ਕਿਓਂ ਬੇਇੱਜ਼ਤ ਕੀਤੀ ਗਈ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ, ਕਿੱਧਰ ਜਾ ਰਿਹਾ ਹੈ ਸਮਾਜ…?

ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਇੱਕ ਔਰਤ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰੱਖਦੀ ਹੈ। ਔਰਤ ਦਾ ਨਾਂਅ ਜਸਵਿੰਦਰ ਕੌਰ ਸ਼ੇਰਗਿੱਲ ਦੱਸਿਆ ਜਾ ਰਿਹਾ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਔਰਤ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਹੈ।

punjab

Female Vice President SAD

ਪੂਰੇ ਸੋਸ਼ਲ ਮੀਡੀਆ ਉਤੇ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਜਸਵਿੰਦਰ ਕੌਰ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਮੰਦਰ ‘ਚ ਮੱਥਾ ਟੇਕ ਰਹੀ ਸੀ। ਹਮਲੇ ਵਿੱਚ ਜਸਵਿੰਦਰ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

punjab

ਇਹ ਘਟਨਾ ਤਪਾ ਮੰਡੀ ਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਵਿੱਚ ਜੇਰੇ-ਇਲਾਜ਼ ਪੀੜਤ ਔਰਤ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਮੰਦਰ ਮੱਥਾ ਟੇਕਣ ਗਈ ਸੀ ਕਿ ਅਚਾਨਕ ਕੁਝ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਇਥੋਂ ਕਿ ਇਕ ਮਹਿਲਾ ਵਲੋਂ ਉਸ ਦੀ ਗੁੱਤ ਤਕ ਕੱਟ ਦਿੱਤੀ ਤੇ ਉਸ ਦੇ ਕਪੜੇ ਵੀ ਪਾੜੇ ਗਏ। ਜਦੋਂ ਇਸ ਸਭ ਨਾਲ ਵੀ ਉਨ੍ਹਾਂ ਲੋਕਾਂ ਦਾ ਦਿਲ ਨਹੀਂ ਭਰਿਆ ਤਾਂ ਉਸ ਨੂੰ ਘਸੀਟਦੇ ਹੋਏ ਮੰਦਰ ਤੋਂ ਬਾਹਰ ਲੈ ਗਏ ਤੇ ਬੁਰੀ ਤਰ੍ਹਾਂ ਉਸ ਨਾਲ ਕੁੱਟਮਾਰ ਕੀਤੀ।

punjab

ਪੀੜਤ ਔਰਤ ਨੇ ਰੋਂਦਿਆਂ ਦੱਸਿਆ ਕਿ ਉਸ ਉਤੇ ਪਹਿਲਾਂ ਵੀ 10 ਲੱਖ ਰੁਪਏ ਲੈਣ ਦਾ ਇਲਜਾਮ ਲਗਾਇਆ ਗਿਆ ਸੀ, ਜੋ ਫਰਜੀ ਨਿਕਲਿਆ ਸੀ। ਇਸ ਤੋਂ ਬਾਅਦ ਉਹ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਖੜੀ ਹੋਣ ਲੱਗੀ ਤਾਂ ਮੁਲਜ਼ਮਾਂ ਨੇ ਅਚਾਨਕ ਹਮਲਾ ਕਰ ਦਿੱਤਾ।

punjab

ਓਧਰ ਚਸ਼ਮਦੀਦਾਂ ਨੇ ਵੀ ਇਸ ਕੁੱਟਮਾਰ ਦੀ ਪੂਰੀ ਘਟਨਾ ਬਿਆਨ ਕੀਤੀ ਹੈ। ਚਸ਼ਮਦੀਦਾਂ ਮੁਤਾਬਿਕ ਲਗਭਗ 5-6 ਜਣਿਆਂ ਵੱਲੋਂ ਔਰਤ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਪਹੁੰਚ ਕੇ ਔਰਤ ਨੂੰ ਛੁਡਾਇਆ। ਪਰ ਉਦੋਂ ਤੱਕ ਮੁਲਜ਼ਮ ਉਸਦੇ ਵਾਲ ਕੱਟ ਚੁੱਕੇ ਸਨ ਅਤੇ ਕੱਪੜੇ ਫਾੜ ਛੁੱਕੇ ਸਨ। ਘਟਨਾ ਵੇਲੇ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਉਥੇ ਪਹੁੰਚੀ, ਪਰ ਉਦੋਂ ਤੱਕ ਸਭ ਜਾ ਚੁੱਕੇ ਸਨ।

punjab

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ (ਜਾਂਚ ਅਧਿਕਾਰੀ) ਨੇ ਦੱਸਿਆ ਮਹਿਲਾ ਦੀ ਸ਼ਿਕਾਇਤ ਉਤੇ ਸੋਮਨਾਥ, ਰਾਜਵਿੰਦਰ ਕੌਰ, ਵਿਜੇ ਕਮਾਰ, ਕਮਲਦੀਪ ਸ਼ਰਮਾ ਅਤੇ 3 ਹੋਰਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ ਸੀ। ਪੁਲਿਸ ਮੁਤਾਬਿਕ ਪੀੜਤ ਔਰਤ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

punjab

ਸੋਸ਼ਲ ਮੀਡੀਆ ਉਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਵੀਡੀਓ ਉਤੇ ਆ ਰਹੇ ਕਮੈਂਟਾਂ ਵਿਚ ਲੋਕਾਂ ਨੇ ਕਿਹਾ ਹੈ ਕਿ ਭਾਵੇਂ ਕੁੱਝ ਵੀ ਹੋਵੇ, ਔਰਤ ਨਾਲ ਅਜਿਹਾ ਸਲੂਕ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਰੰਜਿਸ਼ ਜਾਂ ਝਗੜਾ ਸੀ ਤਾਂ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਸੀ, ਜਦਕਿ ਇਸ ਤਰ੍ਹਾਂ ਦੀ ਘਟਨਾ ਨੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੁੱਝ ਲੋਕਾਂ ਨੇ ਕਮੈਂਟਾਂ ਵਿੱਚ ਇਸ ਘਟਨਾਂ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ।

ਘਰ ਆਏ ਸਾਧੂਆਂ ਦੀਆਂ ਗੱਲਾਂ ‘ਚ ਆਈ ਔਰਤ, ਜਾਂਦੇ-ਜਾਂਦੇ ਕਰ ਗਏ ਵੱਡਾ ਕਾਂਡ ..

ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਲੁਬਾਣਗੜ੍ਹ ਦੀ ਇਕ ਔਰਤ ਨੂੰ ਸਾਧੂਆਂ ਦੇ ਭੇਸ ਵਿਚ ਆਏ ਦੋ ਵਿਅਕਤੀਆਂ ਵਲੋਂ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨੀਲਮ ਦੇਵੀ ਵਾਸੀ ਪਿੰਡ ਲੁਬਾਣਗੜ੍ਹ ਨੇ ਥਾਣਾ ਮਾਜਰੀ ਵਿਖੇ ਸ਼ਿਕਾਇਤ ਦਿੰਦੇ ਹੋਏ ਕਿਹਾ ਕਿ Image result for sadhu fakeਉਹ ਘਰ ਵਿਚ ਕੰਮ ਕਰ ਰਹੀ ਸੀ ਤੇ ਉਸ ਦਾ ਪਤੀ ਸੁੱਤਾ ਪਿਆ ਸੀ। ਸਵੇਰੇ 11 ਵਜੇ ਦੋ ਸਾਧੂ ਮੇਰੇ ਘਰ ਆਏ ਤੇ ਕਹਿਣ ਲੱਗੇ ਕਿ ਬੀਬੀ ਤੇਰੇ ਘਰ ਵਿਚ ਬਰਕਤ ਨਹੀਂ ਹੈ, ਅਸੀਂ ਤੇਰੇ ਘਰ ਬਰਕਤ ਲਿਆ ਕੇ ਪੈਸਿਆਂ ਨਾਲ ਤੈਨੂੰ ਮਾਲਾ-ਮਾਲ ਕਰ ਦੇਵਾਂਗੇ। ਇਹ ਕਹਿ ਕੇ ਉਨ੍ਹਾਂ ਨੇ ਮੈਨੂੰ ਚੌਲ ਲਿਆਉਣ ਲਈ ਕਿਹਾ ਤੇ ਮੈਂ ਚੌਲ ਲਿਆ ਕੇ ਉਨ੍ਹਾਂ ਦੇ ਅੱਗੇ ਰੱਖ ਦਿੱਤੇ ਤਾਂ ਸਾਧੂਆਂ ਨੇ ਚੌਲਾਂ ‘ਤੇ ਹੱਥ ਫੇਰ ਕੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਤੇ ਮੈਨੂੰ ਆਪਣੀਆਂ ਗੱਲਾਂ ਨਾਲ ਭਰਮਾ ਲਿਆ।
ਉਨ੍ਹਾਂ ਨੇ ਮੈਨੂੰ ਘਰ ਅੰਦਰੋਂ ਗਹਿਣੇ ਲੈ ਕੇ ਆਉਣ ਲਈ ਕਿਹਾ ਤਾਂ ਮੈਂ ਪੇਟੀ ਵਿਚ ਪਈਆਂ ਸੋਨੇ ਦੀਆਂ 3 ਮੁੰਦਰੀਆਂ, ਸੋਨੇ ਦਾ ਹਾਰ ਤੇ ਕਾਂਟੇ ਲਿਆ ਕੇ ਸਾਧੂਆਂ ਦੇ ਅੱਗੇ ਰੱਖ ਦਿੱਤੇ। ਸਾਧੂ ਮੂੰਹ ਵਿਚ ਕੁਝ ਮੰਤਰ ਪੜ੍ਹਨ ਲਗ ਪਏ ਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਇਹ ਸਾਰੇ ਗਹਿਣੇ ਵਾਪਸ ਉਸੇ ਥਾਂ ‘ਤੇ ਰੱਖ ਦੇ, ਜਿਥੋਂ ਲੈ ਕੇ ਆਈ ਸੀ ਤਾਂ ਮੈਂ ਸਾਰੇ ਗਹਿਣੇ ਦੁਬਾਰਾ ਪੇਟੀ ਵਿਚ ਰੱਖ ਦਿੱਤੇ ਤੇ ਸਾਧੂ ਚਲੇ ਗਏ। Image result for gold thief ਥੋੜ੍ਹੀ ਦੇਰ ਬਾਅਦ ਮੈਨੂੰ ਕੁਝ ਵਹਿਮ ਹੋਇਆ ਤਾਂ ਮੈਂ ਘਰ ਜਾ ਕੇ ਪੇਟੀ ਖੋਲ੍ਹ ਕੇ ਵੇਖੀ ਤਾਂ ਪੇਟੀ ਵਿਚ ਕੋਈ ਵੀ ਗਹਿਣਾ ਨਹੀਂ ਸੀ ਤੇ ਗਹਿਣਿਆਂ ਦੀ ਥਾਂ ਕੁਝ ਚੌਲ ਪਏ ਸਨ ਤੇ ਉਹ ਗਹਿਣੇ ਲੈ ਕੇ ਫਰਾਰ ਹੋ ਚੁੱਕੇ ਸਨ। ਥਾਣਾ ਮਾਜਰੀ ਦੀ ਪੁਲਸ ਨੇ ਸਾਧੂਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਭੈਣ ਨੇ ਸ਼ਮਸ਼ਾਨ ਘਾਟ ਵਿੱਚ ਭਰਾ ਨੂੰ ਬੰਨਿਆ ਸਿਹਰਾ ਤਾਂ ਵੇਖਣ ਵਾਲੀ ਹਰ ਅੱਖ ਰੋਈ

ਜਲੰਧਰ ਦੇ ਦੀਪ ਨਗਰ ਸ਼ਮਸ਼ਾਨ ਘਾਟ ਵਿੱਚ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਰਹੀ ਅਤੇ ਮਹਿੰਦੀ ਲਗਾ ਰਹੀ ਇਸ ਭੈਣ ਸ਼ਰਣਜੀਤ ਕੌਰ ਨੂੰ ਪੂਰਾ ਚਾਅ ਸੀ ਕਿ ਕਦੋਂ ਉਹ ਸਮਾਂ ਆਏਗਾ ਕਿ ਉਹ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਘੋੜੀ ਉੱਤੇ ਚੜ੍ਹਿਆ ਵੇਖੇਗੀ। ਪਰ ਕਿਸ ਨੂੰ ਪਤਾ ਸੀ ਕਿ ਇਹ ਮੌਕਾ ਤਾਂ ਆਵੇਗਾ, ਪਰ ਭਰਾ ਘੋੜੀ ਉੱਤੇ ਨਹੀਂ ਚਾਰ ਮੋਢਿਆਂ ਉੱਤੇ ਹੋਵੇਗਾ। ਅੱਜ ਇਸ ਭੈਣ ਨੇ ਆਪਣੇ ਭਰਾ ਨੂੰ ਵਿਦਾ ਕਰਦੇ ਹੋਏ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਜਿਸ ਭਰਾ ਦੇ ਵਿਆਹ ਦੇ ਸੁਪਨੇ ਉਸਨੇ ਵੇਖੇ ਸਨ, ਉਸਨੂੰ ਇਸ ਤਰੀਕੇ ਨਾਲ ਅੰਤਮ ਵਿਦਾਈ ਦੇਣੀ ਪਵੇਗੀ।ਇਸਦਾ ਭਰਾ ਅੱਜ ਤੋਂ ਕਰੀਬ 3 ਸਾਲ ਪਹਿਲਾਂ ਅਮਰੀਕਾ ਦੇ ਮਿੱਸੀਸਿਪੀ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਗਿਆ ਸੀ ਅਤੇ ਉਥੇ ਹੀ ਪੱਕਾ ਵੀ ਹੋ ਗਿਆ ਸੀ। ਜਿੱਥੇ ਇੱਕ ਪਾਸੇ ਭਰਾ ਕਹਿੰਦਾ ਸੀ ਕਿ ਮੈਂ ਆਪਣੀ ਭੈਣ ਦੇ ਵਿਆਹ ਅਜਿਹਾ ਕਰਵਾਂਗਾ ਕਿ ਪੂਰੀ ਦੁਨੀਆ ਦੇਖੇਗੀ, ਉਥੇ ਹੀ ਭੈਣ ਨੂੰ ਵੀ ਇਹੀ ਚਾਅ ਸੀ ਕਿ ਉਸਦੇ ਭਰਾ ਦੇ ਵਿਆਹ ਹੋਵੇ ਅਤੇ ਉਹ ਆਪਣੇ ਸਾਰੇ ਸ਼ੌਕ ਪੂਰੇ ਕਰੇ।ਪਰ ਸ਼ਾਇਦ ਕਿਸਮਤ ਨੂੰ ਇਹ ਸਭ ਮਨਜ਼ੂਰ ਨਹੀਂ ਸੀ। ਅੱਜ ਜੋ ਕੁੱਝ ਵੀ ਇੱਥੇ ਮੌਜੂਦ ਲੋਕਾਂ ਨੇ ਵੇਖਿਆ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸਦੀਆਂ ਅੱਖਾਂ ਵਿੱਚ ਹੰਝੂ ਨਾ ਆਏ ਹੋਣ। ਮ੍ਰਿਤਕ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਆਪਣੇ ਬੇਟੇ ਦੀ ਚਿਤਾ ਨੂੰ ਅਗਨੀ ਵਿਖਾਈ, ਉਹ ਇੱਕ ਪੁਲਿਸ ਮੁਲਾਜ਼ਮ ਹਨ।ਇਸ ਮੌਕੇ ਉੱਤੇ ਸੰਦੀਪ ਦੇ ਚਾਚੇ ਚਰਣਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜਿਸ ਬੇਟੇ ਨੂੰ ਬਹੁਤ ਚਾਅ ਨਾਲ ਵਿਦੇਸ਼ ਭੇਜਿਆ ਸੀ ਅੱਜ ਉਹ ਇਸ ਤਰ੍ਹਾਂ ਨਾਲ ਘਰ ਪਰਤਿਆ ਹੈ । ਉਨ੍ਹਾਂ ਨੇ ਅਮਰੀਕਾ ਸਰਕਾਰ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਿਨਾਂ ਕੋਈ ਦੇਰੀ ਦੇ ਲਾਸ਼ ਨੂੰ ਭਾਰਤ ਪਹੁੰਚਾਣ ਵਿੱਚ ਮਦਦ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਪੁਲਿਸ ਉਨ੍ਹਾਂ ਲੋਕਾਂ ਨੂੰ ਲੱਭ ਰਹੀ ਹੈ ਜਿਨ੍ਹਾਂ ਨੇ ਇਹ ਕਤਲ ਕੀਤਾ ਹੈ, ਉਥੇ ਹੀ ਦੂਜੇ ਪਾਸੇ ਸਿੱਖ ਭਾਈਚਾਰਾ ਮਿਲਕੇ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਅੱਗੇ ਆਇਆ ਹੈ।

ਧਾਰਮਿਕ ਸਥਾਨ ਤੇ ਮੱਥਾ ਟੇਕ ਰਹੀਆਂ ਸਕੀਆਂ ਭੈਣਾਂ ਤੇ ਚੜ੍ਹਿਆ ਟਰੱਕ ਦੋਹਾਂ ਦੀ ਮੌਤ ..

ਰੂਪਨਗਰ(ਵਿਜੇ)— ਇਥੋਂ ਦੇ ਨੇੜਲੇ ਪਿੰਡ ਲੋਧੀਮਾਜਰਾ ‘ਚ ਇਕ ਮਿੱਟੀ ਨਾਲ ਭਰੇ ਟਿੱਪਰ ਦੀ ਲਪੇਟ ‘ਚ ਆ ਜਾਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭੈਣਾਂ ਸਵੇਰੇ ਘਟਨਾ ਵਾਲੇ ਸਥਾਨ ‘ਤੇ ਮੌਜੂਦ ਧਾਰਮਿਕ ਸਥਾਨ ਤ੍ਰਿਵੇਣੀ ਵਿੱਚ ਮੱਥਾ ਟੇਕਣ ਆਈਆਂ ਸਨ ਕਿ ਇਸੇ ਦੌਰਾਨ ਬੇਕਾਬੂ ਹੋਏ ਓਵਰਲੋਡ ਟਿੱਪਰ ਦੋਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਬੁਰੀ ਤਰ੍ਹਾਂ ਕੁਚਲ ਦਿੱਤਾ। ਹਾਦਸੇ ‘ਚ ਜ਼ਖਮੀ ਹੋਈਆਂ ਦੋਵੇਂ ਭੈਣਾਂ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਰੂਪਨਗਰ ਵਿਖੇ ਪਹੁੰਚਾਇਆ ਪਰ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।PunjabKesari
ਲੜਕੀਆਂ ਦੀ ਪਛਾਣ 28 ਸਾਲਾ ਬਲਜੀਤ ਕੌਰ ਅਤੇ ਕੁਲਵਿੰਦਰ ਕੌਰ (30) ਦੇ ਰੂਪ ‘ਚ ਹੋਈ ਹੈ। ਇਹ ਦੋਵੇਂ ਭੈਣਾਂ ਨੇੜੇ ਦੇ ਡਕਾਲਾ ਪਿੰਡ ਦੀਆਂ ਰਹਿਣ ਵਾਲੀਆਂ ਸਨ। ਹਾਦਸੇ ਦੌਰਾਨ ਮੌਕਾ ਪਾ ਕੇ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਟਿੱਪਰ ਨੂੰ ਕਬਜ਼ੇ ‘ਚ ਲੈ ਫਰਾਰ ਹੋਏ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।PunjabKesari
ਘਟਨਾ ਸਥਾਨ ਉੱਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪਿੰਡ ਦੀ ਤੰਗ ਸੜਕ ਤੋਂ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪੱਕੇ ਤੌਰ ‘ਤੇ ਰੋਕ ਲਗਾਈ ਜਾਵੇ ਤਾਂ ਜੋ ਭਵਿੱਖ ਵਿੱਚ ਲੋਕਾਂ ਦੀ ਜਾਨ-ਮਾਲ ਦਾ ਕੋਈ ਨੁਕਸਾਨ ਨਾ ਹੋਵੇ।

ਮਿਸ ਕਾਲ ਨਾਲ ਕੁੜੀ ਪਈ ਪਿਆਰ ‘ਚ, ਸਾਹਮਣੇ ਆਇਆ ਪ੍ਰੇਮੀ ਤਾਂ ਉੱਡੇ ਹੋਸ਼..!

ਮਿਸ ਕਾਲ ਨਾਲ ਕੁੜੀ ਪਈ ਪਿਆਰ ‘ਚ, ਸਾਹਮਣੇ ਆਇਆ ਪ੍ਰੇਮੀ ਤਾਂ ਉੱਡੇ ਹੋਸ਼..! : ਇੱਕ ਕੁੜੀ ਜਿਸਨੇ ਫੋਨ ਉਤੇ ਆਈ ਇੱਕ ਮਿਸ ਕਾਲ ਦਾ ਜਵਾਬ ਦੇਣ ਲਈ ਫੋਨ ਕੀਤਾ ਅਤੇ ਅੱਗਿਓਂ ਆਈ ਆਵਾਜ਼ ਨੂੰ ਉਹ ਦਿਲ ਦੇ ਬੈਠੀ। ਪਿਆਰ ਫਿਰ ਅਜਿਹੇ ਮੋੜ੍ਹ ‘ਤੇ ਪਹੁੰਚਿਆ ਕਿ ਦੋਹਾਂ ‘ਚ ਵਿਆਹ ਦੇ ਵਾਅਦੇ ਵੀ ਹੋ ਗਏ ਅਤੇ ਲੜਕੇ ਨੇ ਵੀ ਕੁੜੀ ਨੂੰ ਕਿਹਾ ਕਿ ਜੇਕਰ ਤੂੰ ਵਿਆਹ ਨਾ ਕਰਵਾਇਆ ਤਾਂ ਮੈਂ ਆਪਣੀ ਜਾਨ ਦੇ ਦਵਾਂਗਾ।

ਪਰ, ਜਦੋਂ ਉਸਦਾ ਪ੍ਰੇਮੀ ਕੁੜੀ ਦੇ ਸਾਹਮਣੇ ਆਇਆ ਤਾਂ ਉਹ ਕੁੜੀ ਦੇ ਪਿਤਾ ਦੀ ਉਮਰ ਦਾ ਨਿਕਲਿਆ। ਜਦੋਂ ਕੁੜੀ ਨੇ ਉਸਨੂੰ ਦੇਖਿਆ ਤਾਂ ਤੁਰੰਤ ਵਿਆਹ ਤੋਂ ਇਨਕਾਰ ਕਰ ਦਿੱਤਾ। ਇਹ ਗੱਲ ਪ੍ਰੇਮੀ ਨੂੰ ਸਹਿਣ ਨਹੀਂ ਹੋਈ ਤਾਂ ਉਸਨੇ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
ਫਿਰ ਜੀਆਰਪੀ ਵੱਲੋਂ ਭਾਗਲਪੁਰ ਸਟੇਸ਼ਨ ਉੱਤੇ ਕੁੜੀ ਨੂੰ ਬਚਾਇਆ ਗਿਆ ਅਤੇ ਉਸਦੇ ਪ੍ਰੇਮੀ ਨੂੰ ਐਸਐਸਪੀ ਮਨੋਜ ਕੁਮਾਰ ਦੇ ਹਵਾਲੇ ਕਰ ਦਿੱਤਾ।
ਮਿਸ ਕਾਲ ਨਾਲ ਕੁੜੀ ਪਈ ਪਿਆਰ 'ਚ, ਸਾਹਮਣੇ ਆਇਆ ਪ੍ਰੇਮੀ ਤਾਂ ਉੱਡੇ ਹੋਸ਼..! ਕੀ ਹੈ ਪੂਰਾ ਮਾਮਲਾ?

ਇੰਟਰ ਸਕੂਲ ਦੀ ਫਸਟ ਈਅਰ ਦੀ ਵਿਦਿਆਰਥਣ ਮੁਤਾਬਕ, ਸੰਦੀਪ ਕੁਮਾਰ, ਜਿਸਦੀ ਉਮਰ ਤਕਰੀਬਨ ੪੨ ਸਾਲ ਹੈ, ਦਾ ਉਸਨੂੰ ਫੋਨ ਆਇਆ ਸੀ। ਦਰਅਸਲ, ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਸੰਦੀਪ ਉਸਨੂੰ ਇੱਕ ਹੀ ਨੰਬਰ ਤੋਂ eਕੀ ਵਾਰ ਕਾਲ ਕਰ ਰਿਹਾ ਸੀ। ਜਦੋਂ ਇਹ ਪਤਾ ਕਰਨ ਲਈ ਕਿ ਫੋਨ ਕਰਨ ਵਾਲਾ ਸਖਸ਼ ਕੌਣ ਹੈ, ਕੁੜੀ ਨੇ ਦੁਬਾਰਾ ਫੋਨ ਕੀਤਾ ਤਾਂ ਉਹਨਾਂ ਦੀ ਗੱਲਬਾਤ ਸ਼ੁਰੂ ਹੋ ਗਈ। ਵਿਅਕਤੀ ਵੱਲੋਂ ਆਪਣੀ ਉਮਰ ਦਾ ਸੱਚ ਨਹੀਂ ਦੱਸਿਆ ਗਿਆ ਸੀ।

ਗੱਲ ਕਰਦੇ ਕਰਦੇ ਫਿਰ ਨੌਜਵਾਨ ਨੇ ਫੋਨ ‘ਤੇ ਹੀ ਕੁੜੀ ਨੂੰ ਵਿਆਹ ਲਈ  ਕਹਿ ਦਿੱਤਾ, ਪਰ ਕੁੜੀ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਮੈਂ ਤੁਹਾਨੂੰ ਦੇਖਣਾ ਚਾਹੁੰਦੀ ਹਾਂ। ਫਿਰ ਉਸਦੇ ਪ੍ਰੇਮੀ ਨੇ ਖੂਠ ਬੋਲਿਆ ਕਿ ਉਹ ੨੦ ਸਾਲ ਦਾ ਹੈ ਅਤੇ ਠੀਕ ਦਿਸਦਾ ਹੈ, ਉਸ ਨਾਲ ਵਿਆਹ ਨਾ ਹੋਣ ਦੀ ਸੂਰਤ ‘ਚ ਉਹ ਆਤਮਹੱਤਿਆ ਕਰ ਲਵੇਗਾ।
ਮਿਸ ਕਾਲ ਨਾਲ ਕੁੜੀ ਪਈ ਪਿਆਰ 'ਚ, ਸਾਹਮਣੇ ਆਇਆ ਪ੍ਰੇਮੀ ਤਾਂ ਉੱਡੇ ਹੋਸ਼..! ਫਿਰ ਭਾਵਨਾਵਾਂ ‘ਚ ਵਹਿ ਕੁੜੀ ਨੇ ਵਿਆਹ ਲਈ ਹਾਂ ਕਰ ਦਿੱਤੀ ਅਤੇ ਵੀਰਵਾਰ ਰਾਤ ਨੂੰ ਪ੍ਰੇਮੀ ਨੇ ਕੁੜੀ ਨੂੰ ਫੋਨ ਕਰਕੇ ਕਿਹਾ ਕਿ ਉਹ ਉਸਨੂੰ ਮਿਲਣ ਆ ਰਿਹਾ ਹੈ। ਟਿਊਸ਼ਨ ਪੜ੍ਹਣ ਦੇ ਬਹਾਨੇ ਪ੍ਰੇਮੀ ਨੂੰ ਮਿਲਣ ਲਈ ਕੁੜੀ ਜਦੋਂ ਸਟੇਸ਼ਨ ਪਹੁੰਚੀ  ਤਾਂ ਉਸਦੇ ਹੋਸ਼ ਉਡ ਗਏ। ਉਸਨੇ ਤਰੰਤ ਵਿਆਹ ਤੋਂ ਇਨਕਾਰ ਕਰ ਦਿੱਤਾ।

ਪਰ, ਸੰਦੀਪ ਨੇ ਉਸਦੀ ਗੱਲ ਨਹੀਂ ਮੰਨੀ ਅਤੇ ਉਸਨੂੰ ਜਬਰਨ ਟ੍ਰੇਨ ਵਿੱਚ ਬੈਠਾ ਲਿਆ। ਉਸਦੀ ਗੱਲ ਨਾ ਮੰਨਣ ‘ਤੇ ਉਸਨੇ ਕੁੜੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ।

ਫਿਰ ਕੁੜੀ ਨੇ ਟਾਇਲਟ ਜਾਣ ਦੇ ਬਹਾਨੇ ਆਪਣੀ ਭੈਣ ਨੂੰ ਫੋਨ ਕੀਤਾ ਪਰ ਬਾਅਦ ‘ਚ ਪ੍ਰੇਮੀ ਨੇ ਉਸਦਾ ਮੋਬਾਈਲ ਖੋਹ ਕੇ ਤੋੜ ਦਿੱਤਾ। ਜਦੋਂ ਗੱਡੀ ਭਾਗਲਪੁਰ ਸਟੇਸ਼ਨ ਪਹੁੰਚੀ ਤਾਂ ਪੁਲਿਸ ਵੱਲ ਵੇਖ ਕੇ ਕੁੜੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ  ਅਤੇ ਦੋਸ਼ੀ ਫੜ੍ਹ ਲਿਆ ਗਿਆ।

ਤੁਹਾਨੂੰ ਦੱਸ ਦੇਈਏ ਕਿ ਸੰਦੀਪ ਵੱਲੋਂ ਆਪਣੀ ਉਮਰ ਅਤੇ ਸੂਰਤ ਛਪਾਉਣ ਵੱਟਸਐਪ ਉੱਤੇ ਫੋਟੋ ਵੀ ਨਹੀਂ ਲਗਾਈ ਸੀ। ਇਸ ਤੋਂ ਇਲਾਵਾ ਨਾ ਹੀ ਕਿਸੇ ਹੋਰ ਪਲੈਟਫਾਰਮ ‘ਤੇ ਉਸਨੇ ਆਪਣੀ ਕੋਈ ਤਸਵੀਰ ਸਾਂਝੀ ਕੀਤੀ ਹੈ।

96 ਸਾਲ ਪਹਿਲਾਂ ਮਰ ਗਿਆ ਸੀ ਇਹ ਮਾਸੂਮ ,ਹੁਣ ਵੀ ਲਾਸ਼ ਦੀਆਂ ਅੱਖਾਂ ਖੁਲਦੀਆਂ ਨੇ (ਵੀਡੀਓ )

96 ਸਾਲ ਪਹਿਲਾਂ ਮਰ ਗਿਆ ਸੀ ਇਹ ਮਾਸੂਮ ,ਹੁਣ ਵੀ ਲਾਸ਼ ਦੀਆਂ ਅੱਖਾਂ ਖੁਲਦੀਆਂ ਨੇ (ਵੀਡੀਓ )

कुदरत के एक सीधा और साधारण सा नियम है जिसने जन्म लिया उसकी मृत्यु तय है. चाहे वह लाख कोशिशें कर ले पर कुदरत के इस नियम को कभी गलत नही साबित कर सकता पर हम अगर ऐसा कहें कि कुदरत के इस करिश्मे को एक छोटी सी बच्ची ने गलत साबित कर दिया तो शायद आपको यकीन नही हो पायेगा. यह एक सच्ची घटना है जिसका फिल्मों और कहानियों से कोई भी वास्ता नहीं है. छोटी सी उम्र में ही डॉक्टरों के द्वारा मृत घोषित कर दिए जाने के सालों बाद यह बच्ची अपनी पलकें लगातार झपकाकर अपने जिंदा होने का सबूत देती रही. कुदरत के सारे नियम और कानून यहाँ टूट जाते है क्योंकि कुदरत की नियम के अनुसार अगर कोई व्यक्ति एक बार मृत हो जाये तो उसके शरीर मे कोई हलचल कभी नही हो सकती. इस अद्भुत अविश्वसनीय और अकल्पनीय घटना के बारे में हम आपको विस्तार से बताते है…

कुदरत का यह अद्भुत करिश्मा इटली में मौजूद एक छोटे से कस्बे सिसली की राजधानी पैलरमो की है. आजकल “स्लीपिंग ब्यूटी” के नाम से मशहूर हो चुकी यह छोटी सी बच्ची की उम्र मात्र 2 साल है और उसका नाम रोजालिया लोबरडो. घटना आज से लगभग 100 साल पहले की है जब किसी आपदा के कारण एक साथ मारे गए 8000 लोगों के कब्र को एक साथ पैलरमो के एक कान्वेंट में संरक्षित कर दिया गया पर हाल में ही जब लोगों की नज़र उस छोटी से बच्ची के कब्र पर पड़ी तो वो लोग हक्के बक्के रह गए.

जब उन्होंने देखा कि उस कब्र में पड़ी हुई स्लीपिंग ब्यूटी अपनी पलके झपका रही है तो यह घटना आग की तरह लोगों के बीच फैली और लोग इस छोटी सी बच्ची को एक झलक देखने के लिए दूर दूर से आ रहे है. उन्हें अपनी नज़रो पर भरोसा नही हो पा रहा था कि वो जो देख पा रहे है वह एक सच्चाई है या फिर उनकी आंखों का एक वहम. ऐसा अद्भुत और अविश्वसनीय दृश्य पहली बार देखकर लोगों के बीच काफी उत्सुकता का माहौल है. लोग यह जानना चाहते है कि आखिर वह बच्ची इतने दिनों तक कब्र में रहने के बाद भी पलके कैसे झपक लेती है. वही कब्र की देखभाल करने वाले डैरियो के मुताबिक यह बस लोगो की आँखों का ऑप्टिकल भ्रम है.

ताबूत निरीक्षक की माने तो इस बच्ची के शव की आँखे पूरी तरह बंद नही है. शायद इसी वजह से लोग इसे एक अद्भुत घटना मानकर लोगों के बीच इससे जुड़ी जानकारियां शेयर कर रहे है. हालाँकि इस घटना के पीछे की सच्चाई चाहे कुछ भी हो पर घटना की सुर्खियों में आने के बाद वहाँ की सरकार ने “स्लीपिंग ब्यूटी” के इस शव को एक काँच के ताबूत में सील कर रख दिया. जिससे कि इस घटना के पीछे मौजूद रहस्यों और वजहों का आने वाले वक्त में पता चल सकें. कई वैज्ञानिक भी इस ताबूत के अंदर रह रही बच्ची के ऊपर शोध कर रहे हैं जो अविस्मरणीय तथ्य बनकर उभर रही है. देखें वीडियो-

ਮਿਸ-ਕਾਲ ਨਾਲ ਕੁਡ਼ੀ ਨੂੰ ਹੋਇਆ ਪਿਆਰ, ਸਾਹਮਣੇ ਆਇਆ ਪ੍ਰੇਮੀ ਤਾਂ ਨਿਕਲਿਆ ……

ਮਿਸ-ਕਾਲ ਦਾ ਜਵਾਬ ਦੇਣ ਉੱਤੇ ਇੰਟਰ ਦੀ ਕੁੜੀ ਇੱਕ ਅੱਧਖਡ਼ ਉਮਰ ਦੇ ਵਿਅਕਤੀ ਨੂੰ ਹਮ-ਉਮਰ ਸਮਝ ਕੇ ਦਿਲ ਦੇ ਬੈਠੀ।  ਬੁਆਏਫਰੈਂਡ ਸਾਹਮਣੇ ਆਇਆ ਤਾਂ ਉਹ ਕੁਡ਼ੀ ਦੇ ਪਿਤਾ ਦੀ ਉਮਰ ਦਾ ਨਿਕਲਿਆ। ਉਮਰਦਰਾਜ ਪ੍ਰੇਮੀ ਨੂੰ ਦੇਖ ਕੁਡ਼ੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸਦੇ ਬਾਅਦ ਪ੍ਰੇਮੀ ਨੇ ਕੁਡ਼ੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਭਾਗਲਪੁਰ ਸਟੇਸ਼ਨ ਉੱਤੇ ਸ਼ੁੱਕਰਵਾਰ ਨੂੰ ਜੀਆਰਪੀ ਨੇ ਕੁਡ਼ੀ ਨੂੰ ਬਚਾ ਲਿਆ ਅਤੇ ਪ੍ਰੇਮੀ ਨੂੰ ਐਸਐਸਪੀ ਮਨੋਜ ਕੁਮਾਰ ਦੇ ਹਵਾਲੇ ਕਰ ਦਿੱਤਾ।

42 ਸਾਲ ਦਾ ਹੈ ਕੁਡ਼ੀ ਦੀ ਪ੍ਰੇਮੀ
ਫਡ਼ੇ ਗਏ ਪ੍ਰੇਮੀ ਦਾ ਨਾਮ ਸੰਦੀਪ ਕੁਮਾਰ ਹੈ, ਜੋ ਆਪਣੇ ਆਪ ਨੂੰ ਮੋਕਾਮਾ ਦਾ ਰਹਿਣ ਵਾਲਾ ਦੱਸਦਾ ਹੈ। ਉਸਦੀ ਉਮਰ ਕਰੀਬ 42 ਸਾਲ ਹੈ । ਐਸਐਸਪੀ ਨੇ ਕੇਸ ਦਰਜ ਕਰਕੇ ਕਾਰਵਾਈ ਦਾ ਨਿਰਦੇਸ਼ ਦਿੱਤਾ। ਇੱਥੇ ਦੀ ਰਹਿਣ ਵਾਲੀ ਅਤੇ ਇੰਟਰ ਸਕੂਲ ਦੀ ਫਸਟ ਈਅਰ ਦੀ ਸਟੂਡੈਂਟ ਨੇ ਦੱਸਿਆ ਕਿ ਇੱਕ ਦਸੰਬਰ ਰਾਤ ਨੂੰ ਕਈ ਵਾਰ ਇੱਕ ਨੰਬਰ ਤੋਂ ਮਿਸ ਕਾਲ ਆਇਆ। ਜੁਆਬ ਦੇਣ ਉੱਤੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅਨਜਾਣ ਦੱਸਕੇ ਆਪਣੇ ਝਾਂਸੇ ਵਿੱਚ ਲੈ ਲਿਆ।

ਫੋਨ ਉੱਤੇ ਹੀ ਹੋਇਆ ਪਿਆਰ, ਪ੍ਰੇਮੀ ਨੂੰ ਬਿਨਾਂ ਦੇਖੇ ਕੁਡ਼ੀ ਨੇ ਵਿਆਹ ਨੂੰ ਹਾਂ ਕਹਿ ਦਿੱਤੀ

ਕੁਡ਼ੀ ਫੋਨ ਉੱਤੇ ਗੱਲਾਂ ਦੇ ਦੌਰਾਨ ਹੀ ਜਵਾਨ ਨੌਜਵਾਨ ਨੂੰ ਦਿਲ ਦੇ ਬੈਠੀ। ਦੋਵਾਂ ਵਿੱਚ ਸੱਤ ਦਿਨਾਂ ਤੱਕ ਫੋਨ ਉੱਤੇ ਖੂਬ ਗੱਲ ਹੋਈ। ਇਸ ਦੌਰਾਨ ਨੌਜਵਾਨ ਨੇ ਫੋਨ ਉੱਤੇ ਹੀ ਕੁਡ਼ੀ ਨਾਲ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ। ਕੁਡ਼ੀ ਤਾਂ ਪਹਿਲਾਂ ਪਿੱਛੇ ਹੱਟ ਗਈ। ਕਹਿਣ ਲੱਗੀ ਬਿਨਾਂ ਦੇਖੇ ਕਿਵੇਂ ਵਿਆਹ ਕਰਾਂਗੀ ?  ਇਸ ਉੱਤੇ ਪ੍ਰੇਮੀ ਨੇ ਕਿਹਾ ਕਿ ਉਸਦੀ ਉਮਰ ਸਿਰਫ 20 ਸਾਲ ਹੈ ਅਤੇ ਦੇਖਣ ਵਿੱਚ ਵੀ ਠੀਕ – ਠਾਕ ਹੈ।  ਬਾਕੀ ਅਵਾਜ ਤਾਂ ਫੋਨ ਉੱਤੇ ਸੁਣਾਈ ਹੀ ਦੇ ਰਹੀ ਹੈ। ਪ੍ਰੇਮੀ ਨੇ ਕੁਡ਼ੀ ਨੂੰ ਫੋਨ ਉੱਤੇ ਕਿਹਾ ਕਿ ਜੇਕਰ ਵਿਆਹ ਤੋਂ ਇਨਕਾਰ ਕਰੇਗੀ ਤਾਂ ਮੈਂ ਜਹਿਰ ਖਾ-ਕੇ ਸੁਸਾਇਡ ਕਰ ਲਵਾਂਗਾ। ਇਮੋਸ਼ਨਲੀ ਬਲੈਕਮੇਲਿੰਗ ਦੇ ਕਾਰਨ ਕੁਡ਼ੀ ਉਸਦੇ ਗਿਰਫਤ ਵਿੱਚ ਆ ਗਈ ਅਤੇ ਵਿਆਹ ਲਈ ਹਾਂ ਵੀ ਕਰ ਦਿੱਤੀ। ਵੀਰਵਾਰ ਰਾਤ ਨੂੰ ਪ੍ਰੇਮੀ ਨੇ ਕੁਡ਼ੀ ਨੂੰ ਫੋਨ ਕਰਕੇ ਕਿਹਾ ਕਿ ਉਹ ਉਸਨੂੰ ਮਿਲਣ ਆ ਰਿਹਾ ਹੈ।

ਟਿਊਸ਼ਨ ਦੇ ਬਹਾਨੇ ਪ੍ਰੇਮੀ ਨੂੰ ਮਿਲਣ ਸਟੇਸ਼ਨ ਪਹੁੰਚੀ ਕੁਡ਼ੀ

ਸ਼ੁੱਕਰਵਾਰ ਸਵੇਰੇ ਕੁਡ਼ੀ ਘਰ ਤੋਂ ਫੈਮਲੀ ਨੂੰ ਕਹਿ ਕੇ ਨਿਕਲੀ ਕਿ ਉਹ ਟਿਊਸ਼ਨ ਪਡ਼ਨ ਜਾ ਰਹੀ ਹੈ। ਇਸਦੇ ਬਾਅਦ ਪ੍ਰੇਮੀ ਨੂੰ ਮਿਲਣ ਸਟੇਸ਼ਨ ਆ ਗਈ। ਪਿਤਾ ਦੇ ਉਮਰ ਦੇ ਪ੍ਰੇਮੀ ਨੂੰ ਦੇਖ ਕੁਡ਼ੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਉੱਤੇ ਪ੍ਰੇਮੀ ਉਸਨੂੰ ਜਬਰਨ ਟ੍ਰੇਨ ਵਿੱਚ ਬੈਠਾ ਲਿਆ ਅਤੇ ਮੋਕਾਮਾ ਲੈ ਜਾਣ ਲੱਗਾ। ਕੁਡ਼ੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। ਇਸ ਦੌਰਾਨ ਕੁਡ਼ੀ ਨੇ ਟਾਇਲਟ ਜਾਣ ਦੇ ਬਹਾਨੇ ਆਪਣੀ ਭੈਣ ਨੂੰ ਫੋਨ ਕਰ ਦਿੱਤਾ। ਵਾਪਸ ਪਰਤੀ ਤਾਂ ਪ੍ਰੇਮੀ ਨੂੰ ਸ਼ੱਕ ਹੋ ਗਿਆ ਅਤੇ ਮੋਬਾਇਲ ਖੌਹ ਕੇ ਤੋਡ਼ ਵੀ ਦਿੱਤਾ। ਭਾਗਲਪੁਰ ਸਟੇਸ਼ਨ ਗੱਡੀ ਪਹੁੰਚੀ ਤਾਂ ਪੁਲਿਸ ਨੂੰ ਵੇਖ ਕੁਡ਼ੀ ਚੀਖਣ ਲੱਗੀ। ਇਸਦੇ ਬਾਅਦ ਪ੍ਰੇਮੀ ਨੂੰ ਰੇਲ ਪੁਲਿਸ ਨੇ ਫਡ਼ ਲਿਆ ਅਤੇ ਕੁਡ਼ੀ ਨੇ ਫੈਮਲੀ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਰੇਲ ਪੁਲਿਸ ਕੁਡ਼ੀ ਅਤੇ ਉਸਦੇ ਪ੍ਰੇਮੀ ਨੂੰ ਲੈ ਕੇ ਸਿੱਧਾ ਐਸਐਸਪੀ ਆਫਿਸ ਪਹੁੰਚੀ, ਜਿੱਥੇ ਦੋਵਾਂ ਨੂੰ ਉਨ੍ਹਾਂ  ਦੇ ਹਵਾਲੇ ਕਰ ਦਿੱਤਾ।

ਉਮਰ ਅਤੇ ਸੂਰਤ ਛਪਾੳੇੁਣ ਲਈ ਵੱਟਸਐਪ ਉੱਤੇ ਡੀਪੀ ਵੀ ਨਹੀਂ ਲਗਾਈ

ਉਮਰ ਅਤੇ ਸੂਰਤ ਛਪਾੳੇੁਣ ਲਈ ਪ੍ਰੇਮੀ ਨੇ ਆਪਣੇ ਵੱਟਸਐਪ ਉੱਤੇ ਡੀਪੀ ਵੀ ਨਹੀਂ ਲਗਾਈ ਸੀ। ਡੀਪੀ ਦੇ ਕਾਰਨ ਕੁਡ਼ੀ ਸੌਖੇ ਨਾਲ ਪ੍ਰੇਮੀ ਦਾ ਚਿਹਰਾ ਅਤੇ ਉਮਰ ਦੇਖ ਲੈਂਦੀ। ਸੰਦੀਪ ਨੇ ਦੱਸਿਆ ਕਿ ਉਸਨੇ ਡੀਪੀ ਵਿੱਚ ਮੰਦਰ ਦੀ ਫੋਟੋ ਲਗਾਈ ਹੈ। ਫੇਸਬੁਕ ਉੱਤੇ ਵੀ ਆਪਣੀ ਅਸਲੀ ਤਸਵੀਰ ਨਹੀਂ ਪਾਈ ਹੋਈ।

ਸ਼ਰਾਬ ਮਾਫੀਆ ਨੇ – ਕੁੜੀ ਨੂੰ ਨੰਗੀ ਕਰਕੇ ਦਿੱਲੀ ਦੀਆਂ ਸੜਕਾਂ ਤੇ 1 ਕਿਲੋਮੀਟਰ ਭਜਾਇਆ..

ਕੁੜੀ ਨੂੰ ਨੰਗੀ ਕਰਕੇ ਦਿੱਲੀ ਦੀਆਂ
ਸੜਕਾਂ ਤੇ 1 ਕਿਲੋਮੀਟਰ ਭਜਾਇਆ

A woman who helped the Delhi Commission for Women (DCW) and police to bust an illicit liquor racket in outer Delhi’s Narela, was today allegedly beaten and her clothes torn by other women of the locality who apparently were involved in bootlegging, police said.

Terming the incident as “shocking and shameful”, Chief Minister Arvind Kejriwal today urged Lt Governor Anil Baijal to intervene and take action against local policemen who were allegedly colluding with those running the racket.

Police have registered a case under various sections of the Indian Penal Code against the women involved in the incident.

DCW chief Swati Maliwal has alleged that the woman had tipped off the Commission about illegal liquor sale during an inspection in Narela area last night after which she was today attacked by a mob of over 25 people and was assaulted with iron rods.

ਸ਼ਰਾਬ ਮਾਫੀਆ ਨੇ – ਕੁੜੀ ਨੂੰ ਨੰਗੀ ਕਰਕੇ ਦਿੱਲੀ ਦੀਆਂ ਸੜਕਾਂ ਤੇ 1 ਕਿਲੋਮੀਟਰ ਭਜਾਇਆ….

ਕੁੜੀ ਨੂੰ ਨੰਗੀ ਕਰਕੇ ਦਿੱਲੀ ਦੀਆਂ
ਸੜਕਾਂ ਤੇ 1 ਕਿਲੋਮੀਟਰ ਭਜਾਇਆ

A woman who helped the Delhi Commission for Women (DCW) and police to bust an illicit liquor racket in outer Delhi’s Narela, was today allegedly beaten and her clothes torn by other women of the locality who apparently were involved in bootlegging, police said.

Terming the incident as “shocking and shameful”, Chief Minister Arvind Kejriwal today urged Lt Governor Anil Baijal to intervene and take action against local policemen who were allegedly colluding with those running the racket.

Police have registered a case under various sections of the Indian Penal Code against the women involved in the incident.

DCW chief Swati Maliwal has alleged that the woman had tipped off the Commission about illegal liquor sale during an inspection in Narela area last night after which she was today attacked by a mob of over 25 people and was assaulted with iron rods.

ਸ਼ਰਾਬ ਮਾਫੀਆ ਨੇ – ਕੁੜੀ ਨੂੰ ਨੰਗੀ ਕਰਕੇ ਦਿੱਲੀ ਦੀਆਂ ਸੜਕਾਂ ਤੇ 1 ਕਿਲੋਮੀਟਰ ਭਜਾਇਆ..

ਕੁੜੀ ਨੂੰ ਨੰਗੀ ਕਰਕੇ ਦਿੱਲੀ ਦੀਆਂ
ਸੜਕਾਂ ਤੇ 1 ਕਿਲੋਮੀਟਰ ਭਜਾਇਆ

A woman who helped the Delhi Commission for Women (DCW) and police to bust an illicit liquor racket in outer Delhi’s Narela, was today allegedly beaten and her clothes torn by other women of the locality who apparently were involved in bootlegging, police said.

Terming the incident as “shocking and shameful”, Chief Minister Arvind Kejriwal today urged Lt Governor Anil Baijal to intervene and take action against local policemen who were allegedly colluding with those running the racket.

Police have registered a case under various sections of the Indian Penal Code against the women involved in the incident.

DCW chief Swati Maliwal has alleged that the woman had tipped off the Commission about illegal liquor sale during an inspection in Narela area last night after which she was today attacked by a mob of over 25 people and was assaulted with iron rods.