ਹਰ ਪੰਜਾਬੀ ਜਰੂਰ ਸ਼ੇਅਰ ਕਰੇ, ਅਫਸਰ ਨੂੰ ਵੀ ਲੱਗੇ ਕੇ ਪੰਜਾਬੀ ਮੇਰੇ ਨਾਲ ਖੜੇ ਹਨ

ਅਸੀਂ ਪਿੱਟਦੇ ਰਹਿੰਨੇ ਆਂ ਕਿ ਨੌਕਰਸ਼ਾਹ ਇਮਾਨਦਾਰ ਨਹੀਂ ਹੁੰਦੇ, ਪਰ ਅਸੀਂ ਵੀ ਕਿੱਥੇ ਇਮਾਨਦਾਰ ਹਾਂ ….? ਜੇ ਇਮਾਨਦਾਰ ਹੋਈਏ ਤਾਂ ਇਮਾਨਦਾਰਾਂ ਦੇ ਨਾਲ਼ ਨਾ ਖੜੀਏ…? ਕਾਹਨ ਸਿੰਘ ਪਨੂੰ ਆਪਣੀ ਇਮਾਨਦਾਰੀ ਤੇ ਫਰਜ਼ ਪ੍ਰਤੀ ਸਮਰਪਤ-ਭਾਵ ਲਈ ਜਾਣਿਆ ਜਾਂਦਾ ਹੈ । ਪਿਛਲੀ ਸਰਕਾਰ ਵੇਲੇ ਜਦੋਂ ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਹੁੰਦਿਆਂ ਪੰਨੂੰ ਨੇ ਬੁੱਢਾ ਨਾਲੇ ਵਿਚ ਸੁੱਟਿਆ ਜਾਂਦਾ ਫੈਕਟਰੀਆਂ ਦਾ ਪਾਣੀ ਰੁਕਵਾਇਆ ਸੀ ਤਾਂ ਉਸ ਨੂੰ ਜ਼ਲੀਲ ਕਰਕੇ ਉੱਥੋਂ ਬਦਲ ਦਿੱਤਾ ਗਿਆ ਸੀ,

ਕੀ ਅਸੀਂ ਬੋਲੇ …? ਜਦਕਿ ਉਹ ਕੱਲੇ ਆਪਣੇ ਬੱਚਿਆਂ ਲਈ ਨਹੀਂ ਸਾਡੇ ਬੱਚਿਆਂ ਲਈ ਵੀ ਲੜ ਰਿਹਾ ਸੀ । ਫਿਰ ਸਿੱਖਿਆ ਵਿਭਾਗ ‘ਚ ਆਇਆ ਤਾਂ ਉਸ ਨੇ ਘੁਟਾਲਿਆਂ ਦੀ ਲੜੀ ਬਾਹਰ ਕੱਢ ਦਿੱਤੀ, ਨਤੀਜਾ ਕੀ ਹੋਇਆ ..? ਉਸ ਨੂੰ ਪੰਜਾਬ ਦੇ ਬਾਹਰ ਛਿੱਤਰ ਮਾਰ ਕੇ ਸਜ਼ਾ ਦਿੱਤੀ ਗਈ, ਅਸੀਂ ਫੇਰ ਵੀ ਚੁੱਪ ਰਹੇ। ਉਹ ਘੁਟਾਲੇ ਕੀਹਦੇ ਲਈ ਕੱਢ ਰਿਹਾ ਸੀ…? ਉਹਨੇ ਤਾਂ ਤਨਖ਼ਾਹ ਲੈਣੀ ਸੀ, ਖਸਮਾਂ ਦਾ ਸਿਰ ਖਾਂਦਾ ਘੁਟਾਲਾ ਤੇ ਘੁਟਾਲੇਬਾਜ਼ ਲਈ ਜਾਂਦਾ।

ਇਸ ਸਰਕਾਰ ਨੇ ਪੰਨੂੰ ਨੂੰ ਤਕਨੀਕੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾ ਦਿੱਤਾ। ਜਦੋਂ ਉਸ ਨੇ ਕੁਝ ਹਫਤਿਆਂ ‘ਚ ਅੱਧੀ ਦਰਜ਼ਨ ਵੱਡੇ ਤਕਨੀਕੀ ਸੰਸਥਾਨ ਗੜਬੜੀ ਕਰਦੇ ਫੜ ਲਏ ਤਾਂ ਉਸ ਨੂੰ ਬਦਲ ਦਿੱਤਾ ਗਿਆ, ਕੀ ਸਾਡੇ ਖ਼ਾਨੇ ਪਈ ਕਿ ਚੋਰ ਏਨੇ ਜ਼ੋਰਾਵਰ ਹੋ ਗਏ ਹਨ ਕਿ ਉਹ ਈਮਾਨ ਨੂੰ ਚਿੱਟੇ ਦਿਨ ਜੜੋਂ ਈ ਪੈ ਗਏ, ਫੇਰ ਕੀ ਅਸੀਂ ਕੁਸਕੇ ….? ਹੁਣ ਪੰਨੂੰ ਫੇਰ ਪ੍ਰਦੂਸ਼ਣ ਬੋਰਡ ‘ਚ ਆਇਆ ਤਾਂ ਉਸ ਨੇ ਨਾ ਸਿਰਫ ਫੇਰ ਫੈਕਟਰੀਆਂ ‘ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਬਲਕਿ ਵੱਡੇ-ਵੱਡੇ ਸਰਦਾਰਾਂ ਦੀਆਂ ਬੱਸਾਂ ਤੋਂ ਪ੍ਰੈਸ਼ਰ ਹਾਰਨ ਲੁਹਾਉਣੇ ਸ਼ੁਰੂ ਕਰ ਦਿੱਤੇ, ਨਤੀਜਾ ਕੀ ਹੋਇਆ…? ਪੰਨੂੰ ਦੇ ਚੱਲ ਫੇਰ ਤਬਾਦਲੇ ਦੇ ਹੁਕਮ ਹੋਣ ਲੱਗ ਪਏ ਆ ਤਿਆਰ….ਵੇਖਿਓ ! ਬੋਲਣਾ ਅਸੀਂ ਹੁਣ ਵੀ ਨਹੀਂ …ਕਿਉਂਕਿ ਅਸੀਂ ਨਿਜ਼ਾਮ ਤਾਂ ਇਮਾਨਦਾਰ ਚਾਹੁੰਨੇ ਆਂ ਪਰ ਇਮਾਨਦਾਰ ਸੰਗ ਇਮਾਨਦਾਰੀ ਨਾਲ਼ ਖੜਦੇ ਨਹੀਂ। ਮੈਂ ਸਰਕਾਰ ਤੋਂ ਪੁੱਛਦਾ ਹਾਂ ਕਿ ਜੇ ਉਹਦੇ ‘ਚ ਕੋਈ ਨੁਕਸ ਹੈ ਜਾਂ ਦੋਸ਼ ਸਾਬਤ ਹੁੰਦੇ ਨੇ ਤਾਂ ਫੇਰ ਉਹਦੇ ‘ਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ …? ਆਹ ਕੀ ਪਖੰਡ ਹੈ ਕਿ ਚਾਰ ਦਿਨ ਉੱਥੇ, ਚਾਰ ਦਿਨ ਉੱਥੇ।

ਮੈਂ ਪੰਨੂੰ ਦੇ ਨਾਲ਼ ਹਾਂ ਤੇ ਉਸ ਨੂੰ ਤਬਾਦਲਿਆਂ ਦੇ ਰੂਪ ‘ਚ ਦਿੱਤੀ ਜਾਂਦੀ ਜਲਾਲਤ ਦੇ ਬਰਖ਼ਿਲਾਫ਼ ਹਾਂ !!!!!!!
-ਮਿੰਟੂ ਗੁਰੂਸਰੀਆ

“ਰਾਮ ਰਹੀਮ” ਤੋਂ ਵੀ ਖ਼ਤਰਨਾਕ ਨਿਕਲਿਆ “ਸੁੱਚਾ ਸਿੰਘ ਲੰਗਾਹ”

ਗੁਰਦਾਸਪੁਰ: ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ‘ਤੇ ਇੱਕ ਮਹਿਲਾ ਪੁਲਿਸ ਕਾਂਸਟੇਬਲ ਵੱਲੋਂ 8 ਸਾਲਾਂ ਤੋਂ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਲੰਗਾਹ ‘ਤੇ ਪੀੜਤ ਔਰਤ ਨੇ ਉਸ ਦੇ ਪੈਸੇ ਹੜੱਪਣ ਦਾ ਵੀ ਇਲਜ਼ਾਮ ਲਾਇਆ ਹੈ।

ਗੁਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਤਰਸ ਦੇ ਆਧਾਰ ‘ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ।

ਪੀੜਤਾ ਮੁਤਾਬਕ ਸਾਬਕਾ ਅਕਾਲੀ ਮੰਤਰੀ ਨੇ ਕੁਝ ਦਿਨਾਂ ਬਾਅਦ ਇਕੱਲੇ ਕਿਸਾਨ ਭਵਨ ਵਿੱਚ ਹੀ ਆ ਕੇ ਮਿਲਣ ਲਈ ਕਿਹਾ। ਉਸ ਦੇ ਕਹੇ ਮੁਤਾਬਕ ਉਹ ਚਲੀ ਗਈ ਤੇ ਪੀੜਤਾ ਦੀ ਸ਼ਿਕਾਇਤ ਮੁਤਾਬਕ ਉਸ ਨੇ ਉਸ ਨਾਲ ਗ਼ਲਤ ਹਰਕਤਾਂ ਸ਼ੁਰੂ ਕਰ ਦਿੱਤੀਆਂ। ਇਸ ‘ਤੇ ਪੀੜਤਾ ਨੇ ਸਾਬਕਾ ਮੰਤਰੀ ਨੂੰ ਉਸ ਦੀ ਧੀ ਦੇ ਨਾਲ ਪੜ੍ਹੀ ਹੋਣ ਦਾ ਵਾਸਤਾ ਵੀ ਪਾਇਆ। ਪੀੜਤਾ ਦੀ ਸ਼ਿਕਾਇਤ ਮੁਤਾਬਕ ਨੌਕਰੀ ਦੀ ਜ਼ਰੂਰਤ ਕਾਰਨ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ ਉਸ ਨਾਲ ਬਲਾਤਕਾਰ ਕੀਤਾ।

ਸ਼ਿਕਾਇਤ ਵਿੱਚ ਪੀੜਤਾ ਨੇ ਸੁੱਚਾ ਸਿੰਘ ਲੰਗਾਹ ‘ਤੇ ਡਰਾ-ਧਮਕਾ ਕੇ ਤੇ ਬਲੈਕਮੇਲ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ। ਪੀੜਤਾ ਨੇ ਲੰਗਾਹ ‘ਤੇ ਉਸ ਦੀ ਜ਼ਮੀਨ ਵਿਕਵਾ ਦੇਣ ਤੇ ਉਸ ਦੇ ਪੈਸੇ ਹੜੱਪਣ ਦੇ ਇਲਜ਼ਾਮ ਲਾਏ। ਉਸ ਨੇ ਜਦ ਪੈਸੇ ਮੰਗੇ ਤਾਂ ਸਹਿਕਾਰੀ ਬੈਂਕ ਤੋਂ ਕਰਜ਼ ਦਿਵਾ ਦਿੱਤਾ। ਪੀੜਤਾ ਨੇ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਉਹ ਇਕੱਲੀ ਨਹੀਂ। ਲੰਗਾਹ ਨੇ ਹੋਰਨਾਂ ਔਰਤਾਂ ਦਾ ਵੀ ਸਰੀਰਕ ਸ਼ੋਸ਼ਣ ਕੀਤਾ ਹੈ। ਉਸ ਨੇ ਸਾਬਕਾ ਮੰਤਰੀ ਤੋਂ ਖ਼ੁਦ ਨੂੰ ਤੇ ਆਪਣੇ ਪਰਿਵਾਰ ਨੂੰ ਖ਼ਤਰਾ ਹੋਣ ਦੀ ਗੱਲ ਵੀ ਕਹੀ ਤੇ ਸੁਰੱਖਿਆ ਦੀ ਮੰਗ ਵੀ ਕੀਤੀ। ਉਸ ਨੇ ਸਬੂਤ ਦੇ ਤੌਰ ‘ਤੇ ਵੀਡੀਓ ਵੀ ਬਣਾਈ। ਇਹ ਉਸ ਨੇ ਪੈਨ ਡਰਾਈਵ ਵਿੱਚ ਪੁਲਿਸ ਨੂੰ ਸੌਂਪ ਦਿੱਤੀ ਹੈ।

ਪੀੜਤਾ ਨੇ ਸੀਨੀਅਰ ਪੁਲਿਸ ਕਪਤਾਨ, ਗੁਰਦਾਸਪੁਰ ਨੂੰ ਆਪਣੀ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਿਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ ਹੈ। ਹਾਲੇ ਤਕ ਸਾਬਕਾ ਮੰਤਰੀ ਦੀ ਗ੍ਰਿਫਤਾਰੀ ਨਹੀਂ ਹੋਈ। ਉਸ ਦਾ ਫ਼ੋਨ ਵੀ ਬੰਦ ਆ ਰਿਹਾ ਹੈ।

ਦੱਸ ਦਈਏ ਕਿ ਸੁੱਚਾ ਸਿੰਘ ਨੂੰ 2015 ਵਿੱਚ ਅਦਾਲਤ ਨੇ 3 ਸਾਲ ਦੀ ਕੈਦ ਤੇ 1 ਕਰੋੜ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਸੀ। ਲੰਗਾਹ ‘ਤੇ ਦੋਸ਼ ਸੀ ਕਿ ਉਸ ਨੇ 1997 ਤੋਂ 2002 ਦੌਰਾਨ ਅਕਾਲੀ ਸਰਕਾਰ ਸਮੇਂ ਮੰਤਰੀ ਹੁੰਦਿਆਂ 13 ਕਰੋੜ ਦੇ ਅਸਾਸੇ ਇਕੱਠੇ ਕੀਤੇ ਸਨ। ਉਸ ਨੇ ਆਪਣੇ ਇਲਾਕੇ ਵਿੱਚ 35 ਏਕੜ ਜ਼ਮੀਨ ਨੂੰ ਬਾਜ਼ਾਰ ਮੁੱਲ ਤੋਂ 5 ਗੁਣਾ ਘੱਟ ਕੀਮਤ ‘ਤੇ ਖਰੀਦਿਆ ਸੀ। ਹਾਲਾਂਕਿ, ਲੰਗਾਹ ਨੇ ਸਥਾਨਕ ਆਗੂਆਂ ਦੀ ਸਹਾਇਤਾ ਨਾਲ 1 ਕਰੋੜ ਰੁਪਏ ਦਾ ਜ਼ੁਰਮਾਨਾ ਨਕਦ ਭਰ ਕੇ ਜ਼ਮਾਨਤ ਹਾਸਲ ਕਰ ਲਈ ਸੀ।

‘ਬਿੱਗ ਬੌਸ’ ਦੇ ਪਿਛਲੇ ਸੀਜ਼ਨ ‘ਚ ਇਹ ਪ੍ਰਤੀਯੋਗੀ ਹੋਈ ਸੀ ਪ੍ਰੈਗਨੈਂਟ…!

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਰਿਆਲਿਟੀ ਸ਼ੋਅ ‘ਬਿੱਗ ਬੌਸ 11’ ਇਕ ਅਕਤੂਬਰ ਤੋਂ ਦਰਸ਼ਕਾਂ ਦੇ ਸਾਹਮਣੇ ਹੋਵੇਗਾ। ਇਸ ਦੇ ਨਾਲ ਹੀ ‘ਬਿੱਗ ਬੌਸ’ ਦੇ ਪਿਛਲੇ ਸੀਜ਼ਨ ਦੇ ਕਿੱਸੇ ਵੀ ਚਰਚਾ ‘ਚ ਆਉਣ ਲੱਗੇ ਹਨ। ਇਨ੍ਹਾਂ ਕਿੱਸਿਆਂ ‘ਚ ਦਰਸ਼ਕਾਂ ਨੂੰ ਗੌਤਮ ਗੁਲਾਟੀ ਅਤੇ ਡਿਆਂਡਰਾ ਸਾਰੇਸ ਨੂੰ ਲਵ ਸਟੋਰੀ ਯਾਦ ਆ ਰਹੀ ਹੈ, ਜਦੋਂ ਗੌਤਮ ਗੁਲਾਟੀ ਦੀ ਕਿਸੇ ਗੱਲ ਤੋਂ ਨਾਰਾਜ਼ ਡਿਆਂਡਰਾ ਨੇ ਸਾਰੇ ਘਰਵਾਲਿਆ ਸਾਹਮਣੇ ਉਨ੍ਹਾਂ ਨੂੰ ਕਿੱਸ ਕਰ ਲਿਆ ਸੀ।

Diandra

ਖਬਰਾਂ ਦੀ ਮੰਨੀਏ ਤਾਂ ਜਦੋਂ ਡਿਆਂਡਰਾ ਸਾਰੇਸ ਘਰੋਂ ਬਾਹਰ ਹੋ ਗਈ ਸੀ ਤਾਂ ਉਹ ਆਪਣਾ ਪ੍ਰੈਗਨੈਂਸੀ ਟੈਸਟ ਕਰਾਉਣ ਹਸਪਤਾਲ ਗਈ ਸੀ। ਇਸ ਤੋਂ ਬਾਅਦ ਖਬਰ ਆਈ ਸੀ ਕਿ ਉਨ੍ਹਾਂ ਦੀ ਪ੍ਰੈਗਨੈਂਸੀ ਟੈਸਟ ਪਾਜੀਟਿਵ ਆਇਆ ਸੀ। ਦੱਸਿਆ ਜਾਂਦਾ ਹੈ ਕਿ ਬਾਅਦ ‘ਚ ਡਿਆਂਡਰਾ ਨੇ ਇਨ੍ਹਾਂ ਖ਼ਬਰਾਂ ਨੂੰ ਮਖੌਲ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ”ਮੈਂ ਕਿਸ ਤੋਂ ਪ੍ਰੈਗਨੈਂਟ ਨਹੀਂ ਹੁੰਦੀ।

Diandra

ਜਦੋਂ ਗੌਤਮ ਅਤੇ ਡਿਆਂਡਰਾ ਬਿੱਗ ਬੌਸ ਦੇ ਘਰ ‘ਚ ਸਨ ਤਾਂ ਗੌਤਮ ਨੇ ਡਿਆਂਡਰਾ ਨੂੰ ਝੂਠ ਬੋਲਦੇ ਹੋਏ ਕਿਹਾ ਸੀ ਕਿ ਬਿੱਗ ਬੌਸ ਨੇ ਸਾਨੂੰ ਦੋਹਾਂ ਨੂੰ ਇਕ-ਦੂਜੇ ਤੋਂ ਦੂਰ ਰਹਿਣ ਲਈ ਕਿਹਾ ਹੈ ਪਰ ਜਦੋਂ ਗੌਤਮ ਦਾ ਇਹ ਝੂਠ ਡਿਆਂਡਰਾ ਨੂੰ ਪਤਾ ਲੱਗਾ ਤਾਂ ਉਹ ਗੌਤਮ ਤੋਂ ਨਾਰਾਜ਼ ਹੋ ਕੇ ਪੂਰੀ ਰਾਤ ਰੋਦੀ ਰਹੀ। ਜਦੋਂ ਕਰਿਸ਼ਮਾ ਨੇ ਡਿਆਂਡਰਾ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਗੌਤਮ ਦਾ ਨਾਂ ਲਿਆ ਸੀ।

Diandra

ਇਸ ਤੋਂ ਬਾਅਦ ਅਚਾਨਕ ਡਿਆਂਡਰਾ ਆਈ ਅਤੇ ਲਿਵਿੰਗ ਰੂਮ ‘ਚ ਬੈਠੇ ਗੌਤਮ ਨੂੰ ਘੜੀਸ ਕੇ ਬਾਥਰੂਮ ਲੈ ਗਈ ਅਤੇ ਉਸ ਨੂੰ ਕਿੱਸ ਕਰਨ ਲੱਗੀ। ਉਸ ਦੀ ਇਸ ਹਰਕਤ ਨਾਲ ਨਾ ਸਿਰਫ ਗੌਤਮ ਬਲਕਿ ਉੱਥੇ ਮੌਜੂਦ ਘਰ ਦੇ ਮੈਂਬਰ ਵੀ ਹੈਰਾਨ ਹੋ ਗਏ।

Diandra

ਹਾਲ ਹੀ ‘ਚ ਜਦੋਂ ਇਹ ਐਪੀਸੋਡ ਟੈਲੀਕਾਸਟ ਕੀਤਾ ਗਿਆ ਤਾਂ ਸੀਨ ਨੂੰ ਐਡਿਟ ਕਰ ਕੇ ਦਿਖਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਸਾਰਿਆ ਨੂੰ ਹੈਰਾਨ ਕਰਦੇ ਹੋਏ ਡਿਆਂਡਰਾ ਬਿੱਗ ਬੌਸ ਦੇ ਘਰ ‘ਚ ਆਪਣਾ ਸਿਰ ਵੀ ਮੁੰਡਵਾ ਲਿਆ ਸੀ। ਬਿੱਗ ਬੌਸ ਦੇ ਅੱਠਵੇਂ ਸੀਜ਼ਨ ਦੇ ਜੇਤੂ ਗੌਤਮ ਗੁਲਾਟੀ ਹੀ ਸਨ।

Diandra

ਹਨੀਪ੍ਰੀਤ ਬਾਰੇ ਆਹ ਰਾਮਦੇਵ ਬਾਬਾ ਵੀ ਅੱਤ ਕਰੀ ਜਾ ਰਿਹਾ ਦੇਖੋ ਤਾਜਾ ਵੀਡੀਓ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਹਵਸ ਦੇ ਅੰਨੇ ਨੇ ਨਸ਼ਾ ਕਰਕੇ ਮਾਰ ਦਿਤਾ ਆਪਣੀ ਹੀ ਘਰਵਾਲੀ ਨੂੰ (ਵੀਡੀਓ )

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਅਮਰੀਕਾ ਚ ਫੈਲੀ ਸਨਸਨੀ ਦੇਖੋ ਹੁਣ ਦੀ ਤਾਜਾ ਵੱਡੀ ਖਬਰ ….

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਪੁਰਾਣੇ ਆਡੀਓ ਨੇ ਸਨਸਨੀ ਫੈਲਾ ਦਿੱਤੀ ਹੈ। ਇਸ ਆਡੀਓ ‘ਚ ਉਹ ਬ੍ਰਿਟੇਨ ਦੀ ਰਾਜਕੁਮਾਰੀ ਨਾਲ ਸੈਕਸ ਸਬੰਧ ਬਣਾਉਣ ਦੀ ਗੱਲ ਕਰਦੇ ਹੋਏ ਸੁਣਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਆਡੀਓ ਕਲਿਪ ਇਕ ਇੰਟਰਵਿਊ ਦੌਰਾਨ ਦਾ ਹੈ ਜੋ ਉਨ੍ਹਾਂ ਨੇ ਸਾਲ 2000 ‘ਚ ਦਿੱਤਾ ਸੀ।
ਅਮਰੀਕਾ ਦੇ ਮਸ਼ਹੂਰ ਰੇਡਿਓ ਜਾਕੀ ਹਾਵਰਡ ਸਟਰਨ ਨੂੰ ਦਿੱਤੇ ਇਸ ਇੰਟਰਵਿਊ ‘ਚ ਡੌਨਾਲਡ ਟਰੰਪ ਨੇ ਡਾਇਨਾ ਨੂੰ ਕਿਹਾ ਸੀ ਕਿ ਇਸ ਤੋਂ ਪਹਿਲਾਂ ਉਹ ਸ਼ਰੀਰਕ ਸੰਬੰਧ ਬਣਾਉਣ ਡਾਇਨਾ ਨੂੰ ਐੱਚ.ਆਈ.ਵੀ. ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸ ਆਡੀਓ ਅਤੇ ਟਰਾਂਸਕ੍ਰਿਪਟ ਨੂੰ ਕਿਸੇ ਨੇ ਫੈਕਟਬੇਸ ਨਾਂ ਦੀ ਵੈੱਬਸਾਈਟ ‘ਤੇ ਭੇਜ ਦਿੱਤਾ। ਟਰੰਪ ਨੇ ਇਸ ਇੰਟਰਵਿਊ ਦੌਰਾਨ 10 ਖੂਬਸੂਰਤ ਔਰਤਾਂ ਦੀ ਗੱਲ ਕੀਤੀ। ਇਨ੍ਹਾਂ ‘ਚੋਂ ਰਾਜਕੁਮਾਰੀ ਡਾਇਨਾ ਨੂੰ ਉਨ੍ਹਾਂ ਨੇ ਤੀਜੇ ਸਥਾਨ ‘ਤੇ ਰੱਖਿਆ, ਪਹਿਲੇ ਨੰਬਰ ‘ਤੇ ਆਪਣੀ ਪਤਨੀ ਮਲੇਨੀਆ ਨੂੰ ਅਤੇ ਦੂਜੇ ਨੰਬਰ ‘ਤੇ ਆਪਣੀ ਸਾਬਕਾ ਪਤਨੀ ਇਵਾਨਾ ਨੂੰ ਰੱਖਿਆ ਹੈ।
ਡੋਨਾਲਡ ਟਰੰਪ ਨੇ ਐਂਜਲੀਨਾ ਜੋਲੀ ਬਾਰੇ ਵੀ ਵਿਵਾਦਿਤ ਗੱਲ ਕਹੀ। ਐਂਜਲੀਨਾ ਜੋਲੀ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੁੱਲ੍ਹ ਬਹੁਤ ਵੱਡੇ ਹਨ। ਡਾਇਨਾ ਤੇ ਟਰੰਪ ਦੀ ਕਈ ਵਾਰ ਮੁਲਾਕਾਤ ਹੋਈ, 1995 ‘ਚ ਉਹ ਇਕ ਵਾਰ ਡਾਇਨਾ ਨਾਲ ਨਿਊਯਾਰਕ ਦੇ ਹਿਲਟਨ ਹੋਟਲ ‘ਚ ਮਿਲੇ। ਉਸ ਸਮੇਂ ਉਨ੍ਹਾਂ ਦੀ ਦੂਜੀ ਪਤਨੀ ਮਾਰਲਾ ਵੀ ਉਨ੍ਹਾਂ ਨਾਲ ਸੀ। ਟੀ.ਵੀ. ਪ੍ਰਜੈਂਟਰ ਸੇਲਿਨਾ ਸਕਾਟ ਨੇ ਇਕ ਵਾਰ ਕਿਹਾ ਸੀ ਕਿ ਟਰੰਪ ਨੇ ਰਾਜਕੁਮਾਰੀ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।

ਕੀ ਕਹਿਣਾ ਹੈ ਤੁਹਾਡਾ ਇਸ ਬਾਰੇ ?

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ ਅਧਿਕਾਰੀਆਂ, ਵਿਧਾਇਕਾਂ ਅਤੇ ਮੰਤਰੀਆਂ ਨੂੰ ਉਨ੍ਹਾਂ ਦੀ ਵਰਤੋਂ ਕਰਨ ‘ਤੇ ਰੋਕ ਦਿੱਤੇ ਜਾਣ ਤੋਂ ਛੇ ਮਹੀਨੇ ਬਾਅਦ ਬੀਕਾਨ ਪੰਜਾਬ ਦੇ ਪੁਲਿਸ ਅਧਿਕਾਰੀਆਂ ਦੇ ਵਾਹਨ’ ਤੇ ਵਾਪਸ ਆ ਰਹੇ ਹਨ.

ਸੂਤਰਾਂ ਦਾ ਕਹਿਣਾ ਹੈ ਕਿ ਡੀਐਸਪੀ-ਰੈਂਕ ਅਤੇ ਉਪਰੋਕਤ ਅਧਿਕਾਰੀਆਂ ਦੇ ਵਾਹਨਾਂ ਲਈ ਵਿਸ਼ੇਸ਼ ਲਾਲ-ਨੀਲਾ ਬੀਕਣ ਦੀ ਵਰਤੋਂ ਬਾਰੇ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ.

ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਵੀਆਈਪੀ ਸੱਭਿਆਚਾਰ ਖਤਮ ਕਰਨ ਲਈ ਅਧਿਕਾਰਕ ਬੀਕਣਾਂ ਨੂੰ ਹਟਾਉਣ ਦਾ ਵਾਅਦਾ ਕੀਤਾ ਸੀ ਅਤੇ ਕੈਪਟਨ ਨੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਇਸ ਸਬੰਧੀ ਹੁਕਮ ਪਾਸ ਕੀਤੇ ਸਨ. ਸਿਰਫ ਐਮਰਜੈਂਸੀ ਅਤੇ ਫਾਇਰ ਸਰਵਿਸਿਜ਼ ਨੂੰ ਬੀਕਾਨ ਪਾਬੰਦੀ ਤੋਂ ਮੁਕਤ ਕੀਤਾ ਗਿਆ ਸੀ.

ਡੀ ਜੀ ਪੀ-ਰੈਂਕ ਦਾ ਇਕ ਅਧਿਕਾਰੀ ਨੇ ਦੱਸਿਆ ਕਿ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਬਲਾਤਕਾਰ ਦੀ ਸਜ਼ਾ ਤੋਂ ਬਾਅਦ ਕਾਨੂੰਨ ਤੇ ਵਿਵਸਥਾ ਦੇ ਸੰਕਟ ਦੌਰਾਨ ਵਾਹਨਾਂ ਦੇ ਉੱਪਰ ਬੀਕਣ ਦੀ ਜ਼ਰੂਰਤ ਮਹਿਸੂਸ ਹੋਈ.

“ਸਾਡੇ ਅਫਸਰਾਂ ਨੂੰ ਇਹ ਪਤਾ ਲੱਗਾ ਕਿ ਵਿਰੋਧੀਆਂ ਦੇ ਹਾਲਾਤ ਵਿੱਚ ਘੁੰਮਣਾ ਮੁਸ਼ਕਿਲ ਹੈ. ਕਰਫ਼ਿਊ ਦੌਰਾਨ, ਡਿਪਟੀ ਤੇ ਪੁਲਿਸ ਇਹ ਨਹੀਂ ਦੱਸ ਸਕੀ ਕਿ ਕੀ ਸੜਕ ‘ਤੇ ਗੱਡੀ ਪੁਲਿਸ ਜਾਂ ਆਮ ਜਨਤਾ ਦਾ ਸੀ, “ਇਕ ਹੋਰ ਅਧਿਕਾਰੀ ਨੇ ਕਿਹਾ.

ਵਿਸ਼ੇਸ਼ ਬੀਕਣ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ਨੂੰ ਸਹੀ ਠਹਿਰਾਉਂਦੇ ਹੋਏ, ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਦੀ ਨੌਕਰੀ ਇੱਕ ਸਿਵਲ ਸਰਵੈਂਟ ਤੋਂ ਵੱਖਰੀ ਸੀ. “ਕਈ ਵਾਰ, ਪੁਲਿਸ ਨੂੰ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ ਨੂੰ ਨਿਯੰਤਰਿਤ ਕਰਨ ਦਾ ਅਧਿਕਾਰ ਦਿਖਾਉਣ ਦੀ ਲੋੜ ਹੁੰਦੀ ਹੈ. ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਮੁੱਦਾ ਮੁੱਖ ਮੰਤਰੀ ਨਾਲ ਉਠਾਇਆ, “ਉਸ ਨੇ ਕਿਹਾ.

ਨਵੇਂ ਬੇਕਨ ਨਿਯਮਿਤ ਨੀਲੇ ਅਤੇ ਅੰਬਰ ਬੇਕੋਂ ਤੋਂ ਵੱਖਰੇ ਹੋਣਗੇ ਜੋ ਪਹਿਲਾਂ ਪੁਲਿਸ ਅਧਿਕਾਰੀਆਂ ਦੁਆਰਾ ਵਰਤੇ ਜਾਂਦੇ ਸਨ. “ਇਹ ਇੱਕ ਚੁੰਬਕੀ LED ਬਾਰ ਹੈ ਜੋ ਨੀਲੇ ਅਤੇ ਲਾਲ ਰੋਸ਼ਨੀ ਨੂੰ ਘਟਾਏਗਾ. ਇਹ ਸਿਰਫ ਡਿਊਟੀ ਘੰਟਿਆਂ ਦੌਰਾਨ ਵਰਤਿਆ ਜਾਵੇਗਾ. ਇਨ੍ਹਾਂ ਸਾਰੇ ਵਾਹਨਾਂ ਵਿਚ ਇਕ ਵਾਇਰਲੈੱਸ ਸੈੱਟ ਵੀ ਦਿੱਤਾ ਜਾ ਰਿਹਾ ਹੈ.

ਇਕ ਸੀਨੀਅਰ ਅਧਿਕਾਰੀ ਨੇ ਜ਼ੋਰ ਦੇ ਕੇ ਆਖਿਆ ਕਿ ਪੁਲਿਸ ਵਾਹਨਾਂ ਨੂੰ ਬੀਕਾਨ ਦੀ ਛੋਟ ਸਰਕਾਰ ਦੀ ਇੱਛਾ ਨੂੰ ਕਮਜ਼ੋਰ ਨਹੀਂ ਕਰੇਗਾ, ਜਿਸ ਨਾਲ ਵੀਆਈਪੀ ਸਭਿਆਚਾਰ ਖ਼ਤਮ ਕੀਤਾ ਜਾਵੇਗਾ. ਉਨ੍ਹਾਂ ਕਿਹਾ ਕਿ ਇਹ ਇਕ ਰੈਗੂਲਰ ਬਾਕਸ ਵਾਂਗ ਨਹੀਂ ਹੈ ਜਿਸ ਨਾਲ ਪੁਲਿਸ ਫਲਾਅ ਕਰ ਸਕਦੀ ਹੈ.

1 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਕੇਂਦਰ ਤੇ ਸਾਰੇ ਮੰਤਰੀਆਂ ਅਤੇ ਕੇਂਦਰੀ ਸਰਕਾਰੀ ਅਧਿਕਾਰੀਆਂ ਦੀਆਂ ਗੱਡੀਆਂ ਦੇ ਉੱਪਰ ਬੀਕਾਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ.

ਤਣਾਅ: ਟਰਨਵਾਰਡ ਨੋਟੀਫਿਕੇਸ਼ਨ ਜਲਦੀ ਆਉਂਦੀ ਹੈ, ਡੀਐਸਪੀ-ਰੈਂਕ ਅਤੇ ਉਪਰਲੇ ਅਧਿਕਾਰੀ ਵਿਸ਼ੇਸ਼ ਬਲੂ-ਰੈੱਡ ਮੈਗਨੀਟਿਕ LED ਪੱਧਰਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ, ਪਹਿਲਾਂ ਸਰਕਾਰ ਨੇ ਬੀਪੀ ਕਲਾਸ ਨੂੰ ਖਤਮ ਕਰਨ ਲਈ ਬੀਕਨਾਂ ਤੇ ਪਾਬੰਦੀ ਲਗਾ ਦਿੱਤੀ ਸੀ.

ਪਾਬੰਦੀ ਅਤੇ ਛੇ ਮਹੀਨੇ ਬਾਅਦ …

* ਵੀਆਈਪੀ ਕਲਚਰ ਖਤਮ ਕਰਨ ਲਈ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਸ ਸਾਲ ਮਾਰਚ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਛੇਤੀ ਹੀ ਬੀਕਾਨ ਦੀ ਵਰਤੋਂ ਕਰਨ ਵਾਲੇ ਆਪਣੇ ਅਧਿਕਾਰੀਆਂ, ਵਿਧਾਇਕਾਂ ਅਤੇ ਮੰਤਰੀਆਂ ਨੂੰ ਰੋਕ ਦਿੱਤਾ ਸੀ.

* ਸਿਰਫ ਐਮਰਜੈਂਸੀ ਅਤੇ ਫਾਇਰ ਸਰਵਿਸਿਜ਼ ਨੂੰ ਬੈਕਨ ਪਾਬੰਦੀ ਤੋਂ ਛੋਟ ਦਿੱਤੀ ਗਈ ਸੀ

* ਅਗਸਤ ਵਿਚ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਬਲਾਤਕਾਰ ਦੀ ਸਜ਼ਾ ਤੋਂ ਬਾਅਦ ਕਾਨੂੰਨ ਅਤੇ ਵਿਵਸਥਾ ਦੇ ਸੰਕਟ ਦੌਰਾਨ ਵਾਹਨਾਂ ਦੇ ਉਪਰ ਬੀਕਣ ਦੀ ਜ਼ਰੂਰਤ ਮਹਿਸੂਸ ਹੋਈ. ਸੀਨੀਅਰ ਪੁਲਿਸ ਅਫਸਰਾਂ ਨੇ ਅਮਰਿੰਦਰ ਨਾਲ ਮਾਮਲਾ ਉਠਾਇਆ.

ਹਨੀਪ੍ਰੀਤ ਕਹਿੰਦੀ ਮੈ ਸਿੰਗਲ ਔਰਤ , ਜਿੰਗਦੀ ਸਾਫ ਸੁਥਰੀ ਸੁਣਦੇ ਹੀ ਹੱਸ ਪਈ ਜੱਜ ਸਾਹਿਬ ਤੇ ਪੁੱਛਿਆ ….

ਹਨੀਪ੍ਰੀਤ ਕਹਿੰਦੀ ਮੈ ਸਿੰਗਲ ਔਰਤ , ਜਿੰਗਦੀ ਸਾਫ ਸੁਥਰੀ ਸੁਣਦੇ ਹੀ ਹੱਸ ਪਈ ਜੱਜ ਸਾਹਿਬ ਤੇ ਪੁੱਛਿਆ ਇਹ ਸਵਾਲ ਪੜੋ ਪੂਰੀ ਖਬਰ

नई दिल्ली – दो साध्‍वियों से दुष्‍कर्म के आरोप में 20 साल की सजा काट रहे राम रहीम की मुंह बोली बेटी हनीप्रीत बाबा कि गिरफ्तारी के बाद से ही गायब है। 25 अगस्‍त को जब राम रहीम को सीबीआई की विशेष अदालत ने 20 साल की जेल की सजा सुनाई तभी से हनीप्रीत लापता है। इसे ढुँढने के लिए कई प्रदेशों की पुलिस छापे मार रही है लेकिन उसका कहीं भी अता पता नहीं है। ऐसे में हनीप्रीत ने मंगलवार को अचानक दिल्‍ली हाई कोर्ट में अग्रिम जमानत की याचिका दायर कर सबको चौंका दिया है।

वकील की इस बात पर हंस पड़ीं जज साहिबा

दिल्ली हाईकोर्ट मंगलवार को हनीप्रीत के वकील प्रदीप कुमार आर्य ने हनीप्रीत को अग्रिम जमानत देने की मांग की। वकील ने जैसे ही जज के सामने जमानत देने की बात की वैसे ही चीफ जस्टिस गीता मित्तल ने हंस कर पूछा, हनीप्रीत कहां है। हालांकि, जब हनीप्रीत के वकील ने अर्जी पर जल्द से जल्द सुनवाई की मांग की, तो चीफ जस्टिस ने बड़ी बेबाकी से कहा, ‘आप क्यों दिखा रहे हैं कि आप ‘The Honeypreet’ का केस लाए हैं। कोर्ट की नजर में वह एक आरोपी है।’

हनीप्रीत को नशा कारोबारियों से खतरा

वकील द्वारा दायर हनीप्रीत की अग्रिम जमानत अर्जी में कहा गया है कि उसे हरियाणा और पंजाब के ड्रग माफिया से जान का खतरा है। इसी वजह से वो सामने नहीं आ रही है। हनीप्रीत ने याचिका में दावा किया है कि वह अकेली महिला है और उसका अतीत बिल्कुल साफ-सुथरा है।

याचिका में हनीप्रीत ने जांच में सहयोग देने कि भी बात कही है। इसके जवाब में हरियाणा पुलिस के वकील ने कहा कि हनीप्रीत की पृष्‍ठभू‍मि साफ सुथरा नहीं है। वकील ने ये भी बताया कि हनीप्रीत का न्यायिक क्षेत्र दिल्ली नहीं है।

हनीप्रीत के खिलाफ जारी है लुकआउट नोटिस

आपको बता दें कि हनीप्रीत बाबा की गिरफ्तारी के बाद से ही गायब है। उसपर राम रहीम को कोर्ट से भगाने की साजिश रचने और हिंसा फैलाने का आरोप है। पुलिस ने उसके खिलाफ लुकआउट नोटिस जारी किया है। इधर खबर है कि गुरमीत राम रहीम जेल में हनीप्रीत से बार-बार मिलाने की अपील कर रहा है। रिपोर्ट के अनुसार राम रहीम ने सीबीआइ कोर्ट से अपील कर हनीप्रीत को जेल में उसके साथ रहने की अनुमति मांगी थी। उसने अपनी अपील में कहा है कि हनीप्रीत उसकी फिजियोथेरेपिस्ट के साथ-साथ मसाज करने का काम भी करती हैं।

ਬੇੜਾ ਹੀ ਗਰਕ ਹੋਇਆ ਪਿਆ ਹੈ – ਸ਼ਰਮਸਾਰ।…. ਚੋਰੀ ਬਣਾਈ ਹੋਈ ਵੀਡੀਓ ਦੇਖੋ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Aah Dekho Janta Da Haal by TadkaVideos
Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

 

ਦਿੱਲੀ ਆ ਰਹੇ ਜਹਾਜ਼ ਨੂੰ ਕਾਬੁਲ ‘ਚ ਰਾਕਟ ਨਾਲ ਬਣਾਇਆ ਨਿਸ਼ਾਨਾ


ਨਵੀਂ ਦਿੱਲੀ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ‘ਤੇ ਤਾਲਿਬਾਨ ਦੇ ਰਾਕੇਟ ਹਮਲੇ ‘ਚ ਦਿੱਲੀ ਆ ਰਹੀ ਸਪਾਈਸ ਜੈੱਟ ਦੀ ਫਲਾਈਟ ‘ਚ ਸਵਾਰ 180 ਸਵਾਰੀਆਂ ਦੀ ਜਾਨ ਵਾਲ-ਵਾਲ ਬਚ ਗਈ। ਰਾਕੇਟ ਹਮਲੇ ਦੇ ਵਕਤ ਸਪਾਈਸ ਜੈੱਟ ਦੀ ਉਡਾਣ ਐਸਜੀ-22 ਉੱਡਣ ਲਈ ਤਿਆਰ ਸੀ।

ਸਪਾਈਸ ਜੈੱਟ ਨੇ ਦੱਸਿਆ ਕਿ ਕਾਬੁਲ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਐਸਜੀ-22 ਉੱਡਣ ਲਈ ਤਿਆਰ ਸੀ। ਇਸੇ ਦੌਰਾਨ ਇਹ ਘਟਨਾ ਹੋਈ। ਸਵਾਰੀਆਂ ਤੇ ਜਹਾਜ਼ ਦੀ ਹੋਰ ਟੀਮ ਨੂੰ ਬਿਲਡਿੰਗ ‘ਚ ਲਿਆਂਦਾ ਗਿਆ। ਕਾਬੁਲ ‘ਚ ਕਈ ਰਾਕੇਟ ਚਲਾਏ ਗਏ। ਇੱਕ ਰਾਕੇਟ ਹਵਾਈ ਅੱਡੇ ਕੋਲ ਇੱਕ ਮਕਾਨ ‘ਤੇ ਡਿੱਗਿਆ। ਇਸ ‘ਚ ਪੰਜ ਬੰਦੇ ਜ਼ਖਮੀ ਹੋ ਗਏ। ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਸਪਾਈਸ ਜੈੱਟ ਦਾ ਜਹਾਜ਼ ਦਿਨ ‘ਚ ਕਰੀਬ 11.20 ‘ਤੇ ਉਡਾਣ ਭਰਣ ਵਾਲਾ ਸੀ ਪਰ ਕਾਬੁਲ ਹਵਾਈ ਅੱਡੇ ‘ਤੇ ਹੋਏ ਹਮਲੇ ਤੋਂ ਬਾਅਦ ਸਵਾਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਟਰਮੀਨਲ ਦੀ ਇਮਾਰਤ ‘ਚ ਲਿਜਾਇਆ ਗਿਆ। ਸਪਾਈਸ ਜੈੱਟ ਕਾਬੁਲ ਲਈ ਹਫਤੇ ‘ਚੇ ਪੰਜ ਉਡਾਣਾਂ ਭਰਦਾ ਹੈ।