ਵੱਡੀ ਤਾਜਾ ਖਬਰ – ਪੁਲਸ ਨੇ ਕੀਤਾ ਇਕ ਹੋਰ ਵੱਡਾ ਇਨਕਾਉਂਟਰ ਮਾਰਿਆ ਗੈਂਗਸਟਰ

ਵੱਡੀ ਤਾਜਾ ਖਬਰ –

 

ਵੱਡੀ ਤਾਜਾ ਖਬਰ – ਪੁਲਸ ਨੇ ਕੀਤਾ ਇਕ ਹੋਰ ਵੱਡਾ ਇਨਕਾਉਂਟਰ ਮਾਰਿਆ ਗੈਂਗਸਟਰ

ਵਿੱਕੀ ਗੌਂਡਰ ਤੋਂ ਬਾਅਦ ਹਰਿਆਣੇ ਦਾ ਮਸ਼ਹੂਰ ਗੈਂਗਸਟਰ ਅਰੁਣ ਗੁੱਜਰ ਦਾ ਐਂਨਕਾਊਟਰ:ਹਰਿਆਣਾ,ਰਾਜਸਥਾਨ ਪੁਲਿਸ ਨੇ ਹਰਿਆਣਾ ਦੇ ਫ਼ਰੀਦਾਬਾਦ ‘ਚ ਗੈਂਗਸਟਰ ਅਰੁਣ ਗੁੱਜਰ ਦਾ ਐਨਕਾਊਂਟਰ ਕਰ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਅਰੁਣ ਗੁੱਜਰ ਹਰੀਆਂ ਗੈਂਗ ਨਾਲ ਸਬੰਧ ਰੱਖਦਾ ਸੀ।ਵਿੱਕੀ ਗੌਂਡਰ ਤੋਂ ਬਾਅਦ ਹਰਿਆਣੇ ਦਾ ਮਸ਼ਹੂਰ ਗੈਂਗਸਟਰ ਅਰੁਣ ਗੁੱਜਰ ਦਾ ਐਂਨਕਾਊਟਰ

ਐਂਨਕਾਊਟਰ ਕੀਤੇ ਗਏ ਗੈਂਗਸਟਰ ਖਿਲਾਫ਼ ਲੁੱਟਾਂ -ਖੋਹਾਂ ਅਤੇ ਕਤਲ ਦੇ ਖਿਲਾਫ ਕਈ ਮਾਮਲੇ ਦਰਜ਼ ਸਨ।ਕਰਾਈਮ ਬ੍ਰਾਂਚ ਨੇ ਪੂਰੀ ਰਾਤ ਫ਼ਰੀਦਾਬਾਦ ਦੇ ਅਰੁਣ ਪਿੰਡ ਦੇ ਕੋਲ ਅਪਰੇਸ਼ਨ ਚਲਾਇਆ ਸੀ ਜਿਸ ‘ਚ ਅਰੁਣ ਗੁੱਜਰ ਮਾਰਿਆ ਗਿਆ।ਵਿੱਕੀ ਗੌਂਡਰ ਤੋਂ ਬਾਅਦ ਹਰਿਆਣੇ ਦਾ ਮਸ਼ਹੂਰ ਗੈਂਗਸਟਰ ਅਰੁਣ ਗੁੱਜਰ ਦਾ ਐਂਨਕਾਊਟਰਇਸ ਮੁਕਾਬਲੇ ‘ਚ ਹਰੀਆ ਸਮੇਤ 3 ਗੈਂਗਸਟਰ ਮੌਕੇ ‘ਤੇ ਫ਼ਰਾਰ ਹੋ ਗਏ।ਕੁਝ ਦਿਨਾਂ ਤੋਂ ਪੁਲਿਸ ਗੈਂਗਸਟਰਾਂ ‘ਤੇ ਨੱਥ ਪਾਉਣ ਦੀ ਪੂਰੀ ਕਾਰਵਾਈ ਕਰ ਰਹੀ ਹੈਵਿੱਕੀ ਗੌਂਡਰ ਤੋਂ ਬਾਅਦ ਹਰਿਆਣੇ ਦਾ ਮਸ਼ਹੂਰ ਗੈਂਗਸਟਰ ਅਰੁਣ ਗੁੱਜਰ ਦਾ ਐਂਨਕਾਊਟਰਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਦੇ ਕੋਲ ਦੇ ਖੇਤਰ ਤੋਂ ਹੀ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਨਾਲ ਦੇ ਸਾਥੀਆਂ ਦਾ ਐਂਕਾਊਟਰ ਕਰ ਚੁੱਕੀ ਹੈ।ਬੀਤੇ ਹੀ ਦਿਨ ਇਕ ਹੋਰ ਮਸ਼ਹੂਰ ਗੈਂਗਸਟਰ ਨੇ ਆਤਮਸਮਰਪਣ ਕੀਤਾ ਸੀ।ਵਿੱਕੀ ਗੌਂਡਰ ਤੋਂ ਬਾਅਦ ਹਰਿਆਣੇ ਦਾ ਮਸ਼ਹੂਰ ਗੈਂਗਸਟਰ ਅਰੁਣ ਗੁੱਜਰ ਦਾ ਐਂਨਕਾਊਟਰਜਿਸ ਦਾ ਨਾਮ ਰਵੀ ਦਿਓਲ ਸੀ।ਨਾਮੀ ਗੈਂਗਸਟਰ ਰਵੀ ਦਿਓਲ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ ਗੈਂਗਸਟਰ ਰਵੀ ਦਿਓਲ ਖਿਲਾਫ਼ ਕਾਫੀ ਅਪਰਾਧਿਕ ਮਾਮਲੇ ਦਰਜ ਹਨ।

Leave a Reply

Your email address will not be published. Required fields are marked *