ਆਹ ਕੀ ਹੋ ਗਿਆ…..ਪੁਲਿਸ ਫਿਰ ਹਨੀਪ੍ਰੀਤ ‘ਤੇ ਮਿਹਰਬਾਨ!

ਪੁਲਿਸ ਫਿਰ ਹਨੀਪ੍ਰੀਤ ‘ਤੇ ਮਿਹਰਬਾਨ!

ਚੰਡੀਗੜ੍ਹ: ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਪੰਚਕੁਲਾ ਪੁਲਿਸ ਨੇ ਅੱਜ ਅਦਾਲਤ ਵਿੱਚ ਹਨੀਪ੍ਰੀਤ ਦਾ ਰਿਮਾਂਡ ਹੀ ਨਹੀਂ ਮੰਗਿਆ। ਉਲਟਾ ਅਦਾਲਤ ਨੂੰ ਬੇਨਤੀ ਕੀਤੀ ਕਿ ਹਨੀਪ੍ਰੀਤ ਕੇ ਸੁਖਦੀਪ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾਵੇ।

ਹੈਰਾਨੀ ਦੀ ਗੱਲ਼ ਹੈ ਇੱਕ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਹਨੀਪ੍ਰੀਤ ਨੇ ਜਾਂਚ ਵਿੱਚ ਸਾਥ ਨਹੀਂ ਦਿੱਤਾ ਤੇ ਦੂਜੇ ਪਾਸੇ ਉਸ ਦਾ ਹੋਰ ਰਿਮਾਂਡ ਨਾ ਮੰਗ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਹਨੀਪ੍ਰੀਤ ਤੋਂ ਜੋ ਬਰਾਮਦ ਕਰਨਾ ਸੀ, ਕਰ ਲਿਆ ਹੈ। ਲੋੜ ਪਈ ਤਾਂ ਰਿਮਾਂਡ ਲਈ ਫਿਰ ਅਰਜ਼ੀ ਦਿੱਤੀ ਜਾਏਗੀ।

1

 

ਇਸ ਤੋਂ ਮਗਰੋਂ ਅਦਲਾਤ ਨੇ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ 23 ਅਕਤੂਬਰ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਹਨਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ ਅੰਬਾਲਾ ਜੇਲ੍ਹ ‘ਚ ਰੱਖਿਆ ਜਾਵੇਗਾ ਜਦੋਂ ਬਲਾਤਕਾਰੀ ਰਾਮ ਰਹੀਮ ਰੋਹਤਕ ਦੀ ਜੇਲ੍ਹ ‘ਚ ਬੰਦ ਹੈ।ਮੁਸ਼ਕਲ ਗੱਲ ਇਹ ਹੈ ਕਿ ਹਨਪ੍ਰੀਤ ਖ਼ਿਲਾਫ ਠੋਸ ਸਬੂਤ ਲੱਭਣ ਵਾਲੀ ਪੁਲਿਸ ਦੇ ਅਜੇ ਤੱਕ ਹੱਥ ਕੁਝ ਨਹੀਂ ਲੱਗਿਆ।

2

ਪੁਲਿਸ ਕੋਲ 9 ਦਿਨ ਹਨੀਪ੍ਰੀਤ ਦਾ ਰਿਮਾਂਡ ਵੀ ਸੀ ਪਰ ਹਨੀਪ੍ਰੀਤ ਖ਼ਿਲਾਫ ਅਦਾਲਤ ‘ਚ ਟਿਕਣ ਵਾਲਾ ਕੋਈ ਸਬੂਤ ਨਹੀਂ ਹੈ। ਪੁਲਿਸ ਨੇ ਹਨੀਪ੍ਰੀਤ ਦਾ ਮੋਬਾਈਲ ਜ਼ਰੂਰ ਬਰਾਮਦ ਕੀਤਾ ਹੈ ਪਰ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ ਹੈ।

ਪੁਲਿਸ ਸੂਤਰਾਂ ਮੁਤਾਬਕ ਹਨੀਪ੍ਰੀਤ ਦਾ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਹੋਇਆ। ਪੁਲੀਸ ਦੇ ਸੂਤਰਾਂ ਮੁਤਾਬਕ ਇਸ ਲੈਪਟਾਪ ‘ਚ ਹਿੰਸਾ ਦਾ ਸਾਰਾ ਨਕਸ਼ਾ ਹੈ ਤੇ ਇਸ ‘ਚ ਹੋਰ ਵੀ ਕਈ ਅਹਿਮ ਜਾਣਕਾਰੀਆਂ ਹਨ।

ਆਖਰ ਚਲਾਕੀਆਂ ਆ ਗਈਆਂ ਸਾਹਮਣੇ — ਤਾਜਾ ਵੱਡੀ ਖਬਰ

ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਨਾਲ ਹਨੀਪ੍ਰੀਤ ਦੇ ਰੋਹਤਕ ਜੇਲ੍ਹ ਤੱਕ ਨਾਲ ਜਾਣ ਦੇ ਰਾਜ਼ ਤੋਂ ਪੜ੍ਹਦਾ ਉੱਠ ਗਿਆ ਹੈ। ‘ਏਬੀਪੀ ਸਾਂਝਾ’ ਹੱਥ ਲੱਗੇ ਦਸਤਾਵੇਜ਼ਾਂ ‘ਚ ਖੁਲਾਸਾ ਹੋਇਆ ਹੈ ਕਿ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਜਾਣ ਦੇ ਮੈਡੀਕਲ ਸਰਟੀਫਿਕੇਟ ਜਾਅਲੀ ਬਣਾਏ ਸਨ।

 

ਇਹ ਫੈਸਲਾ 17 ਅਗਸਤ ਨੂੰ ਹੋਈ ਡੇਰਾ ਸਿਰਸਾ ‘ਚ ਮੀਟਿੰਗ ਲਿਆ ਗਿਆ ਸੀ। ਇਸ ਤੋਂ ਬਾਅਦ ਰਾਮ ਰਹੀਮ ਦੀ ਮੈਡੀਕਲ ਰਿਪੋਰਟ ਤਿਆਰ ਕੀਤੀ ਗਈ, ਜਿਸ ‘ਚ ਹਨੀਪ੍ਰੀਤ ਨੂੰ ਰਾਮ ਰਹੀਮ ਦਾ ਅਟੈਂਡੇਂਟ ਬਣਾਇਆ ਗਿਆ।

 

‘ਏਬੀਪੀ ਸਾਂਝਾ’ ਹੱਥ ਲੱਗੀ ਰਿਪੋਰਟ ‘ਚ ਚਾਰ ਡਾਕਟਰਾਂ ਦੇ ਨਾਮ ਹਨ ਜਿਨ੍ਹਾਂ ‘ਚ ਮਹਿੰਦਰ ਪ੍ਰਤਾਪ ਸਿੰਘ ਤੇ ਗੌਰਵ ਅਗਰਵਾਲ ਜੋ ਡੇਰੇ ਦੇ ਹਨ ਤੇ ਸਮੀਰ ਬਹਿਲ ਤੇ ਜੈਅ ਕਰਤਾਨੀ ਦਿੱਲੀ ਦੇ ਮੈਕਸ ਹਸਪਤਾਲ ਦੇ ਹਨ। ਇਨ੍ਹਾਂ ਨੇ ਹੀ ਜਾਅਲੀ ਮੈਡੀਕਲ ਬਣਾਇਆ ਸੀ। ਇਸ ਤੋਂ ਬਾਅਦ ਕੋਰਟ ਨੇ ਹਨੀਪ੍ਰੀਤ ਨੂੰ ਰਾਮ ਰਹੀਮ ਦੇ ਨਾਲ ਰੋਹਤਕ ਜੇਲ੍ਹ ਤੱਕ ਜਾਣ ਲਈ ਆਗਿਆ ਦਿੱਤੀ ਸੀ।

ਨਵਜੋਤ ਸਿੰਘ ਸਿੱਧੂ ਕਰਨਗੇ ਭਾਜਪਾ ਵਿਚ ਦੁਬਾਰਾ ਵਾਪਸੀ?

ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਦਰਬਾਰ ਸਾਹਿਬ ‘ਚ ਵਾਪਰੀ ਘਟਨਾ ਬਾਰੇ ਬੋਲਦਿਆਂ ਕਿਹਾ ਹੈ ਕਿ ਇਸ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਤਰ੍ਹਾਂ ਗੁਰੂ ਘਰ ਵਿੱਚ ਕਦੀ ਵੀ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਘਟਨਾ ਪਿੱਛੇ  ਕਾਂਗਰਸ ਸਰਕਾਰ ਜ਼ਿੰਮੇਵਾਰ ਹੈ।
Navjot Singh Sidhu: ਨਵਜੋਤ ਸਿੰਘ ਸਿੱਧੂ ਕਰਨਗੇ ਭਾਜਪਾ ਵਿਚ ਦੁਬਾਰਾ ਵਾਪਸੀ?ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਹੈ ਕਿ ਇਹ ਹਮੇਸ਼ਾ ਹੀ ਸਿੱਖ ਪਰੰਪਰਾਵਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਕਰਦੀ ਹੈ।
Navjot Singh Sidhu: ਨਵਜੋਤ ਸਿੰਘ ਸਿੱਧੂ ਕਰਨਗੇ ਭਾਜਪਾ ਵਿਚ ਦੁਬਾਰਾ ਵਾਪਸੀ?ਇਸ ਦੇ ਨੱਲ ਹੀ ਉਹਨਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਸਿੱਧੂ ਜਲਦੀ ਹੀ ਭਾਜਪਾ ਵਿਚ ਵਾਪਸੀ ਕਰਨਗੇ। ਉਹਨਾਂ ਕਿਹਾ ਕਿ ਸਿੱਧੂ ਜ਼ਿਆਦਾ ਸਮਾਂ ਕਾਂਗਰਸ ‘ਚ ਨਹੀਂ ਰਹਿ ਸਕਦੇ।

ਹੁਣ ਆਹ ਧਰਮ ਗੁਰੂ ਦਾ ਆ ਗਿਆ ਸਕੈਂਡਲ – ਦੇਖੋ ਬਿਲਕੁਲ ਤਾਜਾ ਵੀਡੀਓ

…ਤੇ ਹੁਣ ਇੱਕ ਹੋਰ ਧਰਮ-ਗੁਰੂ ਲਪੇਟੇ ‘ਚ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .


Ek Hor Baba by TadkaVideos

ਸਰਸੇ ਵਾਲੇ ਤੋਂ ਬਾਦ ਹੁਣ ਆਹ ਧਰਮ ਗੁਰੂ ਦਾ ਆ ਗਿਆ ਸਕੈਂਡਲ – ਦੇਖੋ ਬਿਲਕੁਲ ਤਾਜਾ ਵੀਡੀਓ

ਕੀ ਲੰਗਾਹ ਦੀ ਤਰਾਂ ਹੋਵੇਗਾ ਹੁਣ ਬੀਬੀ ਜਗੀਰ ਕੌਰ ਨਾਲ ਵੀ — ਤਾਜਾ ਵੱਡੀ ਖਬਰ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਇਕ ਜ਼ਰੂਰੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ‘ਚ ਫੈਸਲਾ ਲੈਂਦਿਆਂ ਸਾਬਕਾ ਪ੍ਰਧਾਨ ਤੇ ਮੌਜੂਦਾ ਸ਼੍ਰੋਮਣੀ ਗੁਰਦੁਰਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਜਗੀਰ ਕੌਰ ਨੂੰ ਤਲਬ ਕੀਤਾ ਗਿਆ ਹੈ।

 

 

ਬੀਬੀ ਜਗੀਰ ਕੌਰ ‘ਤੇ ਆਪਣੀ ਪੁੱਤਰੀ ਤੇ ਉਸ ਦੇ ਬੱਚੇ ਨੂੰ ਕੁੱਖ ‘ਚ ਮਾਰਨ ਦੇ ਦੋਸ਼ ਹਨ। ਇਸ ਸਬੰਧੀ ਸੰਗਤਾਂ ਵਲੋਂ ਲਿਖਤੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ ਗਈ ਸੀ।

 ਇਸ ਦੀ ਸਜ਼ਾ ਅਦਾਲਤ ਵਲੋਂ ਵੀ ਜਗੀਰ ਕੌਰ ਨੂੰ ਸੁਣਾਈ ਗਈ ਹੈ ਪਰ ਫਿਰ ਵੀ ਉਹ ਧਾਰਮਿਕ ਅਹੁਦਿਆਂ ‘ਤੇ ਬਰਕਰਾਰ ਹੈ, ਜਿਸ ਨੂੰ ਲੈ ਕੇ ਸਿੱਖ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਕੀ ਲੰਗਾਹ ਨੂੰ ਪੰਥ ਤੋਂ ਛੇਕਣ ਤੋਂ ਬਾਦ ਹੁਣ ਬੀਬੀ ਜਗੀਰ ਕੌਰ ਨੂੰ ਵੀ ਪੰਥ ਚੋਂ ਛੇਕਿਆ ਜਾਵੇਗਾ। ਹਰ ਪੰਜਾਬੀ ਦੇ ਦਿਮਾਗ ਚ ਇਹ ਸਵਾਲ ਘੁੰਮ ਰਿਹਾ ਹੈ. 

ਇਸ ਸਬੰਧੀ ਆਪਣਾ ਪੱਖ ਰੱਖਣ ਲਈ ਬੀਬੀ ਜਗੀਰ ਕੌਰ ਨੂੰ 7 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ।

ਅੰਮ੍ਰਿਤਸਰ ਸਾਹਿਬ ਚ ਹੋਈ ਖੂਨੀ ਝੜਪ (ਲਾਈਵ ਵੀਡੀਓ )

ਦਰਬਾਰ ਸਾਹਿਬ ਦੇ ਗਲਿਆਰੇ ‘ਚ ਐੱਸ.ਜੀ.ਪੀ.ਸੀ. ਦੀ ਟਾਸਕ ਫੋਰਸ ਤੇ ਸਰਬੱਤ ਖਾਲਸਾ ਦੇ ਸਮਰਥਕਾਂ ਵਿਚਕਾਰ ਹੋਈ ਖੂਨੀ ਝੜਪ

ਦਰਬਾਰ ਸਾਹਿਬ ‘ਚ SGPC ਤੇ ਸਰਬੱਤ ਖਾਲਸਾ ਦੇ ਜਥੇਦਾਰਾਂ ਚੁ ਚੱਲੀਆਂ ਤਲਵਾਰਾਂ

ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ‘ਚ ਐੱਸ. ਜੀ. ਪੀ. ਸੀ. ਦੀ ਟਾਸਕ ਫੋਰਸ ਤੇ ਸਰਬੱਤ ਖਾਲਸਾ ਦੇ ਸਮਰਥਕਾਂ ਵਿਚਕਾਰ ਖੂਨੀ ਝੜਪ ਹੋ ਗਈ। ਝੜਪ ਦਾ ਕਾਰਨ ਮੁਟਵਜੀ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ‘ਤੇ ਜਾਣ ਤੋਂ ਰੋਕਿਆ ਜਾਣਾ ਦੱਸਿਆ ਜਾ ਰਿਹਾ ਹੈ, ਜਿਸ ਦੌਰਾਨ ਸਤਨਾਮ ਸਿੰਘ ਮਨਾਵਾਂ ਜ਼ਖਮੀ ਹੋ ਗਏ।

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਅੱਧੀ ਰਾਤੀ 12 ਵਜੇ ਜਦੋਂ ਗੁਵਾਂਢੋ ਭਾਬੀ ਦਾ ਮੈਸਜ ਆਇਆ ਤਾਂ …..

ਦੋਸਤੋ !!!!
ਮੇਰੇ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ l ਅੱਜ ਤੋਂ 12 ਦਿਨ ਪਹਿਲਾਂ ਮੈਂ Blue Whale ਗੇਮ ਡਾਉਨਲੋਡ ਕੀਤੀ ਸੀ l ਹੈਰਾਨ ਹੋਣ ਵਾਲੀ ਗੱਲ ਇਹ ਹੋਈ ਕਿ ਇਸ ਗੇਮ ਦੇ ਕਮਾਂਡ ਦੀ ਬਜਾਏ ਮੈਨੂੰ ਇੱਕ ਅਗਿਆਤ ਨੰਬਰ ਤੋ sms ਆਇਆ, ਜਿਸ ਚ’ ਲਿਖਿਆ ਹੋਇਆ ਸੀ ਕਿ ਅੱਜ ਰਾਤ ਮੈਸਜ ਰਾਹੀਂ ਤੁਹਾਨੂੰ ਪਹਿਲਾ ਚੈਂਲੰਜ ਦਿੱਤਾ ਜਾਵੇਗਾ l ਮੈਂ ਹੈਰਾਨ ਸੀ ਇਸ ਗੱਲ ਤੋਂ ਕਿ ਗੇਮ ਦੇ ਐਡਮਿੰਨ ਨੇ ਮੇਰਾ ਨੰਬਰ ਕਿਵੇਂ ਪਤਾ ਲਾ ਲਿਆ ਤੇ ਮੈਂ ਬਹੁਤ ਡਰ ਗਿਆ ਇਸ ਗੱਲ ਤੋਂ ਕਿ ਇਸ ਗੇਮ ਦੇ ਵਿੱਚ ਨਿੱਜੀ ਜਾਣਕਾਰੀ ਵਗੈਰਾ ਲੈਂਦੇ ਆ l
ਮੈਂ ਖੁਦ ਨੂੰ ਚੰਗਾ ਬਹਾਦੁਰ ਤੇ ਸੂਰਮਾ ਸਮਝਦਾ ਸੀ, ਤੇ ਇਹ ਮੈਂ ਸਾਬਿਤ ਕਰਨਾ ਚਾਹੁੰਦਾ ਸੀ ਕਿ ਮੈਂ ਬਹੁਤ ਵੱਡਾ ਸੂਰਮਾ ਹਾਂ
ਸੋ ਠੀਕ ਮੈਨੂੰ ਅੱਧੀ ਰਾਤੀਂ 12 ਵਜੇ sms ਆਇਆ ਕਿ ਤੁਹਾਡੀ ਰਿਹਾਇਸ਼ ਦੀ ਛੱਤ ਦੇ ਨਾਲ ਜੋ ਛੱਤ ਲੱਗਦੀ ਅਾ, ਉਸ ਛੱਤ ਰਾਹੀਂ ਦੂਜੇ ਘਰ ਦੀ ਛੱਤ ਤੇ ਜਾੳੁ l ਉਹਨਾਂ ਦੀ ਛੱਤ ਦਾ ਦਰਵਾਜ਼ਾ ਖੁੱਲਾ ਹੋਵੇਗਾ l
ਓੁਹ ਦਰਵਾਜੇ ਰਾਹੀਂ ਘਰ ਦੇ ਵਿਹੜੇ ਚ’ ਜਾਉ l ਵਿਹੜੇ ਵਿੱਚੋਂ ਕੂੜੇ ਵਾਲਾ ਡੱਬਾ ਹੋਵੇਗਾ , ੳੇਹ ਡੱਬਾ ਚੁੱਕੋ ਤੇ ਬਾਹਰ ਰੋਡ ਤੇ ਪਏ ਸਰਕਾਰੀ ਕੂੜੇ ਵਾਲੇ ਡੱਬੇ ਚੋਂ ਸੁੱਟੋ l


ਤੇ ਫਿਰ ਜਦ ਮੈਂ ਇਹ ਸਭ ਕਰਨ ਲੲੀ ਉਸ ਛੱਤ ਤੇ ਗਿਆ ਤਾਂ ਵਾਕਿਅਾਂ ਹੀ ਦਰਵਾਜਾ ਖੁੱਲਾ ਸੀ l ਮੈਂ ਡਰ ਗਿਆ l ਮੈਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਵਿਹੜੇ ਚ ਗਿਆ, ਕੂੜੇ ਵਾਲਾ ਡੱਬਾ ਚੁੱਕਿਆ, ਬਾਹਰ ਸੁੱਟਿਆ ਤੇ ਵਾਪਸ ਘਰ ਅਾ ਗਿਆ ਤੇ ਮੇਰੇ ਆਉਣ ਤਾਈ ਮੇਰੇ ਮੋਬਾਇਲ ਤੇ ਮੈਸਜ ਆਇਅਾ ਹੋਇਆ ਸੀ …
Challenge completed
———————————-
ਤੇ ਅਗਲੇ ਦਿਨ ਫੇਰ ਮੈਸਜ ਆਇਅਾ ਕਿ ਰਾਤ 12 ਵਜੇ ਉਸੇ ਘਰ ਚ’ ਜਾ ਕੇ ਰਸੋਈ ਦੇ ਸਾਰੇ ਭਾਂਡੇ ਧੋ ਕੇ ਵਾਪਸ ਆ ਜਾਉ ਤੇ ਫੇਰ ਮੈਂ ਇੰਝ ਹੀ ਕੀਤਾ ਤੇ ਮੈਨੂੰ ਫੇਰ ਮੈਸਜ ਆਇਆ
Challenge completed
———————————-
ਰੋਜਾਨਾ ਉਸੇ ਘਰ ਨਾਲ ਸੰਬੰਧਿਤ ਟਾਸਕ ਆਉਂਦੇ ਰਹੇ l ਇੱਥੋਂ ਤੱਕ ਕਿ ਘਰ ਦੀਆਂ ਸਫਾਈਆਂ, ਝਾੜੂ ਪੋਚਾ, ਰਾਤ ਦੇ 12 ਵਜੇ ਬਾਥਰੂਮ ਸਫਾਈ ਕਰਨੇ ਪਏ l ਤੇ ਅੱਜ ਰਾਤ ਫੇਰ 12 ਵਜੇ ਮੈਸਜ ਆਇਆ ਕਿ
ਵੀਰ ਜੀ ਮੈਂ ਤੁਹਾਡੀ ਗੁਆਢਣ ਹਰਜੀਤ ਬੋਲਦੀ ਹਾਂ l

ਕੁਝ ਦਿਨ ਪਹਿਲਾਂ ਮੈਂ ਤੁਹਾਡੇ ਘਰ ਆਈ ਸੀ l ਤੇ ਮੈਂ ਦੇਖਿਆ ਕਿ ਤੁਸੀ Blue whale ਗੇਮ ਡਾਉਨਲੋਡ ਕਰ ਰਹੇ ਸੀ l ਇਹ ਦੇਖ ਕੇ ਮੈਨੂੰ ਇੱਕ ਸ਼ਾਰਾਰਤ ਸੁੱਝੀ, ਕਿਉਂਕਿ ਸਾਡੇ ਘਰ ਕੰਮ ਕਰਨ ਵਾਲੀ ਮਾਸੀ ਕੁਝ ਦਿਨ ਲਈ ਛੁੱਟੀਆਂ ਤੇ ਚੱਲੀ ਸੀ ਤੇ ਮੈਂ ਘਰ ਦੇ ਕੰਮ ਕਾਰ ਪ੍ਰਤੀ ਬਹੁਤ ਕੰਮਚੋਰ ਹਾਂ l ਸੋ ਇਸ ਗੇਮ ਰਾਹੀਂ ਮੈਂ ਆਪਣਾ ਕੰਮ ਸੁਖਾਲਾ ਕੀਤਾ l

 

 

ਜਦ ਤੁਸੀ ਕੁਝ ਸਮੇਂ ਲਈ ਫੋਨ ਰੱਖ ਕੇ ਅੰਦਰ ਗਏ ਤਾਂ ਮੈਂ ਤੁਹਾਡੇ ਫੋਨ ਤੋਂ ਇੱਕ ਮੈਸਜ ਕਰ ਕੇ ਤੁਹਾਡਾ ਨੰਬਰ ਪਤਾ ਲਗਾ ਲਿਆ ਤੇ ਫੇਰ ਤੁਹਾਡੇ ਤੋਂ ਇਸ ਗੇਮ ਦੀ ਐਡਮਿੰਨ ਬਣ ਕੇ ਘਰ ਦਾ ਸਾਰਾ ਕੰਮ ਕਰਵਾਇਆ😊😊😊😊
ਤੇ ਹੁਣ ਸਾਡੀ ਕੰਮ ਵਾਲੀ ਮਾਸੀ ਵਾਪਸ ਆ ਗਈ ਆ ਤੇ ਹੁਣ ਤੁਹਾਡੀ ਕੋੲੀ ਲੋੜ ਨਹੀ ਆ😂😂😂😂😂😂
ਮੈਂ ਹੁਣ ਬਹੁਤ ਹੀ ਬੇਇੱਜਤੀ ਮਹਿਸੂਸ ਕਰ ਰਿਹਾ, ਹਰਜੀਤ ਦਾ ਸਾਹਮਣਾ ਕਰਨ ਦੀ ਮੇਰੇ ਚ ‘ ਹਿੰਮਤ ਨਹੀ ਆ l ਸੋ ਖੁਦਕੁਸ਼ੀ ਤੋਂ ਇਲਾਵਾ ਮੈਨੂੰ ਹੋਰ ਕੋੲੀ ਹੱਲ ਨਹੀ ਲੱਭਦਾ l ਹੁਣ ਤੱਕ ਮੈਂ ਸਿਰਫ ਲੋਕਾਂ ਤੋਂ ਸੁਣਿਆ ਹੀ ਸੀ ਪਰ ਹੁਣ ਪਤਾ ਲੱਗ ਚੁੱਕਿਆ ਕਿ blue whale ਗੇਮ ਕਿਵੇਂ ਕਿਸੇ ਨੂੰ ਖੁਦਕੁਸ਼ੀ ਕਰਨ ਤੇ ਮਜ਼ਬੂਰ ਕਰ ਦਿੰਦੀ ਹੈ l

ਸਰੀਰਕ ਸਬੰਧ ਬਣਾਉਣ ਦੀ ਕਰ ਰਹੀ ਸੀ ਕੋਸ਼ਿਸ਼ ,ਗਲਤੀ ਨਾਲ ਸੋਸ਼ਲ ਮੀਡੀਆ ‘ਤੇ ਹੋਈ ਲਾਈਵ

ਓਨਟਾਰੀਓ:ਸਮਾਜਿਕ ਮੀਡਿਆ ,ਸੰਚਾਰ ਕਰਨ ਵਿਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਆਦਾਨ ਪ੍ਰਦਾਨ ਕਰਨ ਵਿਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਮਾਮਲਾ ਕੈਨੇਡਾ ਦੇ ਓਨਟਾਰੀਓ ਦਾ ਹੈ। ਇਥੇ 18 ਸਾਲਾਂ ਦੀ ਕ੍ਰਿਸਟਨ ਹੈਂਚਰ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ। ਉਹ ਇੰਸਟਾਗ੍ਰਾਮ ‘ਤੇ ਆਪਣੀਆਂ ਫੋਟੋਆਂ ਅਤੇ ਵੀਡੀਓ ਨੂੰ ਲੈ ਕੇ ਖਾਸ ਮਸ਼ਹੂਰ ਹੈ।

ਲੱਗਭਗ 40 ਲੱਖ (4 ਮਿਲੀਅਨ) ਉਸ ਨੂੰ ਇੰਸਟਾਗ੍ਰਾਮ ‘ਤੇ ਫੋਲੋ ਕਰਦੇ ਹਨ। ਹਾਲ ਹੀ ‘ਚ ਆਪਣੇ ਪ੍ਰੇਮੀ ਐਂਡਰੂ ਜਰਾਜਰੀ ਦੇ ਨਾਲ ਸੀ। ਉਹ ਦੋਵੇਂ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਮੋਬਾਇਲ ਫੋਨ ‘ਤੇ ਗਲਤੀ ਨਾਲ ਇੰਸਟਾਗ੍ਰਾਮ ‘ਤੇ ਲਾਈਵ ਦਾ ਬਟਨ ਦੱਬ ਗਿਆ। ਉਸ ਦੌਰਾਨ ਇੰਸਟਾਗ੍ਰਾਮ ‘ਤੇ ਲਾਈਵ ਸਟ੍ਰੀਮਿੰਗ ਵਾਲਾ ਫੀਚਰ ਐਕਟੀਵੇਟ ਸੀ, ਇਸ ਲਈ ਉਹ ਦੋਵੇਂ ਉਸ ਦੌਰਾਨ ਲਾਈਵ ਹੋ ਗਏ। ਜਦੋਂ ਇਕ ਕੁੜੀ ਆਪਣੇ ਪ੍ਰੇਮੀ ਦੇ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਫੋਨ ਦਾ ਬਟਨ ਗਲਤੀ ਨਾਲ ਦੱਬਣ ਕਾਰਨ ਸੋਸ਼ਲ ਮੀਡੀਆ ‘ਤੇ ਲਾਈਵ ਹੋ ਗਈ। 3 ਮਿੰਟ ਤੱਕ ਚੱਲੇ ਇਸ ਲਾਈਵ ਦੌਰਾਨ 14 ਹਜ਼ਾਰ ਫੋਲੋਅਰਜ਼ ਵੀ ਆਨਲਾਈਨ ਸਨ। ਉਹ ਵੀ ਉਸ ਦੇ ਲਾਈਵ ਪੋਸਟ ‘ਤੇ ਆਪਣੀ ਪ੍ਰਤੀਕਿਰਿਆਵਾਂ ਦੇਣ ਲੱਗੇ। ਪਰ ਉਹ ਕੁੜੀ ਅਤੇ ਉਸ ਦਾ ਪ੍ਰੇਮੀ ਨੂੰ ਇਸ ਬਾਰੇ ‘ਚ ਕਾਫੀ ਬਾਅਦ ‘ਚ ਪਤਾ ਲੱਗਿਆ।

ਚੰਗੀ ਗੱਲ ਇਹ ਰਹੀ ਕਿ ਫੋਨ ਦੇ ਕੈਮਰਾ ਉਨ੍ਹਾਂ ਦੋਹਾਂ ਤੋਂ ਕਾਫੀ ਦੂਰ ਸੀ। ਉਸ ਦੇ ਅੱਗੇ ਹਨੇਰਾ ਛਾਇਆ ਹੋਇਆ ਸੀ। ਇਸ ਕਰਕੇ ਕਿਸੇ ਵੀ ਤਰ੍ਹਾਂ ਦੇ ਦ੍ਰਿਸ਼ ਨਹੀਂ ਦਿੱਖੇ। ਪਰ ਉਸ ਦੌਰਾਨ ਕੁਝ ਫੈਂਸ ਆਪਣੇ ਕੁਮੈਂਟ ‘ਚ ਇਸ ਗੱਲ ਦਾ ਜ਼ਿਕਰ ਕਰ ਰਹੇ ਸਨ। ਲਾਈਵ ਦੌਰਾਨ ਫੋਲੋਅਰਜ਼ ਵੱਲੋਂ ਹੈਂਚਰ ਲਈ ਹਰੇਕ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਸਨ।

ਹੈਂਚਰ ਨੇ ਕਿਹਾ ਕਿ ਜਿਸ ਨੇ ਵੀ ਮੇਰਾ ਲਾਈਵ ਦੇਖਿਆ, ਮੈਂ ਉਨ੍ਹਾਂ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ। ਮੈਂ ਇੰਝ ਜਾਣ-ਬੁਝ ਕੇ ਨਹੀਂ ਕੀਤਾ ਸੀ। ਤੁਸੀਂ ਆਪਣੇ ਦਿਮਾਗ ‘ਚੋਂ ਇਸ ਨੂੰ ਡਿਲੀਟ ਕਰ ਦੇਵੋਂ। ਉਹ ਵੀਡੀਓ ਸ਼ਰਮਨਾਕ ਹੈ ਅਤੇ ਅਸਹਿਜ ਕਰ ਦੇਣ ਵਾਲਾ ਸਮਾਂ ਸੀ। ਕਈ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ, ਮੰਨੋਂ ਕਿ ਉਹ ਚੀਜ਼ਾਂ ਕਦੇ ਹੋਈਆਂ ਹੀ ਨਹੀਂ। ਮੈਂ ਹੁਣ ਇਹੀ ਕਰਨ ਵਾਲੀ ਹਾਂ।

ਹੈਂਚਰ ਅਤੇ ਐਂਡਰੂ ਲੱਗਭਗ 1 ਸਾਲ ਤੋਂ ਇੱਕਠੇ ਸਨ। ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਉਹ ਫੋਲੋਅਰਜ਼ ਵਿਚਾਲੇ ਖਿੱਚ ਦਾ ਕੇਂਦਰ ਬਣੀ ਹੈ। ਜੂਨ ‘ਚ ਯੂ-ਟਿਊਬਰ ਲੇਲੇ ਪੋਨਸ ‘ਤੇ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਝੂਠ ਬੋਲਣ ਦਾ ਦੋਸ਼ ਸੀ। ਜਿਸ ‘ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਹੈਂਚਰ ਦੇ ਬਾਲ ਕੱਟ ਕੇ ਦਾਨ ‘ਚ ਦੇਣ ਦੀ ਗੱਲ ਕਹੀ ਸੀ।

ਹਜੂਰ ਸਾਹਿਬ ਵਿਖੇ ਆਰਤੀ ਸਮੇ ਵਾਪਰੀ ਅਜੀਬ ਘਟਨਾ ਬਾਰੇ ਤੁਹਾਡੀ ਕੀ ਰਾਏ ਹੈ ਵੀਡੀਓ ਦੇਖ ਕੇ ਵਿਚਾਰ ਦੀਓ ਜੀ

 

Hazur Sahib Aarti Time Jo Hoya oh Sunn k Tusi Heran Reh Jawoge

In this video clip you can watch a very sad video clip . Hazur Sahib Aarti Time Jo Hoya oh Sunn k Tusi Heran Reh Jawoge . i full hope you not like this video clip . i also full hope you think about it . thanks for watching this video clip . so watch this video clip and think about it .

i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

 

ਹਜੂਰ ਸਾਹਿਬ ਵਿਖੇ ਆਰਤੀ ਸਮੇ ਵਾਪਰੀ ਅਜੀਬ ਘਟਨਾ ਬਾਰੇ ਤੁਹਾਡੀ ਕੀ ਰਾਏ ਹੈ ਵੀਡੀਓ ਦੇਖ ਕੇ ਵਿਚਾਰ ਦੀਓ ਜੀ

ਇਸ ਤਰੀਕੇ ਨਾਲ ਹਰ ਮਹੀਨੇ 73,000 ਡਾਲਰ ਕਮਾਉਂਦਾ ਸੀ ਇਹ ਮੰਗਤਾ….

ਦੁਬਈ ਵਿੱਚ Municipal inspectors ਨੇ ਹਾਲ ਹੀ ਵਿੱਚ ਪ੍ਰਤੀ ਮਹੀਨੇ ਕਰੀਬ 2,70,000 ਦਿਰਹਮ (ਕਰੀਬ 73,500 ਡਾਲਰ) ਕਮਾਉਣ ਵਾਲੇ ਇੱਕ ਮੰਗਤੇ ਨੂੰ ਫੜਿਆ। ਸਥਾਨਕ ਮੀਡੀਆ ਦੀ ਰਿਪੋਰਟ ਦੇ ਅਨੁਸਾਰ, ਦੁਬਈ Municipal inspectors ਦੇ ਮਾਰਕੀਟ ਸੈਕਸ਼ਨ ਦੇ ਪ੍ਰਮੁੱਖ ਫੈਜ਼ਲ ਅਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ 59 ਮੰਗਤਿਆਂ ਨੂੰ ਗ੍ਰਿਫਤਾਰ ਕੀਤਾ ਗਿਆ ।

Image result for Dubai
ਇਹ ਗ੍ਰਿਫਤਾਰੀਆਂ Municipal inspectors ਦੁਆਰਾ ਅਮੀਰਾਤ ਦੀ ਪੁਲਿਸ ਦੇ ਨਾਲ ਮਿਲਕੇ ਚਲਾਏ ਗਏ ਇੱਕ ਮੁਹਿੰਮ ਦਾ ਹਿੱਸਾ ਹਨ। ਇਸਦਾ ਮਕਸਦ ਦੁਬਈ ਵਿੱਚ ਭੀਖ ਮੰਗਣਾ ਰੋਕਣਾ ਹੈ । ਫੈਜ਼ਲ ਅਲ ਨੇ ਦੱਸਿਆ, ਕੁੱਝ ਭਿਖਾਰੀਆਂ ਦੇ ਕੋਲ ਤੋਂ ਪਾਸਪੋਰਟ ਅਤੇ ਵਪਾਰ ਅਤੇ Tourists ਵੀਜੇ ਵੀ ਮਿਲੇ ਸਨ। ਉਨ੍ਹਾਂ ਨੇ ਕਿਹਾ , ਇਹ ਮੁਹਿੰਮ ਦੇ ਦੌਰਾਨ ਅਸੀ ਇਹ ਦੇਖਿਆ ਹੈ ਕਿ ਜਿਆਦਾਤਰ ਮੰਗਤੇ ਦੇਸ਼ ਵਿੱਚ ਤਿੰਨ ਮਹੀਨੇ ਦੇ ਵੀਜੇ ਦੇ ਨਾਲ ਕਾਨੂੰਨੀ ਰੂਪ ਨਾਲ ਦਾਖਲ ਹੋਏ ਸਨ ।

Image result for Dubai baggars

ਉਨ੍ਹਾਂ ਨੇ ਅਜਿਹਾ ਦੇਸ਼ ਵਿੱਚ ਰਹਿ ਕੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਲਈ ਕੀਤਾ ਸੀ । ਕਾਰਵਾਈ ਵਿੱਚ ਇੱਕ ਮੰਗਤੇ ਦੇ ਪ੍ਰਤੀ ਮਹੀਨੇ ਕਰੀਬ 73,500 ਡਾਲਰ ਕਮਾਉਣ ਦੀ ਗੱਲ ਵੀ ਸਾਹਮਣੇ ਆਈ ਹੈ। ਫੈਜ਼ਲ ਅਲ ਨੇ ਕਿਹਾ, ਰੋਜੇ ਵਾਲੇ ਦਿਨ ਜ਼ਿਆਦਾ ਕਮਾਈ ਹੁੰਦੀ ਹੈ। ਇਸ ਦਿਨ ਮੰਗਤੇ ਮਸਜਿਦ ਦੇ ਸਾਹਮਣੇ ਲਾਈਨ ਵਿੱਚ ਖੜੇ ਰਹਿੰਦੇ ਹਨ।ਮੰਗਤੇ ਹੋਰ ਦੱਸਿਆ ਕੇ ਸਿਰਫ ਰੋਜੇ ਵਾਲੇ ਦਿਨ ਹੀ 15-20 ਹਜਾਰ ਡਾਲਰ ਬਣ ਜਾਂਦੇ ਨੇ।

Image result for Dubai baggars
ਦੱਸ ਦਈਏ ਕਿ ਅਜਿਹਾ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕਿਸੇ ਭਿਖਾਰੀ ਬਾਰੇ ਅਜਿਹਾ ਖੁਲਾਸਾ ਹੋਇਆ ਹੋਵੇ। ਇਸ ਤੋਂ ਪਹਿਲਾਂ ਮੁੰਬਈ ਵਿੱਚ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੋਂ ਤੱਕ ਕਿ ਇੱਕ ਭਿਖਾਰੀ ਦੀ ਜਦੋਂ ਮੌਤ ਹੋਈ ਸੀ ਤਾਂ ਉਸਦੇ ਕੋਲ ਰੱਖੀ ਬੋਰੀ ਵਿੱਚ ਕਰੋੜਿਆਂ ਰੁਪਇਆ ਪਿਆ ਸੀ ।

Image result for Dubai baggars

ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ਜਦੋਂ ਭਿਖਾਰੀਆਂ ਦੇ ਰਹਿਣ ਵਾਲੀ ਥਾਂ ਨੂੰ ਅੱਗ ਲੱਗੀ ਤਾਂ ਭਿਖਾਰੀਆਂ ਦਾ ਕਰੋੜਾਂ ਰੁਪਇਆ ਸੜ ਗਿਆ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪੁਲਿਸ ਨੂੰ ਮੌਕੇ ਉਤੇ ਵੱਡੀ ਗਿਣਤੀ ਵਿੱਚ ਅਧਜਲੇ ਨੋਟ ਬਰਾਮਦ ਹੋਏ । ਇੱਥੇ ਇਹ ਵੀ ਵਰਣਨਯੋਗ ਹੈ ਕਿ ਭੀਖ ਮੰਗਣ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਅਪਰਾਧ ਮੰਨਿਆ ਜਾਂਦਾ ਹੈ ਅਤੇ ਅਜਿਹਾ ਕਰਨ ਉਤੇ ਇਨਾਂ ਦੇਸ਼ਾਂ ਵਿੱਚ ਸਖਤ ਸਜਾ ਵੀ ਦਿੱਤੀ ਜਾਂਦੀ ਹੈ ।