ਬਾਬਾ ਢੱਡਰੀਆਂਵਾਲਿਆਂ ਵਲੋਂ ਭਾਈ ਪਿੰਦਰਪਾਲ ਸਿੰਘ ਤੇ SGPC ਦੇ ਤਲਵੇ ਚੱਟਣ ਦੇ ਦੋਸ਼ !

ਪੋਸਟ ਅਖੀਰ ਤੱਕ ਪੜ੍ਹੀ ਜਾਵੇ ਧੰਨਵਾਦ-ਬਾਬਾ ਰਣਜੀਤ ਸਿੰਘ ਢੱਡਰੀਆਂਵਾਲਾ ਇਹ ਗੱਲ ਅਸਿੱਧੇ ਰੂਪ ਵਿੱਚ ਕਹਿ ਰਿਹਾ ਹੈ ਕਿ ਭਾਈ ਪਿੰਦਰਪਾਲ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਤੋਂ ਕਥਾ ਕਰਨ ਵਾਸਤੇ ਸ਼੍ਰਮੋਣੀ ਕਮੇਟੀ ਦੇ ਤੱਲਵੇ ਚੱਟਦਾ ਫਿਰਦਾ ਹੈ। ਪਰ ਇਹ ਗੱਲ ਸੰਗਤ ਭਲੀ ਭਾਂਤ ਜਾਣਦੀ ਹੈ ਕਿ ਗਿਆਨੀ ਪਿੰਦਰਪਾਲ ਸਿੰਘ ਹੁਰਾਂ ਗੁਰੂ ਸਾਹਿਬ ਜੀ ਦੇ ਨਿਰਾਦਰ ਦੇ ਵਿਰੋਧ ਵਿੱਚ ਮੰਜੀ ਸਾਹਿਬ ਤੋਂ ਸ਼ਮੋਣੀ ਕਮੇਟੀ ਦੀ ਕਾਰ ਗੁਜ਼ਾਰੀ ਉੱਤੇ ਤਿੱਖੇ ਸਵਾਲ ਚੁੱਕੇ ਸਨ। ਫਿਰ ਇਹਨਾ ਦੀ ਡਿਊਟੀ ਪੱਕੇ ਤੌਰ ਤੇ ਬੰਦ ਕਰ ਦਿੱਤੀ ਗਈ ਸੀ। ਕੁੱਝ ਸਮਾਂ ਬਾਅਦ ਜਿਸ ਵੇਲੇ ਸ਼ਮੋਣੀ ਕਮੇਟੀ ਪ੍ਰਧਾਨ ਬੱਦਲਿਆ ਗਿਆ ਅਤੇ ਨਵੇਂ ਪ੍ਰਧਾਨ ਹੁਰਾਂ ਨੇ ਗਿਆਨੀ ਜੀ ਨਾਲ ਸੰਪਰਕ ਕੀਤਾ ਪਰ ਗਿਆਨੀ ਜੀ ਨਾਂਹ ਕਰਦੇ ਗਏ। ਫਿਰ ਜ਼ਿਲ੍ਹਾ ਤਰਨ ਤਾਰਨ ਦੇ ਇਤਹਾਸਕ ਨਗਰ ਵਿੱਚ ਸਮਾਂਗਮ ਦੌਰਾਨ ਪਿੰਡ ਦੀ ਕਮੇਟੀ ਨੇ ਰੱਖੇ ਸਮਾਗਮਾਂ ਵਿੱਚ ਭਾਈ ਸਾਹਿਬ ਜੀ ਨੂੰ ਵੀ ਸੱਦਿਆ। ਉਸ ਸਮਾਗਮ ਵਿੱਚ ਸ਼੍ਰਮੋਣੀ ਕਮੇਟੀ ਦੀ ਇਲਾਕੇ ਦੇ ਮੈਂਬਰਾਂ ਸਕੱਤਰਾਂ ਸਮੇਤ ਸ਼ਮੂਲੀਅਤ ਸੀ। ਦਾਸ ਇਸ ਗੱਲ ਦਾ ਜਗ੍ਹਾ ਸਮੇਤ ਪਰੂਫ ਦੇ ਸਕਦਾ ਕਿੰਨੇ ਸਕੱਤਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਉੱਚ ਅਧਿਕਾਰੀਆਂ ਦੇ ਤਰਲੇ ਲੈਣ ਉਪਰੰਤ ਭਾਈ ਸਾਹਿਬ ਨੇ ਸ਼੍ਰੀ ਮੰਜੀ ਸਾਹਿਬ ਦਿਵਾਨ ਹਾਲ ਕਥਾ ਕਰਨ ਦੀ ਹਾਂ ਕੀਤੀ ਸੀ। ਬਾਬਾ ਰਣਜੀਤ ਸਿੰਘ ਕਿਸ ਅਧਾਰ ਤੇ ਭਾਈ ਪਿੰਦਰਪਾਲ ਸਿੰਘ ਜੀ ਉਪਰ ਸਵਾਲ ਚੁੱਕ ਰਹੇ ਹਨ ?? ਪਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਆਪਣੇ ਪ੍ਰਚਾਰ ਵਿੱਚ ਦਿਨੋ ਦਿਨ ਨਿੰਦਆਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਜੇਕਰ ਬਾਬਾ ਰਣਜੀਤ ਸਿੰਘ ਨੂੰ ਇਹ ਛੱਕ ਹੈ ਕਿ ਆਖਰੀ ਸੱਚ ਉਹਨਾ ਕੋਲ ਹੈ ਤਾਂ ਉਹਨਾਂ ਦੀ ਵੱਡੀ ਗਲਤੀ ਅਤੇ ਮੂਰਖਤਾ ਹੈ।ਕੀ ਗਿਆਨੀ ਪਿੰਦਰਪਾਲ ਸਿੰਘ ਸਰਕਾਰੀ ਚਮਚਾ ਹੈ ???? ਇਸ ਬਾਰੇ ਸਾਲ 2015 ਦੀਆਂ ਦੋ ਘਟਨਾਵਾਂ ਸਾਂਝੀਆਂ ਕਰ ਰਿਹਾ ਹਾਂ। ਪਹਿਲੀ-ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਲਈ ਗਿਆਨੀ ਜੀ ਨੇ ਬਾਦਲਾਂ ਨੂੰ ਮੰਜੀ ਸਾਹਿਬ ਤੋਂ ਲਾਇਵ ਜੁੰਮੇਵਾਰ ਠਹਿਰਾਈਆ ਸੀ ਤਾਂ ਬਾਦਲਾਂ ਨੇ ਗਿਆਨੀ ਜੀ ਦੀ ਮੰਜੀ ਸਾਹਿਬ ਤੋਂ ਚਲਦੀ ਕਥਾ ਦੀ ਲੜੀ ਵਿਚੋਂ ਹੀ ਰੋਕ ਦਿਤੀ ਸੀ।ਦੁਜੀ-ਸਰਬੱਤ ਖਾਲਸਾ 2015 ਤੋਂ ਬਾਦ ਪੰਥ ਵਲੋਂ ਖਾਰਜ ਗੁਰਬਚਨ ਸਿੰਘ ਦੀ ਤਾਂ ਤੇ ਗਿਆਨੀ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਥਾਪ ਦੇਣ ਦੀ ਪੇਸ਼ਕਸ਼ ਬਾਦਲਾਂ ਨੇ ਕੀਤੀ ਸੀ ਜੋ ਉਹਨਾਂ ਨੇ ਠੁਕਰਾ ਦਿਤੀ ਸੀ। ਜੇ ਬਾਬਾ ਢੱਡਰੀਆਂਵਾਲਿਆਂ ਦੇ ਕਥਨ ਮੁਤਾਬਿਕ ਇਹ ਚਾਪਲੂਸ ਨੇ ਤੇ ਮੰਜੀ ਸਾਹਿਬ ਤੋਂ ਕਥਾ ਕਰਨ ਲਈ ਤਲਵੇ ਚੱਟਦੇ ਨੇ ਤਾਂ ਭਾਈ ਸਾਹਿਬ ਜੀ ਮੰਜੀ ਸਾਹਿਬ ਤੋਂ ਕਥਾ ਕਰਨ ਦਾ ਸੁਭਾਗ ਚਾਪਲੂਸੀ ਨਾਲ ਨਹੀ ਮਿਲਦਾ ਹੈ ਗਿਆਨ ਨਾਲ ਮਿਲਦਾ ਹੈ। ਜੇ ਤੁਹਾਡੇ ਵਿੱਚ ਸਮਰੱਥਾ ਹੈ ਤਾਂ ਹੋਵੋ ਤਿਆਰ ਹੁਕਮਨਾਮੇ ਦੀ ਕਥਾ ਦੀ ਡਿਊਟੀ ਤੁਹਾਦੀ ਲਵਾ ਦਿੰਦੇ ਹਾਂ ਪਰ ਯਾਦ ਰੱਖਿਓ ਪੌਣਾ ਘੰਟਾ ਸਿਰਫ ਕਥਾ ਹੀ ਹੁੰਦੀ ਹੈ। ਇਥੇ ਫੇਸਬੁੱਕ,ਵੱਟਸਅਪ,ਕਬੂਤਰ, ਘੋੜੇ, ਲਿੱਧ ਆਦਿ ਦੀਆਂ ਗੱਲਾਂ ਨਹੀਂ ਕਰ ਹੋਣੀਆਂ। (ਲਿਖਤ Source-ਫੇਸਬੁੱਕ ਅਤੇ ਨਿਸ਼ਾਨ ਸਿੰਘ ਮੂਸੇ)

ਆਹ ਦੇਖੋ 20 ਫੋਟੋਆਂ ਵਿਚ ਕਿਸੇ ਦੀ ਕਿਸਮ ਚੰਗੀ ਤੇ ਕਿਸੇ ਦੀ ਮਾੜੀ…..

ਆਹ ਦੇਖੋ 20 ਫੋਟੋਆਂ ਵਿਚ ਕਿਸੇ ਦੀ ਕਿਸਮ ਚੰਗੀ ਤੇ ਕਿਸੇ ਦੀ ਮਾੜੀ…..

Marriages in India are always unique and bring with them an atmosphere of joy and happiness’

Irrespective of whether it is a billionaire’s wedding or a common man’s, the same happiness persists and the same craziness happens.

From capturing hilarious moments to mind-boggling people, photographers do their level best to capture every moment in all its glory and make Indian weddings even more special.

In this post, the team of Funniest Indian brings for you 14 hilarious pictures from Indian weddings that will make you question the definition of sanity

1- This guy just couldn’t wait for his Suhaagraat, even the bride looked interested.

2- When you want to save the cost of decorating your car for wedding.

3- The best wedding dance ever

4- This groom had the best method to hide his excessive chest hair.

5- He came, he sat, he fell. Now this is what you call KLPD!

6- This man will never forget this picture in his entire life. That’s why, don’t feel shy and use Ring Guard.

7- When you try to become Micha

9- The current state of India. No money to even take your wife in a car.

10- Perhaps this man was suffering from Constipation and just couldn’t control it anymore.

11- When you want to kill your husband, either by hook or crook.

12- Yaaro ka yaar, but biwi ka dushman. Hope, they don’t follow him to his honeymoon.

13- He would have surely scared his wife.

14- They are not safe in India anymore.

15- This is not funny or anything that will get a smile on your face.

The evil of Indian society. Say no to child marriage.

Kindly comment and let us know your thoughts. And last but not the least,

we at Funniest Indian are totally committed towards bringing mind-boggling stories for our viewers from different parts of India.

We have no intention of hurting anybody’s religious or regional feelings and solely focused on bringing cheerful and hilarious stories for our audience.

Kindly let us know in case you have any suggestions for us.

ਮਹਿਲਾ ਫੌਜੀਆਂ ਦਾ ਖੁਲਾਸਾ, ਬੰਦੂਕ ਚਲਾਉਣ ਤੋਂ ਜ਼ਿਆਦਾ ਹੁੰਦਾ ਹੈ ਬਲਾਤਕਾਰ

ਮਹਿਲਾ ਫੌਜੀਆਂ ਦਾ ਖੁਲਾਸਾ, ਬੰਦੂਕ ਚਲਾਉਣ ਤੋਂ ਜ਼ਿਆਦਾ ਹੁੰਦਾ ਹੈ ਬਲਾਤਕਾਰ (Israel)

ਇਜ਼ਰਾਇਲ ਦੀ ਫੌਜ ‘ਚ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਇਜ਼ਰਾਇਲੀ ਮਹਿਲੀ ਫੌਜੀਆਂ ਦਾ ਕਹਿਣਾ ਹੈ ਕਿ ਫੌਜ ‘ਚ ਔਰਤਾਂ ਦੀ ਹਾਲਤ ਠੀਕ ਨਹੀਂ ਹੈ। ਮਹਿਲਾ ਫੌਜੀਆਂ ਨੇ ਸਾਥੀ ਫੌਜੀਆਂ ਵਲੋਂ ਰੇਪ ਕੀਤੇ ਜਾਣ ਦੇ ਦੋਸ਼ ਲਗਾਏ ਹਨ।

ਹਾਲ ਹੀ ‘ਚ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਇਜ਼ਰਾਇਲ ਦੀ ਫੌਜ ‘ਚ 10 ‘ਚੋਂ 6 ਔਰਤਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। ‘ਦ ਯੇਰੂਸ਼ਲਮ’ ਦੇ ਮੁਤਾਬਕ ਇਜ਼ਰਾਇਲ ਦੀਆਂ ਮਹਿਲਾ ਫੌਜੀਆਂ ਨੇ ਬੀਤੇ ਦਿਨੀਂ ਆਪਣੇ ਇਕ ਬ੍ਰਿਗੇਡੀਅਰ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ‘ਚ ਮਹਿਲਾ ਫੌਜੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਡਿਊਟੀ ‘ਤੇ ਬੰਦੂਕ ਚਲਾਉਣ ਤੋਂ ਜ਼ਿਆਦਾ ਸੈਕਸ ਕਰਨਾ ਪੈਂਦਾ ਹੈ। ਡਿਊਟੀ ‘ਤੇ ਉਨ੍ਹਾਂ ਦੇ ਸੀਨੀਅਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੇ ਹਨ।

ਮਹਿਲਾ ਫੌਜੀਆਂ ਨੇ ਬ੍ਰਿਗੇਡੀਅਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬ੍ਰਿਗੇਡੀਅਰ ਬਿਨਾਂ ਪੁੱਛੇ ਹੀ ਉਨ੍ਹਾਂ ਦੇ ਬੰਕਰ ‘ਚ ਦਾਖਲ ਹੋ ਜਾਂਦੇ ਹਨ ਤੇ ਫਿਰ ਉਨ੍ਹਾਂ ਨਾਲ ਰੇਪ ਕਰਦੇ ਹਨ। ਰੇਪ ਕਰਨ ਤੋਂ ਬਾਅਦ ਮਹਿਲਾ ਫੌਜੀਆਂ ਨੂੰ ਪ੍ਰਮੋਸ਼ਨ ਦਾ ਲਾਲਚ ਵੀ ਦਿੱਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਇਜ਼ਰਾਇਲੀ ਨਿਊਜ਼ ਏਜੰਸੀ ਦੇ ਮੁਤਾਬਕ ਪਿਛਲੇ ਸਾਲ 24 ਪੁਰਸ਼ ਫੌਜੀ ਮਹਿਲਾ ਫੌਜੀਆਂ ਨਾਲ ਰੇਪ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਹਨ। ਜਿਨ੍ਹਾਂ ਨੂੰ ਮਿਲਟਰੀ ਪੁਲਸ ਦੀ ਕਸਟਡੀ ‘ਚ ਰੱਖਿਆ ਗਿਆ ਹੈ।

ਇਜ਼ਰਾਇਲੀ ਮਹਿਲਾ ਫੌਜੀਆਂ ਦਾ ਖੁਲਾਸਾ, ਬੰਦੂਕ ਚਲਾਉਣ ਤੋਂ ਜ਼ਿਆਦਾ ਹੁੰਦਾ ਹੈ ਬਲਾਤਕਾਰ (Israel)

ਅੱਜ ਦੀ ਵੱਡੀ ਖਬਰ – ਆਹ ਦੇਖੋ ਹਨੀਪ੍ਰੀਤ ਕੀ ਕਰ ਰਹੀ ਹੈ ਸਿਰੇ ਦਾ ਜੁਗਾੜ ਲਾ ਤਾ …….

ਅੱਜ ਦੀ ਵੱਡੀ ਖਬਰ – ਆਹ ਦੇਖੋ ਹਨੀ ਪ੍ਰੀਤ ਕੀ ਕਰ ਰਹੀ ਹੈ ਸਿਰੇ ਦਾ ਜੁਗਾੜ ਲਾ ਤਾ। …….

ਹਨੀਪ੍ਰੀਤ ਸਰਕਾਰੀ ਗਵਾਹ ਬਣ ਕਰ ਸਕਦੀ ਹੈ ਪੁਲਿਸ ਦੀ ਮਦਦ। ਸੂਤਰਾਂ ਦੇ ਅਨੁਸਾਰ ਹਨੀਪ੍ਰੀਤ ਵਿਪਾਸਨਾ ਤੇ ਹੋਰਨਾਂ ਨੂੰ ਫੜਵਾਉਣ ‘ਚ ਕਰ ਸਕਦੀ ਹੈ ਪੁਲਿਸ ਦੀ ਮਦਦ। ਸਰਕਾਰ ਤੇ ਪੁਲਿਸ ਨੂੰ ਹਨੀਪ੍ਰੀਤ ਨੇ ਦਿੱਤਾ ਪ੍ਰਪੋਜ਼ਲ ਤੇ ਦੱਸਿਆ ਜਾ ਰਿਹਾ ਹੈ ਕੇ ਹਨੀਪ੍ਰੀਤ ਅੰਤਿਮ ਰਾਹਤ ਦੀ ਪਟੀਸ਼ਨ ਦਾਇਰ ਕਰ ਸਕਦੀ ਹੈ। ਬੀਤੇ ਦਿਨੀਂ ਪੰਚਕੂਲਾ ਹਿੰਸਾ ਦੇ ਮਾਮਲੇ ਵਿੱਚ ਅਰੋਪੀ ਹਨੀਪ੍ਰੀਤ ਇੰਸਾਂ ਨੂੰ ਅੰਬਾਲਾ ਜੇਲ੍ਹ ਤੋਂ ਲਿਆ ਕੇ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ ਕੋਰਟ ‘ਚ ਪੇਸ਼ ਕੀਤਾ।

Honeypreet offer police witness

ਹਨੀਪ੍ਰੀਤ ‘ਤੇ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਬਾਅਦ 25 ਅਗਸਤ ਨੂੰ ਹਰਿਆਣੇ ਦੇ ਪੰਚਕੂਲਾ ਸਮੇਤ ਹੋਰ ਥਾਵਾਂ ‘ਤੇ ਹਿੰਸਾ ਫੈਲਾਉਣ ਦਾ ਇਲਜ਼ਾਮ ਹੈ। ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੀ ਕੋਰਟ ‘ਚ ਪੇਸ਼ੀ ਪੂਰੀ ਹੋ ਗਈ ਹੈ। ਹਰਿਆਣਾ ਪੁਲਿਸ ਦੀ ਐੱਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਵੱਲੋਂ ਪੰਚਕੂਲਾ ਦੀ ਅਦਾਲਤ ਵਿੱਚ 979 ਸਫਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ।

Honeypreet offer police witness

ਹਾਲਾਂਕਿ , ਹਨੀਪ੍ਰੀਤ ਉੱਤੇ ਵੀਰਵਾਰ ਨੂੰ ਇਲਜ਼ਾਮ ਤੈਅ ਨਹੀਂ ਕੀਤੇ ਗਏ ।ਅੱਜ ਦੀ ਸੁਣਵਾਈ ਦੌਰਾਨ ਦੋਸ਼ ਤੈਅ ਹੋਣ ‘ਤੇ ਬਹਿਸ ਨਹੀਂ ਹੋ ਸਕੀਂ। ਮਾਮਲੇ ਦੀ ਅਗਲੀ ਸੁਣਵਾਈ 21 ਫਰਵਰੀ ਨੂੰ ਹੋਵੇਗੀ। ਮਾਮਲੇ ਦੀ ਸੁਣਵਾਈ ‘ਚ ਦੋਸ਼ ਤੈਅ ਹੋਣ ‘ਤੇ ਬਹਿਸ ਹੋਵੇਗੀ। ਇਸ ਮਾਮਲੇ ‘ਚ ਹਨੀਪ੍ਰੀਤ ਸਮੇਤ 15 ਦੋਸ਼ੀਆਂ ਨੂੰ ਪੰਚਕੂਲਾ ਕੋਰਟ ‘ਚ ਪੇਸ਼ ਕੀਤਾ ਜਾਵੇਗਾ।

Honeypreet offer police witness

ਜ਼ਿਕਰਯੋਗ ਹੈ ਕਿ ਹਨੀਪ੍ਰੀਤ ਸਾਧਵੀਆਂ ਦੇ ਯੌਨ ਸ਼ੋਸ਼ਨ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ‘ਚ ਹਿੰਸਾ ਭੜਕਾਉਣ ਅਤੇ ਦੇਸ਼ਧ੍ਰੋਹ ਦੇ ਮਾਮਲੇ ‘ਚ ਦੋਸ਼ੀ ਹੈ। ਮਾਮਲੇ ਦੀ ਸੁਣਵਾਈ ‘ਚ ਪੰਚਕੂਲਾ ਕੋਰਟ ‘ਚ ਅੱਜ ਹਨੀਪ੍ਰੀਤ ਦੇ ਖਿਲਾਫ ਚਾਰਜ ਫ੍ਰੇਮ(ਦੋਸ਼ ਤੈਅ) ਹੋਣ ‘ਤੇ ਬਹਿਸ ਹੋਵੇਗੀ।

Honeypreet offer police witness

ਹਨੀਪ੍ਰੀਤ ਦੇ ਖਿਲਾਫ ਐੱਫ.ਆਈ.ਆਰ. ਨੰਬਰ 345 ‘ਚ ਆਈ.ਪੀ.ਸੀ. ਦੀ ਧਾਰਾ 121, 121ਏ, 216, 145, 150, 151, 152, 153 ਅਤੇ 120ਬੀ ਦੇ ਤਹਿਤ ਹੈ ਸਾਰੇ 15 ਦੋਸ਼ੀਆਂ ‘ਤੇ ਮਾਮਲੇ ਦਰਜ ਹਨ। ਹਨੀਪ੍ਰੀਤ ਸਮੇਤ 15 ਲੋਕਾਂ ਦੇ ਖਿਲਾਫ ਐੱਸ.ਆਈ.ਟੀ. ਨੇ 28 ਨਵੰਬਰ ਨੂੰ ਪੰਚਕੂਲਾ ਕੋਰਟ ‘ਚ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ‘ਚ ਹਨੀਪ੍ਰੀਤ ਦੇ ਨਾਲ-ਨਾਲ ਚਮਕੌਰ ਅਤੇ ਗੁਰਮੀਤ ਸਿੰਘ ਦੇ ਪੀ.ਏ. ਰਾਕੇਸ਼ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਜਦੋਂਕਿ ਇਸੇ ਚਲਾਨ ‘ਚ ਸੁਰਿੰਦਰ ਧੀਮਾਨ , ਗੁਰਮੀਤ, ਸ਼ਰਣਜੀਤ ਕੌਰ, ਦਿਲਾਵਰ ਸਿੰਘ, ਗੋਵਿੰਦ, ਪ੍ਰਦੀਪ ਕੁਮਾਰ, ਗੁਰਮੀਤ ਕੁਮਾਰ, ਦਾਨ ਸਿੰਘ, ਸੁਖਦੀਪ ਕੌਰ, ਸੀ.ਪੀ. ਅਰੋੜਾ, ਖਰੈਤੀ ਲਾਲ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ।

Honeypreet offer police witness

ਇਸ ਦੇ ਨਾਲ ਹੀ ਹਨੀਪ੍ਰੀਤ ਦੇ 9 ਦਿਨਾਂ ਦੀ ਰਿਮਾਂਡ ‘ਚ ਦੰਗਿਆ ‘ਚ ਉਸਦਾ ਹੱਥ ਹੋਣ ਦੀ ਗੱਲ ਕਬੂਲ ਕੀਤੀ ਸੀ। ਇਸ ਤੋਂ ਇਲਾਵਾ ਪੁਲਸ ਨੂੰ ਹਨੀਪ੍ਰੀਤ ਤੋਂ ਮੋਬਾਈਲ, ਲੈਪਟਾਪ, ਡਾਇਰੀ ਅਤੇ ਕਈ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਸਨ।ਹਨੀਪ੍ਰੀਤ ਦੀ ਕੋਰਟ ‘ਚ ਪੇਸ਼ੀ ਪੂਰੀ ਹੋ ਗਈ ਹੈ। ਅੱਜ ਦੀ ਸੁਣਵਾਈ ਦੌਰਾਨ ਦੋਸ਼ ਤੈਅ ਹੋਣ ‘ਤੇ ਬਹਿਸ ਨਹੀਂ ਹੋ ਸਕੀਂ। ਮਾਮਲੇ ਦੀ ਅਗਲੀ ਸੁਣਵਾਈ 21 ਫਰਵਰੀ ਨੂੰ ਹੋਵੇਗੀ।

Honeypreet offer police witness

ਬਦਲਾ ਲੈਣ ਲਈ ਕਰਨ ਲੱਗੇ ਸਨ …

ਬਦਲਾ ਲੈਣ ਲਈ ਕਰਨ ਲੱਗੇ ਸਨ …

ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੁਲਸ ਤੋਂ ਬਦਲਾ ਲੈਣ ਦੀ ਧਮਕੀ ਦੇਣ ਵਾਲੇ ਤਿੰਨ ਗੈਂਗਸਟਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀਆਂ ਕੋਲੋਂ ਹਥਿਆਰ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਜਲੰਧਰ ਜ਼ੋਨ ਦੇ ਆਈ. ਜੀ. ਅਰਪਿਤ ਸ਼ੁਕਲਾ ਨੇ ਦਾਅਵਾ ਕੀਤਾ ਕਿ ਇਹ ਉਹੀ ਦੋਸ਼ੀ ਹਨ ਜਿਨ੍ਹਾਂ ਨੇ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੁਲਸ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ ਸੀ। ਦੋਸ਼ੀਆਂ ਦੀ ਪਛਾਣ ਕਾਰਜ ਪਾਲ ਸਿੰਘ ਬਸਤੀ ਪੰਜਾਬ ਵਾਲਾ ਜ਼ੀਰਾ, ਗੁਰਜੀਤ ਸਿੰਘ ਉਰਫ ਗੋਪੀ ਵਡਾਲਾ ਅਤੇ ਗੁਰਪ੍ਰੀਤ ਸਿੰਘ ਤਲਵੰਡੀ ਖੁਰਦ ਦਾਖਾਂ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਇਨ੍ਹਾਂ ਪਾਸੋਂ 6 ਪਿਸਤੌਲ ਜਿਨ੍ਹਾਂ ਵਿਚ 5 ਪਿਸਤੌਲ 12 ਬੋਰ ਅਤੇ 2 32 ਬੋਰ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

punjab

ਬੀਤੇ ਦਿਨ ਕੈਪਟਨ ਅਮਰਿੰਦਰ ਨੇ ਬੀਤੇ ਦਿਨ ਚੰਡੀਗੜ੍ਹ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਪੰਜਾਬ ‘ਚ ਮੌਜੂਦ ਸਾਰੇ ਗੈਂਗਸਟਰ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦੇਣ ਅਤੇ ਆਤਮ ਸਮਰਪਣ ਕਰਨ ‘ਤੇ ਉਨ੍ਹਾਂ ਦਾ ਮੁੜ ਵਸੇਵੇਂ ਦਾ ਇੰਤੇਜਾਮ ਵੀ ਕੀਤਾ ਜਾਵੇਗਾ। ਹਾਲ ਹੀ ‘ਚ ਪੰਜਾਬ ਦੇ ਨਾਮੀ ਗਿਰਾਮੀ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਪੁਲਿਸ ਵਲੋਂ ਕੀਤੇ ਗਏ ਐਨਕਾਊਂਟਰ ਨੂੰ ਵੇਖਦਿਆਂ ਵੀ ਪੰਜਾਬ ਦੇ ਕਾਫੀ ਗੈਂਗਸਟਰ ਆਪਣੇ ਆਪ ਨੂੰ ਹੁਣ ਪੁਲਿਸ ਕੋਲ ਸਮਰਪਣ ਕਰਨਾ ਜਿਆਦਾ ਸੁਰੱਖਿਅਤ ਸਮਝ ਰਹੇ ਹਨ।

punjab

ਇਸੇ ਲਈ ਅੱਜ ਨਾਮੀ ਗੈਂਗਸਟਰ ਰਵੀ ਦਿਓਲ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਗੈਂਗਸਟਰ ਰਵੀ ਦਿਓਲ ਖਿਲਾਫ਼ ਕਾਫੀ ਅਪਰਾਧਿਕ ਮਾਮਲੇ ਦਰਜ ਹਨ। ਜ਼ਿਲ੍ਹਾ ਫਤਿਹਗੜ੍ਹ ‘ਚ ਨਸ਼ਾ ਤਸਕਰੀ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਵਿਚ ਵੀ ਉਸ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ। ਪੁਲਿਸ ਕਈ ਸਾਲਾਂ ਤੋਂ ਰਵੀ ਦਿਓਲ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਪਰ ਮੰਗਲਵਾਰ ਨੂੰ ਗੈਂਗਸਟਰ ਰਵੀ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।

punjab

ਇਸ ਬਾਰੇ ਰਵੀ ਦਿਓਲ ਨੇ ਪਹਿਲਾਂ ਇਕ ਵੀਡੀਓ ਬਣਾਈ ਅਤੇ ਉਸ ਨੂੰ ਸੋਸ਼ਲ ਮੀਡਿਆ ‘ਤੇ ਵਾਇਰਲ ਕਰ ਦਿੱਤਾ। ਇਸ ਵੀਡੀਓ ‘ਚ ਰਵੀ ਦਿਓਲ ਨੇ ਕਿਹਾ ਹੈ ਕਿ ਉਹ ਅੱਜ ਆਪਣਾ ਆਤਮ ਸਮਰਪਣ ਕਰਨ ਜਾ ਰਿਹਾ ਹੈ।

punjab

ਉਸ ਨੇ ਵੀਡੀਓ ‘ਚ ਆਪਣੇ ਘਰਦਿਆਂ ਅਤੇ ਮਿੱਤਰਾਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਆ ਹੈ। ਵੀਡੀਓ ਵਿਚ ਉਸ ਨੇ ਸਾਫ਼ ਸ਼ਬਦਾਂ ‘ਚ ਕਿਹਾ ਹੈ ਕਿ ਪਿੱਛੇ ਜੋ ਗਲਤੀਆਂ ਹੋ ਗਈਆਂ ਹਨ ਉਹ ਪਿੱਛੇ ਹੀ ਛੱਡ ਦੇਣੀਆਂ ਚਾਹੀਦੀਆਂ ਹਨ, ਆਪਣਾ ਭਵਿੱਖ ਸੁਧਾਰਨ ਲਈ ਮੈਂ ਆਤਮ ਸਮਰਪਣ ਕਰ ਰਿਹਾ ਹਾਂ।

punjab

ਇੱਕ ਹੋਰ ਮਸ਼ਹੂਰ ਪੰਜਾਬੀ ਗੀਤਕਾਰ ਦਾ ਹੋਇਆ ਦੇਹਾਂਤ !! ਜਾਣੋ ਕੌਣ ਸੀ ਇਹ ਗੀਤਕਾਰ

ਇੱਕ ਹੋਰ ਮਸ਼ਹੂਰ ਪੰਜਾਬੀ ਗੀਤਕਾਰ ਦਾ ਹੋਇਆ ਦੇਹਾਂਤ !! ਜਾਣੋ ਕੌਣ ਸੀ ਇਹ ਗੀਤਕਾਰ

ਪਿੱਛਲੇ ਦਿਨੀ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਦਿਹਾਂਤ ਹੋਇਆ ਸੀ ਤੇ ਹੁਣ ਇਕ ਹੋਰ ਪੰਜਾਬੀ ਦੇ ਮਸ਼ਹੂਰ ਗੀਤਕਾਰ ਇਹ ਸੰਸਾਰ ਨੂੰ ਅਲਵਿਦਾ ਅੱਖ ਗਏ ਨੇ

ਪੰਜਾਬੀ ਗੀਤਕਾਰ ਦਵਿੰਦਰ ਬੈਨੀਪਾਲ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪਟਿਆਲਾ ਵਿਖੇ ਆਖਰੀ ਸਾਹ ਲਿਆ। ਦਵਿੰਦਰ ਬੈਨੀਪਾਲ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ, ਜਿਨ੍ਹਾਂ ‘ਚ ਲਹਿੰਬਰ ਹੁਸੈਨਪੁਰੀ ਦਾ ’12 ਬੋਰਾਂ ਦੇ’, ਸਤਵਿੰਦਰ ਬਿੱਟੀ ਦਾ ‘ਲਵ ਹੋ ਗਿਆ’, ਰੁਪਿੰਦਰ ਹਾਂਡਾ ਦਾ ‘ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ’, ਦਲਜੀਤ ਬਿੰਟੂ ਦਾ ‘ਝੂਠੀਆ ਰੱਪਟਾ’,  ਸੋਨੂੰ ਵਿਰਕ ਦਾ ‘ਬਾਈ ਜੀ’, ਹਰਬੰਸ ਬੱਬੂ ਦਾ ‘ਤੇਰੀ ਕੀ ਗਰੰਟੀ’, ਹੰਸ ਰਾਜ ਹੰਸ ਦਾ ‘ਹੱਦ ਹੋ ਗਈ ਮਾਲਕੋ’, ਸਰਬਜੀਤ ਚੀਮਾ ਦਾ ‘ਕੁੜਤੀ’ ਮੁੱਖ ਹਨ।

ਰੁਪਿੰਦਰ ਹਾਂਡਾ ਨੇ ਵੀ ਫੇਸਬੁੱਕ ‘ਤੇ ਦਵਿੰਦਰ ਬੈਨੀਪਾਲ ਦੀ ਮੌਤ ‘ਤੇ ਦੁੱਖ ਜ਼ਾਹਿਰ ਕਰਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ। ਰੁਪਿੰਦਰ ਹਾਂਡਾ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੇਰੇ ਮਿਊਜ਼ਿਕ ਕਰੀਅਰ ‘ਚ ਜਿਸ ਗੀਤ ਨੇ ਇਕ ਪਛਾਣ ਬਣਾਈ ‘ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ’ ਇਸ ਗੀਤ ਦੇ ਗੀਤਕਾਰ ਦਵਿੰਦਰ ਬੈਨੀਪਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।

ਪ੍ਰਮਾਤਮਾ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਇਹ ਭਾਨਾ ਮੰਨਣ ਦਾ ਬਲ ਬਕਸ਼ਣ।’ ਰੁਪਿੰਦਰ ਹਾਂਡਾ ਤੋਂ ਇਲਾਵਾ ਸੰਗੀਤ ਜਗਤ ਨਾਲ ਜੁੜੀਆਂ ਹੋਰ ਸ਼ਖਸੀਅਤਾਂ ਨੇ ਦਵਿੰਦਰ ਬੈਨੀਪਾਲ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ।

ਖ਼ਤਰਨਾਕ ਗੈਂਗਸਟਰ ਰਵੀ ਦਿਓਲ ਨੇ ਆਖਿਰ ਕਿਓਂ ਕੀਤਾ ਆਤਮ ਸਮਰਪਣ?

ਖ਼ਤਰਨਾਕ ਗੈਂਗਸਟਰ ਰਵੀ ਦਿਓਲ ਨੇ ਆਖਿਰ ਕਿਓਂ ਕੀਤਾ ਆਤਮ ਸਮਰਪਣ?

ਕੈਪਟਨ ਅਮਰਿੰਦਰ ਨੇ ਬੀਤੇ ਦਿਨ ਚੰਡੀਗੜ੍ਹ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਪੰਜਾਬ ‘ਚ ਮੌਜੂਦ ਸਾਰੇ ਗੈਂਗਸਟਰ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦੇਣ ਅਤੇ ਆਤਮ ਸਮਰਪਣ ਕਰਨ ‘ਤੇ ਉਨ੍ਹਾਂ ਦਾ ਮੁੜ ਵਸੇਵੇਂ ਦਾ ਇੰਤੇਜਾਮ ਵੀ ਕੀਤਾ ਜਾਵੇਗਾ। ਹਾਲ ਹੀ ‘ਚ ਪੰਜਾਬ ਦੇ ਨਾਮੀ ਗਿਰਾਮੀ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਪੁਲਿਸ ਵਲੋਂ ਕੀਤੇ ਗਏ ਐਨਕਾਊਂਟਰ ਨੂੰ ਵੇਖਦਿਆਂ ਵੀ ਪੰਜਾਬ ਦੇ ਕਾਫੀ ਗੈਂਗਸਟਰ ਆਪਣੇ ਆਪ ਨੂੰ ਹੁਣ ਪੁਲਿਸ ਕੋਲ ਸਮਰਪਣ ਕਰਨਾ ਜਿਆਦਾ ਸੁਰੱਖਿਅਤ ਸਮਝ ਰਹੇ ਹਨ।

gangster-ravi-deol-surrenders-sangrur
ਇਸੇ ਲਈ ਅੱਜ ਨਾਮੀ ਗੈਂਗਸਟਰ ਰਵੀ ਦਿਓਲ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਗੈਂਗਸਟਰ ਰਵੀ ਦਿਓਲ ਖਿਲਾਫ਼ ਕਾਫੀ ਅਪਰਾਧਿਕ ਮਾਮਲੇ ਦਰਜ ਹਨ। ਜ਼ਿਲ੍ਹਾ ਫਤਿਹਗੜ੍ਹ ‘ਚ ਨਸ਼ਾ ਤਸਕਰੀ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਵਿਚ ਵੀ ਉਸ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ। ਪੁਲਿਸ ਕਈ ਸਾਲਾਂ ਤੋਂ ਰਵੀ ਦਿਓਲ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਪਰ ਮੰਗਲਵਾਰ ਨੂੰ ਗੈਂਗਸਟਰ ਰਵੀ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।

gangster-ravi-deol-surrenders-sangrur

ਇਸ ਬਾਰੇ ਰਵੀ ਦਿਓਲ ਨੇ ਪਹਿਲਾਂ ਇਕ ਵੀਡੀਓ ਬਣਾਈ ਅਤੇ ਉਸ ਨੂੰ ਸੋਸ਼ਲ ਮੀਡਿਆ ‘ਤੇ ਵਾਇਰਲ ਕਰ ਦਿੱਤਾ। ਇਸ ਵੀਡੀਓ ‘ਚ ਰਵੀ ਦਿਓਲ ਨੇ ਕਿਹਾ ਹੈ ਕਿ ਉਹ ਅੱਜ ਆਪਣਾ ਆਤਮ ਸਮਰਪਣ ਕਰਨ ਜਾ ਰਿਹਾ ਹੈ। ਉਸ ਨੇ ਵੀਡੀਓ ‘ਚ ਆਪਣੇ ਘਰਦਿਆਂ ਅਤੇ ਮਿੱਤਰਾਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਆ ਹੈ। ਵੀਡੀਓ ਵਿਚ ਉਸ ਨੇ ਸਾਫ਼ ਸ਼ਬਦਾਂ ‘ਚ ਕਿਹਾ ਹੈ ਕਿ ਪਿੱਛੇ ਜੋ ਗਲਤੀਆਂ ਹੋ ਗਈਆਂ ਹਨ ਉਹ ਪਿੱਛੇ ਹੀ ਛੱਡ ਦੇਣੀਆਂ ਚਾਹੀਦੀਆਂ ਹਨ, ਆਪਣਾ ਭਵਿੱਖ ਸੁਧਾਰਨ ਲਈ ਮੈਂ ਆਤਮ ਸਮਰਪਣ ਕਰ ਰਿਹਾ ਹਾਂ।

gangster-ravi-deol-surrenders-sangrur

ਵੀਡੀਓ ਵਾਇਰਲ ਕਰਨ ਪਿੱਛੇ ਇਹ ਵੀ ਮੰਤਵ ਹੋ ਸਕਦਾ ਹੈ ਕਿ ਉਹ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੌਰੀਆ ਦੇ ਐਨਕਾਊਂਟਰ ਤੋਂ ਡਰ ਗਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਰਵੀ ਦਿਓਲ ਨੂੰ ਆਪਣੇ ਆਪ ਦਾ ਪੁਲਿਸ ਹੱਥੋਂ ਐਨਕਾਊਂਟਰ ਹੋਣ ਦਾ ਡਰ ਸਤਾਉਣ ਲਗ ਗਿਆ ਹੋਵੇ। ਖੇਰ ਰਵੀ ਦਿਓਲ ਦਾ ਵੀਡੀਓ ਅੱਪਲੋਡ ਕਰਨ ਮਗਰ ਜੋ ਵੀ ਮੰਤਵ ਹੋਵੇ ਪਰ ਉਸਦਾ ਆਤਮ ਸਮਰਪਣ ਕਰਨਾ ਇਕ ਸ਼ਲਾਘਾ ਯੋਗ ਕਢਣ ਹੈ। ਰਵੀ ਦਿਓਲ ਤੋਂ ਸਿੱਖਿਆ ਲੈ ਕੇ ਜਿਨ੍ਹਾਂ ਜਲਦੀ ਹੋ ਸਕੇ ਪੰਜਾਬ ਦੇ ਸਾਰੇ ਗੈਂਗਸਟਰ ਆਪਣਾ ਆਤਮ ਸਮਰਪਣ ਕਰ ਦੇਣ ਤਾਂ ਜੋ ਪੰਜਾਬ ਤੋਂ ਇਸ ਗੈਂਗਲੈਂਡ ਵਾਲੇ ਬਦਨਾਮੀ ਦੇ ਦਾਗ਼ ਸਾਫ਼ ਕੀਤੇ ਜਾ ਸਕਣ।

gangster-ravi-deol-surrenders-sangrur

ਰਵੀ ਦਿਓਲ ਦੇ ਆਤਮ ਸਮਰਪਣ ਬਾਰੇ ਸਂਗਰੂਰ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਰਵੀ ਦਿਓਲ ਦੀ ਭਾਲ ਪਿਛਲੇ ਬਹੁਤ ਸਮੇਂ ਤੋਂ ਹੈ। ਉਸ ਖਿਲਾਫ਼ ਨਸ਼ਾ ਤਸਕਰੀ, ਲੁੱਟ ਅਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹਨ। ਉਸ ਖਿਲਾਫ਼ ਰਾਜ ਦੇ ਅਲਗ ਅਲਗ ਸ਼ਹਿਰਾਂ ‘ਚ ਬਹੁਤ ਮਾਮਲੇ ਦਰਜ ਹਨ। ਉਨ੍ਹਾਂ ਨੇ ਰਵੀ ਦਿਓਲ ਦੇ ਆਤਮ ਸਮਰਪਣ ਕਰਨ ਦੀ ਵੀ ਸ਼ਲਾਘਾ ਕੀਤੀ ਹੈ।

ਆਹ ਦੇਖੋ ਸੁਚਾ ਸਿੰਘ ਲੰਗਾਹ ਨਾਲ ਕੀ ਹੋ ਗਿਆ …….

ਆਹ ਦੇਖੋ ਸੁਚਾ ਸਿੰਘ ਲੰਗਾਹ ਨਾਲ ਕੀ ਹੋ ਗਿਆ …….

ਸਾਬਕਾ ਮੰਤਰੀ ਅਤੇ ਬਲਾਤਕਾਰ ਦੇ ਮਾਮਲੇ ਵਿਚ ਫਸੇ ਸੁੱਚਾ ਸਿੰਘ ਲੰਗਾਹ ਨੂੰ ਪੀ ਜੀ ਆਈ ਚੰਡੀਗੜ੍ਹ ਕੀਤਾ ਰੈਫਰ ਕੀਤਾ ਗਿਆ ਹੈ। ਪਿਛਲੇ ਦਿਨ ਤੋਂ ਪਟਿਆਲਾ ਦੇ ਸਰਕਾਰੀ ਰਾਜਿੰਦਰ ਹਸਪਤਾਲ ਵਿਚ ਉਹ ਭਰਤੀ ਸਨ। ਬਲਾਤਕਾਰ ਦੇ ਮਾਮਲੇ ਵਿਚ ਲੰਗਾਹ ਪਟਿਆਲਾ ਦੀ ਕੇਂਦਰੀ ਜੇਲ ਵਿਚ ਹਨ। ਨਜ਼ਰਬੰਦ, ਲੰਗਾਹ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤਦੱਸੀ ਜਾ ਰਹੀ ਹੈ।Sucha Singh Langah refer PGI

ਬੀਤੇ ਦਿਨੀਂ ਸਾਬਕਾ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਸੁੱਚਾ ਸਿੰਘ ਲੰਗਾਹ ਜੋ ਜਬਰ ਜ਼ਨਾਹ ਪੀੜਤਾਂ ਦੇ ਪੈਸੇ ਖੁਰਦ-ਬੁਰਦ ਕਰਨ ਸਮੇਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।Sucha Singh Langah refer PGI

ਉਸ ਦਾ ਅੱਜ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ‘ਤੇ ਉਸ ਨੂੰ ਸਿਟੀ ਪੁਲਸ ਨੇ ਭਾਰੀ ਸੁਰੱਖਿਆ ਦੇ ਵਿਚ ਸੀ. ਜੇ. ਐੱਮ. ਮੋਹਿਤ ਬਾਂਸਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਦੇ ਸਰਕਾਰੀ ਵਕੀਲ ਦੀ ਮੰਗ ‘ਤੇ ਅਦਾਲਤ ਨੇ ਸੁੱਚਾ ਸਿੰਘ ਲੰਗਾਹ ਨੂੰ ਤਿੰਨ ਦਿਨ ਲਈ ਹੋਰ ਪੁਲਸ ਰਿਮਾਂਡ ਵਿਚ ਭੇਜ ਦਿੱਤਾ।Sucha Singh Langah refer PGI

ਪੁਲਸ ਦੇ ਸਰਕਾਰੀ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਪੀੜਤ ਮਹਿਲਾ ਜੋ ਇਕ ਵਿਧਵਾ ਪੁਲਸ ਕਾਂਸਟੇਬਲ ਹੈ ਨੇ ਸ਼ਿਕਾਇਤ ‘ਚ ਕਿਹਾ ਕਿ ਸੁੱਚਾ ਸਿੰਘ ਲੰਗਾਹ ਉਸ ਨੂੰ ਮੋਹਾਲੀ ਤੇ ਚੰਡੀਗੜ੍ਹ ਲੈ ਕੇ ਜਾਂਦਾ ਸੀ। ਉਥੇ ਵਕੀਲ ਨੇ ਇਹ ਵੀ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੇ ਪੀੜਤਾ ਦੀ ਇਕ ਏਕੜ ਜ਼ਮੀਨ ਵੀ ਵੇਚੀ ਸੀ ਅਤੇ ਉਸ ਜ਼ਮੀਨ ਦੀ ਰਾਸ਼ੀ ਲਗਭਗ 32 ਲੱਖ ਵੀ ਪੀੜਤਾ ਨੂੰ ਨਹੀਂ ਦਿੱਤੀ ਗਈ ਹੈ।Sucha Singh Langah refer PGI