ਦੋ ਟਰੱਕਾਂ ‘ਚ ਲੱਗੀ ਅੱਗ ਦੇਖੀ ਅਤੇ ਚੀਕਣ ਦੀ ਆਵਾਜ਼ ਸੁਣੀ ਤਾਂ ……

ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਨੌਜਵਾਨ ਮਹਿਲਾ ਨੂੰ ਭਾਰਤੀ ਨਾਗਰਿਕ ਦੀ ਜਾਨ ਬਚਾਉਣ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਇੰਡੀਅਨ ਐਂਬੇਸੀ 2 ਅਕਤੂਬਰ ਯਾਨੀ ਗਾਂਧੀ ਜੈਯੰਤੀ ਦੇ ਦਿਨ ਮਹਿਲਾ ਨੂੰ ਸਨਮਾਨਿਤ ਕਰ ਰਹੀ ਹੈ। 22 ਸਾਲ ਦੀ ਜਵਾਹਰ ਸੈਫ ਅਲ ਕੁਮੈਤੀ ਨੇ ਕੁੱਝ ਹੀ ਦਿਨ ਪਹਿਲਾਂ ਬਹਾਦਰੀ ਦਿਖਾਉਂਦੇ ਹੋਏ ਟਰੱਕ ਐਕਸੀਡੈਂਟ ਵਿੱਚ ਜਖ਼ਮੀ ਭਾਰਤੀ ਹਰਕਿਰਤ ਸਿੰਘ ਦੀ ਜਾਨ ਬਚਾਈ ਸੀ। ਇਸ ਘਟਨਾ ਦੇ ਬਾਅਦ ਤੋਂ ਹੀ ਜਵਾਹਰ ਨੂੰ ਯੂਏਈ ਵਿੱਚ ਅਦਾਕਾਰਾ ਕਿਹਾ ਜਾਣ ਲੱਗਾ ਹੈ। ਹਾਲ ਹੀ ਵਿੱਚ ਅਰਬ ਪੁਲਿਸ ਵੀ ਜਵਾਹਰ ਨੂੰ ਬਹਾਦਰੀ ਲਈ ਸਨਮਾਨਿਤ ਕਰ ਚੁੱਕੀ ਹੈ।

ਆਸ – ਪਾਸ ਖੜੇ ਲੋਕ ਵੇਖਦੇ ਰਹੇ ਤਮਾਸ਼ਾ…

ਪੁਲਿਸ ਦੇ ਮੁਤਾਬਕ, ਜਵਾਹਰ ਦੇ ਪੁੱਜਣ ਤੋਂ ਪਹਿਲਾਂ ਵੀ ਉੱਥੇ ਕਾਫ਼ੀ ਭੀੜ ਜਮਾਂ ਸੀ, ਪਰ ਕੋਈ ਵੀ ਹਰਕਿਰਤ ਦੀ ਮਦਦ ਲਈ ਅੱਗੇ ਨਹੀਂ ਵਧਿਆ।

ਸੰਯੁਕਤ ਅਰਬ ਅਮੀਰਾਤ ‘ਚ ਇੱਕ ਮੁਸਲਿਮ ਮਹਿਲਾ ਨੇ ਇਕ ਭਾਰਤੀ ਟਰੱਕ ਚਾਲਕ ਦੀ ਜਾਨ ਬਚਾ ਲਈ ਜੋ ਭਿਆਨਕ ਸੜਕ ਹਾਦਸੇ ਤੋਂ ਬਾਅਦ ਅੱਗ ਦੀਆਂ ਲਪਟਾਂ ‘ਚ ਘਿਰ ਗਿਆ ਸੀ। ਇਥੋਂ ਦੀ ਨਿਊਜ਼ ਏਜੰਸੀ ਮੁਤਾਬਕ ਜਵਾਹਰ ਸੈਫ ਅਲ ਕੁਮੈਤੀ (22) ਹਸਪਤਾਲ ‘ਚ ਦਾਖਲ ਆਪਣੇ ਇਕ ਦੋਸਤ ਨੂੰ ਮਿਲ ਕੇ ਪਰਤ ਰਹੀ ਸੀ, ਜਦੋਂ ਉਸ ਨੇ ਰਾਸ ਅਲ-ਖੈਮਾ ‘ਚ ਦੋ ਟਰੱਕਾਂ ‘ਚ ਲੱਗੀ ਅੱਗ ਦੇਖੀ ਅਤੇ ਇਕ ਵਿਅਕਤੀ ਦੇ ਚੀਕਣ ਦੀ ਆਵਾਜ਼ ਸੁਣੀ, ਜੋ ਮਦਦ ਲਈ ਕਿਸੇ ਨੂੰ ਬੁਲਾ ਰਿਹਾ ਸੀ।

ਉਸ ਨੇ ਬਹਾਦੁਰੀ ਦਿਖਾਉਂਦੇ ਹੋਏ ਅਬਾਇਆ ਲਿਬਾਸ (ਕੁਝ ਮੁਸਲਿਮ ਔਰਤਾਂ ਵਲੋਂ ਪਹਿਨਿਆ ਜਾਣ ਵਾਲਾ ਲਬਾਦ ਵਰਗਾ ਲਿਬਾਸ) ਨਾਲ ਅੱਗ ਬੁਝਾ ਕੇ ਉਸ ਭਾਰਤੀ ਚਾਲਕ ਨੂੰ ਅੱਗ ‘ਚੋਂ ਬਾਹਰ ਕੱਢ ਲਿਆ।

ਖਬਰ ਮੁਤਾਬਕ ਅਲ ਕੁਮੈਤੀ ਨੇ ਕਿਹਾ ਕਿ ਅੱਗ ‘ਚ ਘਿਰੇ ਇਨ੍ਹਾਂ ਦੋਹਾਂ ਟਰੱਕਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ ਸੀ। ਉਸ ਨੇ ਅੱਗ ‘ਚ ਫਸੇ ਅਤੇ ਦਰਦ ਨਾਲ ਚੀਕ ਰਹੇ ਵਿਅਕਤੀ ਨੂੰ ਮਦਦ ਮੰਗਦੇ ਹੋਏ ਦੇਖਿਆ। ਪੁਲਸ ਨੇ ਜ਼ਖਮੀ ਵਿਅਕਤੀ ਦੀ ਪਛਾਣ ਹਰਕਿਰਤ ਸਿੰਘ ਦੇ ਤੌਰ ‘ਤੇ ਕੀਤੀ ਹੈ। ਅਲ ਕੁਮੈਤੀ ਨੇ ਗੱਡੀ ‘ਚ ਬੈਠੀ ਆਪਣੀ ਦੋਸਤ ਦਾ ਅਬਾਇਆ ਲੈਕੇ ਅੱਗ ਬੁਝਾਈ ਸੀ। ਦੋਹਾਂ ਚਾਲਕ 40 ਤੋਂ 50 ਫੀਸਦੀ ਤੱਕ ਝੁਲਸ ਗਏ ਸਨ। ਦੋਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਰਾਸ ਅਲ ਖੈਮਾ ਪੁਲਿਸ ਦੇ ਐਂਬੂਲੈਂਸ ਅਤੇ ਬਚਾਅ ਵਿਭਾਗ ਦੇ ਮੇਜਰ ਤਾਰਿਕ ਮੁਹੰਮਦ ਅਲ ਸ਼ਰਹਾਨ ਨੇ ਕਿਹਾ ਕਿ ਉਹ ਇਸ ਔਰਤ ਨੂੰ ਉਸ ਦੀ ਬਹਾਦੁਰੀ ਲਈ ਸਨਮਾਨਤ ਕਰਨਗੇ। ਖਬਰ ‘ਚ ਕਿਹਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ‘ਚ ਭਾਰਤ ਦੇ ਡਿਪਲੋਮੈਟ ਨਵਦੀਪ ਸਿੰਘ ਸੂਰੀ ਨੇ ਕਿਹਾ ਹੈ ਕਿ ਆਬੂ ਧਾਬੀ ‘ਚ ਭਾਰਤੀ ਸਫਾਰਤਖਾਨਾ ਵੀ ਅਲ ਕੁਮੈਤੀ ਨੂੰ ਸਨਮਾਨਤ ਕਰੇਗਾ।

ਪੁਲਿਸ ਨੇ ਕੀਤਾ ਸਨਮਾਨ

– ਜਵਾਹਰ ਦੀ ਬਹਾਦਰੀ ਦੀ ਕਹਾਣੀ ਦੁਨੀਆ ਦੇ ਸਾਹਮਣੇ ਤੱਦ ਆਈ ਜਦੋਂ ਐਮਰਜੈਂਸੀ ਡਿਪਾਰਟਮੈਂਟ ਦੇ ਹੈੱਡ ਮੇਜਰ ਤਾਰੇਕ ਅਲ ਸ਼ਰਹਨ ਨੇ ਇਸ ਘਟਨਾ ਨੂੰ ਇੰਸਟਾਗਰਾਮ ਉੱਤੇ ਸ਼ੇਅਰ ਕੀਤਾ।

– ਉਨ੍ਹਾਂ ਦਾ ਮਕਸਦ ਸੋਸ਼ਲ ਮੀਡੀਆ ਦੇ ਜਰੀਏ ਜਵਾਹਰ ਦੀ ਤਲਾਸ਼ ਕਰਨਾ ਸੀ, ਤਾਂਕਿ ਉਸਨੂੰ ਇਸ ਬਹਾਦਰੀ ਲਈ ਸਨਮਾਨਿਤ ਕੀਤਾ ਜਾ ਸਕੇ।

ਅਦਾਲਤ ਚ ਭਜਾ ਭਜਾ ਜਾਂਦਾ ਲੰਗਾਹ ਦੇਖੋ ਕੀ ਕੀ ਕਹਿ ਗਿਆ (ਵੀਡੀਓ )

ਸਮਰਪਣ ਕਰਨ ਆਇਆ ਲੰਗਾਹ ਚੋਣ ਪ੍ਰਚਾਰ ਹੀ ਕਰ ਗਿਆ

 

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਆਏ ਲੰਗਾਹ ਦਾ ਜਦ ਪੱਤਰਕਾਰਾਂ ਨੇ ਪੱਖ ਜਾਣਨਾ ਚਾਹਿਆ ਤਾਂ ਉਸ ਨੇ ਇਹੋ ਕਿਹਾ ਕਿ ਉਸ ਦਾ ਪਾਰਟੀ ਵਰਕਰਾਂ ਨੂੰ ਸੰਦੇਸ਼ ਹੈ ਕਿ ਇੱਕ-ਇੱਕ ਵੋਟ ਭਾਜਪਾ ਨੂੰ ਪਾਇਓ। ਲੰਗਾਹ ਦੇ ਟਿਕਾਣਿਆਂ ‘ਤੇ ਪਿਛਲੇ 3 ਦਿਨਾਂ ਤੋਂ ਛਾਪਿਆਂ ਦਾ ਦਾਅਵਾ ਕਰਨ ਵਾਲੀ ਗੁਰਦਾਸਪੁਰ ਪੁਲਿਸ ਦੇ ਦਾਅਵਿਆਂ ਦੀ ਵੀ ਉਦੋਂ ਪੋਲ ਖੁੱਲ੍ਹ ਗਈ ਜਦ ਲੰਗਾਹ ਖ਼ੁਦ ਚੰਡੀਗੜ੍ਹ ਸਮਰਪਣ ਕਰਨ ਆ ਪੁੱਜਾ। ਆਤਮ-ਸਮਰਪਣ ਕਰਨ ਬਹਾਨੇ ਚੋਣ ਪ੍ਰਚਾਰ ਕਰਨ ਵਿੱਚ ਸਫਲ ਰਹੇ ਲੰਗਾਹ ਨੂੰ ਪੰਜਾਬ ਪੁਲਿਸ ਹੱਥ ਨਹੀਂ ਪਾ ਸਕੀ ਤੇ ਉਹ ਆਰਾਮ ਨਾਲ ਅਦਾਲਤ ਵਿੱਚੋਂ ਚਲਾ ਗਿਆ।ਭਾਵੇਂ ਅਕਾਲੀ ਦਲ ਨੇ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਪਣੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ, ਪਰ ਲੰਗਾਹ ਦੀ ਪਾਰਟੀ ਪ੍ਰਤੀ ਵਫਾਦਾਰੀ ਹਾਲੇ ਵੀ ਬਰਕਰਾਰ ਹੈ।

ਇਸ ਗੱਲ ਦਾ ਅੰਦਾਜ਼ਾ ਲੰਗਾਹ ਦੇ ਪੱਤਰਕਾਰਾਂ ਨੂੰ ਉਸ ਦੇ ਦਿੱਤੇ ਬਿਆਨ ਤੋਂ ਲਾਇਆ ਜਾ ਸਕਦਾ ਹੈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੰਗਾਹ ਨੇ ਸ਼ੂਗਰ ਦੇ ਮਰੀਜ਼ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੂੰ ਇਸ ਮਾਮਲੇ ਵਿੱਚ ਜ਼ਿਮਨੀ ਚੋਣ ਕਾਰਨ ਫਸਾਇਆ ਗਿਆ ਹੈ। ਲੰਗਾਹ ਗੁਰਦਾਸਪੁਰ ਵਿੱਚ ਉਸ ਵਿਰੁੱਧ ਦਰਜ ਹੋਏ ਬਲਾਤਕਾਰ ਦੇ ਕੇਸ ਵਿੱਚ ਆਪਣੇ ਆਪ ਨੂੰ ਕਾਨੂੰਨ ਦੇ ਸੁਪਰਦ ਕਰਨ ਲਈ ਚੰਡੀਗੜ੍ਹ ਅਦਾਲਤ ਪਹੁੰਚ ਗਿਆ। ਪਰ ਅਦਾਲਤ ਨੇ ਉਸ ਦੀ ਅਰਜ਼ੀ ਰੱਦ ਕਰਦਿਆਂ ਸਮਰਪਣ ਸਵੀਕਾਰ ਨਾ ਕੀਤਾ ਅਤੇ ਉਸ ਨੂੰ ਗੁਰਦਾਸਪੁਰ ਜਾ ਕੇ ਹੀ ਸਮਰਪਣ ਕਰਨ ਦੀ ਹਦਾਇਤ ਕੀਤੀ।ਮੀਡੀਆ ਨਾਲ ਗੱਲਬਾਤ ਕਰਦਿਆਂ ਲੰਗਾਹ ਨੇ ਕਿ  ਗੁਰਦਾਸਪੁਰ ਦੇ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਤੇ ਡੀ.ਐਸ.ਪੀ. ਕੇ.ਡੀ. ਸਿੰਘ ਨੇ ਗੁਰਦਾਸਪੁਰ ਜ਼ਿਮਨੀ ਚੋਣ ਕਾਰਨ ਉਸ ਵਿਰੁੱਧ ਝੂਠਾ ਕੇਸ ਬਣਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਗੁਰਦਾਸਪੁਰ ਪੁਲਿਸ ਨੂੰ ਲੋੜੀਂਦਾ ਸੁੱਚਾ ਸਿੰਘ ਲੰਗਾਹ ਤਕਰੀਬਨ ਡੇਢ ਘੰਟਾ ਚੰਡੀਗੜ੍ਹ ਅਦਾਲਤ ‘ਚ ਹਾਜ਼ਰ ਰਿਹਾ ਪਰ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

ਲੋੜੀਂਦੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਗੁਰਦਾਸਪੁਰ ਪੁਲਿਸ ਨੇ ਆਪਣੇ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਲੰਗਾਹ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ ਪਰ ਹਰ ਵਾਰ ਖਾਲੀ ਹੱਥ ਪਰਤ ਆਈ। ਇੱਧਰ ਲੋੜੀਂਦਾ ਮੁਲਜ਼ਮ ਸੂਬੇ ਦੀ ਰਾਜਧਾਨੀ ਵਿੱਚ ਜਾ ਕੇ ਆਤਮ ਸਮਰਪਣ ਲਈ ਅਦਾਲਤ ਵਿੱਚ ਪੇਸ਼ ਹੋ ਜਾਂਦਾ ਹੈ। ਇਹ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਧਾਰਾ 376 ਇੱਕ ਗ਼ੈਰ ਜ਼ਮਾਨਤਯੋਗ ਧਾਰਾ ਹੈ ਅਤੇ ਇਸ ਲਈ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ, ਜੋ ਕਿ ਪੰਜਾਬ ਪੁਲਿਸ ਨੇ ਨਹੀਂ ਕੀਤਾ। ਲੰਗਾਹ ਨੇ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਦੀ 10 ਨੰਬਰ ਕੋਰਟ ਵਿੱਚ ਸਮਰਪਣ ਕਰਨ ਲਈ ਆਇਆ ਸੀ। ਸਾਬਕਾ ਮੰਤਰੀ ਦੇ ਵਕੀਲ ਨੇ ਇੱਥੇ ਅਦਾਲਤ ਨੂੰ ਬੇਨਤੀ ਕੀਤੀ ਸੀ ਉਹ ਲੰਗਾਹ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦੇਵੇ, ਪਰ ਅਦਾਲਤ ਨੇ ਉਸ ਨੂੰ ਗੁਰਦਾਸਪੁਰ ਵਿੱਚ ਹੀ ਆਤਮ ਸਮਰਪਣ ਦੇ ਨਿਰਦੇਸ਼ ਦਿੱਤੇ ਹਨ।

ਸੁੱਚਾ ਸਿੰਘ ਲੰਗਾਹ ਨੇ ਕੀਤਾ ਆਤਮ ਸਮਰਪਣ , ਅਕਾਲੀ ਦਲ ਨੇ ਲਿਆ ਇਹ ਵੱਡਾ ਫੈਸਲਾ!!

Sucha singh langah akali dal rape case: ਪਿਛਲੇ ਕੁਝ ਦਿਨਾਂ ਤੋਂ ਅਕਾਲੀ ਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ‘ਤੇ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਨੇ ਰਾਜਨੀਤਕ ਗਲਿਆਰੇ ‘ਚ ਹਲਚਲ ਮਚਾ ਕੇ ਰੱਖੀ ਹੋਈ ਹੈ।
Sucha singh langah akali dal rape case: ਸੁੱਚਾ ਸਿੰਘ ਲੰਗਾਹ ਨੇ ਕੀਤਾ ਆਤਮ ਸਮਰਪਣਇੱਕ ਮਹਿਲਾ ਵੱਲੋਂ ਠੀਕ ਗੁਰਦਾਸਪੁਰ ਚੋਣਾਂ ਤੋਂ ਪਹਿਲਾਂ ਲੰਗਾਹ ‘ਤੇ ਜਬਰਦਸਤੀ ਕਰਨ ਦੇ ਦੋਸ਼ ਲਗਾਏ ਹਨ।

ਹਾਂਲਾਕਿ ਸੁੱਚਾ ਸਿੰਘ ਵੱਲੋਂ ਆਪਣੇ ਸਾਰਿਆਂ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਗਏ ਸਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਅਸਤੀਫਿਆਂ ਨੂੰ ਮਨਜੂਰ ਕਰ ਲਿਆ ਗਿਆ ਸੀ।
Sucha singh langah akali dal rape case: ਸੁੱਚਾ ਸਿੰਘ ਲੰਗਾਹ ਨੇ ਕੀਤਾ ਆਤਮ ਸਮਰਪਣ ਸੁੱਚਾ ਸਿੰਘ ਲੰਗਾਹ ਤੇ ਮਹਿਲਾ ਵੱਲੋਂ ਬਲਾਤਕਾਰ ਦੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਅੱਜ ਲੰਗਾਹ ਵੱਲੋਂ ਆਤਮ ਸਮਰਪਣ ਕਰ ਦਿੱਤਾ ਗਿਆ ਹੈ।
Sucha singh langah akali dal rape case: ਸੁੱਚਾ ਸਿੰਘ ਲੰਗਾਹ ਨੇ ਕੀਤਾ ਆਤਮ ਸਮਰਪਣ ਦੱਸਣਯੋਗ ਹੈ ਕਿ ਅਕਾਲੀ ਦਲ ਨੇ ਵੀ ਸੁੱਚਾ ਸਿੰਘ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੰਗਾਹ ਨੂੰ ਪਾਰਟੀ ਤੋਂ ਬਰਖਾਸਤ ਕਰਨ ਦਾ ਵੱਡਾ ਫੈਸਲਾ ਲਿਆ ਹੈ।

ਇਕੋ ਸਮੇਂ ਹੋਇਆ ਮਾਮਾ-ਭਾਣਜੇ ਦਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ

ਕੋਨੀਆ,(ਏਜੰਸੀ)— ਤੁਰਕੀ ਦੇ ਹਸਪਤਾਲ ‘ਚ ਇਕ ਮਾਂ ਤੇ ਉਸ ਦੀ ਧੀ ਨੇ ਇਕੋ ਸਮੇਂ ਬੱਚਿਆਂ ਨੂੰ ਜਨਮ ਦਿੱਤਾ। ਇਸ ਮਾਮੇ-ਭਾਣਜੇ ਦਾ ਜਨਮ ਇਕੋ ਹਸਪਤਾਲ ‘ਚ ਹੋਇਆ ਅਤੇ ਇਹ ਖਬਰ ਫੈਲਦੇ ਹੀ ਲੋਕ ਇਨ੍ਹਾਂ ਨੂੰ ਦੇਖਣ ਆਉਣ ਲੱਗੇ।

ਇਨ੍ਹਾਂ ਦੋਹਾਂ ਮਾਂਵਾਂ-ਧੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਹਾਲਤ ਬਿਲਕੁਲ ਠੀਕ ਹੈ ਪਰ ਲੋਕਾਂ ਨੂੰ ਇਹ ਮਾਮਲਾ ਬਹੁਤ ਵੱਖਰਾ ਲੱਗ ਰਿਹਾ ਹੈ। 42 ਸਾਲਾ ਫਾਤਿਮਾ ਬਿਰਿੰਕੀ ਅਤੇ ਉਸ ਦੀ 21 ਸਾਲਾ ਧੀ ਗੇਡ ਬਿਰਿੰਕੀ ਨੇ ਹਸਪਤਾਲ ‘ਚ ਆਪਰੇਸ਼ਨ ਨਾਲ ਇਕੋ ਹੀ ਸਮੇਂ ਪੁੱਤਰਾਂ ਨੂੰ ਜਨਮ ਦਿੱਤਾ। ਇਹ ਬਹੁਤ ਦੁਰਲਭ ਮਾਮਲਾ ਹੈ।

ਦੋਵੇਂ ਲਗਭਗ 3 ਸਾਲ ਪਹਿਲਾਂ ਹਿੰਸਾਗ੍ਰਸਤ ਸੀਰੀਆ ਨੂੰ ਛੱਡ ਕੇ ਤੁਰਕੀ ਪਹੁੰਚੀਆਂ ਸਨ। ਬੱਚਿਆਂ ਦੇ ਨਾਂ ਰੀਸੀਪ ਅਤੇ ਤਾਈਪ ਰੱਖੇ ਗਏ ਹਨ। ਹਸਪਤਾਲ ਦੇ ਡਾਕਟਰ ਅਰਕਾਨ ਅਤਾਲ ਅਤੇ ਉਨ੍ਹਾਂ ਦੇ ਸਾਥੀ ਨੇ ਕਿਹਾ ਕਿ ਉਹ ਇਸ ਖਬਰ ਨੂੰ ਸੁਣ ਕੇ ਹੈਰਾਨ ਹਨ ਅਤੇ ਅਜਿਹਾ ਮਾਮਲਾ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ।

ਸਭ ਇਨ੍ਹਾਂ ਨੂੰ ਚਮਤਕਾਰੀ ਜਨਮ ਕਹਿ ਰਹੇ ਹਨ। ਮਾਂਵਾਂ-ਧੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਆਪਣੇ ਗਰਭਵਤੀ ਹੋਣ ਬਾਰੇ ਪਤਾ ਹੀ ਨਹੀਂ ਸੀ ਤੇ ਜਦ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਈਆਂ। ਲੋਕ ਇਨ੍ਹਾਂ ਨੂੰ ਵਧਾਈਆਂ ਦੇਣ ਲਈ ਆ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਇਹ ਸੁਰਖੀਆਂ ‘ਚ ਹਨ।

ਇਨਸਾਨੀਅਤ ਹੋਈ ਸ਼ਰਮਸਾਰ, ਵੀਡੀਓ ਦੇਖ ਕੇ ਹੋ ਜਾਣਗੇ ਤੁਹਾਡੇ ਵੀ ਰੌਂਗਟੇ ਖੜੇ

ਬਲਾਤਕਾਰ ਦਾ ਨਾਮ ਆਉਂਦੇ ਹੀ ਨਾ ਜਾਣੇ ਕਿੰਨੇ ਮਾਸੂਮ ਚਿਹਰੇ ਨਜਰਾਂ ਦੇ ਸਾਹਮਣੇ ਆ ਜਾਂਦੇ ਹਨ ਜੋ ਤਾਂ ਤਾਂ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ ਜਾਂ ਫਿਰ ਆਪਣੀ ਜਿੰਦਗੀ ਦੁਬਾਰਾ ਪੱਟੜੀ ਤੇ ਲਿਆਉਣ ਲਈ ਹਿੰਮਤ ਜੁਟਾ ਰਹੇ ਹਨ | ਉਦਾਹਰਣ ਦੇਣ ਦੀ ਕੋਈ ਜਿਆਦਾ ਲੋੜ ਨਹੀਂ ਕਿਉਂ ਕਿ ਜਿਸ ਦੇਸ਼ ਵਿੱਚ ਨਿਰਭਿਆ ਵਰਗਾ ਘਿਨੌਣਾ ਕਾਂਡ ਹੋਇਆ ਹੋਵੇ ਅਜਿਹੀ ਜਗਾ ਅਜਿਹੇ ਛੋਟੇ ਕਾਂਡ ਆਮ ਦੇਖੇ ਜਾ ਸਕਦੇ ਹਨ | ਨਵੇਂ ਸਾਲ ਦੀ ਪਹਿਲੀ ਹੀ ਤਰੀਕ ਨੂੰ ਜਦੋਂ ਬੰਗਲੋਰ ਵਿੱਚ ਸੜਕ ਚੱਲ ਰਹੀਆਂ ਕੁੜੀਆਂ ਨੂੰ ਭੀੜ ਨੇ ਇਹ ਸੋਚ ਕੇ ਦਿਬੋਚ ਲਿਆ ਕਿ ਇਹ ਕੁੜੀਆਂ ਸੈਕਸ ਵਰਕਰ ਹਨ | ਲੇਕਿਨ ਜੋ ਵੀਡੀਓ ਅਸੀਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਇਹ ਤੁਹਾਡੇ ਵੀ ਰੌਂਗਟੇ ਖੜੇ ਕਰ ਦੇਵੇਗਾ |

ਕੀ ਹੈ ਪੂਰੀ ਘਟਨਾ : –
ਆਜ ਕੇ ਕਲਯੁੱਗ ਵਿੱਚ ਇਨਸਾਨ ਅਤੇ ਹੈਵਾਨ ਵਿੱਚ ਕੋਈ ਫਰਕ ਨਹੀਂ ਰਹਿ ਗਿਆ | ਇਨਸਾਨ ਆਪਣੀ ਹਵਸ ਦੀ ਅੱਗ ਠੰਡੀ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ | ਅੱਜ ਅਸੀਂ ਹਵਸ ਦੇ ਭੁੱਖੇ ਅਜਿਹੇ ਇਨਸਾਨ ਦੇ ਤੁਹਾਡੇ ਸਾਹਮਣੇ ਖਬਰ ਪੇਸ਼ ਕਰ ਰਹੇ ਹਾਂ ਜਿਸਨੂੰ ਸੁਣ ਕੇ ਪੈਰਾਂ ਥੱਲੋ ਜਮੀਨ ਨਿੱਕਲ ਜਾਵੇਗੀ | ਇਹ ਘਟਨਾਂ ਗਾਜ਼ੀਆਬਾਦ ਦੇ ਇੱਕ ਪਿੰਡ ਤਲਹੇਟਾ ਦੀ ਹੈ ਜਿਥੇ ਇੱਕ ਔਰਤ ਦੀ ਲਾਸ਼ ਨੂੰ ਕਬਰ ਵਿਚੋਂ ਕੱਢ ਕੇ ਸਾਰੀ ਰਾਤ ਗੈਂਗਰੇਪ ਕੀਤਾ ਗਿਆ | ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਪਿੰਡ ਵਾਲਿਆਂ ਨੇ ਔਰਤ ਦੀ ਨਾਗੀ ਲਾਸ਼ ਕਬਰ ਤੋਂ 20 ਕਦਮ ਦੀ ਦੂਰੀ ਤੇ ਪਈ ਦੇਖੀ |

ਸੂਤਰਾਂ ਅਨੁਸਾਰ ਕਬਰ ਨੂੰ ਪੱਟ ਕੇ ਔਰਤ ਦੀ ਲਾਸ਼ ਕੱਢਣ ਤੋਂ ਕੀਤਾ ਗਿਆ ਹੈ ਦੁਸ਼ਕਰਮ | ਦੱਸਿਆ ਜਾ ਰਿਹਾ ਹੈ ਕਈ ਕਬਰ ਚੋਣ ਰਾਤ ਨੂੰ ਲਾਸ਼ ਕੱਢਣ ਤੋਂ ਬਾਅਦ ਘੜੀਸ ਕੇ ਕਬਰ ਤੋਂ 20 ਕਦਮ ਦੀ ਦੂਰੀ ਤੇ ਲਿਜਾ ਕੇ ਲਾਸ਼ ਨੂੰ ਨੰਗਾ ਕੀਤਾ ਗਿਆ ਤੇ ਫਿਰ 2- 4 ਜਾਣਿਆਂ ਨੇ ਵਾਰੀ ਵਾਰੀ ਔਰਤ ਦੀ ਲਾਸ਼ ਨਾਲ ਗੈਂਗਰੇਪ ਕੀਤਾ | ਇਸ 26 ਸਾਲਾਂ ਔਰਤ ਦੀ 2 ਦਿਨ ਪਹਿਲਾਂ ਹੀ ਡਿਲਵਰੀ ਦੇ ਦੌਰਾਨ ਮੌਤ ਹੋਈ ਸੀ | ਪਰਿਵਾਰ ਵਾਲਿਆਂ ਨੇ ਜਦੋਂ ਆ ਕੇ ਮੌਕਾ ਦੇਖੀਆਂ ਤਾਂ ਉਹ ਦੇਖ ਕੇ ਬੇਹੋਸ਼ ਹੋ ਗਏ | ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਪਰਾਧੀਆਂ ਦੇ ਭਾਲ ਜਾਰੀ ਹੈ |

ਪੂਰੇ ਮਾਮਲੇ ਦੀ ਵੀਡੀਓ ਦੇਖ ਕੇ ਹੋ ਜਾਣਗੇ ਰੌਂਗਟੇ ਖੜੇ : –

 

ਆਹ ਦੇਖੋ ਸੁਚਾ ਸਿੰਘ ਲੰਗਾਹ ਦੇ ਕੰਮ — ਬਿਲਕੁਲ ਤਾਜਾ ਤਾਜਾ ….

ਵਿਧਵਾ ਔਰਤ ਨੇ ਕਿਹਾ ਨੌਕਰੀ ਦੇਣ ਦੇ ਬਹਾਨੇ ਸੁੱਚਾ ਸਿੰਘ ਲੰਗਾਹ ਕਰਦਾ ਰਿਹਾ ਬਲਾਤਕਾਰ viral video

ਗੁਰਦਾਸਪੁਰ: ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ‘ਤੇ ਇੱਕ ਮਹਿਲਾ ਪੁਲਿਸ ਕਾਂਸਟੇਬਲ ਵੱਲੋਂ 8 ਸਾਲਾਂ ਤੋਂ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਲੰਗਾਹ ‘ਤੇ ਪੀੜਤ ਔਰਤ ਨੇ ਉਸ ਦੇ ਪੈਸੇ ਹੜੱਪਣ ਦਾ ਵੀ ਇਲਜ਼ਾਮ ਲਾਇਆ ਹੈ।

ਗੁਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਤਰਸ ਦੇ ਆਧਾਰ ‘ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ।

ਪੀੜਤਾ ਮੁਤਾਬਕ ਸਾਬਕਾ ਅਕਾਲੀ ਮੰਤਰੀ ਨੇ ਕੁਝ ਦਿਨਾਂ ਬਾਅਦ ਇਕੱਲੇ ਕਿਸਾਨ ਭਵਨ ਵਿੱਚ ਹੀ ਆ ਕੇ ਮਿਲਣ ਲਈ ਕਿਹਾ। ਉਸ ਦੇ ਕਹੇ ਮੁਤਾਬਕ ਉਹ ਚਲੀ ਗਈ ਤੇ ਪੀੜਤਾ ਦੀ ਸ਼ਿਕਾਇਤ ਮੁਤਾਬਕ ਉਸ ਨੇ ਉਸ ਨਾਲ ਗ਼ਲਤ ਹਰਕਤਾਂ ਸ਼ੁਰੂ ਕਰ ਦਿੱਤੀਆਂ। ਇਸ ‘ਤੇ ਪੀੜਤਾ ਨੇ ਸਾਬਕਾ ਮੰਤਰੀ ਨੂੰ ਉਸ ਦੀ ਧੀ ਦੇ ਨਾਲ ਪੜ੍ਹੀ ਹੋਣ ਦਾ ਵਾਸਤਾ ਵੀ ਪਾਇਆ। ਪੀੜਤਾ ਦੀ ਸ਼ਿਕਾਇਤ ਮੁਤਾਬਕ ਨੌਕਰੀ ਦੀ ਜ਼ਰੂਰਤ ਕਾਰਨ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ ਉਸ ਨਾਲ ਬਲਾਤਕਾਰ ਕੀਤਾ।

ਸ਼ਿਕਾਇਤ ਵਿੱਚ ਪੀੜਤਾ ਨੇ ਸੁੱਚਾ ਸਿੰਘ ਲੰਗਾਹ ‘ਤੇ ਡਰਾ-ਧਮਕਾ ਕੇ ਤੇ ਬਲੈਕਮੇਲ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ। ਪੀੜਤਾ ਨੇ ਲੰਗਾਹ ‘ਤੇ ਉਸ ਦੀ ਜ਼ਮੀਨ ਵਿਕਵਾ ਦੇਣ ਤੇ ਉਸ ਦੇ ਪੈਸੇ ਹੜੱਪਣ ਦੇ ਇਲਜ਼ਾਮ ਲਾਏ। ਉਸ ਨੇ ਜਦ ਪੈਸੇ ਮੰਗੇ ਤਾਂ ਸਹਿਕਾਰੀ ਬੈਂਕ ਤੋਂ ਕਰਜ਼ ਦਿਵਾ ਦਿੱਤਾ। ਪੀੜਤਾ ਨੇ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਉਹ ਇਕੱਲੀ ਨਹੀਂ। ਲੰਗਾਹ ਨੇ ਹੋਰਨਾਂ ਔਰਤਾਂ ਦਾ ਵੀ ਸਰੀਰਕ ਸ਼ੋਸ਼ਣ ਕੀਤਾ ਹੈ। ਉਸ ਨੇ ਸਾਬਕਾ ਮੰਤਰੀ ਤੋਂ ਖ਼ੁਦ ਨੂੰ ਤੇ ਆਪਣੇ ਪਰਿਵਾਰ ਨੂੰ ਖ਼ਤਰਾ ਹੋਣ ਦੀ ਗੱਲ ਵੀ ਕਹੀ ਤੇ ਸੁਰੱਖਿਆ ਦੀ ਮੰਗ ਵੀ ਕੀਤੀ। ਉਸ ਨੇ ਸਬੂਤ ਦੇ ਤੌਰ ‘ਤੇ ਵੀਡੀਓ ਵੀ ਬਣਾਈ। ਇਹ ਉਸ ਨੇ ਪੈਨ ਡਰਾਈਵ ਵਿੱਚ ਪੁਲਿਸ ਨੂੰ ਸੌਂਪ ਦਿੱਤੀ ਹੈ।

ਪੀੜਤਾ ਨੇ ਸੀਨੀਅਰ ਪੁਲਿਸ ਕਪਤਾਨ, ਗੁਰਦਾਸਪੁਰ ਨੂੰ ਆਪਣੀ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਿਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ ਹੈ। ਹਾਲੇ ਤਕ ਸਾਬਕਾ ਮੰਤਰੀ ਦੀ ਗ੍ਰਿਫਤਾਰੀ ਨਹੀਂ ਹੋਈ। ਉਸ ਦਾ ਫ਼ੋਨ ਵੀ ਬੰਦ ਆ ਰਿਹਾ ਹੈ।

ਦੱਸ ਦਈਏ ਕਿ ਸੁੱਚਾ ਸਿੰਘ ਨੂੰ 2015 ਵਿੱਚ ਅਦਾਲਤ ਨੇ 3 ਸਾਲ ਦੀ ਕੈਦ ਤੇ 1 ਕਰੋੜ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਸੀ। ਲੰਗਾਹ ‘ਤੇ ਦੋਸ਼ ਸੀ ਕਿ ਉਸ ਨੇ 1997 ਤੋਂ 2002 ਦੌਰਾਨ ਅਕਾਲੀ ਸਰਕਾਰ ਸਮੇਂ ਮੰਤਰੀ ਹੁੰਦਿਆਂ 13 ਕਰੋੜ ਦੇ ਅਸਾਸੇ ਇਕੱਠੇ ਕੀਤੇ ਸਨ। ਉਸ ਨੇ ਆਪਣੇ ਇਲਾਕੇ ਵਿੱਚ 35 ਏਕੜ ਜ਼ਮੀਨ ਨੂੰ ਬਾਜ਼ਾਰ ਮੁੱਲ ਤੋਂ 5 ਗੁਣਾ ਘੱਟ ਕੀਮਤ ‘ਤੇ ਖਰੀਦਿਆ ਸੀ। ਹਾਲਾਂਕਿ, ਲੰਗਾਹ ਨੇ ਸਥਾਨਕ ਆਗੂਆਂ ਦੀ ਸਹਾਇਤਾ ਨਾਲ 1 ਕਰੋੜ ਰੁਪਏ ਦਾ ਜ਼ੁਰਮਾਨਾ ਨਕਦ ਭਰ ਕੇ ਜ਼ਮਾਨਤ ਹਾਸਲ ਕਰ ਲਈ ਸੀ।

ਦੇਖੋ ਕਿਸ ਪਿੰਡ ਵਿਚ ਹੁੰਦਾ ਹੈ ਇਹ ਸ਼ਰਮਨਾਕ ਕਾਰਾ

ਇਤਿਹਾਸ ਵੱਲ ਨਜ਼ਰ ਕਰੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਵਿੱਚ ਵੱਖ-ਵੱਖ ਸਭਿਅਤਾ ਦੇ ਲੋਕ ਆ ਕੇ ਵੱਸ ਗਏ। ਕਈ ਸਦੀਆਂ ਤੋਂ ਭਾਰਤ ਵਿੱਚ ਵੱਖ ਵੱਖ ਪਰੰਪਰਾਵਾਂ ਨੂੰ ਜਿਉਂਦਾ ਰੱਖਿਆ ਗਿਆ ਹੈ। ਪਰ ਅੱਜ ਦੇ ਦੌਰ ਵਿੱਚ ਜਦੋਂ ਇੱਕ ਪਾਸੇ ਲੋਕ ਚੰਨ ਤਾਰਿਆਂ ਦੀ ਗੱਲ ਕਰਦੇ ਹਨ ਤਾਂ ਦੂਜੇ ਪਾਸੇ ਕੁੱਝ ਅਜਿਹੇ ਲੋਕ ਵੀ ਹਨ ਜੋ ਪਰੰਪਰਾ ਦੇ ਨਾਂਅ ‘ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਤਾਮਿਲਨਾਡੂ ਵਿੱਚ ਸਾਹਮਣੇ ਆਇਆ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤਾਮਿਲਨਾਡੂ ਦੇ ਮਦੁਰੈ ‘ਚ ਪਰੰਪਰਾ ਦੇ ਨਾਂਅ ‘ਤੇ ਘੱਟ ਉਮਰ ਦੀ ਕੁੜੀਆਂ ਨੂੰ ਟੌਪਲੈੱਸ ਕਰਕੇ 15 ਦਿਨਾਂ ਤੱਕ ਯੇਜਹਾਏਕਥਾ ਅੱਮਾਨ ਮੰਦਰ ‘ਚ ਰੱਖਿਆ ਜਾਂਦਾ ਹੈ। ਇੱਥੇ ਇਨ੍ਹਾਂ ਨੂੰ ਦੇਵੀ ਰੂਪ ‘ਚ ਸਜਾਕੇ ਪੂਜਾ ਕੀਤੀ ਜਾਂਦੀ ਹੈ, ਪਰ ਸਰੀਰ ਦੇ ਉੱਤਲੇ ਹਿੱਸੇ ‘ਤੇ ਕੋਈ ਕਪੜਾ ਨਹੀਂ ਪਵਾਇਆ ਜਾਂਦਾ। ਹਾਲਾਂਕਿ, ਇਸ ਵਾਰ ਕਲੈਕਟਰ ਨੇ ਸਖ਼ਤੀ ਦਿਖਾਉਂਦਿਆਂ ਕੁੜੀਆਂ ਦੇ ਪੂਰੇ ਸਰੀਰ ਨੂੰ ਢਕਣ ਦੇ ਹੁਕਮ ਜਾਰੀ ਕੀਤੇ ਹਨ। ਇਸਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਨੂੰ ਵੀ ਧੀਆਂ ਦੇ ਨਾਲ ਰਹਿਣ ਦੇ ਹੁਕਮ ਦਿੱਤੇ ਹਨ।

60 ਤੋਂ ਜ਼ਿਆਦਾ ਪਿੰਡਾਂ ਦੇ ਲੋਕ ਸ਼ਾਮਲ…
-ਦਰਅਸਲ, ਇੱਥੇ ਪੁਰਾਣੇ ਧਾਰਮਿਕ ਰੀਤੀ-ਰੀਵਾਜ਼ ਦੇ ਨਾਂਅ ‘ਤੇ 7 ਜਾਂ ਉਸਤੋਂ ਜ਼ਿਆਦਾ ਕੁੜੀਆਂ ਨੂੰ ਦੇਵੀ ਦੇ ਰੂਪ ‘ਚ ਸਜਾਇਆ ਜਾਂਦਾ ਹੈ।
-ਇਸ ਦੌਰਾਨ ਉਨ੍ਹਾਂ ਦੇ ਸਰੀਰ ਦੇ ਉੱਤਲੇ ਹਿੱਸੇ ਨੂੰ ਨੰਗਾ ਕਰਵਾਇਆ ਜਾਂਦਾ ਹੈ, ਜੱਦਕਿ ਕਮਰ ਤੋਂ ਹੇਠਾਂ ਉਹ ਧੋਤੀ ਵਰਗਾ ਕੱਪੜਾ ਪਾ ਸਕਦੀਆਂ ਹਨ।
-ਇਸ ਪਰੰਪਰਾ ਤਹਿਤ ਮਦੁਰੈ ਦੇ ਨੇੜਲੇ ਤਕਰੀਬਨ 60 ਤੋਂ ਜ਼ਿਆਦਾ ਪਿੰਡਾਂ ਦੇ ਲੋਕ ਸ਼ਾਮਲ ਹੁੰਦੇ ਹਨ।

-ਉਨ੍ਹਾਂ ਕੁੜੀਆਂ (ਜਿਨ੍ਹਾਂ ਦੇ ਮਾਸਿਕ ਧਰਮ ਸ਼ੁਰੂ ਨਹੀਂ ਹੋਏ ਹੁੰਦੇ) ਨੂੰ ਦੇਵੀ ਰੂਪ ‘ਚ 15 ਦਿਨਾਂ ਤੱਕ ਅੱਮਾਨ ਮੰਦਰ ‘ਚ ਜਾਕੇ ਪੂਜਿਆ ਜਾਂਦਾ ਹੈ।
-ਇਹ ਵੀ ਇੱਕ ਤਰ੍ਹਾਂ 1988 ‘ਚ ਬੰਦ ਹੋ ਚੁੱਕੀ ‘ਦੇਵਦਾਸੀ ਪ੍ਰਥਾ’ ਦਾ ਇੱਕ ਰੂਪ ਹੈ।

-ਇਨ੍ਹਾਂ ਕੁੜੀਆਂ ਨੂੰ ਘਰੋਂ ਦੂਰ ਰਹਿਣ ਤੋਂ ਇਲਾਵਾ 15 ਦਿਨ ਪੜ੍ਹਾਈ ਤੋਂ ਵੀ ਵਾਂਝਾ ਕਰ ਦਿੱਤਾ ਜਾਂਦਾ ਹੈ।
-ਇਸ ਪੂਰੇ ਤਿਊਹਾਰ ਰੂਪੀ ਸਮਾਰੋਹ ਦੇ ਖਤਮ ਹੋਣ ‘ਤੇ ਪੰਜ ਮੁੰਡੇ ਉਨ੍ਹਾਂ ਕੁੜੀਆਂ ਦੇ ਕੱਪੜਿਆਂ ਨੂੰ ਹਟਾਉਂਦੇ ਹਨ, ਜਿਸ ਨਾਲ ਉਹ ਬਿਨਾ ਕੱਪੜਿਆਂ ਤੋਂ ਹੋ ਜਾਂਦੀਆਂ ਹਨ।

ਕੋਈ ਗ਼ਲਤ ਹਰਕਤ ਨਹੀਂ ਹੁੰਦੀ…
-ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ 15 ਦਿਨਾਂ ਤੱਕ ਮੰਦਰ ‘ਚ ਰਹਿਣ ਦੌਰਾਨ ਇਨ੍ਹਾਂ ਕੁੜੀਆਂ ਨਾਲ ਕਿਸੀ ਤਰ੍ਹਾਂ ਦੀ ਕੋਈ ਵੀ ਗ਼ਲਤ ਹਰਕਤ ਨਹੀਂ ਹੁੰਦੀ।
-ਇਸ ਸਮੇਂ ਦੌਰਾਨ ਅੱਮਾਨ ਮੰਦਰ ਦੇ ਮਰਦ ਪੁਜਾਰੀ ਉਨ੍ਹਾਂ ਕੁੜੀਆਂ ਦੇ ਦੇਖ ਭਾਲ ਅਤੇ ਸੁਰੱਖਿਆ ਦਾ ਜਿੰਮਾ ਚੁੱਕਦੇ ਹਨ।

-ਮਦੁਰੈ ਦੇ ਡੀਐੱਮ ਕੇ.ਵੀਰਾ ਰਾਵ ਕਾ ਕਹਿਣਾ ਹੈ ਕਿ ਇਹ 200 ਸਾਲ ਪੁਰਾਣੀ ਪਰੰਪਰਾ ਹੈ। ਇਸਦੇ ਲਈ ਘਰਵਾਲੇ ਆਪਣੀ ਮਰਜ਼ੀ ਨਾਲ ਹੀ ਆਪਣੀ ਕੁੜੀਆਂ ਨੂੰ ਮੰਦਰਾਂ ‘ਚ ਭੇਜਦੇ ਹਨ। ਸਾਨੂੰ ਕਿਸੇ ਪਾਸੋਂ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
-ਹਾਲਾਂਕਿ, ਹੁਣ ਡੀਐੱਮ ਨੇ ਇਨ੍ਹਾਂ ਕੁੜੀਆਂ ਦੇ ਸਰੀਰ ਨੂੰ ਪੂਰੀ ਤਰ੍ਹਾਂ ਕੱਪੜਿਆਂ ਨਾਲ ਢਕਣ ਦੇ ਹੁਕਮ ਜਾਰੀ ਕੀਤੇ ਹਨ।

ਨੋਟਿਸ ਜਾਰੀ…
-ਉੱਥੇ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਇਸ ਮਾਮਲੇ ਨੂੰ ਲੈ ਕੇ ਤਾਮਿਲਨਾਡੂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਚਾਰ ਹਫ਼ਤਿਆਂ ‘ਚ ਰਿਪੋਰਟ ਮੰਗੀ ਹੈ।

-ਕਮਿਸ਼ਨ ਨੇ ਕਿਹਾ ਹੈ ਕਿ ਜੇਕਰ ਕੁੜੀਆਂ ਨੂੰ ਟੌਪਲੈੱਸ ਰੱਖਣ ਦਾ ਮਾਮਲਾ ਸਹੀ ਹੈ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਦਰਬਾਰ ਸਾਹਿਬ ਆਈ ਔਰਤ ਦੀ ਲੱਤ ਤੇ ਬਾਂਹ ਟੁੱਟੀ ….ਦੇਖੋ ਕਿਓਂ

ਅੰਮ੍ਰਿਤਸਰ, 29 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਟਾਟਾ ਨਗਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਮਾਂ-ਧੀ ਤੋਂ ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ ਅਤੇ ਲੁਟੇਰਿਆਂ ਨਾਲ ਹੋਈ ਖਿੱਚ ਧੂਹ ਨਾਲ ਮਾਂ ਸਰਬਜੀਤ ਕੌਰ ਦੀ ਸੱਜੀ ਬਾਂਹ ਤੇ ਖੱਬੀ ਲੱਤ ਟੁੱਟਣ ਨਾਲ ਉਸ ਨੂੰ ਗੰਭੀਰ ਹਾਲਤ ‘ਚ ਹਰਗੁਣ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਕਤ ਸਰਬਜੀਤ ਕੌਰ ਤੇ ਉਸ ਦੀ ਬੇਟੀ ਅਵਨਾਸ਼ ਕੌਰ ਨੇ ਦੱਸਿਆ ਕਿ ਉਹ ਟਾਟਾ ਨਗਰ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈਆਂ ਸਨ।
ਉਨ੍ਹਾਂ ਦੀ ਸ਼ਤਾਬਦੀ ਗੱਡੀ ਨਵੀ ਦਿੱਲੀ ਤੋਂ ਨਾ ਮਿਲਣ ਕਰਕੇ ਉਹ ਰਾਤ 12 ਵਜੇ ਇੰਟਰਸਿਟੀ ਟਰੇਨ ਰਾਹੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਪੁੱਜੀਆ। ਉਨ੍ਹਾਂ ਰੇਲਵੇ ਸਟੇਸ਼ਨ ਤੋਂ ਬਾਹਰ ਆ ਕੇ ਰਿਕਸ਼ਾ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਕਿਰਾਏ ਤੇ ਲਿਆ। ਉਹ ਜਦ ਭੰਡਾਰੀ ਪੁੱਲ ਤੇ ਪੁੱਜੀਆਂ ਤਾਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਸਰਬਜੀਤ ਕੌਰ ਪਾਸੋਂ ਬੈਗ ਖੋਹਣ ਲਈ ਜ਼ੋਰ ਅਜਮਾਈ ਕੀਤੀ ਤਾਂ ਉਹ ਰਿਕਸ਼ਾ ਤੋਂ ਹੇਠਾਂ ਡਿੱਗ ਪਈ ਤੇ ਲੁੱਟੇਰੇ ਲਗਭਗ 500 ਮੀਟਰ ਦੂਰ ਉਸ ਨੂੰ ਧੂੰਦੇ ਗਏ ਅਤੇ ਪਰਸ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਨਾਲ ਸਰਬਜੀਤ ਕੌਰ ਦੀ ਖੱਬੀ ਲੱਤ ਤੇ ਸੱਜੀ ਬਾਂਹ ਮੋਢੇ ਤੋਂ ਟੁੱਟ ਗਈ। ਉਨ੍ਹਾਂ ਰਾਤ ਵੇਲੇ ਅੰਮ੍ਰਿਤਸਰ ਰਹਿੰਦੇ ਰਿਸ਼ਤੇਦਾਰਾਂ ਤੱਕ ਬੜੀ ਮੁਸ਼ਕਲ ਨਾਲ ਪਹੁੰਚ ਕੀਤੀ ਜੋ ਸਰਬਜੀਤ ਕੌਰ ਨੂੰ ਬਟਾਲਾ ਰੋਡ ਸਥਿਤ ਹਰਗੁਣ ਹਸਪਤਾਲ ਗੰਭੀਰ ਹਾਲਤ ‘ਚ ਲੈ ਕੇ ਗਏ ਅਤੇ ਉਨ੍ਹਾਂ ਨੂੰ ਦਾਖਲ ਕਰਵਾਇਆ। ਸਰਬਜੀਤ ਕੌਰ ਤੇ ਬੇਟੀ ਅਵਨਾਸ਼ ਕੌਰ ਨੇ ਦੱਸਿਆ ਕਿ ਰਾਤ ਵੇਲੇ ਪੁਲਿਸ ਗਸ਼ਤ ਦਾ ਕੋਈ ਪ੍ਰਬੰਧ ਨਹੀਂ ਸੀ।
ਲੁਟੇਰੇ ਉਨ੍ਹਾਂ ਨੂੰ ਜਾਨੋ ਮਾਰ ਵੀ ਸਕਦੇ ਸਨ। ਉਨ੍ਹਾਂ ਪੁਲਿਸ ਪ੍ਰਸਾਸ਼ਨ ਦੀ ਕਾਰਗੁਜ਼ਾਰੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਰਾਤਰੀ ਪੁਲਿਸ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋ ਰਾਤ ਸਮੇਂ ਮੁਸਾਫਰ ਖਾਸ ਕਰਕੇ ਔਰਤਾਂ ਤੇ ਲੜਕੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।

ਦੂਸਰੇ ਪਾਸੇ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਉਕਤ ਹਸਪਤਾਲ ਜਾ ਕੇ ਮਾਂ-ਧੀ ਦੀ ਸਿਹਤ ਦਾ ਹਾਲ ਪੁੱਛਿਆ ਅਤੇ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿਵਾਇਆ। ਸ੍ਰ ਸਿਰਸਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਸ਼ਹਿਰ ‘ਚ ਤਾਇਨਾਤ ਪੁਲਿਸ ਕਮਿਸ਼ਨਰ ਤੇ ਰਾਤ ਸਮੇਂ ਡਿਊਟੀ ਤੇ ਲਾਏ ਗਏ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਤੁਰੰਤ ਮੁਅੱਤਲ ਕਰਕੇ ਉਕਤ ਸਰਬਜੀਤ ਕੌਰ ਦਾ ਇਲਾਜ਼ ਮੁਫਤ ਕਰਵਾਇਆ ਜਾਵੇ। ਸ੍ਰ ਸਿਰਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋਸ਼ ਲਾਇਆ ਕਿ ਉਹ ਟਾਟਾ ਨਗਰ ਤੋਂ ਆਈਆਂ ਔਰਤਾਂ ਦਾ ਪਤਾ ਲੈਣ ਲਈ ਨਹੀਂ ਗਏ।
ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪਹੁੰਚਣਾ ਚਾਹੀਦਾ ਸੀ। ਸਰਬਜੀਤ ਕੌਰ ਤੇ ਉਸ ਦੀ ਬੇਟੀ ਅਵਨਾਸ਼ ਕੌਰ ਨੇ ਦੱਸਿਆ ਕਿ ਲੁੱਟੇਰਿਆਂ ਵੱਲੋਂ ਖੋਹੇ ਗਏ ਬੈਗ ‘ਚ ਦੋ ਆਈ ਫੋਨ, ਨਕਦੀ ਅਤੇ ਜਰੂਰੀ ਕਾਗਜਾਤ ਸਨ। ਫਿਲਹਾਲ ਇਸ ਸਬੰਧੀ ਪੁਲਿਸ ਨੇ ਪਰਚਾ ਹੀ ਦਰਜ਼ ਕੀਤਾ ਹੈ। ਲੁਟੇਰੇ ਅਜੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ।

ਆਪਣੀ ਬਹੂ ਹਨੀਪ੍ਰੀਤ ਬਾਰੇ ਸਹੁਰੇ ਨੇ ਜੋ ਖੁਲਾਸਾ ਕੀਤਾ, ਕੋੲੀ ਸੋਚ ਵੀ ਨਹੀਂ ਸਕਦਾ ..

The Quint spoke to Mahesh Gupta, former father-in-law of Honeypreet Singh, and ‘adopted daughter’ of rape convict Gurmeet Ram Rahim Singh. Gupta was also an insider and a follower of Dera Sacha Sauda from 1970 till 2009. He said he observed the activities of Dera from close quarters.
In 1999, Gupta’s son Vishwas Gupta married Honeypreet, but the two separated in 2000 when he came to know that she had illicit relationship with Ram Rahim. Gupta also filed a divorce case against Honeypreet in the High Court in 2011, in which he mentioned the reason for their separation – that’s how Ram Rahim and Honeypreet’s relationship became public. But the ‘godman’ made the Guptas’ lives miserable by bombarding the family with false cases and threatening to kill them, after which they went into hiding.
After Ram Rahim’s conviction, the family slowly started talking to the media to give their side of the story.

In this video clip you can watch a very good video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

ਹਨੀਪ੍ਰੀਤ ਬਾਰੇ ਮਾੜਾ ਤਾਂ ਬਹੁਤ ਲੋਕਾਂ ਨੇ ਕਿਹਾ .. ਤੁਸੀਂ ਭਲੀਭਾਂਤ ਜਾਣਦੇ ਹੋ ਪਰ ਵਿਸ਼ਵਾਸ਼ ਗੁਪਤਾ ਜਾਨੀ ਕਿ ਹਨੀ ਦੇ ਸਾਬਕਾ ਪਤੀ ਦੇ ਪਿਤਾ ਨੇ ਜੋ ਹਨੀ ਦੀਆਂ ਤਰੀਫਾ ਕੀਤੀਆਂ ਓਹ ਵੀ ਜਰੂਰ ਸੁਣੋ .. Watch Below Video ..
ਸਿਰਸਾ ਵਿੱਚ 900 ਏਕੜ ‘ਚ ਫੈਲਿਆ ਡੇਰਾ ਸੱਚਾ ਸੌਦਾ-

ਹਰਿਆਣਾ ਦੇ ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ ਸਾਮਰਾਜ ਕਰੀਬ ਸਾਢੇ 900 ਏਕੜ ਵਿੱਚ ਫੈਲਿਆ ਹੋਇਆ ਹੈ। ਇੱਥੇ ਹਰ ਉਹ ਚੀਜ਼ ਹੈ ਜਿਸ ਦੀ ਕਲਪਨਾ ਤੁਸੀਂ ਕਿਸੇ ਸ਼ਹਿਰ ਵਿੱਚ ਕਰ ਸਕਦੇ ਹੋ। ਸਿਰਸਾ ਦੇ ਡੇਰੇ ਵੱਲ ਦੇਸ਼-ਵਿਦੇਸ਼ ਵਿੱਚ ਰਾਮ ਰਹੀਮ ਦੀ ਕਰੋੜਾਂ ਦੀ ਜਾਇਦਾਦ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮ ਉੱਤੇ ਹਰਿਆਣਾ ਸਰਕਾਰ ਨੇ ਜਿਹੜੀ ਰਿਪੋਰਟ ਸੌਂਪੀ ਹੈ, ਉਸ ਮੁਤਾਬਕ ਇਕੱਲੇ ਹਰਿਆਣਾ ਵਿੱਚ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦੇ ਨਾਮ ਕਰੀਬ 1572 ਕਰੋੜ ਦੀ ਜਾਇਦਾਦ ਹੈ।An old photograph of Gurmeet Ram Rahim, Honeypreet and Vishwas Gupta. 

ਸਿਰਸਾ ਡੇਰੇ ਵਿੱਚ ਮਾਲ ਤੋਂ ਲੈ ਕੇ ਰਿਜ਼ੌਰਟ ਤੱਕ ਸਭ ਕੁਝ-

ਸਿਰਫ਼ ਹਰਿਆਣਾ ਵਿੱਚ 1500 ਕਰੋੜ ਤੋਂ ਜ਼ਿਆਦਾ ਦੇ ਇਸ ਸਾਮਰਾਜ ਨੂੰ ਬਣਾਉਣ ਵਿੱਚ ਰਾਮ ਰਹੀਮ ਨੇ ਨਿਯਮ ਕਾਇਦਿਆਂ ਦੇ ਛਿੱਕੇ ਉਡਾ ਦਿੱਤੇ। ਏਬੀਪੀ ਨਿਊਜ਼ ਨੇ ਹਰਿਆਣਾ ਦੇ ਅਲੱਗ ਸ਼ਹਿਰਾਂ ਵਿੱਚ ਰਾਮ ਰਹੀਮ ਦੀ ਜਾਇਦਾਦ ਦੀ ਪੜਤਾਲ ਕੀਤੀ ਹੈ। ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦਾ ਹੈੱਡਕੁਆਟਰ ਸਿਰਸਾ ਹੈ। ਇੱਥੇ ਮਾਲ ਤੋਂ ਲੈ ਕੇ ਰਿਜ਼ਾਰਟ ਤੱਕ ਸਬ ਕੁਝ ਬਣਿਆ ਹੈ।An old photograph of Gurmeet Ram Rahim, Honeypreet and Vishwas Gupta on a foreign trip. 

ਕੁਝ ਸਾਲਾਂ ਵਿੱਚ ਹੀ ਰਾਮ ਰਹੀਮ ਨੇ ਬਣਾਈ ਕਰੋੜਾਂ ਦੀ ਜਾਇਦਾਦ-

ਹਰਿਆਣਾ ਸਰਕਾਰ ਨੇ ਡੇਰਾ ਸੱਚਾ ਸੌਦਾ ਦੀ ਜਿੰਨੀ ਪ੍ਰਾਪਰਟੀ ਹੈ, ਉਸ ਦਾ ਮੁਲਾਂਕਣ ਕੀਤਾ ਜਿਸ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਮਹਿਜ਼ ਸਿਰਸਾ ਦੇ ਅੰਦਰ ਡੇਰਾ ਦੀ 1435 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ। ਇਸ ਵਿੱਚ ਡੇਰੇ ਤੇ ਨਾਮ ਚਰਚਾ ਘਰ ਸ਼ਾਮਲ ਹਨ। ਜ਼ਾਹਿਰ ਹੈ ਕਿ ਰਾਮ ਰਹੀਮ ਨੇ ਕੁੱਝ ਸਾਲਾਂ ਵਿੱਚ ਇੰਨੀ ਪ੍ਰਾਪਰਟੀ ਇਕੱਠੀ ਕਰ ਲਈ ਜਿਸ ਨਾਲ ਹਰਿਆਣਾ ਸਰਕਾਰ ਨੂੰ ਵੀ ਹੈਰਾਨ ਕਰ ਦਿੱਤਾ।

ਹਰਿਆਣਾ ਦੇ ਅੰਬਾਲਾ ਵਿੱਚ ਵੀ ਡੇਰਾ ਸੱਚਾ ਸੌਦਾ ਸਿਰਸਾ ਦੀ ਜ਼ਮੀਨ ਹੈ। ਇਹ ਜ਼ਮੀਨ ਖ਼ਾਲੀ ਪਈ ਹੈ ਪਰ ਇਸ ਦੀ ਕੀਮਤ 24 ਕਰੋੜ 40 ਲੱਖ ਰੁਪਏ ਹੈ। ਹਰਿਆਣਾ ਦੇ 17 ਸ਼ਹਿਰਾਂ ਵਿੱਚ ਰਾਮ ਰਹੀਮ ਦਾ ਸਾਮਰਾਜ ਫੈਲਿਆ ਹੋਇਆ ਹੈ।

1 ਮਹੀਨਾ ਪਹਿਲਾ Canada ਗਈ ਪੰਜਾਬੀ ਕੁੜੀ ਦੀ ਦਰਦਨਾਕ ਮੌਤ, ਪਰਿਵਾਰ ਨੁੰ ਕੁੜੀ ਦੀ ਥਾਂ ਮਿਲੀ ਲਾਸ਼

In this video clip you can watch a very sad video clip aah Dekho Kudi Kida Has Rahi Hai (Video) i full hope you enjoy this video clip . thanks for watching this video clip . so watch this funny video clip .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .