ਆਹ ਦੇਖੋ ਅੱਜ ਦੀ ਕਲਯੁਗੀ ਕੁੜੀ ਦੀ ਹਕੀਕਤ ਦੇਖਕੇ ਹੋਸ਼ ਉਡ ਜਾਣਗੇ …..

ਆਹ ਦੇਖੋ ਅੱਜ ਦੀ ਕਲਯੁਗੀ ਕੁੜੀ ਦੀ ਹਕੀਕਤ ਦੇਖਕੇ ਹੋਸ਼ ਉਡ ਜਾਣਗੇ …..

ਇਕ ਸੱਚੀ ਘਟਨਾ ਤੇ ਆਧਾਰਿਤ
ਮੈਂ ਬੱਸ ਸਟੈੰਡ ਕਿਸੇ ਦੋਸਤ ਨੁੰ ਲੈਣ ਗਿਆ ਸੀ।
ਹਾਲੇ ਥੋੜਾ ਵਕਤ ਹੀ ਹੋਇਆ ਸੀ ਕਿ ਇਕ ਮੁੰਡਾ ਤੇ ਇਕ ਕੁੜੀ ਮੋਟਰ ਸਾਇਕਲ ਤੇ ਮੇਰੇ ਸਾਹਮਣੇ ਆ ਕੇ ਰੁਕੇ।
ਕੁੜੀ ਦੇ ਹੱਥਾਂ ਚ ਕਿਤਾਬਾਂ ਸੀ।
ਸੋ ਜਾਹਿਰ ਸੀ ਕਿ ਉਹ ਕਿਤੇ ਪੜਨ ਚਲੀ ਐ।
ਕੁੜੀ ਹੇਠਾਂ ੳਤਰੀ ਤੇ ਕਹਿਣ ਲਗੀ।
“ਤੁਸੀਂ ਜਾੳ ਵੀਰੇ।
ਮੈਂ ਆਪੇ ਚਲੀ ਜਾਉਂ”। ਮੁੰਡਾ ਇਹ ਕਹਿ ਕਿ ਚਲਿਆ ਗਿਆ ਕਿ।
ਬੱਸ ਆਉਣ ਵਾਲੀ ਐ।

ਤੇ ਧਿਆਨ ਨਾਲ ਜਾਂਵੀ।
ਪੁਜ ਕੇ ਫੋਨ ਕਰ ਦਵੀਂ।
ਤੇ ਸ਼ਾਮ ਨੁੰ ਵੀ ਬਾਪੁ ਨੁੰ ਕਾਲ ਕਰਲਵੀਂ ੳਹ ਆਜੁ ਲੈਣ।
ਕੁਝ ਦੇਰ ਬਾਅਦ ਮੈਂ ਦੇਖਿਆ ਕਿ ਸਾਹਮਣੇ ਖੜੇ ਮੋਟਰ ਸਾਇਕਲ ਤੇ ਦੋ ਮੁੰਡੇ ੳਸੇ ਕੁੜੀ ਨੁੰ ਘੂਰ ਰਹੇ ਨੇ।
ਤੇ ਗਲਤ ਇਸ਼ਾਰੇ ਵੀ ਕਰ ਰਹੇ ਨੇ।
ਕੁੜੀ ੳਹਨਾਂ ਵਲ ਦੇਖ ਕੇ ਐਧਰ ੳਧਰ ਦੇਖਣ ਲਗੀ।
ੳਹਨੇ ਆਪਣੀ ਚੁੰਨੀ ਲਾਹ ਕਿ ਆਪਣਾ ਸਾਰਾ ਮੁੰਹ ਤੇ ਮੱਥਾ ਢੱਕ ਲਿਆ।
ਮੈਨੁੰ ਲਗਿਆ ਕਿ ੳਹ ਡਰ ਰਹੀ ਐ। ਤਾਂ ਹੀ ਇਧਰ ਉਧਰ ਦੇਖ ਰਹੀ ਐ।
ਜਦ ੳਹਨਾਂ ਮੁੰਡਿਆਂ ਨੇ ੳਹਨੁੰ ਹੱਸ ਕਿ ਨਾਲ ਚਲਣ ਦਾ ਇਸ਼ਾਰਾ ਕੀਤਾ ਤਾਂ ਮੈਨੁੰ ਲਗਿਆ ਕਿ ਹੁਣ ਮੈਨੁੰ ੳਠਣਾ ਚਾਹੀਦੈ।
ੳਹ ਮੁੰਡੇ ਹੱਦਾਂ ਟੱਪ ਰਹੇ ਸੀ। ਮੈਂ ਹਰਕਤ ਕੀਤੀ ਹੀ ਸੀ ਕਿ ੳਹ ਕੁੜੀ ੳਹਨਾਂ ਮੁੰਡਿਆਂ ਵਲ ਤੁਰ ਪਈ।
ਮੈਨੁੰ ਲਗਿਆ ਕਿ ਕੁੜੀ ਤੰਗ ਆ ਕਿ ਕੋਈ ਕਦਮ ਚੁਕਣ ਵਾਲੀ ਸੀ।
ਪਰ ੳਹ ਕੁੜੀ ਨੇ ਇਕ ਮੁੰਡੇ ਨੁੰ ਜੱਫੀ ਚ ਲਿਆ ਦੁਜੇ ਨਾਲ ਹੱਥ ਮਿਲਾਇਆ।
ਤੇ ੳਹਨਾਂ ਦੇ ਪਿਛੇ ਬਹਿ ਕੇ ਚਲੀ ਗਈ।
ਮੈਂ ਹੈਰਾਨ ਪਰੇਸ਼ਾਨ ਸੁੰਨ ਜਿਹਾ ਹੋ ਕਿ ਸੋਚਣ ਲਗਾ।
ੳਹਦੇ ਭਰਾ ਬਾਰੇ।
ਬਾਪ ਬਾਰੇ।
ਤੇ ੳਸ ਕੁੜੀ ਦੀ ਹਰਕਤ ਬਾਰੇ।
ਇੱਜ਼ਤ ਤੇ ਆਬਰੂ ਮਰ ਚੁਕੀ ਸੀ।
ਵਿਸ਼ਵਾਸ਼ ਮਰ ਚੁਕਿਆ ਸੀ। ਮੇਰੇ ਦੋਸਤ ਨੇ ਬੱਸ ਚੋਂ ੳਤਰ ਕਿ ਮੈਨੁੰ ਆਵਾਜ ਦਿਤੀ।
ਮੇਰੇ ਵਲੋਂ ਕੋਈ ਪ੍ਰਤੀਕਿਰਿਆ ਨਾ ਆੳਣ ਤੇ ੳਹਨੇ ਮੈਨੁੰ ਹਿਲਾ ਕਿ ਕਿਹਾ।
“ਕੀ ਹੋ ਗਿਐ ਬਾਈ”
ਮੈ ੳਸ ਵਲ ਦੇਖ ਕਿ ਬੈੰਚ ਤੋਂ ੳਠਦਾ ਹੋਇਆ ਬੋਲਿਆ।
“ਇਕ ਬਾਪ ਤੇ ਭਰਾ ਦਾ ਬਲਾਤਕਾਰ”

Leave a Reply

Your email address will not be published. Required fields are marked *