੱਜ ਦੇ ਘਰ Police Officer ਰਿਮਾਂਡ ਲੈਣ ਲਈ ਗਏੇ ਤਾਂ ਲੇਡੀਜ ਜੱਜ ਨੇ ਕਿਹਾ-ਜਗਤਾਰ ਕਿਵੇ ਤੂੰ ਠੀਕ ਹੈ ਤਾਂ ਜੱਥੇਦਾਰ ਹਵਾਰੇ ਨੇ ਹੱਸਦੇ ਹੋਏ ਕਿਹਾ “ਹਾਂ ਜੀ ਮੈਡਮ ਮੈਂ ਬਿਲਕੁਲ ਚੜਦੀਕਲਾ ਵਿਚ ਹਾਂ।ਅਜੇ ਇੰਨੀ ਗੱਲ ਕਹੀ ਹੀ ਸੀ ਕਿ ਲੇਡੀਜ ਜੱਜ ਦਾ ਧਿਆਨ ਜਥੇਦਾਰ ਹਵਾਰੇ ਦੇ ਖੂਨ ਨਾਲ ਨੁੱਚੜ ਰਹੇ ਪੱਟ ਤੇ ਗਿਆ ਤਾਂ ਜੱਜ ਨੇ ਕਿਹਾ ਜਗਤਾਰ ਤੇਰੇ ਤਾਂ ਖੂਨ ਬਹੁਤ ਨਿਕਲ ਰਿਹਾ ਹੈ ਕੀ ਗੱਲ ਹੋਈ ?ਜਥੇਦਾਰ ਹਵਾਰੇ ਨੇ ਹੱਸਦੇ ਹੋਏ ਕਿਹਾ-ਮੈਡਮ ਪੁਲਿਸ ਨੇ ਮੈਨੂੰ ਗਰਿਫਤਾਰ ਕਰਨ ਤੋਂ ਬਾਅਦ ਪੱਟ ਤੇ ਗੋਲੀ ਮਾਰੀ ਹੈ।ਲੇਡੀਜ ਜੱਜ ਦੀਆਂ ਅੱਖਾ ਵਿਚ ਹੰਝੂ ਵੱਗ ਰਹੇ ਸੀ ਤੇ ਇੱਕ ਦਮ SSP ਦਾ ਨਾਮ ਲੈ ਕੇ ਬਹੁਤ ਗੁੱਸੇ ਵਿੱਚ ਕਿਹਾ ਕਿ ਤੁਹਾਨੂੰ ਸ਼ਰਮ ਨਹੀ ਆਉਦੀ,ਇੱਕ ਤਾਂ ਤੁਸੀ ਮੁਜਰਮ ਨੂੰ ਗਰਿਫਤਾਰ ਕਰਨ ਤੋਂ ਬਾਅਦ ਗੋਲੀ ਮਾਰਦੇ ਤੇ ਫਿਰ ਹਸਪਤਾਲ ਵਿੱਚ ਇਲਾਜ ਵੀ ਨਹੀ ਕਰਵਾਉਦੇ ??
ਇੱਥੇ ਮੇਰੇ ਕੋਲ ਕੀ ਲੈਣ ਆਏ ਆ,ਤੁਸੀ ਕੀ ਸੋਚਦੇ ਕਿ ਮੈਂ ਜਗਤਾਰ ਦਾ ਇਸ ਹਾਲਤ ਵਿੱਚ ਤੁਹਾਨੂੰ ਰਿਮਾਂਡ ਦੇ ਦੇਵਾਗੀ।ਚਲੋ ਪਹਿਲਾਂ ਹਸਪਤਾਲ ਤੋਂ ਪੱਟੀ ਕਰਵਾ ਕੇ ਲਿਆਓ।ਉਸੇ ਵਖ਼ਤ ਰਾਤ ਨੂੰ ਹੀ ਹਸਪਤਾਲ ਵਿੱਚ ਪੱਟੀ ਕਰਵਾ ਕੇ ਤੇ ਫਿਰ ਰਾਤ ਨੂੰ ਹੀ ਜੱਜ ਸਾਹਿਬ ਦੇ ਘਰੋਂ ਰਿਮਾਂਡ ਲਿਆ ਗਿਆ ਪਰ ਜੱਥੇਦਾਰ ਹਵਾਰਾ ਹੱਸ ਰਿਹਾ ਸੀ ਜਿਵੇ ਕੁਝ ਹੋਇਆ ਹੀ ਨਹੀ।ਪਤਾ ਨਹੀ ਜਥੇਦਾਰ ਹਵਾਰਾ ਕਿਹੜੀ ਮਿੱਟੀ ਦਾ ਬਣਿਆ ਹੈ ਕਿ ਇਸ ਨੂੰ ਆਪਣੇ ਦੁੱਖ-ਦਰਦ ਵੀ ਸੁੱਖਾਂ ਵਰਗੇ ਹੀ ਲੱਗਦੇ ਹਨ।ਜੱਜ ਤੋਂ ਰਿਮਾਡ ਲੈ ਕੇ ਦੂਜੇ ਪੱਟ ਤੇ ਜੱਥੇਦਾਰ ਹਵਾਰੇ ਦੇ ਘੋਟਣਾ ਲਾਇਆ ਗਿਆ,ਪੁੱਠਾ ਲਟਕਾਇਆ ਗਿਆ,ਫਿਰ ਲੋਹੇ ਦੀ ਮੋਟੀ ਕਰੀਬ ਕੁਇੰਟਲ ਦੀ ਰਾਡ ਲੈ ਕੇ ਫਿਰ ਪੱਟ ਤੇ ਰਾਡ ਫੇਰੀ ਗਈ ਤੇ ਲੋਹੇ ਦੀ ਰਾਡ ਪੱਟ ਤੇ ਫੇਰਨ ਨਾਲ ਫਿਰ ਖੂਨ ਨੁੱਚੜਣਾ ਸ਼ੁਰੂ ਹੋ ਗਿਆ ਪਰ ਪੁਲਿਸ ਵਲੋਂ ਤਸ਼ੱਦਦ ਜਾਰੀ ਰਿਹਾ ਤੇ ਠੰਡ ਦੇ ਵਿੱਚ ਨਿਰਵਸਤਰ ਕਰਕੇ ਠੰਡੇ ਫਰਸ਼ ਤੇ ਲੰਮਾ ਪਾਕੇ ਕੁੱਟਿਆ ਗਿਆ।ਪਰ ਜਥੇਦਾਰ ਸਾਹਿਬ ਤੇ ਜਦੋਂ ਵੀ ਪੁਲਿਸ ਤੱਸ਼ਦਦ ਕਰਦੀ ਰਹੀ ਹੈ ਤਾਂ ਜਥੇਦਾਰ ਸਾਹਿਬ ਹਮੇਸ਼ਾ ਹੀ ਵਾਹਿਗੁਰੂ-ਵਾਹਿਗੁਰੂ-ਵਾਹਿਗੁਰੂ ਦਾ ਸਿਮਰਨ ਕਰਦਿਆ ਹੱਸ-ਹੱਸ ਕੇ ਪੁਲਿਸ ਦੇ ਸਾਰੇ ਤਸ਼ੱਦਦ ਸਹਾਰਦੇ ਰਹੇ।ਪਰ ਇੰਨੇ ਤਸ਼ੱਦਦ ਦੇ ਬਾਵਜੂਦ ਵੀ ਪੁਲਿਸ ਦੇ ਪੱਲੇ ਕੱਖ ਨਹੀ ਪਿਆ।ਜਥੇਦਾਰ ਹਵਾਰਾ ਸਾਹਿਬ ਜਿਆਦਾ ਕਰਕੇ ਪੁਲਿਸ ਦੀ ਕੁੱਟ ਇਸ ਕਰਕੇ ਖਾਦਾ ਰਿਹਾ ਹੈ,ਕਿ ਉਸ ਨੇ ਕਦੇ ਵੀ ਪੁਲਿਸ ਨੂੰ ਕੋਈ ਭੇਦ ਨਹੀ ਦਿੱਤਾ।ਜਦੋਂ ਪੁਲਿਸ ਨੇ ਕਹਿਣਾ ਕਿ ਇਹ ਫਲਾਨਾ ਕੰਮ ਤੂੰ ਕੀਤਾ ਉਸ ਨੇ ਹੱਸਦਿਆ ਕਹਿਣਾ “ਹਾਂ ਮੈ ਕੀਤਾ,ਫਿਰ ਪੁਲਿਸ ਨੇ ਕਹਿਣਾ ਦੱਸ ਤੇਰੇ ਨਾਲ ਕੌਣ-ਕੌਣ ਸਨ ਤੇ ਕੀ ਕੁੱ ਕੀਤਾ ਤੇ ਕਿਵੇ ਕੀਤਾ…? ਤਾਂ ਜਥੇਦਾਰ ਸਾਹਿਬ ਨੇ ਕਹਿਣਾ “ਜੇ ਤੁਹਾਡੇ ਵਿੱਚ ਜੁਅੱਰਤ ਹੈ ਤਾਂ ਪੁੱਛ ਲਓ ਪਰ ਮੈ ਨਹੀ ਦੱਸਦਾ।”ਜਦੋਂ ਜਥੇਦਾਰ ਸਾਹਿਬ ਨੂੰ ਪੁੱਛਣਾ ਕਿ ਤੁਸੀ ਇੰਨੀ ਕੁੱਟ ਪੁਲਿਸ ਦੀ ਖਾਦੀ ਹੈ ਤਾਂ ਕੀ ਤੁਹਾਡੇ ਦਰਦ ਨਹੀ ਹੁੰਦਾ।ਉਹਨਾਂ ਹੱਸਦੇ ਹੋਏ ਕਹਿਣਾ ਕਿ ਕੁੱਟ ਦੇ ਸਮੇਂ ਮੈਂ ਵਾਹਿਗੁਰੂ,ਵਾਹਿਗੁਰੂ ਵਾਹਿਗੁਰੂ ਕਰਦਿਆਂ ਤਾਂ ਮੈਨੂੰ ਇਸ ਤਰਾ ਮਹਿਸੂਸ ਹੁੰਦਾ ਸੀ,ਜਿਵੇ ਇਹ ਮੇਰਾ ਸਰੀਰ ਹੀ ਨਹੀ ਹੈ।ਵਾਹਿਗੁਰੂ ਨੇ ਆਪਣੀ ਕਿਰਪਾ ਨਾਲ ਮੈਨੂੰ ਕਦੇ ਵੀ ਡੋਲਣ ਨਹੀ ਦਿੱਤਾ,ਜਿਸ ਕਰਕੇ ਮੈ ਵਾਹਿਗੁਰੂ ਦੀ ਕਿਰਪਾ ਨਾਲ ਹਮੇਸ਼ਾ ਹੀ ਚੜਦੀਕਲਾ ਵਿੱਚ ਰਹਿੰਦਾ ਹਨ।

ਚੱਲਦੀ ਕਾਰ ‘ਚ ਨਿਊਡ ਹੋ ਕੇ ਕਰ ਰਹੀ ਮਸਤੀ, ਹੋਈ ਮੌਤ (ਵੀਡੀਓ)

ਰੂਸ ‘ਚ ਇਕ ਔਰਤ ਨੂੰ ਨਿਊਡ ਹੋ ਕੇ ਕਾਰ ‘ਚ ਮਸਤੀ ਕਰਨਾ ਭਾਰੀ ਪੈ ਗਈ। ਕਾਰ ਦੀ ਖਿੱੜਕੀ ਰਾਹੀਂ ਉਹ ‘ਟਾਪਲੈੱਸ’ ਹੋ ਕੇ ਮਸਤੀ ਕਰਦੀ ਦਿੱਖ ਰਹੀ ਸੀ। ਅਚਾਨਕ ਰਸਤੇ ‘ਚ ਖੰਭੇ ਦੀ ਲਪੇਟ ‘ਚ ਆਈ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੇ ਸਮੇਂ ਕਾਰ ‘ਚ ਉਸ ਦਾ ਵੀਡੀਓ ਬਣਾ ਰਿਹਾ ਸੀ, ਜਿਹੜਾ ਹੁਣ ਸਾਹਮਣੇ ਆਇਆ ਹੈ।


ਮੀਡੀਆ ਰਿਪੋਰਟ ਮੁਤਾਬਕ, ਇਸ ਔਰਤ ਦੀ ਪਛਾਣ ਨਤਾਲਿਆ ਬੋਰੀਸੋਵਾਨਾ ਬੋਰੋਡੀਨਾ (35) ਦੇ ਰੂਪ ‘ਚ ਹੋਈ ਹੈ। ਉਹ ਮਾਸਕੋ ਦੀ ਰਹਿਣ ਵਾਲੀ ਸੀ ਅਤੇ ਡੋਮੀਨਿਕ ਰਿਪਬਲਿਕਨ ‘ਚ ਛੁੱਟੀਆਂ ਮਨਾਉਣ ਪਹੁੰਚੀ ਸੀ। ਉਸ ਦਾ ਇਕ 8 ਸਾਲ ਦਾ ਬੱਚਾ ਵੀ ਸੀ। ਜ਼ਿਕਰਯੋਗ ਹੈ ਕਿ ਜਿਸ ਸਮੇਂ ਘਟਨਾ ਹੋਈ, ਉਦੋਂ ਉਸ ਦਾ ਦੋਸਤ ਇਵਾਨਾ ਬੋਇਰਾਚੁਕ ਇਸ ਦੇ ਨਾਲ ਸੀ। ਉਥੇ ਕਾਰ ‘ਚ ਮਸਤੀ ਕਰਦੇ ਦੌਰਾਨ ਵੀਡੀਓ ਵੀ ਸ਼ੂਟ ਕਰ ਰਿਹਾ ਸੀ।

22 ਸਕਿੰਟ ਦਾ ਇਹ ਵੀਡੀਓ ਬੇਹੱਦ ਖਤਰਨਾਕ ਜਾਪਦਾ ਹੈ। ਚੱਲਦੀ ਕਾਰ ‘ਚ ‘ਟਾਪਲੈੱਸ’ ਨਤਾਲਿਆ ਅੱਗੇ ਵਾਲੀ ਸੀਟ ‘ਤੇ ਨਜ਼ਰ ਆਉਂਦੀ ਹੈ। ਉਹ ਖਿੱੜਕੀ ਤੋਂ ਬਾਹਰ ਨਿਕਲ ਕੇ ਝੂਲਦੀ ਹੈ। ਇਸ ਦੌਰਾਨ ਅਚਾਨਕ ਉਸ ਦਾ ਸਿਰ ਰਸਤੇ ‘ਚ ਇਕ ਖੰਭੇ ਨਾਲ ਟੱਕਰਾ ਜਾਂਦੀ ਹੈ ਅਤੇ ਉਸ ਨੂੰ ਸਿਰ ‘ਚ ਸੱਟ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਰੂਸੀ ਮੀਡੀਆ ਦੀ ਮੰਨੀਏ, ਤਾਂ ਹਾਦਸੇ ਤੋਂ ਬਾਅਦ ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।