Bullet ਤੇ ਲਿਖਿਆ ਸੀ ‘ਖਾਲਿਸਤਾਨੀ’ ਤੇ ਲੱਗੀ ਸੀ ਸੰਤ ਭਿੰਡਰਾਂਵਾਲਿਆਂ ਦੀ ਫੋਟੋ-ਪੁਲਿਸ ਨੇ ਜਬਤ ਕੀਤਾ Bullet

ਕੈਂਥਲ ਵਾਲਮੀਕਿ ਜਯੰਤੀ ਦਾ ਪ੍ਰੋਗਰਾਮ ਹੋ ਰਿਹਾ ਸੀ ਜਿਥੇ ਕਿਸੇ ਮੰਤਰੀ ਨੇ ਆਉਣਾ ਸੀ। ਓਥੇ ਪਾਰਕਿੰਗ ਵਿਚ ਇੱਕ ਮੋਟਰਸਾਈਕਲ ਖੜਾ ਸੀ ਜਿਸਤੇ ‘ਖਾਲਿਸਤਾਨੀ’ ਲਿਖਿਆ ਸੀ ਤੇ ਨਾਲ ਹੀ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਹੋਈ ਸੀ। ਪੁਲਿਸ ਨੂੰ ਜਦੋ ਇਸ ਮੋਟਰਸਾਈਕਲ ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਮੋਟਰਸਾਈਕਲ ਜਬਤ ਕਰ ਲਿਆ।ਪੁਲਿਸ ਨੇ ਮੋਟਰਸਾਈਕਲ ਦੇ ਮਾਲਕ ਸਿਕਰੀ ਦੇ ਇੱਕ ਨੌਜਵਾਨ ਨੂੰ ਫੜਿਆ ਤੇ ਪੁੱਛਗਿੱਛ ਸ਼ੁਰੂ ਕੀਤੀ।ਸੋਚਣ ਵਾਲੀ ਗੱਲ ਕਿ ਭਾਰਤੀ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਖਾਲਿਸਤਾਨ ਦਾ ਨਾਹਰਾ ਲਾਉਣਾ ਜਾਂ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦਾ ਪ੍ਰਚਾਰ ਕਰਨਾ ਜਾਂ ਖਾਲਿਸਤਾਨ ਦਾ ਪੋਸਟਰ ਲਾਉਣਾ ਗੈਰ ਕਾਨੂੰਨੀਂ ਨਹੀਂ ਹੈ ਤਾਂ ਫਿਰ ਨਾਲ ਸੰਤ ਭਿੰਡਰਾਂਵਾਲਿਆਂ ਦੀ ਸਿਰਫ ਫੋਟੋ ਲੱਗੀ ਹੋਣ ਕਰਕੇ ਮੋਟਰਸਾਈਕਲ ਜਬਤ ਕਰਨਾ ਤੇ ਮਾਲਕ ਨੂੰ ਫੜਨਾ ਕਿਥੋਂ ਦਾ ਕਾਨੂੰਨ ਹੈ ??
ਹਿੰਦੀ ਅਖਬਾਰਾਂ ਨੇ ਦੇਖੋ ਇੱਕ ਸਨਸਨੀ ਬਣਾਕੇ ਇਹ ਖਬਰ ਲਾਈ ਜੋ ਹੇਠਾਂ ਦਿੱਤੀ ਗਈ ਹੈ-

कैथल-जिले में आर.के.एस.डी कॉलेज में पूरा कैथल महर्षि वाल्मीकि की जयंती मना रहा था और खाद्य एवं आपूर्ति मंत्री करण देव कंबोज को शिरकत करनी थी। वहीं पार्किंग में एक संदिग्ध बुलेट बाइक मिली जिसके ऊपर जरनैल सिंह भिंडरावाला की फोटो और नीचे खालिस्तानी लिखा हुआ था।गाड़ी के ऊपर नंबर प्लेट भी अवैध रूप से हाथ से लिखी हुई मिली। इसके बाद पुलिस हरकत में आई और बाइक को अपने कब्जे में लिया।पुलिस ने बाइक के मालिक सीकरी निवासी युवक को भी राउंड अप किया और पूछताछ की जा रही है। पुलिस को शक है कि युवक के संबंध कहीं खालिस्तान समर्थकों से तो नहीं है।थाना प्रभारी सुरेशपाल के अनुसार गांव दनौरा के पास पीले रंग की बाइक जिसकी नंबर प्लेट पर पंजाबी में खालिस्तानी व साइडों में इंगलिश लिखाई में दोनों तरफ खालिस्तान लिखा मिला। जिसको कब्जे में लेकर कार्रवाई शुरू कर दी है। इस बाइक की हैड लाइट नहीं थी। इस पर कोई नम्बर भी नहीं है, किस मकसद में यहां आया इसकी तफ्तिश जारी है।

ਮੈਂ ਲਗਪਗ ਦੋ ਘੰਟਿਆਂ ਤੱਕ ਬਲਾਤਕਾਰ ਕੀਤਾ ਅਤੇ ਫਿਰ …..ਅੱਤ ਦੁਖਦਾਈ ਖਬਰ

11 ਮਹੀਨੇ ਦੀ ਬੱਚੀ ਨਾਲ 2 ਘੰਟੇ ਬਲਾਤਕਾਰ ਕਰਦਾ ਰਿਹਾ। ….

ਸ਼ੁੱਕਰਵਾਰ ਨੂੰ ਪੱਛਮੀ ਦਿੱਲੀ ਵਿਚ ਸ਼ੁੱਕਰਵਾਰ ਦੀ ਰਾਤ ਨੂੰ ਇਕ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ 36 ਸਾਲਾ ਮਜ਼ਦੂਰ ਨੇ ਦੋ ਘੰਟਿਆਂ ਤੱਕ ਕਥਿਤ ਤੌਰ ‘ਤੇ ਬਲਾਤਕਾਰ ਕੀਤਾ।

ਇਕ ਨਿਰਦੋਸ਼ ਬੱਚੀ ਆਪਣੀ ਮਾਂ ਨਾਲ ਸੁੱਤੀ ਪਈ ਸੀ, ਜਦੋਂ ਇਕ ਮਜ਼ਦੂਰ, ਜੋ ਬਿਹਾਰ ਤੋਂ ਹੈ ਅਤੇ ਆਮ ਤੌਰ ‘ਤੇ ਕੰਮ ਕਰਨ ਲਈ ਦਿੱਲੀ ਆਉਂਦੀ ਹੈ, ਉਸ ਨੇ ਬੱਚੀ ਨੂੰ ਸਵੇਰੇ 10 ਵਜੇ ਲਿਆ।

ਇਕ ਸੀਨੀਅਰ ਡਾਕਟਰ ਨੇ ਕਿਹਾ, “ਲੜਕੀ ਦਾ ਬਹੁਤ ਸਾਰਾ ਖੂਨ ਵਗ ਰਿਹਾ ਸੀ। ਡਾਕਟਰਾਂ ਨੇ ਕਿਹਾ ਹੈ ਕਿ ਉਸ ਦੀ ਹਾਲਤ ਗੰਭੀਰ ਹੈ।”

ਪੁਲਿਸ ਨੇ ਜੁਰਮ ਦੇ ਦ੍ਰਿਸ਼ਟੀਕੋਣ ‘ਤੇ ਮਜ਼ਦੂਰ ਦੇ ਸੈੱਲਫੋਨ ਨੂੰ ਲੱਭਿਆ ਹੈ ਅਤੇ ਉਸ ਨੂੰ ਮਜ਼ਦੂਰਾਂ ਲਈ ਨੇੜਲੇ ਸੈਟਲਮੈਂਟ ਵਿਚ ਟ੍ਰੈਕ ਕੀਤਾ ਹੈ। ਦੋਸ਼ੀ ਨੇ ਅਪਰਾਧ ਸਵੀਕਾਰ ਕਰ ਲਿਆ ਹੈ।

“ਉਸ ਨੇ ਕਿਹਾ ਕਿ ਉਸ ਨੇ ਲਗਪਗ ਦੋ ਘੰਟਿਆਂ ਤੱਕ ਬਲਾਤਕਾਰ ਕੀਤਾ।” “ਡਰ ਲੱਗ ਰਿਹਾ ਸੀ ਕਿ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਸ ਦੀ ਮੌਤ ਹੋ ਗਈ ਸੀ, ਉਸ ਨੇ ਬੱਚੀ ਨੂੰ ਛੱਡ ਦਿੱਤਾ ਅਤੇ ਆਪਣੇ ਝਟਕੇ ਤੋਂ ਭੱਜ ਗਏ।”

ਮੈਂ ਲਗਪਗ ਦੋ ਘੰਟਿਆਂ ਤੱਕ ਬਲਾਤਕਾਰ ਕੀਤਾ ਅਤੇ ਫਿਰ …..

ਬਚਾ ਰੋਣ ਲਗਾ ਤਾਂ ਬਲਾਤਕਾਰ ਕਰਦੇ ਕਹਿਣ ਲਗੇ….

ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ‘ਚ 30 ਸਾਲ ਦੀ ਔਰਤ ਦਾ ਚਾਰ ਲੋਕਾਂ ਨੇ ਹਥਿਆਰਾਂ ਦੇ ਜ਼ੋਰ ‘ਤੇ ਸਮੂਹਿਕ ਜ਼ਬਰ ਜਨਾਹ ਕੀਤਾ। ਉਹਨਾਂ ਨੇ ਇਹ ਕੰਮ ਉਸਦੇ ਬੱਚੇ ਦੇ ਸਾਹਮਣੇ ਕੀਤਾ ਜੋ ਕਿ ਤਿੰਨ ਸਾਲ ਦਾ ਸੀ। ਔਰਤ ਆਪਣੇ ਪਤੀ ਨਾਲ ਬੱਚੇ ਨੂੰ ਡਾਕਟਰ ਨੂੰ ਦਿਖਾ ਕਿ ਬਾਈਕ ‘ਤੇ ਮੁੜ ਰਹੀ ਸੀ। ਰਸਤੇ ‘ਚ ਹਥਿਆਰਾਂ ਨਾਲ ਲੈਸ ਚਾਰ ਲੋਕਾਂ ਨੇ ਉਹਨਾਂ ਨੂੰ ਰੋਕ ਲਿਆ। ਉਹਨਾਂ ਨੇ ਔਰਤ ਦੇ ਕੋਲੋ ਉਸ ਦਾ ਬੱਚਾ ਖੋਹ ਕਿ ਪਤੀ ਦੀ ਕੁੱਟਮਾਰ ਕੀਤੀ ।

ਜਦੋਂ ਬੱਚਾ ਇਹ ਸਭ ਵੇਖਣ ਲੱਗਾ ਤਾਂ ਉਹ ਡਰ ਕੇ ਰੋਣ ਲੱਗ ਗਿਆ ਤਾਂ ਉਹਨਾਂ ਚਾਰਾਂ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ। ਉਹਨਾਂ ਚਾਰਾਂ ਨੇ ਔਰਤ ਨਾਲ ਗਲਤ ਕੰਮ ਕੀਤਾ ਤੇ ਬਾਅਦ ਉਨਾਂ ਨੂੰ ਧਮਕੀ ਵੀ ਦਿੱਤੀ ਜੇ ਉਹਨਾਂ ਨੇ ਕਿਸੇ ਨਾਲ ਇਸ ਗੱਲ ਦੀ ਗੱਲ ਕੀਤੀ ਤਾਂ ਉਹ ਉਸ ਨੂੰ ਮਾਰ ਦੇਣਗੇ। ਵਾਰਦਾਤ ਦੇ ਵਕਤ ਬੱਚਾ ਰੋਂਦਾ ਰਿਹਾ ਪਰ ਉਹਨਾਂ ਨੂੰ ਤਰਸ ਨਹੀਂ ਆਇਆ ਨਾਲ ਹੀ ਉਹ ਉਦੇ ਪਤੀ ਦੀ ਕੁੱਟਮਾਰ ਕਰਦੇ ਰਹੇ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਉਹਨਾਂ ਨੇ ਪੁਲਿਸ ਨੂੰ ਧਮਕੀ ਦਿੱਤੀ ਕਿ ਉਹ ਪੁਲਿਸ ਤੱਕ ਨਾ ਜਾਣ।

ਪਰਿਵਾਰ ਨੇ ਇਸ ਤੋਂ ਬਾਅਦ ਮਦਦ ਦੀ ਗੁਹਾਰ ਲਾਈ ਕੋਲ ਦੇ ਕੁਝ ਪਿੰਡਾਂ ਦੇ ਕਿਸਾਨ ਵੀ ਮਦਦ ਲਈ ਆਏ। ਜਾਣਕਾਰੀ ਮਿਲਣ ‘ਤੇ ਉਪਰੰਤ ਉਸ ਨੂੰ ਤੇ ਉਸ ਦੇ ਪਤੀ ਨੂੰ ਪੁਲਿਸ ਨੇ ਨਾਲ ਦੇ ਹਸਪਤਾਲ ‘ਚ ਭਰਤੀ ਕਰਵਾਇਆ ਤੇ ਮੈਡੀਕਲ ਜਾਂਚ ਕਰਵਾਈ। ਪੁਲਿਸ ਦਾ ਕਹਿਣਾ ਹੈ ਕਿ ਉਹ ਮੈਡੀਕਲ ਰਿਪੋਰਟ ਦੀ ਜਾਂਚ ਦਾ ਇੰਤਜਾਰ ਕਰ ਰਹੇ ਹਨ। ਮੁੱਜਫਰਨਗਰ ਦੇ ਐਸਪੀ ਅਜੇ ਸਹਦੇਵ ਨੇ ਕਿਹਾ ਕਿ ਕੇਸ ਦਰਜ ਹੋ ਗਿਆ ਹੈ ਤੇ ਚਾਰਾਂ ਨੌਜਵਾਨਾਂ ਦੀ ਭਾਲ ਚੱਲ ਰਹੀ ਹੈ।

ਹਾਲੇ ਬੀਤੇ ਦਿਨਾਂ ‘ਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ‘ਚ ਦਿੱਲੀ ‘ਚ ਬੀਕਾਨੇਰ ਆਈ ਇੱਕ 28 ਸਾਲ ਦੀ ਔਰਤ ਦੇ ਨਾਲ 8 ਲੋਕਾਂ ਨੇ ਗੈਂਗਰੇਪ ਕੀਤਾ ਸੀ। ਔਰਤ ਦਾ ਦੋਸ਼ ਸੀ ਕਿ ੳੇੁਹ ਮੰਦਰ ਦੇ ਬਾਹਰ ਖੜੀ ਸੀ।

ਉਸ ਵੇਲੇ ਹੀ ਇੱਕ ਗੱਡੀ ਆਈ ਤੇ ਉਸ ਨੂੰ ਲਿਫਟ ਦੇਣ ਦੀ ਗੱਲ ਕੀਤੀ ਪਰ ਸ਼ਹਿਰ ‘ਚ ਛੱਡਣ ਦੀ ਥਾਂ ਔਰਤ ਨੂੰ ਦੋ ਗੱਡੀ ਸਵਾਰਾਂ ਨੇ ਗੱਡੀ ‘ਚ ਹੀ ਉਸ ਦਾ ਬਲਾਤਕਾਰ ਕਰ ਦਿੱਤਾ। ਦੋਸ਼ੀਆਂ ਨੇ ਉਸ ਤੋਂ ਬਾਅਦ ਛੇ ਲੋਕਾਂ ਨੂੰ ਹੋਰ ਬੁਲਾ ਲਿਆ ਸੀ ਤੇ ਉਹਨਾਂ ਨੇ ਵੀ ਬਾਅਦ ਔਰਤ ਨਾਲ ਬਲਾਤਕਾਰ ਕੀਤਾ ਸੀ।

ਆਸਟ੍ਰੇਲੀਆ ‘ਚ ਭਾਰਤੀ ਮੰਜੇ ਨੂੰ ਹਰ ਕੋਈ ਕਰ ਰਿਹਾ ਪਸੰਦ, ਕੀਮਤ ਜਾਣ ਰਹਿ ਜਾਓਗੇ ਦੰਗ

ਸਿਡਨੀ: ਇਕ ਪਾਸੇ ਜਿੱਥੇ ਭਾਰਤੀ ਪੁਰਾਤਨ ਚੀਜ਼ਾਂ ਨੂੰ ਪਿੱਛੇ ਛੱਡ ਹਾਈਟੇਕ ਉਤ‍ਪਾਦਾਂ ਦੇ ਪਿੱਛੇ ਦੋੜ ਰਹੇ ਹਨ, ਉਥੇ ਹੀ ਹੋਰ ਵਿਕਸਿਤ ਦੇਸ਼ ਭਾਰਤੀ ਪਾਰੰਪਰਿਕ ਚੀਜ਼ਾਂ ਨੂੰ ਅਪਣਾ ਰਹੇ ਹਨ। ਇਨ੍ਹਾਂ ਵਿਚ ਇਕ ਨਵਾਂ ਨਾਮ ਸ਼ਾਮਲ ਹੋਇਆ ਹੈ ਭਾਰਤੀ ਮੰਜਾ, ਜਿਸ ਦਾ ਕਰੇਜ ਆਸ‍ਟਰੇਲੀਆ ਵਿਚ ਦੇਖਿਆ ਜਾ ਰਿਹਾ ਹੈ। ਇੱਥੇ ਜੂਟ ਦੀਆਂ ਰੱਸੀਆਂ ਅਤੇ ਲੱਕੜੀ ਦੇ ਫਰੇਮ ਨਾਲ ਇਕ ਮੂਲ ‘ਮੰਜੇ’ ਨੂੰ ਵੇਚਣ ਲਈ ਬਣਾਇਆ ਗਿਆ ਇਕ ਐਡ ਕਾਫ਼ੀ ਲੋਕਪ੍ਰਿਯ ਹੋ ਰਿਹਾ ਹੈ।

ਆਸਟਰੇਲੀਆ ਦੇ ਇਸ ਇਸ਼ਤਿਹਾਰ ਨੇ ਭਾਰਤੀ ਟਵਿਟਰਾਂ ਨੂੰ ਹੈਰਾਨ ਕਰ ਦਿੱਤਾ ਹੈ- ਇਸ ਲਈ ਨਹੀਂ ਕਿ ਉੱਥੇ ਭਾਰਤੀ ‘ਮੰਜੇ’ ਦੀ ਮੰਗ ਜ਼ੋਰ ਫੜ ਰਹੀ ਹੈ, ਸਗੋਂ ਇਸ ਦੀ ਕੀਮਤ ਨੂੰ ਲੈ ਕੇ। ਇੱਥੇ ‘ਮੰਜਾ’ 909 ਡਾਲਰ ਵਿਚ ਵੇਚਿਆ ਜਾ ਰਿਹਾ ਹੈ, ਜੋ ਭਾਰਤੀ ਕਰੰਸੀ ਵਿਚ ਕੀਮਤ ਕਰੀਬ 50,000 ਰੁਪਏ ਤੱਕ ਹੈ।

ਇਸ ਵਿਸ‍ਤ੍ਰਤ ਇਸ਼ਤਿਹਾਰ ਵਿਚ ਉਤ‍ਪਾਦ ਨੂੰ ਪਾਰੰਪਰਿਕ ਭਾਰਤੀ ਡੇ-ਬੈਡ ਦੱਸਿਆ ਗਿਆ ਹੈ ਅਤੇ ਇਸ ਦੇ ਬੇਹੱਦ ਆਰਾਮਦਾਇਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਗਾਹਕਾਂ ਨੂੰ ਮੰਗ ਅਨੁਸਾਰ ਮੰਜੇ ਦੀ ਲੰਬਾਈ ਅਤੇ ਚੋੜਾਈ ਤੈਅ ਕਰਨ ਦਾ ਵਿਕਲ‍ਪ ਵੀ ਦਿੱਤਾ ਗਿਆ ਹੈ। ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ ਇਹ ‘ਮੰਜਾ’ ਮਜ਼ਬੂਤ ਮੋਰਟਿਜ ਅਤੇ ਟੇਨਨ ਜਾਇੰਟਸ ਨਾਲ ਖੂਬਸੂਰਤ ਮੈਪਲ ਲੱਕੜੀ ਨਾਲ ਬਣਾਇਆ ਗਿਆ ਹੈ। ਇਸ਼ਤਿਹਾਰ ਅਨੁਸਾਰ ਇਹ ‘ਮੰਜਾ’ ਮਨੀਲਾ ਰੱਸੀ ਦੀ ਵਰਤੋਂ ਕਰਕੇ ਹੱਥ ਨਾਲ ਬੁਣਿਆ ਬਿਸਤਰਾ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਹ 100 ਫੀਸਦੀ ਆਸ‍ਟਰੇਲੀਆ ਵਿਚ ਬਣਾਇਆ ਗਿਆ ਹੈ।

ਇਸ ਇਸ਼ਤਿਹਾਰ ਨੂੰ ਲੈ ਕੇ ਟਵਿਟਰ ਉੱਤੇ ਬਹੁਤ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਐਡ ਨੂੰ ਦੇਖ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁੱਝ ਲੋਕ ਇਸ ਦੇ ਮੁੱਲ ਨੂੰ ਲੈ ਕੇ ਕਮੇੈਂਟ ਕਰ ਰਹੇ ਹਨ ਤਾਂ ਕੁੱਝ ਇਸ ਉੱਤੇ ਮਜਾਕੀਆ ਅੰਦਾਜ਼ ਵਿਚ ਟਿੱਪ‍ਣੀ ਵੀ ਕਰ ਰਹੇ ਹਨ।

2010 ਵਿਚ ਇਕ ਸੰਗੀਤ ਅਧਿਆਪਕ ਦੀ ਭਾਲ ਵਿਚ ਭਾਰਤ ਆਉਣ ਸਮੇਂ ਡੈਨੀਅਲ ਬਲੋਅਰ ਨੇ ਪਹਿਲੀ ਵਾਰ ਮੰਜੇ ਦੇਖੇ ਸਨ। ਉਹ ਕਹਿੰਦਾ ਹੈ ਕਿ ਉਸਨੇ ਇੱਕ ਦੋਸਤ ਲਈ ਇਹ ਬਣਾਇਆ ਅਤੇ ਵਿਕਰੀ ਲਈ ਮੰਜਾ ਤਿਆਰ ਕਰਨ ਦਾ ਫੈਸਲਾ ਕੀਤਾ ਤੇ ਬਾਅਦ ‘ਚ ਉਸ ਨੂੰ ਵੇਚ ਦਿੱਤਾ।

ਭਰਜਾਈ ਨੂੰ ਫੜਿਆ ਰੰਗੇ ਹਾਥੀ ਦੇਖੋ ਫਿਰ ਕੀ ਭਾਣਾ ਵਾਪਰ ਗਿਆ (ਵੀਡੀਓ )

Bhabi nu fariya ashiq naal/must watch and share
(video)

In this video clip you can watch a very sad video clip.Bhabi nu fariya ashiq naal/must watch and share.i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਜਾਣੋ ਮਾਝੇ ਦੇ ਕਾਂਗਰਸੀ ਆਗੂ ਦੀ ਵਾਇਰਲ ਅਸ਼ਲੀਲ ਵੀਡੀਓ ਦਾ ਸੱਚ .

ਜਲੰਧਰ (ਰਮਨਦੀਪ ਸੋਢੀ) : ਪਿਛਲੇ ਦੋ ਦਿਨਾਂ ਤੋਂ ਵਟਸਐਪ ਗਰੁੱਪਾਂ ‘ਚ ਇਕ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਮਾਝੇ ਦੇ ਇਕ ਕਾਂਗਰਸੀ ਆਗੂ ਨਾਲ ਜੋੜਿਆ ਜਾ ਰਿਹਾ ਹੈ। ਇਸ ਸਭ ਦਰਮਿਆਨ ‘Media’ ਵਲੋਂ ਜਦੋਂ ਉਕਤ ਸੰਬੰਧਤ ਕਾਂਗਰਸੀ ਆਗੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੀ ਨਹੀਂ ਹੈ,ਜਦਕਿ ਉਨ੍ਹਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਵਿਰੋਧੀਆਂ ਵਲੋਂ ਅਜਿਹੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਕਤ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਜਲਦ ਹੀ ਉਹ ਵੀਡੀਓ ਵਾਇਰਲ ਕਰਨ ਵਾਲੇ ਖਿਲਾਫ ਕਾਰਵਾਈ ਕਰਨਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਝੇ ਦੇ ਹੀ ਉੱਘੇ ਸਾਬਕਾ ਅਕਾਲੀ ਆਗੂ ਅਤੇ ਐੱਸ. ਜੀ. ਪੀ. ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਦੀ ਇਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਫਿਲਹਾਲ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਨੇ ਪੰਜ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜਿਆ ਹੈ।

ਜਾਣੋ ਮਾਝੇ ਦੇ ਕਾਂਗਰਸੀ ਆਗੂ ਦੀ ਵਾਇਰਲ ਅਸ਼ਲੀਲ ਵੀਡੀਓ ਦਾ ਸੱਚ

ਸੱਸ ਨੇ ਨੂੰਹ ਨੂੰ ਦਿੱਤਾ ਬੇਸ਼ਕੀਮਤੀ ਤੋਹਫਾ …

ਸੱਸ ਤੇ ਨੂੰਹ ਦਾ ਰਿਸ਼ਤਾ ਸਮਾਜ ਵਿਚ ਉੱਤਰੀ ਤੇ ਦੱਖਣੀ ਪੋਲ ਵਰਗਾ ਮੰਨਿਆ ਜਾਂਦਾ ਹੈ। ਜੇਕਰ ਇਕ ਦਿਨ ਹੈ ਤਾਂ ਦੂਜਾ ਰਾਤ ਪਰ ਹਰਿਆਣੇ ਦੇ ਕਰਨਾਲ ਦੀ ਇਕ ਸੱਸ ਨੇ ਆਪਣੀ ਨੂੰਹ ਨੂੰ ਆਪਣਾ ਗੁਰਦਾ ਦਾਨ ਕਰ ਕੇ ਸੱਸ ਤੇ ਨੂੰਹ ਦੇ ਰਿਸ਼ਤੇ ਨੂੰ ਮਾਂ-ਧੀ ਵਰਗੇ ਰਿਸ਼ਤੇ ਦੀ ਪਛਾਣ ਦਿੱਤੀ ਹੈ ।

55 ਸਾਲ ਦੀ ਬਾਲਾ ਦੇਵੀ ਦੀ ਨੂੰਹ 27 ਸਾਲ ਦੀ ਅੰਜੂ ਨੂੰ 4 ਸਾਲ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਈ, ਜਿਸ ਕਾਰਨ ਉਸ ਦੇ ਸਿਰ ਵਿਚ ਦਰਦ ਰਹਿਣ ਲੱਗਾ ਪਰ ਅਨਾੜੀ ਡਾਕਟਰਾਂ ਦੇ ਇਲਾਜ ਨਾਲ ਉਸ ਦੇ ਗੁਰਦੇ ਬਿਲਕੁਲ ਖ਼ਰਾਬ ਹੋ ਗਏ । ਅੰਜੂ ਨੂੰ ਡਾਇਲਸਿਸ ‘ਤੇ ਰਹਿਣਾ ਪਿਆ ਪਰ ਉਸ ਦੀ ਸੱਸ ਨੇ ਉਸ ਨੂੰ ਇਕ ਅਜਿਹਾ ਤੋਹਫਾ ਦਿੱਤਾ ਜੋ ਉਸ ਲਈ ਸਭ ਤੋਂ ਬੇਸ਼ਕੀਮਤੀ ਸਿੱਧ ਹੋਇਆ । ਬਾਲਾ ਦੇਵੀ ਨੇ ਅੰਜੂ ਨੂੰ ਆਪਣਾ ਇਕ ਗੁਰਦਾ ਦਾਨ ਕਰ ਕੇ ਉਸ ਨੂੰ ਤੰਦਰੁਸਤ ਕਰ ਦਿੱਤਾ।

ਮੋਹਾਲੀ ‘ਚ ਇਸ ਸੱਸ-ਨੂੰਹ ਨੂੰ ਮੀਡੀਆ ਦੇ ਸਾਹਮਣੇ ਲਿਆਉਂਦੇ ਹੋਏ ਕਿਡਨੀ ਟਰਾਂਸਪਲਾਂਟ ਸਪੈਸ਼ਲਿਸਟ ਨੇ ਕਿਹਾ ਕਿ ਆਪਣੇ ਜ਼ਰੂਰਤਮੰਦ ਰਿਸ਼ਤੇਦਾਰਾਂ ਨੂੰ ਗੁਰਦਾ ਦਾਨ ਕਰਦੇ ਸਮੇਂ ਡਰਨ ਦੀ ਜ਼ਰੂਰਤ ਨਹੀਂ। ਗੁਰਦਾ ਦਾਨ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ । ਇਸੇ ਤਰ੍ਹਾਂ ਜ਼ਿਲਾ ਸੰਗਰੂਰ ਦੇ ਪਿੰਡ ਕੁਲਾਰ ਖੁਰਦ ਦੀ ਰਹਿਣ ਵਾਲੀ ਲੜਕੀ ਗਗਨਦੀਪ ਕੌਰ ਦੇ ਵੀ ਗੁਰਦੇ ਡਾਕਟਰਾਂ ਦੀ ਅਗਿਆਨਤਾ ਕਾਰਨ ਪੇਨ ਕਿੱਲਰ (ਦਰਦ ਨਿਵਾਰਕ) ਦਵਾਈਆਂ ਦੇ ਸੇਵਨ ਨਾਲ ਖ਼ਰਾਬ ਹੋ ਗਏ । ਗਗਨਦੀਪ ਨੇ ਦੱਸਿਆ ਕਿ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਸਿਰ ਦਰਦ ਦੀ ਸ਼ਿਕਾਇਤ ਰਹਿਣ ਲੱਗੀ । ਸੰਗਰੂਰ ਦੇ ਡਾਕਟਰਾਂ ਨੇ ਉਸ ਨੂੰ ਦਰਦ ਨਿਵਾਰਕ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।

ਇਨ੍ਹਾਂ ਦਵਾਈਆਂ ਦਾ ਅਸਰ ਇਹ ਹੋਇਆ ਕਿ ਕੁਝ ਹੀ ਸਮੇਂ ਵਿਚ ਉਸ ਦੇ ਦੋਵੇਂ ਗੁਰਦੇ ਪੂਰੀ ਤਰ੍ਹਾਂ ਖ਼ਰਾਬ ਹੋ ਗਏ । ਉਸ ਦੀ ਮਾਤਾ ਰਣਜੀਤ ਕੌਰ ਨੇ ਉਸ ਨੂੰ ਆਪਣਾ ਗੁਰਦਾ ਦੇ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਜੀਵਨ ਦਾਨ ਦਿੱਤਾ । ਇਸ ਮੌਕੇ ਡਾਕਟਰ ਨੇ ਕਿਹਾ ਕਿ ਆਮ ਲੋਕਾਂ ਵਿਚ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਗੁਰਦਾ ਦਾਨ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ ‘ਤੇ ਉਲਟਾ ਅਸਰ ਪਵੇਗਾ ਪਰ ਅਜਿਹਾ ਨਹੀਂ ਹੁੰਦਾ। ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ।

ਹੁਣ ਬੀਬੀ ਜਗੀਰ ਕੌਰ ਦੀ ਹੋਵੇਗੀ ਪੰਥ ‘ਚੋਂ ਛੁੱਟੀ (Video)..

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .