ਕਰਜ਼ਾ ਮੁਆਫੀ ਦੀ ਉਡੀਕ ਚ ਬੈਠੇ ਕਿਸਾਨਾਂ ਲਈ ਚੰਗੀ ਖਬਰ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

ਕਰਜਾ ਮੁਆਫੀ ਦੀ ਉਡੀਕ ‘ਚ ਬੈਠੇ ਕਿਸਾਨਾਂ ਲਈ ਚੰਗੀ ਖਬਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਕਰਜ਼ਾ ਮੁਆਫੀ ਦੀ ਪਹਿਲੀ ਕਿਸ਼ਤ 14 ਦਸੰਬਰ ਨੂੰ ਜਾਰੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਜਾਵੇਗੀ। ਕਿਸਾਨ ਕਰਜ਼ਾ ਮੁਆਫੀ ਦੇ ਸੰਬੰਧ ਵਿਚ ਸਰਕਾਰ ਵਲੋਂ ਪਹਿਲਾਂ ਹੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦੇ ਦਿੱਤੀ ਗਏ ਸਨ, ਹੁਣ ਸਰਕਾਰ ਇਸ ਦੀ ਪਹਿਲੀ ਕਿਸ਼ਤ 14 ਦਸੰਬਰ ਨੂੰ ਜਾਰੀ ਕਰਨ ਜਾ ਰਹੀ ਹੈ।

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਰੋਧੀ ਸਦਨ ਵਿਚ ਹੰਗਾਮਾ ਕਰਕੇ ਸਦਨ ਦੀ ਮਰਿਆਦਾ ਭੰਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਦਨ ਦੀ ਇਕ ਦਿਨ ਕਾਰਵਾਈ ‘ਤੇ ਲਗਭਗ 70 ਲੱਖ ਰੁਪਏ ਦਾ ਖਰਚਾ ਆਉਂਦਾ ਹੈ, ਇਸ ਲਈ ਸਦਨ ਦੀ ਕਾਰਵਾਈ ਨੂੰ ਵਧਾਉਣਾ ਪੈਸੇ ਦੀ ਬਰਬਾਦੀ ਹੈ।

ਜਦੋਂ ਗ਼ਲਤੀ ਨਾਲ ਸ਼ੇਰ ਦਾ ਪਿੰਜਰਾ ਜਨਤਾ ਵਿਚ ਖੁਲ ਗਿਆ ਦੇਖੋ ਵਾਇਰਲ ਵੀਡੀਓ

ਨਵੀਂ ਦਿੱਲੀ: ਚੀਨ ‘ਚ ਸਰਕਸ ਦੌਰਾਨ ਸ਼ੇਰ ਪਿੰਜਰੇ ਵਿੱਚੋਂ ਨਿਕਲ ਕੇ ਲੋਕਾਂ ਵਿਚਾਲੇ ਪੁੱਜ ਗਿਆ। ਇਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮੱਚ ਗਈ। ਲੋਕ ਇੱਧਰ-ਉੱਧਰ ਭੱਜਣ ਲੱਗ ਪਏ। ਹੁਣ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਹਾਦਸੇ ‘ਚ ਦੋ ਬੱਚੇ ਜ਼ਖਮੀ ਹੋ ਗਏ। ਮਾਮਲਾ 25 ਨਵੰਬਰ ਦਾ ਹੈ ਜਦ ਸ਼ਾਂਗਜੀ ਪ੍ਰਾਂਤ ਦੇ ਲਿਨਫੇਨ ‘ਚ ਇਹ ਘਟਨਾ ਵਾਪਰੀ। ਸਰਕਸ ਦੌਰਾਨ ਕਰਤਬ ਵਿਖਾਏ ਜਾ ਰਹੇ ਹਨ ਕਿ ਅਚਾਨਕ ਸ਼ੇਰ ਪਿੰਜਰੇ ‘ਚੋਂ ਬਾਹਰ ਭੱਜ ਗਿਆ। ਹਾਲਾਂਕਿ ਸ਼ੇਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਵੀ ਚੀਨ ‘ਚ ਇੱਕ ਬੰਦੇ ਨੇ ਸ਼ੇਰ ਨੂੰ ਨੋਟ ਖਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ੇਰ ਉਸ ਦਾ ਹੱਥ ਹੀ ਖਾ ਗਿਆ। ਚੀਨ ਦੇ ਹੇਨਾਨ ਇਲਾਕੇ ‘ਚ ਜਿੰਗਜਿਯੋਨ ‘ਚ ਲੱਗੀ ਸਰਕਸ ਦੌਰਾਨ ਇਹ ਹਾਦਸਾ ਉਸ ਵੇਲੇ ਹੋਇਆ ਜਦ 65 ਸਾਲ ਦੇ ਪੈਂਸ਼ਨਰ ਪਿੰਜਰੇ ‘ਚ ਕੈਦ ਸ਼ੇਰ ਨੂੰ ਨੋਟ ਖੁਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਸਰਕਸ ਸਟਾਫ ਨੇ ਆ ਕੇ ਉਨ੍ਹਾਂ ਬਚਾਇਆ।

ਤਲਵਾਰ ਦੇ ਹੀ ਧਨੀ ਨਹੀਂ-ਅੰਗਰੇਜ਼ੀ ਵੀ ਫਰਾਟੇਦਾਰ ਬੋਲਦੇ ਸਨ ਸਰਦਾਰ ਹਰੀ ਸਿੰਘ ਨਲੂਆ

ਸ੍. ਹਰੀ ਸਿੰਘ ਨਲੂਆ ਦਾ ਜਨਮ ਸੰਨ 1791 ੲੀ ਵਿੱਚ ਸ੍ . ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੌ ਗੁੱਜਰਾਂਵਾਲੇ ਹੋਇਆ। ਸਰਦਾਰ ਹਰੀ ਸਿੰਘ ਸਰਦਾਰ ਗੁਰਦਿਆਲ ਸਿੰਘ ਦੇ ਘਰ ਛੇਕੜਲੀ ਉਮਰੇ ਜਨਮਿਆ ਸੀ ਅਤੇ ਸਾਰੇ ਘਰਾਣੇ ਵਿਚ ਇੱਕੋ-ਇੱਕ ਲਾਲ ਸੀ,ਜਿਸ ਕਰਕੇ ਉਸ ਦੀ ਬਾਲ ਅਵਸਥਾ ਬੜੇ ਹੀ ਲਾਡਾਂ ਤੇ ਮਲਾਰਾਂ ਵਿੱਚ ਗੁਜ਼ਰੀ ਸੀ ।ਸਰਦਾਰ ਗੁਰਦਿਆਲ ਸਿੰਘ ਨੇ ਯੋਗ ਸਮੇਂ ਆਪਣੇ ਪੁੱਤਰ ਦੀ ਵਿਦਿਆ ਲੲੀ ਇੱਕ ਵਿਦਵਾਨ ਸਿੰਘ ਅਤੇ ਚੰਗਾ ਫ਼ਾਜ਼ਲ ਮੌਲਵੀ ਘਰ ਵਿਚ ਹੀ ਪੜ੍ਹਾਉਣ ਲੲੀ ਰੱਖ ਲਿਆ ਸੀ।

ਜਿਥੇ ਸਰਦਾਰ ਹਰੀ ਸਿੰਘ ਨਲੂਆ ਤਲਵਾਰ ਦੇ ਧਨੀ ਸਨ ਓਥੇ ਅੰਗਰੇਜ਼ੀ ਵਿਚ ਵੀ ਆਪ ਨੂੰ ਚੰਗੀ ਮੁਹਾਰਤ ਹਾਸਿਲ ਸੀ।ਅੰਗਰੇਜ਼ੀ ਅਫਸਰਾਂ ਨਾਲ ਆਪ ਅੰਗਰੇਜ਼ੀ ਚ ਜਦੋਂ ਗੱਲ ਕਰਦੇ ਸਨ ਤਾਂ ਅੰਗਰੇਜ ਅਫਸਰ ਦੰਦਾਂ ਥੱਲੇ ਉਂਗਲਾਂ ਲੈ ਲੈਂਦੇ ਸਨ।ਸਿੱਧੇ ਸਾਦੇ ਦਿਸਣ ਵਾਲੇ ਪਰ ਸ਼ੇਰ ਦਿਲ ਨਲੂਏ ਸਰਦਾਰ ਦੇ ਮੂੰਹੋਂ ਫਰਾਟੇਦਾਰ ਅੰਗਰੇਜ਼ੀ ਦੀ ਗਵਾਹੀ ਇੱਕ ਅੰਗਰੇਜ ਅਫਸਰ ਮਿਸਟਰ ਗ੍ਰਿਫ਼ਿਨ ਦਿੰਦਾ ਹੈ।ਸੰਨ 1805 ੲੀ. ਵਿੱਚ ਮਹਾਰਾਜੇ ਨੇ ਬਸੰਤ ਪੰਚਮੀ ਵਾਲੇ ਦਿਨ ਇੱਕ ਵੱਡਾ ਦਰਬਾਰ ਸਜਾਿੲਆ।ਇਸ ਦਰਬਾਰ ਵਿੱਚ ਨੌਜਵਾਨਾਂ ਨੇ ਖੇਡਾਂ ਵਿੱਚ ਹਿੱਸਾ ਲਿਆ।ਇਹਨਾਂ ਖੇਡਾਂ ਵਿੱਚ ਹਰੀ ਸਿੰਘ ਨੇ ਆਪਣੀ ਸ਼ਸਤਰ ਵਿੱਦਿਆ ਦੇ ਉਹ ਕਮਾਲ ਦਿਖਾਏ ਕਿ ਮਹਾਰਾਜੇ ਨੇ ਆਪ ਦੇ ਗੱਲੇ ਵਿੱਚ ਸੋਨੇ ਦਾ ਕੈਂਠਾ ਪਾ ਦਿੱਤਾ ਅਤੇ ਆਪਣੇ ਬਾਡੀਗਾਰਡਾਂ ਵਿੱਚ ਭਰਤੀ ਕਰ ਲਿਆ।ਮਹਾਰਾਜਾ ਇੱਕ ਦਿਨ ਆਪਣੇ ਬਾਡੀਗਾਰਡਾਂ ਸਮੇਤ ਸ਼ਿਕਾਰ ਖੇਡਣ ਗਏ।ਜੰਗਲ ਵਿੱਚ ਇੱਕ ਸ਼ੇਰ ਨੇ ਅਚਾਨਕ ਇਸ ਸ਼ਿਕਾਰੀ ਟੁੱਕੜੀ ਤੇ ਹਮਲਾ ਕਰ ਦਿੱਤਾ।ਰਹੀ ਸਿੰਘ ਇਸ ਸ਼ੇਰ ਨਾਲ ਗੁੱਥਮ-ਗੁੱਥਾ ਹੋ ਗਿਆ ਅਤੇ ਸ਼ੇਰ ਨੂੰ ਮੂਧੜੇ ਮੂੰਹ ਸੁੱਟ ਦਿੱਤਾ । ਉਸ ਦੇ ਸੰਭਲਣ ਤੋਂ ਪਹਿਲਾ ਹੀ ਆਪ ਨੇ ਆਪਣੀ ਸ੍ਰੀ ਸਾਹਿਬ ਦਾ ਅਜਿਹਾ ਵਾਰ ਕੀਤਾ ਕਿ ਸ਼ੇਰ ਦੀ ਗਰਦਨ ਧੜ ਨਾਲੋਂ ਵੱਖ ਕਰਕੇ ਰੱਖ ਦਿੱਤੀ। ਇਹ ਦੇਖ ਕੇ ਮਹਾਰਾਜਾ ਹੈਰਾਨ ਰਹਿ ਗਿਆ ਉਸ ਨੇ ਹਰੀ ਸਿੰਘ ਨੂੰ ‘ਨਲੂਆ’ ਦੀ ਉਪਾਧੀ ਨਾਲ ਸਨਮਾਨਿਆ ਅਤੇ ‘ਸ਼ੇਰ ਦਿਲ‘ ਰਜਮੈਂਟ ਦਾ ਜਰਨੈਲ ਨਿਯੁਕਤ ਕਰ ਦਿੱਤਾ।ਜਮਰੌਦ ਦੀ ਜੰਗ ਵਿੱਚ ਸਰਦਾਰ ਹਰੀ ਸਿੰਘ ਦੇ ਰਸਾਲੇ ਨੇ ਅਫ਼ਗ਼ਾਨਾਂ ਦੀਆਂ 40 ਵੱਡੀਆਂ ਤੋਪਾਂ ਤੇ ਕਬਜ਼ਾ ਕਰ ਲਿਆ।ਇਸ ਜੰਗ ਦੇ ਵਿੱਚ ਕੁਝ ਕਾਜਿਆਂ ਇੱਕ ਗੁਫਾ ਵਿਚ ਲੁੱਕੇ ਹੋਏ ਸਨ,ਉਹਨਾਂ ਨੇ ਮਿਲ ਕੇ ਸਰਦਾਰ ਤੇ ਗੋਲੀਆਂ ਚਲਾੲੀਆ ।ਜਿਸ ਕਾਰਨ ਇੱਕ ਗੋਲੀ ਸਰਦਾਰ ਦੀ ਛਾਤੀ ਵਿਚ ਅਤੇ ਦੂਜੀ ਗੋਲੀ ਵੱਖੀ ਵਿਚ ਵੱਜੀ।ਸਰਦਾਰ ਜੀ ਦੇ ਨਾਲ ਦੇ ਸਵਾਰਾਂ ਨੇ ਝੱਟ ਉਸੇ ਵੇਲੇ ਗੂਫਾ ਨੂੰ ਘੇਰ ਲਿਆ ਅਤੇ ਗਾਜ਼ਿਆਂ ਨੂੰ ਗੁਫਾ ਵਿਚੋ ਬਾਹਰ ਕੱਢ ਕੇ ਡਕਰੇ ਡਕਰੇ ਕਰ ਦਿੱਤੇ।ਪਰ ਜਿਹੜਾ ਕਾਰਾ ਇਹ ਕਰ ਚੁੱਕੇ ਸਨ,ਉਸ ਦਾ ਬਦਲਾ ਇਸ ਤਰਾਂ ਦੇ ਕੲੀ ਹਜ਼ਾਰ ਕਾਤਲਾਂ ਦੀ ਕੁਰਬਾਨੀ ਨਾਲ ਵੀ ਨਹੀ ਸੀ ਪੂਰਾ ਹੋ ਸਕਦਾ। ਪਠਾਣ ਉਸਦਾ ਨਾਂ ਸੁਣਕੇ ਥਰ ਥਰ ਕੰਬਦੇ ਸਨ। ਅੱਜ ਵੀ ਆਪਣੇ ਰੋਂਦੇ ਹੋਏ ਬੱਚਿਆ ਨੂੰ ਪਠਾਣੀਆਂ ਇਹ ਕਹਿ ਕੇ ਚੁੱਪ ਕਰਾਉਂਦੀਆਂ ਹਨ “ਚੁੱਪ ਸ਼ਾ,ਹਰੀਆ ਰਾਗਲੇ”- ਅਰਥਾਤ ਚੁੱਪ ਕਰ ਜਾ ਹਰੀ ਸਿੰਘ ਆਉਂਦਾ ਹੈ।

ਡਾਕਟਰ ਵੀ ਮੰਨਦੇ ਗੁਰੂ ਸਾਹਿਬ ਜੀ ਦੀ ਵੱਡੀ ਕਿਰਪਾ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਦਾ ਹੈ ਵੱਡਾ ਫਾਇਦਾ ..

ਡਾਕਟਰ ਬਲਰਾਜ ਬੈਂਂਸ, ਡਾਕਟਰ ਕਰਮਜੀਤ ਕੌਰ, (ਨੈਚਰਲ ਹਸਪਤਾਲ, ਰਾਮਾ ਕਲੋਨੀ)

ਗੁਰੂ ਕੀ ਦੇਗ ਬਹੁਤ ਹੀ ਪੌਸ਼ਟਿਕ ਹੁੰਦੀ ਹੈ। ਬਹੁਤ ਹੀ ਸਿਹਤ ਵਰਧਕ ਹੁੰਦੀ ਹੈ । ਮੈਂ ਤਾਂ ਬਹੁਤ ਹੀ ਹੈਰਾਨ ਰਹਿ ਗਿਆ ਜਦੋਂ ਇਸਦੀ ਬਰੀਕੀ ਨਾਲ ਪੜਤਾਲ ਕੀਤੀ । ਜੇ ਸਾਰੇ ਗੁਣ ਲਿਖਣ ਬੈਠਾ ਤਾਂ ਪਤਾ ਨਹੀਂ ਕਿੰਨੇ ਕੁ ਵਰਕੇ ਭਰੇ ਜਾਣਗੇ।

ਕਣਕ ਜਾਂ ਸੂਜੀ ਨੂੰ ਭੁੰਨ ਕੇ ਦੇਸੀ ਘਿਉ ਦਾ ਪਰ੍ਸ਼ਾਦ ਜੋ ਗੁਰਸਿੱਖ ਰਹਿਤ ਮਰਿਆਦਾ ਨਾਲ ਤਿਆਰ ਕਰਕੇ ਜੋ ਗੁਰੂ ਘਰ ਵਿੱਚ ਸੰਗਤ ਨੂੰ ਵਰਤਾੲੀ ਜਾਣ ਵਾਲੀ ਦੇਗ (Holy Porridge) ਅਖਵਾਉਂਦੀ ਹੈ ੳੁਹ ਰੋ੍ਜ਼ਾਨਾ ਥੋੜੀ ਮਾਤਰਾ ਚ ਹਰ ਵੱਡੇ ਛੋਟੇ ਨੂੰ ਜ਼ਰੂਰ ਛਕਣੀ ਚਾਹੀਦੀ ਹੈ।

ਜਿਸ ਤਰੀਕੇ ਨਾਲ ਦੇਗ ਬਣਾਈ ਜਾਂਦੀ ਹੈ ਇਹ ਬਹੁਤ ਹੀ ਉਮਦਾ ਤਰੀਕਾ ਹੈ। ਕਣਕ, ਪਾਣੀ, ਮਿੱਠਾ ਤੇ ਦੇਸੀ ਘਿਉ ਮਿਲਕੇ ਕਮਾਲ ਦਾ ਯੋਗ ਬਣਦਾ ਹੈ। ਇਹ ਦਿਮਾਗ, ਵਾਲਾਂ, ਜੋੜਾਂ, ਨਹੁੰਆਂ, ਚਮੜੀ, ਦੰਦਾਂ, ਵਾਲਾਂ ਤੇ ਪਾਚਣ ਪਰਣਾਲੀ ਦੇ ਸਭ ਅੰਗਾਂ ਲਈ ਸਭ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਚ ਕੈਲਸ਼ੀਅਮ, ਫਾਸਫੋਰਸ, ਡਾਇਟਰੀ ਫਾਇਬਰ, ਕਾਰਬੋਹਾਈਡਰੇਟ, ਵਿਟਾਮਿਨ ਕੇ, ਬੀ-ਸਿਕਸ, ਬੀ-੧੨, ਥਾਇਮਿਨ, ਫੋਲੇਟ, ਪੈਂਟੋਥੈਨਿਕ ਐਸਿਡ, ਕੋਲੀਨ, ਬੀਟੇਨ ਤੇ ਥਾਇਆਮਿਨ, ਆੲਿਰਨ, ਕਾਪਰ, ਜ਼ਿੰਕ, ਸਿਲੇਨੀਅਮ, ਮੈਂਗਨੀਜ਼, ਸੋਡੀਅਮ, ਪੁਟਾ੍ਸ਼ੀਅਮ ਤੇ ਮੈਗਨੇਸ਼ੀਅਮ ਆਦਿ ਤੱਤਾਂ ਦੇ ਇਲਾਵਾ ਅਨੇਕ ਫੈਟੀ ਅਸਿਡ੍ਜ਼ ਵੀ ਹੁੰਦੇ ਹਨ।

ਇਹ ਸਾਰੇ ਤੱਤ ਹੀ ਦੇਗ ਨੂੰ ਬਹੁਤ ਹੀ ਪੌਸ਼ਟਿਕ ਬਣਾੳੁੰਦੇ ਹਨ। ੲਿਹ ਤੱਤ ਜੇ ਕਿਸੇ ਨੂੰ ਰੋਜ਼ਾਨਾ ਖਾਲੀ ਪੇਟ ਮਿਲਣ ਤਾਂ ਸਰੀਰ ਦੇ ਕੂਨੈਕਟਿਵ ਟਿਸ਼ੂਜ਼, ਨਰਵਸ ਟਿਸ਼ੂਜ਼, ਮਸਲ ਟਿਸ਼ੂ੍ਜ਼ ਤੇ ਐਪੀਥੀਲੀਅਲ ਟਿਸ਼ੂਜ਼ ਬਹੁਤ ਵਧੀਆ ਤਰਾਂ ਬਣੇ ਰਹਿੰਦੇ ਹਨ ਤੇ ਵਧੀਆ ਤਰਾਂ ਕੰਮ ਵੀ ਕਰਦੇ ਹਨ। ਕਿਸੇ ਵਿਅਕਤੀ ਦੇ ਲੰਬੀ, ਤੰਦਰੁਸਤ ਉਮਰ ਭੋਗਣ ਲਈ ਇਹਨਾਂ ਟਿਸ਼ੂਜ਼ ਦਾ ਤੰਦਰੁਸਤ ਹੋਣਾ ਜ਼ਰੂਰੀ ਹੁੰਦਾ ਹੈ। ਇਹ ਤੱਤ ਉਮਰ ਲੰਬੀ ਕਰਦੇ ਹਨ, ਯਾਦਾਸ਼ਤ, ਤੰਦਰੁਸਤੀ, ਬੁੱੱਧੀ, ਸੁੰਦਰਤਾ ਨੂੰ ਵੀ ਵਧਾਉ਼ਦੇ ਹਨ, ਬੱਚਿਆਂ ਦਾ ਕੱਦ ਵਧਾਉਂਦੇ ਹਨ ।

ਮਿਹਦੇ, ਜਿਗਰ, ਅੰਤੜੀਆਂ ਤੇ ਗੁਰਦਿਆਂ ਦੇ ਸਹੀ ਤਰਾਂ ਕੰਮ ਕਰਨ ਲਈ ਲਈ ਵੀ ਇਸ ਚ ਲੋੜੀਂਦੇ ਤੱਤ ਹਨ। ਜੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਕੇ ਦੇਗ ਛਕਦਾ ਹੈ ਉਹਦੇ ਹਾਰਮੋਨ ਤੇ ਐਂਜ਼ਾਇਮ ਬਹੁਤ ਸਹੀ ਤਰਾਂ ਕੰਮ ਕਰਨ ਲਗਦੇ ਹਨ। ਉਹਦੇ ਚਿਹਰੇ ਤੇ ਜਾਹੋ ਜਲਾਲ ਵਧਣ ਲਗਦਾ ਹੈ। ਅੱਖਾਂ ਚ ਚਮਕ ਵਧਦੀ ਹੈ। ਚਿਹਰੇ ਤੇ ਸ਼ਾਂਤੀ, ਖੁਸ਼ੀ ਦੀ ਲਹਿਰ, ਮਾਨਸਿਕ ਸੰਤੁਸ਼ਟੀ ਵੀ ਵਧਣ ਲਗਦੀ ਹੈ। ਵਿਅਕਤੀ ਨੂੰ ਹਰ ਤਰਾਂ ਦੀ ਤੰਦਰੁਸਤੀ ਮਿਲਦੀ ਮਿਲਦੀ ਹੈ।
ਅਸੀਂ ਦੇਗ ਦੇ ਕਮਾਲ ਦੇ ਫਾਇਦੇ ਨਾਂ ਦੀ ਕਿਤਾਬ ਛੇਤੀ ਹੀ ਲਿਖਾਂਗੇ।
ਡਾਕਟਰ ਬਲਰਾਜ ਬੈਂਂਸ, ਡਾਕਟਰ ਕਰਮਜੀਤ ਕੌਰ, ਨੈਚਰਲ ਹਸਪਤਾਲ, ਰਾਮਾ ਕਲੋਨੀ, ਮੋਗਾ-

OMG ! ਜੇਕਰ ਤੁਹਾਡੇ ਕੋਲ ਵੀ ਹੈ 2 ਰੁਪਏ ਦਾ ਸਿੱਕਾ ਤਾਂ ਤੁਹਾਨੂੰ ਮਿਲਣਗੇ 3 ਲੱਖ ਰੁਪਏ . . ਹੁਣੇ ਚੇਕ ਕਰੇ ਹੈ ਜਾਂ ਨਹੀਂ

OMG !  ਜੇਕਰ ਤੁਹਾਡੇ ਕੋਲ ਵੀ ਹੈ 2 ਰੁਪਏ ਦਾ ਸਿੱਕਾ ਤਾਂ ਤੁਹਾਨੂੰ ਮਿਲਣਗੇ 3 ਲੱਖ ਰੁਪਏ .  . ਹੁਣੇ ਚੇਕ ਕਰੇ ਹੈ ਜਾਂ ਨਹੀਂ

मित्रों एक दौर वो भी था जब हमारे बचपन में हमारे माँ-बाप हमें जेब खर्च के लिए महज 1 या 2 रूपये देते थे. हालांकि आज उन 1 या 2 रूपये के सिक्कों की कोई ख़ास अहमियत नहीं रह गई लेकिन बचपन में वो सिक्के हमारे लिए काफी अहम होते थे.

बदलते वक़्त के साथ महंगाई भी बढ़ी और उसी के साथ-साथ पैसे की कीमत भी तेजी से बढ़ी. और शायद उसी का नतीजा है कि आज के इस दौर में अगर हम देखें तो 2 रूपये में कुछ नहीं आता, यहाँ तक की भिखारी भी 2 रूपये भीख में लेने से माना कर देता है.

ਤੁਸੀਂ ਪੜ੍ਹ ਰਹੇ ਹੋ ਦੇਸੀ News ਦਾ ਆਰਟੀਕਲ . ਜੇ ਤੁਹਾਨੂੰ ਆਰਟੀਕਲ ਚੰਗਾ ਲਗੇ ਤਾ share ਜਰੂਰ ਕਰਨਾ . ਧੰਨਵਾਦ

लेकिन आज हम आपको 2 रूपये की ऐसी कीमत बताएंगे जो आपको लखपति बना देगी. क्या आप जानते है कि 2 रूपये का वही पुराना बचपन वाला सिक्का आपको लखपति बना सकता है..? जी हाँ, सुनकर शायद यकीन न हो लेकिन ये सच है. अगर आपके पास भी 2 रूपये का पुराना सिक्का आज भी है और आपकी किस्मत अच्छी है तो आज आपको हम एक वीडियो के माध्यम से 3 लाख का मुनाफ़ा कमाने का मौका देंगे.

ਤੁਸੀਂ ਪੜ੍ਹ ਰਹੇ ਹੋ ਦੇਸੀ News ਦਾ ਆਰਟੀਕਲ . ਜੇ ਤੁਹਾਨੂੰ ਆਰਟੀਕਲ ਚੰਗਾ ਲਗੇ ਤਾ share ਜਰੂਰ ਕਰਨਾ . ਧੰਨਵਾਦ

दरअसल आंध्रप्रदेश में सिक्को का एक ख़ास स्टॉल लगने वाला है जहाँ एक कारोबारी ऐसे ही कुछ सिक्को का अनोखा कलेक्शन करना चाहता है, तो देशभर में जिसके पास भी पुराने सिक्के मौजूद है वो उसे 3 लाख रूपये में बेच सकता है.

ਤੁਸੀਂ ਪੜ੍ਹ ਰਹੇ ਹੋ ਦੇਸੀ News ਦਾ ਆਰਟੀਕਲ . ਜੇ ਤੁਹਾਨੂੰ ਆਰਟੀਕਲ ਚੰਗਾ ਲਗੇ ਤਾ share ਜਰੂਰ ਕਰਨਾ . ਧੰਨਵਾਦ

अब आप सोच रहे होंगे कि किस तरह के सिक्के आपको लखपति बना सकते है तो इसके लिए आपको नीचे दिया गया वीडियो देखना होगा. क्योंकि पूरी जानकारी अगर हम आपको लिखकर बता देंगे तो वीडियो देखने का मजा नही आएगा इसलिए आगे की अहम जानकारी के लिए आपको वीडियो देखना पड़ेगा.

ਤੁਸੀਂ ਪੜ੍ਹ ਰਹੇ ਹੋ ਦੇਸੀ News ਦਾ ਆਰਟੀਕਲ . ਜੇ ਤੁਹਾਨੂੰ ਆਰਟੀਕਲ ਚੰਗਾ ਲਗੇ ਤਾ share ਜਰੂਰ ਕਰਨਾ . ਧੰਨਵਾਦ

ਦੇਖੋ ਵੀਡੀਓ

ਜਦੋਂ ਗ਼ਲਤੀ ਨਾਲ ਸ਼ੇਰ ਦਾ ਪਿੰਜਰਾ ਜਨਤਾ ਵਿਚ ਖੁਲ ਗਿਆ ਦੇਖੋ ਵਾਇਰਲ ਵੀਡੀਓ..

ਨਵੀਂ ਦਿੱਲੀ: ਚੀਨ ‘ਚ ਸਰਕਸ ਦੌਰਾਨ ਸ਼ੇਰ ਪਿੰਜਰੇ ਵਿੱਚੋਂ ਨਿਕਲ ਕੇ ਲੋਕਾਂ ਵਿਚਾਲੇ ਪੁੱਜ ਗਿਆ। ਇਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮੱਚ ਗਈ। ਲੋਕ ਇੱਧਰ-ਉੱਧਰ ਭੱਜਣ ਲੱਗ ਪਏ। ਹੁਣ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਹਾਦਸੇ ‘ਚ ਦੋ ਬੱਚੇ ਜ਼ਖਮੀ ਹੋ ਗਏ। ਮਾਮਲਾ 25 ਨਵੰਬਰ ਦਾ ਹੈ ਜਦ ਸ਼ਾਂਗਜੀ ਪ੍ਰਾਂਤ ਦੇ ਲਿਨਫੇਨ ‘ਚ ਇਹ ਘਟਨਾ ਵਾਪਰੀ। ਸਰਕਸ ਦੌਰਾਨ ਕਰਤਬ ਵਿਖਾਏ ਜਾ ਰਹੇ ਹਨ ਕਿ ਅਚਾਨਕ ਸ਼ੇਰ ਪਿੰਜਰੇ ‘ਚੋਂ ਬਾਹਰ ਭੱਜ ਗਿਆ। ਹਾਲਾਂਕਿ ਸ਼ੇਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਵੀ ਚੀਨ ‘ਚ ਇੱਕ ਬੰਦੇ ਨੇ ਸ਼ੇਰ ਨੂੰ ਨੋਟ ਖਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ੇਰ ਉਸ ਦਾ ਹੱਥ ਹੀ ਖਾ ਗਿਆ। ਚੀਨ ਦੇ ਹੇਨਾਨ ਇਲਾਕੇ ‘ਚ ਜਿੰਗਜਿਯੋਨ ‘ਚ ਲੱਗੀ ਸਰਕਸ ਦੌਰਾਨ ਇਹ ਹਾਦਸਾ ਉਸ ਵੇਲੇ ਹੋਇਆ ਜਦ 65 ਸਾਲ ਦੇ ਪੈਂਸ਼ਨਰ ਪਿੰਜਰੇ ‘ਚ ਕੈਦ ਸ਼ੇਰ ਨੂੰ ਨੋਟ ਖੁਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਸਰਕਸ ਸਟਾਫ ਨੇ ਆ ਕੇ ਉਨ੍ਹਾਂ ਬਚਾਇਆ।

ਕੈਨੇਡਾ ਦੇ ਇਹ ਸੂਬੇ ਨਵੇਂ ਪ੍ਰਵਾਸੀਆਂ ਨੂੰ ਕਰ ਰਹੇ ਹਨ ਆਕਰਸ਼ਤ, ਤੁਸੀਂ ਵੀ ਕਰ ਸਕਦੇ ਹੋ ਅਪਲਾਈ

ਓਟਾਵਾ — ਕੈਨੇਡਾ ਦੇ ਨਿਊ ਬਰਨਜ਼ਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊਫਾਊਂਡਲੈਂਡ ਐਂਡ ਲੈਬਰੇਡਾਰ ਰਾਜਾਂ ਵੱਲੋਂ ਨਵੇਂ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਸਾਂਝੇ ਤੌਰ ‘ਤੇ ‘ਐਟਲਾਂਟਿਕ ਇੰਮੀਗ੍ਰੇਸ਼ਨ ਪਾਇਲਟ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਰਾਜਾਂ ਦੀ ਕੁਲ ਆਬਾਦੀ 23 ਲੱਖ ਬਣਦੀ ਹੈ ਜਿਹੜੀ ਕੈਨੇਡਾ ਦੀ ਆਬਾਦੀ ਦਾ ਸਿਰਫ 6.6 ਫੀਸਦੀ ਹਿੱਸਾ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ ਐਟਲਾਂਟਿਕ ਸੂਬਿਆਂ ‘ਚ 65 ਸਾਲ ਜਾਂ ਇਸ ਤੋਂ ਵਧ ਉਮਰ ਦੇ ਲੋਕਾਂ ਦੀ ਗਿਣੀ 19.8 ਫੀਸਦੀ ਹੈ ਜਿਹੜੀ ਇਕ ਦਹਾਕੇ ਪਹਿਲਾਂ 14.6 ਫੀਸਦੀ ਦਰਜ ਕੀਤੀ ਗਈ ਸੀ।

ਦੂਜੇ ਪਾਸੇ ਐਲਬਰਟਾ ‘ਚ ਬਜ਼ੁਰਗਾਂ ਦੀ ਗਿਣਤੀ 12 ਫੀਸਦੀ ਅਤੇ ਕੈਨੇਡਾ ਦੇ ਬਾਕੀ ਹਿੱਸਿਆਂ ‘ਚ 16.9 ਫੀਸਦੀ ਹੈ। ਨਿਊ ਬਰਨਜ਼ਵਿਕ ਸੂਬੇ ਦੀ ਕੁਲ ਆਬਾਦੀ ਵਧਣ ਦੀ ਬਜਾਏ 0.5 ਫੀਸਦੀ ਹੇਠਾਂ ਆ ਗਈ। ਭਾਵ ਸੂਬੇ ‘ਚ ਮੌਤਾਂ ਦੀ ਦਰ ਦੇ ਜਨਮ ਦਰ ਨੂੰ ਪਛਾੜ ਦਿੱਤਾ ਹੈ। ਇੰਮੀਗ੍ਰੇਸ਼ਨ ਬਾਰੇ ਇਕ ਪਾਰਲੀਮਾਨੀ ਕਮੇਟੀ ਦੀ ਰਿਪੋਰਟ ਮੁਤਾਬਕ ਇਹ ਭਾਣਾ ਕੈਨੇਡੀਅਨ ਇਤਿਹਾਸ ‘ਚ ਪਹਿਲੀ ਵਾਰ ਵਾਪਰਿਆ ਹੈ। ਐਟਲਾਂਟਿਕ ਪ੍ਰੋਵਿੰਸ ਇਕੋਨਾਮਿਕ ਕੌਂਸਲ ਦੇ ਮੁਖੀ ਫਿਨ ਪੋਸ਼ਮੈਨ ਨੇ ਕਿਹਾ ਕਿ ਨਵੇਂ ਆਉਣ ਵਾਲੇ ਪ੍ਰਵਾਸੀ ਉਥੇ ਹੀ ਵਸਣਾ ਚਾਹੁੰਦੇ ਹਨ ਜਿੱਥੇ ਸੰਘਣੀ ਆਬਾਦੀ ਹੈ ਅਤੇ ਪ੍ਰਵਾਸੀ ਵੀ ਵੱਡੀ ਗਿਣਤੀ ‘ਚ ਰਹਿੰਦੇ ਹਨ।

ਇਹ ਰੁਝਾਨ ਬਦਲਣ ਲਈ ਸਾਨੂੰ ਨਵੇਂ ਤਰੀਕੇ ਖੋਜਣੇ ਹੋਣਗੇ। ਸਾਡੇ ਰੁਜ਼ਗਾਰਦਾਤਾਵਾਂ ਨੂੰ ਹੁਨਰਮੰਦ ਕਾਮਿਆਂ ਦੀ ਸਖਤ ਜ਼ਰੂਰਤ ਹੈ, ਭਾਵੇਂ ਇਹ ਸੀਅਫੂਡ ਸੈਕਟਰ ਹੋਵੇ ਜਾਂ ਤਕਨੀਕੀ ਕੰਪਨੀਆਂ ਅਤੇ ਜਾਂ ਫਿਰ ਵਿੱਤੀ ਸੇਵਾਵਾਂ ਦੇਣ ਵਾਲੇ ਅਦਾਰੇ। ਉਹ ਵੱਧ ਤਨਖਾਹ ਦੇਣ ਲਈ ਵੀ ਤਿਆਰ ਹਨ ਪਰ ਬਿਨੈਕਾਰ ਹੀ ਨਹੀਂ ਮਿਲ ਰਹੇ। ਫੈਡਰਲ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਮਾਰਚ ‘ਚ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਗਰਾਮ ਤਹਿਤ ਇਨ੍ਹਾਂ ਚਾਰ ਸੂਬਿਆਂ ਦੇ ਰੁਜ਼ਗਾਰਦਾਤਾਵਾਂ ਨੂੰ ਕਿਤਰੀ ਬਾਜ਼ਾਰ ਦੇ ਮੁਲਾਂਕਣ ਤੋਂ ਬਗੈਰ ਪ੍ਰਵਾਸੀਆਂ ਜਾਂ ਕੌਮਾਂਤਰੀ ਵਿਦਿਆਰਥੀਆਂ ਦੀ ਭਰਤੀ ਕਰਨ ਦੀ ਛੋਟ ਦਿੱਤੀ ਗਈ ਹੈ। ਰੁਜ਼ਗਾਰਦਾਤਾਵਾਂ ਲਈ ਲਾਜ਼ਮੀ ਹੈ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਤਹਿਤ ਪ੍ਰਸਤਾਵਤ ਪ੍ਰਵਾਸੀਆਂ ਦੇ ਵਸੇਬੇ ਦੀ ਯੋਜਨਾ ਤਿਆਰ ਕਰਨ। ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਭਾਸ਼ਾ ਸਿਖਲਾਈ, ਚਾਈਲਡ ਕੇਅਰ ਅਤੇ ਬੱਚਿਆਂ ਦੀ ਸਿੱਖਿਆ ਵਰਗੇ ਕੰਮ ਸਭ ਤੋਂ ਪਹਿਲਾਂ ਕਰਨੇ ਪੈਂਦੇ ਹਨ।

‘ਐਟਲਾਂਟਿਕ ਇੰਮੀਗ੍ਰੇਸ਼ਨ ਪਾਇਲਟ’ ਪ੍ਰੋਗਰਾਮ 2018 ਦੇ ਅਖੀਰ ਤੱਕ 2 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਸੱਦਿਆ ਜਾ ਸਕਦਾ ਹੈ ਪਰ 2020 ਤੱਕ ਇਹ ਗਿਣਤੀ ਵਧਾ ਕੇ 4 ਹਜ਼ਾਰ ਕਰ ਦਿੱਤੀ ਜਾਵੇਗੀ। ਇੰਮੀਗ੍ਰੇਸ਼ਨ ਕੈਨੇਡਾ ਮੁਤਾਬਕ ਐਟਲਾਂਟਿਕ ਸੂਬਿਆਂ ਦੇ 650 ਤੋਂ ਵਧ ਰੁਜ਼ਗਾਰਦਾਤਾ ਇਸ ਪਾਇਲਟ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਨਾਮਜ਼ਦ ਕੀਤੇ ਗਏ ਹਨ।

ਨਿਊ ਬਰਨਜ਼ਵਿਕ ਦੀ ਬਹੁਸਭਿਆਚਾਰਕ ਕੌਂਸਲ ਦੇ ਅਲੈਕਸ ਲੀਬਲੈਂਕ ਨੇ ਕਿਹਾ ਕਿ ਐਟਲਾਂਟਿਕ ਸੂਬਿਆਂ ‘ਚ ਉਤਰੀ ਅਮਰੀਕਾ ਦੀਆਂ ਬਿਹਤਰੀਨ ਥਾਵਾਂ ਮੌਜੂਦ ਹਨ। ਇਥੇ ਰਹਿਣ-ਸਹਿਣ ਦਾ ਖਰਚਾ ਵੀ ਘੱਟ ਹੈ ਅਤੇ ਤੁਸੀਂ ਆਪਣੇ ਮਕਾਨ ਦੇ ਮਾਲਕ ਬਣ ਸਕਦੇ ਹੋ। ਦਫਤਰ ਤੋਂ ਘਰ ਆਉਣ-ਜਾਣ ‘ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਦੇ ਮਨ ‘ਚ ਧਾਰਨ ਬਣ ਚੁੱਕੀ ਹੈ ਕਿਊਬਕ ‘ਤੇ ਆ ਕੇ ਕੈਨੇਡਾ ਖਤਮ ਹੋ ਜਾਂਦਾ ਹੈ।

ਜਦੋਂ ਗ਼ਲਤੀ ਨਾਲ ਸ਼ੇਰ ਦਾ ਪਿੰਜਰਾ ਜਨਤਾ ਵਿਚ ਖੁਲ ਗਿਆ ਦੇਖੋ ਵਾਇਰਲ ਵੀਡੀਓ

ਨਵੀਂ ਦਿੱਲੀ: ਚੀਨ ‘ਚ ਸਰਕਸ ਦੌਰਾਨ ਸ਼ੇਰ ਪਿੰਜਰੇ ਵਿੱਚੋਂ ਨਿਕਲ ਕੇ ਲੋਕਾਂ ਵਿਚਾਲੇ ਪੁੱਜ ਗਿਆ। ਇਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮੱਚ ਗਈ। ਲੋਕ ਇੱਧਰ-ਉੱਧਰ ਭੱਜਣ ਲੱਗ ਪਏ। ਹੁਣ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਹਾਦਸੇ ‘ਚ ਦੋ ਬੱਚੇ ਜ਼ਖਮੀ ਹੋ ਗਏ। ਮਾਮਲਾ 25 ਨਵੰਬਰ ਦਾ ਹੈ ਜਦ ਸ਼ਾਂਗਜੀ ਪ੍ਰਾਂਤ ਦੇ ਲਿਨਫੇਨ ‘ਚ ਇਹ ਘਟਨਾ ਵਾਪਰੀ। ਸਰਕਸ ਦੌਰਾਨ ਕਰਤਬ ਵਿਖਾਏ ਜਾ ਰਹੇ ਹਨ ਕਿ ਅਚਾਨਕ ਸ਼ੇਰ ਪਿੰਜਰੇ ‘ਚੋਂ ਬਾਹਰ ਭੱਜ ਗਿਆ। ਹਾਲਾਂਕਿ ਸ਼ੇਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਵੀ ਚੀਨ ‘ਚ ਇੱਕ ਬੰਦੇ ਨੇ ਸ਼ੇਰ ਨੂੰ ਨੋਟ ਖਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ੇਰ ਉਸ ਦਾ ਹੱਥ ਹੀ ਖਾ ਗਿਆ। ਚੀਨ ਦੇ ਹੇਨਾਨ ਇਲਾਕੇ ‘ਚ ਜਿੰਗਜਿਯੋਨ ‘ਚ ਲੱਗੀ ਸਰਕਸ ਦੌਰਾਨ ਇਹ ਹਾਦਸਾ ਉਸ ਵੇਲੇ ਹੋਇਆ ਜਦ 65 ਸਾਲ ਦੇ ਪੈਂਸ਼ਨਰ ਪਿੰਜਰੇ ‘ਚ ਕੈਦ ਸ਼ੇਰ ਨੂੰ ਨੋਟ ਖੁਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਸਰਕਸ ਸਟਾਫ ਨੇ ਆ ਕੇ ਉਨ੍ਹਾਂ ਬਚਾਇਆ।

ਹਨੀਪ੍ਰੀਤ ਆਖਰ ਫੱਸ ਹੀ ਗਈ ਦੇਖੋ ਤਾਜਾ ਵੱਡੀ ਖਬਰ

ਪੰਚਕੂਲਾ —  ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਹਨੀਪ੍ਰੀਤ ਨੇ ਕਬੂਲੀ ਦੰਗਿਆਂ ‘ਚ ਹੱਥ ਹੋਣ ਦੀ ਗੱਲ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਅਤੇ ਪੰਚਕੂਲਾ ਹਿੰਸਾ ਦੀ ਦੋਸ਼ੀ ਹਨੀਪ੍ਰੀਤ ਦੇ ਦੋਸ਼ਾਂ ਦਾ ਚਿੱਠਾ ਪੰਚਕੂਲਾ ਪੁਲਸ ਨੇ ਤਿਆਰ ਕਰ ਲਿਆ ਹੈ।

ਐੱਸ.ਆਈ.ਟੀ. ਦੀ ਟੀਮ ਨੇ ਸੀ.ਜੇ.ਐੱਮ. ਰੋਹਿਤ ਦੀ ਕੋਰਟ ‘ਚ ਹਨੀਪ੍ਰੀਤ ਦੇ ਖਿਲਾਫ ਚਾਰਜਸ਼ੀਟ ਪੇਸ਼ ਕੀਤੀ। ਇਸ ਚਾਰਜਸ਼ੀਟ ‘ਚ ਹਨੀਪ੍ਰੀਤ ਨੇ ਪੰਚਕੂਲਾ ਹਿੰਸਾ ‘ਚ ਹੱਥ ਹੋਣ ਦੀ ਗੱਲ ਕਬੂਲ ਕੀਤੀ ਹੈ।

डेरा सच्चा सौदा प्रमुख गुरमीत राम रहीम जो साध्वी यौन शोषण मामले में 20 साल की सजा काट रहे हैं उसकी सबसे बड़ी राजदार हनीप्रीत के खिलाफ फैसले के दिन 25 अगस्त को पंचकूला में हुई हिंसा के मामले में FIR नंबर 345 दर्ज हुई। इसके तहत पंचकूला कोर्ट में पंचकूला पुलिस ने एक चालान पेश किया ।