CBSE ਬੋਰਡ ਵਾਲੇ ਜਰੂਰ ਦੇਖਣ ਇਹ ਖਬਰ

CBSE ਬੋਰਡ ਵਾਲੇ ਜਰੂਰ ਦੇਖਣ ਇਹ ਖਬਰ

ਜਲੰਧਰ (ਬੁਲੰਦ)— ਸੀ. ਬੀ. ਐੱਸ. ਈ. ਵੱਲੋਂ ਨਵਾਂ ਗ੍ਰੇਡਿੰਗ ਸਿਸਟਮ ਜਾਰੀ ਕੀਤਾ ਗਿਆ ਹੈ, ਜਿਸ ਦੇ ਅਧੀਨ ਹੁਣ ਨਾ ਤਾਂ 10 ਗ੍ਰੇਸਿੰਗ ਮਾਰਕਸ ਮਿਲਣਗੇ ਅਤੇ ਨਾ ਹੀ ਹਰ ਕੋਈ ਟਾਪਰ ਬਣ ਸਕੇਗਾ। ਇਹ ਜਾਣਕਾਰੀ ਦਿੰਦੇ ਹੋਏ ਪ੍ਰੋ. ਐੱਮ. ਪੀ. ਸਿੰਘ ਨੇ ਦੱਸਿਆ ਕਿ ਪਹਿਲਾਂ ਸੀ. ਬੀ. ਐੱਸ. ਈ. ਵੱਲੋਂ 91 ਤੋਂ 100 ਫੀਸਦੀ ਤੱਕ ਦੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਏ ਗ੍ਰੇਡ ਦਿੱਤਾ ਜਾਂਦਾ ਹੈ ਅਤੇ 81 ਤੋਂ 90 ਫੀਸਦੀ ਨੰਬਰ ਲੈਣ ਵਾਲਿਆਂ ਨੂੰ ਏ-2 ਗ੍ਰੇਡ ਮਿਲਦਾ ਸੀ

ਪਰ ਹੁਣ ਸਿੱਖਿਆ ਬੋਰਡ ਦੀ ਨਵੀਂ ਨੀਤੀ ਤਹਿਤ ਪੂਰੇ ਦੇਸ਼ ਵਿਚ ਇਕ ਹੀ ਟਾਪਰ ਹੋਵੇਗਾ ਅਤੇ ਉਸ ਨੂੰ ਏ ਗ੍ਰੇਡ ਮਿਲੇਗਾ। ਦੂਜੇ ਨੰਬਰ ‘ਤੇ ਆਉਣ ਵਾਲੇ ਨੂੰ ਏ-2 ਗ੍ਰੇਡ ਮਿਲੇਗਾ।

ਉਨ੍ਹਾਂ ਦੱਸਿਆ ਕਿ ਨਵੀਂ ਅਸੈਸਮੈਂਟ ਨੂੰ ਰੀ-ਮਡਿਊਲ ਕਰਨ ਤਹਿਤ 80 ਨੰਬਰ ਥਿਊਰੀ ਦੇ ਹੋਣਗੇ ਅਤੇ 20 ਨੰਬਰ ਪ੍ਰਾਜੈਕਟ ਅਸੈਸਮੈਂਟ ਦੇ, ਜਦਕਿ ਪਹਿਲਾਂ ਜੋ ਨੰਬਰ ਕਰੀਕੁਲਮ ਐਕਟੀਵਿਟੀ ਦੇ ਦਿੱਤੇ ਜਾਂਦੇ ਸੀ, ਉਹ ਬੰਦ ਕਰ ਦਿੱਤੇ ਗਏ ਹਨ। ਹਰ ਵਿਦਿਆਰਥੀ ਦੀ ਡਿਟੇਲ ਮਾਰਕਸ਼ੀਟ ਦੇ ਉੱਪਰ ਸਬਜੈਕਟ ਅਨੁਸਾਰ ਹੀ ਨੰਬਰ ਅਤੇ ਗ੍ਰੇਡ ਲਗਾ ਕੇ ਆਉਣਗੇ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ 10 ਨੰਬਰ ਗ੍ਰੇਸ ਮਾਰਕਸ ਸੀ. ਸੀ. ਸਿਸਟਮ ਦੇ ਅਧੀਨ ਦਿੱਤੇ ਜਾਂਦੇ ਸਨ, ਉਹ ਹੁਣ ਬੰਦ ਹੋ ਗਏ ਹਨ। ਇਸ ਨਵੀਂ ਨੀਤੀ ਤਹਿਤ ਅਧਿਆਪਕ ਵਰਗ ਖੁਸ਼ ਹੈ ਕਿਉਂਕਿ ਹੁਣ ਵਿਦਿਆਰਥੀਆਂ ਵਿਚ ਪੜ੍ਹਨ ਦੇ ਪ੍ਰਤੀ ਗੰਭੀਰਤਾ ਆਵੇਗੀ ਅਤੇ ਬੱਚਾ ਜਿੰਨਾ ਮਿਹਨਤੀ ਹੋਵੇਗਾ, ਉਹ ਚੰਗੇ ਨੰਬਰ ਲੈ ਸਕੇਗਾ।

CBSE ਬੋਰਡ ਵਾਲੇ ਜਰੂਰ ਦੇਖਣ ਇਹ ਖਬਰ

CBSE ਬੋਰਡ ਵਾਲੇ ਜਰੂਰ ਦੇਖਣ ਇਹ ਖਬਰ

ਜਲੰਧਰ (ਬੁਲੰਦ)— ਸੀ. ਬੀ. ਐੱਸ. ਈ. ਵੱਲੋਂ ਨਵਾਂ ਗ੍ਰੇਡਿੰਗ ਸਿਸਟਮ ਜਾਰੀ ਕੀਤਾ ਗਿਆ ਹੈ, ਜਿਸ ਦੇ ਅਧੀਨ ਹੁਣ ਨਾ ਤਾਂ 10 ਗ੍ਰੇਸਿੰਗ ਮਾਰਕਸ ਮਿਲਣਗੇ ਅਤੇ ਨਾ ਹੀ ਹਰ ਕੋਈ ਟਾਪਰ ਬਣ ਸਕੇਗਾ। ਇਹ ਜਾਣਕਾਰੀ ਦਿੰਦੇ ਹੋਏ ਪ੍ਰੋ. ਐੱਮ. ਪੀ. ਸਿੰਘ ਨੇ ਦੱਸਿਆ ਕਿ ਪਹਿਲਾਂ ਸੀ. ਬੀ. ਐੱਸ. ਈ. ਵੱਲੋਂ 91 ਤੋਂ 100 ਫੀਸਦੀ ਤੱਕ ਦੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਏ ਗ੍ਰੇਡ ਦਿੱਤਾ ਜਾਂਦਾ ਹੈ ਅਤੇ 81 ਤੋਂ 90 ਫੀਸਦੀ ਨੰਬਰ ਲੈਣ ਵਾਲਿਆਂ ਨੂੰ ਏ-2 ਗ੍ਰੇਡ ਮਿਲਦਾ ਸੀ

ਪਰ ਹੁਣ ਸਿੱਖਿਆ ਬੋਰਡ ਦੀ ਨਵੀਂ ਨੀਤੀ ਤਹਿਤ ਪੂਰੇ ਦੇਸ਼ ਵਿਚ ਇਕ ਹੀ ਟਾਪਰ ਹੋਵੇਗਾ ਅਤੇ ਉਸ ਨੂੰ ਏ ਗ੍ਰੇਡ ਮਿਲੇਗਾ। ਦੂਜੇ ਨੰਬਰ ‘ਤੇ ਆਉਣ ਵਾਲੇ ਨੂੰ ਏ-2 ਗ੍ਰੇਡ ਮਿਲੇਗਾ।

ਉਨ੍ਹਾਂ ਦੱਸਿਆ ਕਿ ਨਵੀਂ ਅਸੈਸਮੈਂਟ ਨੂੰ ਰੀ-ਮਡਿਊਲ ਕਰਨ ਤਹਿਤ 80 ਨੰਬਰ ਥਿਊਰੀ ਦੇ ਹੋਣਗੇ ਅਤੇ 20 ਨੰਬਰ ਪ੍ਰਾਜੈਕਟ ਅਸੈਸਮੈਂਟ ਦੇ, ਜਦਕਿ ਪਹਿਲਾਂ ਜੋ ਨੰਬਰ ਕਰੀਕੁਲਮ ਐਕਟੀਵਿਟੀ ਦੇ ਦਿੱਤੇ ਜਾਂਦੇ ਸੀ, ਉਹ ਬੰਦ ਕਰ ਦਿੱਤੇ ਗਏ ਹਨ। ਹਰ ਵਿਦਿਆਰਥੀ ਦੀ ਡਿਟੇਲ ਮਾਰਕਸ਼ੀਟ ਦੇ ਉੱਪਰ ਸਬਜੈਕਟ ਅਨੁਸਾਰ ਹੀ ਨੰਬਰ ਅਤੇ ਗ੍ਰੇਡ ਲਗਾ ਕੇ ਆਉਣਗੇ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ 10 ਨੰਬਰ ਗ੍ਰੇਸ ਮਾਰਕਸ ਸੀ. ਸੀ. ਸਿਸਟਮ ਦੇ ਅਧੀਨ ਦਿੱਤੇ ਜਾਂਦੇ ਸਨ, ਉਹ ਹੁਣ ਬੰਦ ਹੋ ਗਏ ਹਨ। ਇਸ ਨਵੀਂ ਨੀਤੀ ਤਹਿਤ ਅਧਿਆਪਕ ਵਰਗ ਖੁਸ਼ ਹੈ ਕਿਉਂਕਿ ਹੁਣ ਵਿਦਿਆਰਥੀਆਂ ਵਿਚ ਪੜ੍ਹਨ ਦੇ ਪ੍ਰਤੀ ਗੰਭੀਰਤਾ ਆਵੇਗੀ ਅਤੇ ਬੱਚਾ ਜਿੰਨਾ ਮਿਹਨਤੀ ਹੋਵੇਗਾ, ਉਹ ਚੰਗੇ ਨੰਬਰ ਲੈ ਸਕੇਗਾ।

26 ਨੂੰ ਆ ਦੇਖੋ ਕੀ ਹੋ ਜਾਣ ਰਿਹਾ ਜਮਾਂ ਹੀ ਬੇੜਾ ਗਰਕ ਹੋਣਾ ਜੇ ਇਹ ਹੋਇਆ…..

ਤਾਜ਼ਾ ਵੱਡੀ ਖ਼ਬਰ: ਆਹ ਦੇਖੋ ਕੀ ਹੋਣ ਜਾ ਰਿਹਾ ਬੇੜਾ ਗਰਕ ਹੋ ਜਾਵੇਗਾ ਜੇ ਕਿਤੇ। …….

ਚੰਡੀਗੜ੍ਹ : ਸਿਰਸਾ ‘ਚ ਡੇਰਾ ਸੱਚਾ ਸੌਦਾ ਦੇ ਸਾਬਕਾ ਮੁਖੀ ਸ਼ਾਹ ਸਤਨਾਮ ਸਿੰਘ ਜੀ ਦਾ ਜਨਮ ਦਿਨ 25 ਜਨਵਰੀ ਨੂੰ ਆ ਰਿਹਾ ਸੀ। ਇਸ ਨੂੰ ਮੁੱਖ ਰੱਖਦਿਆਂ ਡੇਰਾ ਪ੍ਰੇਮੀਆਂ ਨੇ ਗੁਰਮੀਤ ਰਾਮ ਰਹੀਮ ਨੂੰ ਜੇਲ ਤੋਂ ਹੀ ਪ੍ਰਵਚਨ ਕਰਨ ਦੀ ਮੰਗ ਰੱਖੀ ਹੈ।

ਇਸ ਦੇ ਨਾ ਹੀ ਪ੍ਰਵਚਨ ਨੂੰ ਬ੍ਰਾਡਕਾਸਟ ਕਰਾਉਣ ਦੀ ਵਿਵਸਥਾ ਦੇ ਨਿਰਦੇਸ਼ ਦਿੱਤੇ ਜਾਣ ਦੀ ਵੀ ਅਪੀਲ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਇਸ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ। ਇਹ ਪਟੀਸ਼ਨ ‘ਮਾਲਵਾ ਇੰਸਾ ਫਾਲੋਅਰਸ ਡੇਰਾ ਸੱਚਾ ਸੌਦਾ ਐਸੋਸੀਏਸ਼ਨ’ ਬਠਿੰਡਾ ਵਲੋਂ ਦਾਇਰ ਕੀਤੀ ਗਈ ਹੈ।

ਐਡਵੋਕੇਟ ਰਾਓ ਪੀ. ਐੱਸ. ਗਿਰਵਰ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਸਮਾਦ ਹਿੱਤ ਲਈ ਕੰਮ ਕਰਦੇ ਹਨ ਅਤੇ ਇਸ ਲਈ ਇਕ ਵੀ ਪੈਸਾ ਨਹੀਂ ਲਿਆ ਜਾਂਦਾ। ਇਸ ਵਾਰ ਹੁਣ ਸ਼ਾਹ ਸਤਨਾਮ ਜੀ ਮਹਾਰਾਜ ਦੇ ਜਨਮ ਦਿਨ ‘ਤੇ ਅਜਿਹਾ ਹੀ ਕਰਨ ਦੀ ਯੋਜਨਾ ਬਣਾਈ ਗਈ ਹੈ।

ਹਾਈਕੋਰਟ ‘ਚ ਦਾਇਰ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸੰਵਿਧਾਨਿਕ ਅਧਿਕਾਰੀਆਂ ਦੇ ਤਹਿਤ ਇਹ ਮੰਗ ਕੀਤੀ ਜਾ ਰਹੀ ਹੈ, ਜਿਸ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਜਿਨ੍ਹਾਂ ਦੇ ਕੋਈ ਬੱਚਾ ਨਹੀ ਹੁੰਦਾ ਉਹ ਇਹ ਜਰੂਰ ਦੇਖਣ

ਇਸ ਪਵਿੱਤਰ ਅਸਥਾਨ ਤੋਂ ਮਿਲਦੀ ਹੈ ਔਲਾਦ ਦੀ ਦਾਤ, ਹਰ ਇਕ ਦੀ ਭਰਦੀ ਹੈ ਝੋਲੀ

Guru Nanak Dev Ji Visit Place

it is the place where all kind of wishes are fulfilled on this holy place. the video has its history and the importance of it. people come and get the wish to become parent. I hope you all like it and please share it with your friends. thanks for your support. thanks for watch it .

i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਇਹ ਪੋਸਟ ਨੂੰ ਆਪਣੇ ਦੋਸਤਾਂ ਨਾਲ ਸਾਂਜੀ ਕਰੋ ਤਾ ਜੋ ਕਿ ਓਹਨਾ ਨੂੰ ਵੀ ਪਤਾ ਲੱਗ ਸੱਕੇ

ਕੈਨੇਡਾ PR ਪੀ.ਆਰ ਚਾਹਵਾਨਾਂ ਲਈ ਖੁਸ਼ਖਬਰੀ, ਜਲਦੀ ਕਰੋ ਅਪਲਾਈ! (ਵੀਡੀਓ)

ਕੈਨੇਡਾ PR ਪੀ.ਆਰ ਚਾਹਵਾਨਾਂ ਲਈ ਖੁਸ਼ਖਬਰੀ, ਜਲਦੀ ਕਰੋ ਅਪਲਾਈ! (ਵੀਡੀਓ)

ਤਾਜ਼ਾ ਡਰਾਅ ਵਿੱਚ, ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਐਫਐਸਟੀਸੀ ਦੇ ਉਮੀਦਵਾਰਾਂ ਨੂੰ 241 ਸਰਲ ਰੈਂਕਿੰਗ ਸਿਸਟਮ (ਸੀ.ਆਰ. ਐਸ.) ਦੇ ਅੰਕੜਿਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਬੁਲਾਇਆ ਹੈ।
Canada immigration invites applicants with 241 scores

ਸੂਬਾਈ ਨਾਮਜ਼ਦ ਉਮੀਦਵਾਰਾਂ ਲਈ ਸੀ.ਆਰ. ਐਸ.) ਕਟ-ਆਫ ਥ੍ਰੈਸ਼ਹੋਲਡ 673 ਅੰਕ ਸੀ।

ਕੁੱਲ ਮਿਲਾ ਕੇ, 795 ਉਮੀਦਵਾਰਾਂ ਨੇ 1 ਨਵੰਬਰ ਦੇ ਅੰਕ ਤੋਂ ਬਾਅਦ ਆਈ.ਟੀ.ਏ. ਲਈ ਬਿਨੈ ਪੱਤਰ ਜਾਰੀ ਕੀਤਾ, ਜਿਨ੍ਹਾਂ ਵਿੱਚੋਂ 505 ਐਫਐਸਟੀਸੀ ਉਮੀਦਵਾਰ ਸਨ, ਬਾਕੀ 290 ਉਮੀਦਵਾਰ ਜਿਨ੍ਹਾਂ ਨੇ ਐਕਸਪ੍ਰੈੱਸ ਐਂਟਰੀ-ਅਲਾਈਨ ਪ੍ਰਾਂਤਿਕ/ਸੂਬਾਈ ਨੋਮੀਨੀ (ਪੀਏਐਨਪੀ) ਸਟਰੀਮਜ਼ ਪ੍ਰੋਗਰਾਮ ਵਿੱਚੋਂ ਇੱਕ ਦੁਆਰਾ ਪ੍ਰਾਂਤਿਕ ਨਾਮਜ਼ਦਗੀ ਪ੍ਰਾਪਤ ਕੀਤੀ ਹੈ।
Canada immigration invites applicants with 241 scoresCanada immigration invites applicants with 241 scores: ਇਸ ਸਾਲ ਦੂਜੀ ਵਾਰ ਆਈ.ਆਰ.ਸੀ.ਸੀ. ਨੇ ਐਫਐਸਟੀਸੀ ਦੇ ਉਮੀਦਵਾਰਾਂ ਲਈ ਪ੍ਰੋਗ੍ਰਾਮ-ਵਿਸ਼ੇਸ਼ ਡਰਾਅ ਕਰਵਾਏ ਹਨ।

ਨਵੀਨਤਮ ਡਰਾਅ ਨਾਲ ਜਨਵਰੀ, 2015 ਤੋਂ ਲੈ ਕੇ ਹੁਣ ਤੱਕ 140,619 ਆਈ.ਟੀ.ਏ ਜਾਰੀ ਕੀਤੇ ਗਏ ਹਨ, ਜਿਸ ਵਿੱਚ ਜਿਆਦਾਤਰ (75,775) 2017 ਵਿੱਚ ਜਾਰੀ ਕੀਤੇ ਗਏ ਹਨ।
Canada immigration invites applicants with 241 scoresCanada immigration invites applicants with 241 scores: ਅਟਾਰਨੀ ਡੇਵਿਡ ਦਾ ਕਹਿਣਾ ਹੈ,  ਨਵੀਨਤਮ ਐਕਸਪ੍ਰੈਸ ਐਂਟਰੀ ਡਰਾਅ ਨਾਲ ਕੁਝ ਲੋਕਾਂ ਨੂੰ ਹੈਰਾਨੀ ਹੋਈ ਹੋ ਸਕਦੀ ਹੈ, ਪਰ ਇਸ ਡ੍ਰਾਅ ਤੋਂ ਇਹ ਸਾਬਿਤ ਹੁੰਦਾ ਹੈ ਕਿ ਆਈ.ਆਰ.ਸੀ.ਸੀ. ਨੇ ਸਿਸਟਮ ਕਿਵੇਂ ਸਿਸਟਮ ਨੂੰ ਨਵੀਂ ਦਿਸ਼ਾ ਵੱਲ ਲਿਜਾ ਰਹੀ ਹੈ। ਸਿਰਫ ਇਹ ਹੀ ਨਹੀਂ, ਪਰ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਹੋਰ ਸੱਦੇ ਦਿੱਤੇ ਹਨ।”

ਜਨਮ ਲੈਂਦੇ ਹੀ ਪਿਤਾ ਨੇ ਕੂੜੇ ‘ਚ ਸੁੱਟੀ ਬੱਚੀ, ਦੱਸਿਆ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਕਾਰਣ….

ਬੀਜਿੰਗ: ਲੜਕੀ ਦੇ ਜਨਮ ਲੈਂਦੇ ਹੀ ਉਸ ਨੂੰ ਮਾਰ ਦੇਣ ਜਾਂ ਸੁੱਟ ਦੇਣ ਦੇ ਮਾਮਲੇ ਭਾਰਤ ਵਿਚ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਵਿਚ ਦੇਖਣ-ਸੁਨਣ ਨੂੰ ਮਿਲ ਰਹੇ ਹਨ। ਚੀਨ ਵਿਚ ਇਕ ਵਿਅਕਤੀ ਨੇ ਆਪਣੀ ਨਵਜੰਮੀ ਬੱਚੀ ਨੂੰ ਕੂੜੇ ਵਿਚ ਸੁੱਟ ਦਿੱਤਾ। ਇਹ ਮਾਮਲਾ 15 ਜਨਵਰੀ ਦਾ ਹੈ ਪਰ ਸਾਹਮਣੇ ਹੁਣ ਆਇਆ ਹੈ। ਦੋਸ਼ੀ ਪਿਤਾ ਨੇ ਬੱਚੀ ਦੇ ਜਨਮ ਦੇ ਦੋ ਘੰਟੇ ਬਾਅਦ ਹੀ ਉਸ ਨੂੰ ਇਕ ਪੇਪਰ ਬੈਗ ਵਿਚ ਲਪੇਟ ਕੇ ਕੂੜੇਦਾਨ ਵਿਚ ਰੱਖ ਦਿੱਤਾ। ਅਜਿਹਾ ਕਾਰਨ ਪਿੱਛੇ ਉਸ ਨੇ ਜੋ ਕਾਰਨ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਹੈ। ਉੱਧਰ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਸ਼ੁਆਨਵੇਈ ਵਿਚ ਹੋਈ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਦਾ ਸਕਰੀਰਨਸ਼ੌਟ ਸਾਹਮਣੇ ਆਇਆ ਹੈ। ਇਸ ਵਿਚ ਦੋਸ਼ੀ ਪਿਤਾ ਲਾਲ ਕਮੀਜ਼ ਵਿਚ ਪਾਈ ਕੂੜੇ ਦੇ ਡੱਬੇ ਕੋਲ ਜਾਂਦਾ ਨਜ਼ਰ ਆ ਰਿਹਾ ਹੈ। ਉਸ ਦੇ ਹੱਥ ਵਿਚ ਇਕ ਪੇਪਰ ਬੈਗ ਨਜ਼ਰ ਆ ਰਿਹਾ ਹੈ, ਜਿਸ ਵਿਚ ਉਸ ਨੇ ਬੱਚੀ ਨੂੰ ਲਪੇਟਿਆ ਹੋਇਆ ਹੈ। ਦੋਸ਼ੀ ਉਹ ਬੈਗ ਕੂੜੇਦਾਨ ਵਿਚ ਰੱਖਦਾ ਹੈ ਅਤੇ ਉੱਥੋਂ ਚਲਾ ਜਾਂਦਾ ਹੈ। ਥੋੜ੍ਹੀ ਦੇਰ ਬਾਅਦ ਇਕ ਬਜ਼ੁਰਗ ਔਰਤ ਉੱਥੇ ਆਉਂਦੀ ਹੈ ਅਤੇ ਬੱਚੀ ਨੂੰ ਦੇਖਦੀ ਹੈ।

ਕੜਾਕੇ ਦੀ ਠੰਡ ਕਾਰਨ ਬੱਚੀ ਦਾ ਚਿਹਰਾ ਅਤੇ ਬੁੱਲ ਲਾਲ ਪੈ ਚੁੱਕੇ ਸਨ। ਬੱਚੀ ਦੀ ਗਰਭਨਾਲ ਵੀ ਕੱਟੀ ਨਹੀਂ ਗਈ ਸੀ। ਇਕ ਸਮਾਚਾਰ ਏਜੰਸੀ ਮੁਤਾਬਕ ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਚੀ ਨੂੰ ਸ਼ੁਆਨਵੇਈ ਪੀਪਲਜ਼ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਇਲਾਜ ਮਗਰੋਂ ਬੱਚੀ ਨੂੰ ਬਚਾ ਲਿਆ ਗਿਆ। ਬਾਅਦ ਵਿਚ ਬੱਚੀ ਨੂੰ ਸਿਟੀ ਕਮਿਊਨਿਟੀ ਸੈਂਟਰ ਭੇਜ ਦਿੱਤਾ ਗਿਆ।ਬਜ਼ੁਰਗ ਔਰਤ ਦੀ ਬੱਚੀ ਨੂੰ ਆਪਣੀ ਗੋਦ ਵਿਚ ਲਈ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਔਰਤ ਨੂੰ ਬੱਚੀ ਨੂੰ ਗਰਮ ਰੱਖਣ ਲਈ ਬਹੁਤ ਸਾਰੇ ਕੱਪੜਿਆਂ ਵਿਚ ਲਪੇਟਿਆ ਹੋਇਆ ਹੈ।ਬੱਚੀ ਨੂੰ ਸੁੱਟਣ ਦਾ ਦੱਸਿਆ ਇਹ ਕਾਰਨ

ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੂੰ ਬੱਚੀ ਦਾ ਪਿਤਾ ਆਪਣੀ ਪ੍ਰੇਮਿਕਾ ਨਾਲ ਇਕ ਅਪਾਰਟਮੈਂਟ ਵਿਚੋਂ ਮਿਲਿਆ। ਇਹ ਜੋੜਾ ਵਿਆਹੁਤਾ ਨਹੀਂ ਹੈ। ਦੋਸ਼ੀ ਦੀ ਪ੍ਰੇਮਿਕਾ ਨੂੰ ਜਦੋਂ ਲੇਬਰ ਪੈਨ ਹੋਇਆ ਤਾਂ ਉਸ ਸਮੇਂ 8 ਮਹੀਨੇ ਦੀ ਗਰਭਵਤੀ ਸੀ। ਉਸ ਦਾ ਕੋਈ ਮੈਡੀਕਲ ਚੈੱਕਅੱਪ ਨਹੀਂ ਕਰਵਾਇਆ ਗਿਆ ਸੀ।

ਬੱਚੀ ਦੇ ਜਨਮ ਮਗਰੋਂ ਉਸ ਦਾ ਰੰਗ ਬੈਂਗਨੀ ਹੁੰਦਾ ਜਾ ਰਿਹਾ ਸੀ। ਦੋਸ਼ੀ ਨੂੰ ਲੱਗਾ ਕਿ ਹੁਣ ਨਾ ਤਾਂ ਬੱਚੀ ਬੱਚ ਸਕਦੀ ਹੈ ਅਤੇ ਨਾ ਹੀ ਉਸ ਦਾ ਇਲਾਜ ਹੋ ਸਕਦਾ ਹੈ। ਇਸ ਲਈ ਉਸ ਨੇ ਬੱਚੀ ਨੂੰ ਸੁੱਟਣ ਦਾ ਫੈਸਲਾ ਲਿਆ। ਦੋਸ਼ੀ ਪਿਤਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸ ਦੀ ਪ੍ਰੇਮਿਕਾ ਲਾਈ ਨੂੰ ਜਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।

ਇੱਥੇ ਮਹਿਲਾ ਦੀ ਲਾਸ਼ ਨਾਲ ਕਰਵਾਇਆ ਜਾਂਦਾ ਹੈ ਕਵਾਰੇ ਮੁੰਡਿਆਂ ਦਾ ਵਿਆਹ

ਇੱਥੇ ਮਹਿਲਾ ਦੀ ਲਾਸ਼ ਨਾਲ ਕਰਵਾਇਆ ਜਾਂਦਾ ਹੈ ਕਵਾਰੇ ਮੁੰਡਿਆਂ ਦਾ ਵਿਆਹ

ਵਿਆਹ ਦੀਆਂ ਅਜੀਬੋ-ਗ਼ਰੀਬ ਰਸਮਾਂ ਦੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਲੇਕਿਨ ਚੀਨ ਦੇ ਕੁੱਝ ਪੇਂਡੂ ਇਲਾਕਿਆਂ ਵਿੱਚ ਨਿਭਾਈ ਜਾਣ ਵਾਲੀ ਇਸ ਰਸਮ ਦੇ ਬਾਰੇ ਜਾਣ ਕੇ ਹੈਰਾਨ ਹੋ ਜਾਉਗੇ। ਇੱਥੇ ਕਵਾਰੇ ਮੁੰਡਿਆਂ ਦਾ ਵਿਆਹ ਕੁੜੀ ਦੀ ਲਾਸ਼ ਨਾਲ ਕਰਵਾਇਆ ਜਾਂਦਾ ਹੈ। ਇਸਖ਼ੌਫ਼ਨਾਕ ਵਿਆਹ ਵਿੱਚ ਕੁੜੀ ਦੀ ਲਾਸ਼ ਨੂੰ ਕਬਰਸਤਾਨ ਤੋਂ ਕੱਢ ਕੇ ਕਵਾਰੇ ਮੁੰਡੇ ਦਾ ਵਿਆਹ ਉਸ ਨਾਲ ਕਰਵਾਇਆ ਜਾਂਦਾ ਹੈ। ਚੀਨ ਵਿੱਚ 3000 ਸਾਲਾਂ ਤੋਂ ਚੱਲੀ ਆ ਰਹੀ ਇਸ ਵਿਆਹ ਦੀ ਪ੍ਰਥਾ ਦੇ ਪਿੱਛੇ ਮਾਨਤਾ ਹੈ ਕਿ ਮੁੰਡੇ ਦੀ ਮੌਤ ਦੇ ਬਾਅਦ ਉਸ ਦੀ ਕਬਰ ਦੇ ਬਗ਼ਲ ਵਿੱਚਕਿਸੇ ਸ਼ਾਦੀਸ਼ੁਦਾ ਮਹਿਲਾ ਦੀ ਕਬਰ ਬਣਾ ਦੇਣ ਨਾਲ ਉਹ ਮੁੰਡਾ ਅਗਲੇ ਜਨਮ ਵਿੱਚ ਕਵਾਰਾ ਨਹੀਂ ਰਹਿੰਦਾ।
ਅਜਿਹੇ ਵਿੱਚ ਮਰਨ ਦੇ ਬਾਅਦ ਵੀ ਇਸ ਪ੍ਰਥਾ ਦੇ ਚੱਲਦੇ ਕਬਰ ਵਿੱਚ ਦਫ਼ਨ ਔਰਤਾਂ ਸ਼ਿਕਾਰ ਹੋ ਰਹੀਆਂ ਹਨ, ਕਿਉਂਕਿ ਸ਼ਾਦੀਸ਼ੁਦਾ ਔਰਤਾਂ ਦੀ ਲਾਸ਼ ਦੀ ਬੋਲੀ ਲਗਾਈ ਜਾ ਰਹੀ ਹੈ। ਇੱਕ ਰਿਪੋਰਟ ਦੇ ਮੁਤਾਬਿਕ ਇੱਕ ਮ੍ਰਿਤ ਮਹਿਲਾ ਦੀ ਲਾਸ਼ ਦੀ ਕੀਮਤ 20000 ਡਾਲਰ ਤੱਕਪਹੁੰਚ ਗਈ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ ਹਾਲ ਹੀ ਇੱਕ ਮ੍ਰਿਤ ਮਹਿਲਾ ਦੇ ਰਿਸ਼ਤੇਦਾਰਾਂ ਨੇ ਇਸ ਵਿਆਹ ਲਈ ਮੁੰਡੇ ਵਾਲਿਆਂ ਤੋਂ ਇੱਕ ਲੱਖ 80 ਹਜ਼ਾਰ ਯੂਆਨ ਯਾਨੀ ਕਿ ਕਰੀਬ 18 ਲੱਖ ਰੁਪਏ ਲਏ। ਇਸ ਪ੍ਰਥਾ ਨੂੰ ਚੀਨ ਦੀ ਸਰਕਾਰ ਗ਼ੈਰਕਾਨੂੰਨੀ ਘੋਸ਼ਿਤ ਕਰ ਚੁੱਕੀ ਹੈ, ਲੇਕਿਨ ਫਿਰ ਵੀ ਲੋਕ ਚੋਰੀ-ਛੁਪੇ ਇਸ ਰਿਵਾਜ ਨੂੰ ਨਿਭਾ ਰਹੇ ਹਨ।

…ਜਦੋਂ ਹੱਥਾਂ ‘ਤੇ ਮਹਿੰਦੀ ਲੱਗਣ ਤੋਂ ਬਾਅਦ ਮਾਪਿਆਂ ਦੀ ਇੱਜਤ ਰੋਲ ਨੱਠ ਗਈ ਕੁੜੀ ਤਾਂ ਫਿਰ

…ਜਦੋਂ ਹੱਥਾਂ ‘ਤੇ ਮਹਿੰਦੀ ਲੱਗਣ ਤੋਂ ਬਾਅਦ ਮਾਪਿਆਂ ਦੀ ਇੱਜਤ ਰੋਲ ਨੱਠ ਗਈ ਕੁੜੀ ਤਾਂ ਫਿਰ

ਤਪਾ ਮੰਡੀ (ਸ਼ਾਂਮ, ਗਰਗ) : ਸਥਾਨਕ ਸ਼ਹਿਰ ਤਪਾ ਮੰਡੀ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਘਰ ਦੀਆਂ ਖੁਸ਼ੀਆਂ ਉਸ ਵੇਲੇ ਗਮ ‘ਚ ਤਬਦੀਲ ਹੋ ਗਈਆਂ ਜਦੋਂ ਉਨ੍ਹਾਂ ਦੀ ਨਾਬਾਲਿਗ ਧੀ ਹੱਥਾਂ ‘ਤੇ ਮਹਿੰਦੀ ਲੱਗਣ ਤੋਂ ਬਾਅਦ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਉਨ੍ਹਾਂ ਦੀ ਵਿਆਹ ਵਾਲੀ ਲੜਕੀ ਪਰਿਵਾਰਕ ਮੈਂਬਰਾਂ ਦੀ ਸਦਰਾਂ ਅਤੇ ਖੁਸ਼ੀਆਂ ਨੂੰ ਠੇਡਾ ਮਾਰਦੀ ਹੋਈ ਘਰੋਂ ਫ਼ਰਾਰ ਹੋ ਗਈ। ਇਸ ਦੌਰਾਨ ਪਰਿਵਾਰ ਨੇ ਆਪਣੀ ਵੱਡੀ ਲੜਕੀ ਦਾ ਵਿਆਹ ਬਰਾਤ ਲਿਆਉਣ ਵਾਲੇ ਮੁੰਡੇ ਨਾਲ ਕਰ ਦਿੱਤਾ।

ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਸਾਰਾ ਕੰਮ ਮੇਰੇ ਮਾਮੇ ਦੇ ਪੋਤੇ ਨੇ ਤਿੰਨ ਮੋਟਰਸਾਇਕਲਾਂ ‘ਤੇ ਸਵਾਰ ਨੌਜਵਾਨÎਾਂ ਦੀ ਮਦਦ ਨਾਲ ਕੀਤੀ ਹੈ। ਇਸ ਸੰਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਉਹ ਪਰਿਵਾਰ ਨੂੰ ਲੈ ਕੇ ਥਾਣੇ ਆਉਣਗੇ। ਜੇ ਲੜਕੀ ਦੀ ਉਮਰ 18 ਸਾਲ ਤੋਂ ਘੱਟ ਪਾਈ ਗਈ ਤਾਂ ਲੜਕੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

10 ਵੀਂ ਤੋਂ ਲੈ ਕੇ ਪੋਸਟ ਗ੍ਰੇਜੂਏਸ਼ਨ ਪਾਸ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

10 ਵੀਂ ਤੋਂ ਲੈ ਕੇ ਪੋਸਟ ਗ੍ਰੇਜੂਏਸ਼ਨ ਪਾਸ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

10 ਵੀਂ ਪਾਸ ਤੋਂ ਲੈ ਕੇ ਪੋਸਟ ਗ੍ਰੇਜੂਏਸ਼ਨ ਲਈ ਖੁਸ਼ਖਬਰੀ ਹੈ ਕਿ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਨੇ ਆਪਣੇ 33 ਅਹੁਦਿਆਂ ‘ਤੇ ਅਰਜ਼ੀਆਂ ਦੀ ਮੰਗ ਕੀਤੀ ਹੈ | ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ‘ਚ ਨੌਕਰੀ ਦਾ ਮੌਕਾ ਹੈ।ਅਹੁਦਿਆਂ ਲਈ ਅਪਲਾਈ ਕਰਨ ਦੀ 15 ਫਰਵਰੀ ਆਖਰੀ ਤਾਰੀਕ ਹੈ, ਅਹੁਦਿਆਂ ਦੀ ਕੁੱਲ ਗਿਣਤੀ 33 ਹੈ | ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ : ਅਸਿਸਟੈਂਟ ਇੰਜੀਨੀਅਰ, ਜੂਨੀਅਰ ਸੁਪਰਡੈਂਟ, ਜੂਨੀਅਰ ਅਸਿਸਟੈਂਡ, ਫਾਰਮਾਸਿਸਟ, ਡਰਾਈਵਰ ਆਦਿ |

jobs

 ਅਹੁਦਿਆਂ ਲਈ ਸਿੱਖਿਆ ਯੋਗਤਾ- 10ਵੀਂ ਪਾਸ ਤੋਂ ਲੈ ਕੇ ਮਾਸਟਰਜ਼ ਡਿਗਰੀ ਤੱਕ (ਅਹੁਦਿਆਂ ਅਨੁਸਾਰ ਵੱਖ-ਵੱਖ) | ਅਹੁਦਿਆਂ ਲਈ ਵਧ ਤੋਂ ਵਧ 30 ਸਾਲ ਦੀ ਉਮਰ ਨਿਰਧਾਰਿਤ ਕੀਤੀ ਹੈ | ਉਮੀਦਵਾਰ ਇਸ ਵੈੱਬਸਾਈਟ- www.iitmandi.ac.in ‘ਤੇ ਫਾਰਮ ਭਰ ਸਕਦੇ ਹਨ | ਅਪਲਾਈ ਕੇਨ ਦੀ ਆਖਰੀ ਤਾਰੀਕ- 15 ਫਰਵਰੀ 2018 ਹੈ ਉਮੀਦਵਾਰ ਇਸ ਮਿਤੀ ਤੋਂ ਪਹਿਲਾ ਫਾਰਮ ਭਰ ਸਕਦੇ ਹਨ | ਚੋਣ ਪ੍ਰਕਿਰਿਆ- ਲਿਖਤੀ/ਟਰੇਡ ਅਤੇ ਇੰਟਰਵਿਊ |ਪਤਾ- ਰਜਿਸਟਰਾਰ, ਆਈ.ਆਈ.ਟੀ. ਮੰਡੀ, ਕਾਮੰਡ-175005 (ਹਿਮਾਚਲ ਪ੍ਰਦੇਸ਼) | ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.-100 ਰੁਪਏ ਅਤੇ ਹੋਰ ਵਰਗ ਮੁਫ਼ਤ |

jobs

ਇਹ ਵੀ ਪੜੋ :
ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਮੈਨੇਜਰ ਅਤੇ ਚੀਫ ਮੈਨੇਜਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ |ਦੱਸ ਦੇਈਏ ਕਿ ਸਟੇਟ ਬੈਂਕ ਆਫ ਇੰਡੀਆ ‘ਚ ਮੈਨੇਜਰ ਅਹੁਦੇ ਲਈ ਭਰਤੀਆਂ ਨਿਕਲੀਆਂ ਹਨ। ਸਿੱਖਿਆ ਯੋਗਤਾ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ ਕੀਤੀ ਗਈ ਹੈ। ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ। ਅਹੁਦਿਆਂ ਦਾ ਵੇਰਵਾ- ਮੈਨੇਜਰ ਅਤੇ ਚੀਫ ਮੈਨੇਜਰ (ਵੱਖ-ਵੱਖ ਅਹੁਦਿਆਂ ਦੇ ਅਧੀਨ) | ਅਹੁਦਿਆਂ ਲਈ ਸਿੱਖਿਅਤ ਯੋਗਤਾ ਸੀ.ਏ./ਐੱਮ.ਬੀ.ਏ. ਅਤੇ ਜ਼ਿਆਦਾਤਰ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ |

jobs

ਅਹੁਦਿਆਂ ਲਈ ਉਮਰ- 25 ਤੋਂ 38 ਸਾਲ (ਅਹੁਦੇ ਅਨੁਸਾਰ) | ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ- 4 ਫਰਵਰੀ 2018 ਨਿਰਧਾਰਿਤ ਕੀਤੀ ਗਈ ਹੈ | ਚੋਣ- ਸ਼ਾਰਟਲਿਸਟ ਕੀਤੇ ਗਏ ਅਰਜ਼ੀਕਰਤਾਵਾਂ ਦਾ ਇੰਟਰਵਿਊ ਲਿਆ ਜਾਵੇਗਾ। ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.- 600 ਹੋਰ ਅਤੇ ਹੋਰ ਵਰਗ ਮੁਫ਼ਤ | ਐਪਲੀਕੇਸ਼ਨ ਪ੍ਰਕਿਰਿਆ- ਉਮੀਦਵਾਰ ਐੱਸ.ਬੀ.ਆਈ. ਦੀ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ।

jobs

ਇਹ ਵੀ ਪੜੋ :

ਦੱਸ ਦੇਈਏ ਕਿ ਮੈਡੀਕਲ ਖੇਤਰ ‘ਚ ਭਵਿੱਖ ਬਣਾਉਣ ਵਾਲੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ ਕਿ ਸ਼ਿਮਲਾ ‘ਚ ਇੰਦਰਾ ਗਾਂਧੀ ਮੈਡੀਕਲ ਕਾਲਜ ਨੇ ਆਪਣੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ | ਦੱਸ ਦੇਈਏ ਕਿ ਸ਼ਿਮਲਾ ‘ਚ ਇੰਦਰਾ ਗਾਂਧੀ ਮੈਡੀਕਲ ਕਾਲਜ ‘ਚ ਸੀਨੀਅਰ ਰੇਜੀਡੈਂਟ ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ। 22 ਜਨਵਰੀ ਆਖਰੀ ਤਾਰੀਕ ਹੈ, ਜਾਣੋ ਕਿਵੇ2 ਹੋਣੀ ਉਮੀਦਵਾਰਾਂ ਦੀ ਚੋਣ। ਅਹੁਦਿਆਂ ਦੀ ਕੁੱਲ ਗਿਣਤੀ 84 ਹੈ ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ – ਸੀਨੀਅਰ ਰੇਜੀਡੈਂਟ|
jobs
 ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ ਦੱਸ ਦੇਈਏ ਕਿ ਉਮੀਦਵਾਰ ਇਸ ਵੈੱਬਸਾਈਟ- www.igmcshimla.org ‘ਤੇ ਜਾ ਕੇ ਫਾਰਮ ‘ਤੇ ਅਪਲਾਈ ਕਰ ਸਕਦੇ ਹਨ | ਅਹੁਦਿਆਂ ਲਈ ਸਿਖਿਅਤ ਯੋਗਤਾ ਸਿੱਖਿਆ ਸੰਬੰਧਤ ਟਰੇਡ ‘ਚ ਪੋਸਟ ਗਰੈਜ਼ੂਏਟ (ਐੱਮ.ਡੀ./ਐੱਮ.ਐੱਸ. ਜਾਂ ਡੀ.ਐੱਨ.ਬੀ.) ਡਿਗਰੀ ਦੀ ਮੰਗ ਕੀਤੀ ਗਈ ਹੈ।ਅਹੁਦਿਆਂ ਲਈ ਉਮੀਦਵਾਰ ਦੀ ਉਮਰ- ਵਧ ਤੋਂ ਵਧ 45 ਸਾਲ ਨਿਰਧਾਰਿਤ ਕੀਤੀ ਗਈ ਹੈ |ਐਪਲੀਕੇਸ਼ਨ ਅਪਲਾਈ ਕਰਨ ਦੀ ਆਖਰੀ ਤਾਰੀਕ- 22 ਜਨਵਰੀ 2018 ਹੈ |

jobs

ਸ਼ਰਾਬ ਦੀ ਭੈੜੀ ਆਦਤ ਛੁਡਵਾਨ ਦਾ ਜਬਰਦਸਤ ਨੁਸਖਾ, 1 ਹਫਤੇ ਬਾਅਦ ਸ਼ਰਾਬੀ ਆਪਣੇ ਆਪ ਬੋਲੇਂਗਾ ਹੁਣ ਨਹੀਂ ਪੀਵਾਂਗਾ !

ਸ਼ਰਾਬ ਦੀ ਭੈੜੀ ਆਦਤ ਛੁਡਵਾਨ ਦਾ ਜਬਰਦਸਤ ਨੁਸਖਾ, 1 ਹਫਤੇ ਬਾਅਦ ਸ਼ਰਾਬੀ ਆਪਣੇ ਆਪ ਬੋਲੇਂਗਾ ਹੁਣ ਨਹੀਂ ਪੀਵਾਂਗਾ !

दोस्तों शराब एक ऐसी चीज हैं जिसने अब तक ना जाने कितने लोगो के घर बर्बाद कर दिए हैं. शराब के नशे में इंसान अपने होश खो बैठता हैं और कई बार तो चोरी, हत्या, मारपीट, बलात्कार जैसे अपराध भी कर देता हैं. ये शराब कभी किसी की सगी नहीं होती हैं. पहले इसकी लत आपके परिवार को तबाह करती हैं और बाद में ये आपका शरीर भी बर्बाद कर देती हैं. ऐसे में कई लोग सोचते हैं कि काश मेरा पति, भाई, बाप शराब नहीं पिता तो हम कितने सुखी रहते. कई बार तो शराबी खुद चाहता हैं कि वो किसी तरह से शराब छोड़ दे लेकिन वो इसकी गिरफ्त में कुछ इस कदर फंस जाता हैं कि इसे चाह कर भी नहीं छोड़ पाता हैं.

 

यदि आप भी इस तरह की समस्यां से परेशान हैं तो टेंशन ना ले. आज हम आपको शराब की लत छुड़वाने का एक ऐसा रामबाण इलाज बताएंगे कि बड़े से बड़ा शराबी भी इसे छोड़ देगा. दोस्तों काफी हद तक ये बात भी सही हैं कि शराब छुड़वाने में खुद शराबी की भी इच्छा होनी चाहिए. यदि शराबी के अन्दर 10% इच्छा भी हैं कि वो शराब को छोड़ना चाहता हैं तो ये नुस्खा का फायदा आपको मात्र 1 हफ्ते के अन्दर दिखने लगेगा. लेकिन यदि कोई शराबी शराब छोड़ना ही नहीं चाहता हैं तो इस नुस्खे को काम करने में एक से दो महिना लग सकते हैं.
शराब छुड़ाने का अचूक उपाय

 

नुस्खा बनाने का तरीका: इस नुस्खे को बनाने के लिए आपको तीन चीजों की आवश्यकता होगी – सोंठ (सुखा अदरक पाउडर), अजवाइन और पानी. सबसे पहले गैस पर एक तपेली रख दे. अब इस तपेली में 1 ग्लास पानी डाले. इसके बाद इसमें एक चम्मच सोंठ और एक चम्मच अजवाइन का डाले. अब इस पानी को दस से बारह मिनट तक उबलने दे. जब एक ग्लास पानी उबल कर आधा ग्लास रह जाए तब इसे छलनी से छान कर एक कांच के बर्तन में निकाल ले.

 

यदि आप इस नुस्खे को अधिक मात्रा में बनाना चाहते हैं तो हर एक ग्लास पानी के साथ एक चम्मच सोंठ और अजवाइन बड़ा दे. उदहारण के लिए यदि आप पांच ग्लास पानी लेते हैं तो उसमे पांच चम्मच सोंठ और अजवाइन डाले. इस तैयार मिश्रण का सेवन आपको डायरेक्ट नहीं करना हैं, बल्कि इसे एक कांच के बर्तन में भर कर 48 घंटो के लिए रखना हैं. आप चाहे तो इस मिश्रण को फ्रिज के अन्दर भी रख सकते हैं. 48 घंटों के बाद ये मिश्रण इस्तेमाल करने लायक हो जाता हैं.

 

नुस्खा इस्तेमाल का तरीका: 48 घंटो तक स्टोर रखने के बाद तैयार इस मिश्रण का आधा ग्लास शराबी व्यक्ति को सुबह उठने के बाद और रात को सोने के पहले पिलाना हैं. यदि शराबी ये नुस्खा लेने से मना करे तो आप इसे दाल का पानी बता कर उसे खाने के बाद पिला सकते हैं. इस नुस्खे को सुबह और रात में नियमित रूप से लेने पर शराब पीने की इच्छा मर जाती हैं.

आपको बता दे कि शराब पीने से शरीर में सल्फर की मात्रा कम हो जाती हैं. ऐसे में ये नुस्खा आपके शरीर में सल्फर का स्तर सामान्य कर देता हैं जो शराब पीने की इच्छा को दबा देता हैं.