ਪੁੱਤਰ ਦੀ ਕਰਤੂਤ ਨੇ ਮਾਂ ਨੂੰ ਖੁਦਕੁਸ਼ੀ ਲਈ ਕੀਤਾ ਮਜਬੂਰ…

ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਖੋਟੇ ਵਿੱਚ ਰਹਿਣ ਵਾਲੀ ਇੱਕ ਪ੍ਰੇਸ਼ਾਨ ਨੇ ਧਮਕੀਆਂ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੂੰ ਮ੍ਰਿਤਕ ਔਰਤ ਦੇ ਕੋਲੋਂ ਸੁਸਾਇਡ ਨੋਟ ਮਿਲਿਆ ਹੈ। ਪੁਲਿਸ ਨੇ ਸੁਸਾਇਡ ਨੋਟ ਅਤੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਪਹੁੰਚਾ ਦਿੱਤਾ ਹੈ।mother suside

ਓਧਰ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ ਉੱਤੇ ਧਮਕੀਆਂ ਦੇਣ ਦੇ ਇਲਜਾਮ ਵਿੱਚ ਇੱਕ ਔਰਤ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਦੇ ਏਐਸਆਈ ਫੈਲੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਮਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਨਿਵਾਸੀ ਪਿੰਡ ਖੋਟੇ ਦੇ ਪਤੀ ਬਲਵਿੰਦਰ ਸਿੰਘ ਦੁਆਰਾ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਦਾ ਪੁੱਤਰ ਕੁੱਝ ਸਮਾਂ ਪਹਿਲਾਂ ਪਿੰਡ ਵਿੱਚ ਹੀ ਰਹਿਣ ਵਾਲੇ ਇੱਕ ਵਿਅਕਤੀ ਦੀ ਧੀ ਨੂੰ ਭਜਾਕੇ ਆਪਣੇ ਨਾਲ ਲੈ ਗਿਆ ਸੀ, ਜਿਸਦੇ ਚਲਦੇ ਪੁਲਿਸ ਨੇ ਉਸ ਸਮੇਂ ਲੜਕੀ ਦੀ ਮਾਤਾ ਦੀ ਸ਼ਿਕਾਇਤ ਉਤੇ ਉਸਦੇ ਬੇਟੇ ਦੇ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਮਾਮਲਾ ਦਰਜ ਕੀਤਾ ਸੀ।mother susideਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਉਸਦਾ ਪੁੱਤਰ ਅਤੇ ਲੜਕੀ ਪਿੰਡ ਪਰਤ ਆਏ ਸਨ। ਜਿਸਦੇ ਚਲਦੇ ਦੋਵਾਂ ਪੱਖਾਂ ਵਿੱਚ ਰਾਜੀਨਾਮਾ ਹੋ ਗਿਆ ਸੀ। ਉਸਨੇ ਕਿਹਾ ਕਿ 10-12 ਦਿਨ ਪਹਿਲਾਂ ਉਸਦਾ ਪੁੱਤਰ ਫਿਰ ਉਸੇ ਲੜਕੀ ਨੂੰ ਭਜਾਕੇ ਲੈ ਗਿਆ, ਜਿਸਦੇ ਚਲਦੇ ਲੜਕੀ ਦਾ ਪਿਤਾ ਅਤੇ ਉਸਦੇ ਪਰਿਵਾਰ ਵਾਲਿਆਂ ਅਤੇ ਲੜਕੀ ਦੇ ਜੀਜੇ ਅਤੇ ਪਿੰਡ ਦੇ ਹੀ ਇੱਕ ਡਾਕਟਰ ਕੇਵਲ ਸਿੰਘ ਦੁਆਰਾ ਉਸਦੇ ਪਰਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।mother susideਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬਿਆਨਾਂ ਦੇ ਮੁਤਾਬਿਕ ਇਨ੍ਹਾਂ ਧਮਕੀਆਂ ਕਾਰਨ ਉਕਤ ਔਰਤ ਮਨਜੀਤ ਕੌਰ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਸੀ। ਇਸ ਪ੍ਰੇਸ਼ਾਨੀ ਦੇ ਚਲਦਿਆਂ ਮੰਗਲਵਾਰ ਦੀ ਰਾਤ ਉਸਦੀ ਪਤਨੀ ਨੇ ਘਰ ਵਿੱਚ ਹੀ ਫੰਦਾ ਲਗਾਕੇ ਖੁਦਕੁਸ਼ੀ ਕਰ ਲਈ।mother susideਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ ਉੱਤੇ ਧਮਕੀਆ ਦੇਣ ਦੇ ਇਲਜਾਮ ਵਿੱਚ ਲੜਕੀ ਦੇ ਪਿਤਾ, ਮਾਤਾ, ਜੀਜੇ ਸਮੇਤ ਪਿੰਡ ਦੇ ਇੱਕ ਡਾਕਟਰ ਕੇਵਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਏਐਸਆਈ ਫੈਲੀ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਸਾਇਡ ਨੋਟ ਦੀ ਜਾਂਚ ਹੈਂਡਰਾਇਟਿੰਗ ਐਕਸਪ੍ਰਟ ਵੱਲੋਂ ਕਰਵਾਈ ਜਾਵੇਗੀ।mother susideਦੱਸ ਦਈਏ ਕਿ ਮੁੰਡੇ ਦੀ ਕਰਤੂਤ ਕਾਰਨ ਮਾਂ ਵੱਲੋਂ ਖੁਦਕੁਸ਼ੀ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿਖੇ ਵੀ ਪਤੀ-ਪਤਨੀ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਨ੍ਹਾਂ ਦਾ ਬੇਟਾ ਇੱਕ ਲੜਕੀ ਨੂੰ ਭਜਾ ਕੇ ਲੈ ਗਿਆ ਸੀ ਅਤੇ ਪੁਲਿਸ ਉਨ੍ਹਾਂ ਨੂੰ ਵਾਰ-ਵਾਰ ਥਾਣੇ ਬੁਲਾ ਕੇ ਪੁੱਛਗਿੱਛ ਕਰ ਰਹੀ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਸੀ।

ਆਖਿਰ ਕਿੱਥੇ ਅਲੋਪ ਹੋਇਆ ਮਸ਼ਹੂਰ ਪੰਜਾਬੀ ਗਾਇਕ ਅਮਰਿੰਦਰ ਗਿੱਲ.. ?

Amrinder Singh Gill :ਅੱਜ ਕੱਲ੍ਹ ਸੋਸ਼ਲ ਮੀਡੀਆ  ‘ਤੇ ਹਰ ਇੱਕ ਗਾਇਕ ਆਪਣੇ ਨਵੇਂ ਕਾਰਜਾਂ ਬਾਰੇ ਪਲ- ਪਲ ‘ਚ ਆਪਣੇ ਚਾਹੁਣ ਵਾਲਿਆਂ ਨੂੰ ਅਪਡੇਟ ਰੱਖਦਾ ਹੈ। ਭਾਵੇਂ ਉਹ ਕੋਈ ਵੱਡਾ ਅਭਿਨੇਤਾ ਹੋਵੇ ਜਾਂ ਨਾ ਹੋਵੇ। ਗੱਲ ਕਰੀਏ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਤਾਂ ਉਹਨਾਂ ਬਾਰੇ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕੋਈ ਬਹੁਤੀ ਜ਼ਿਆਦਾ ਖਬਰ ਨਹੀਂ ਮਿਲ ਰਹੀ।

Amrinder Singh Gill

ਗਾਇਕੀ ਵਿੱਚ ਪੈਰ ਜਮਾਉਣ ਤੋਂ ਬਾਅਦ ਅਮਰਿੰਦਰ ਗਿੱਲ ਨੇ ਜਦੋ ਫ਼ਿਲਮਾਂ ਦਾ ਰੁਖ ਕੀਤਾ ਤਾਂ ਪੰਜਾਬੀ ਫ਼ਿਲਮਾਂ ਦੀ ਦਸ਼ਾ ਹੀ ਬਦਲ ਦਿੱਤੀ। ਕਾਲਜ ਦੌਰਾਨ,ਗਿੱਲ ਨੇ ਆਪਣੀ ਗਾਇਕੀ ਕਰੀਅਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਰਬਜੀਤ ਚੀਮਾ ਵਰਗੀਆਂ ਸ਼ਖ਼ਸੀਅਤਾਂ ਨਾਲ ਭੰਗੜੇਦੀ ਟੀਮ ‘ਚ ਹੁੰਦੇ ਸਨ। ਦੱਸ ਦੇਈਏ ਕਿ ਗਿੱਲ ਨੇ ਫਿਰੋਜ਼ਪੁਰ ਕੇਂਦਰੀ ਕੋਆਪਰੇਟਿਵ ਬੈਂਕ ਵਿਚ ਮੈਨੇਜਰ ਦੀ ਨੌਕਰੀ ਵੀ ਕੀਤੀ ਹੈ।

Amrinder Singh Gill ਅਮਰਿੰਦਰ ਗਿੱਲ ਨੇ ਆਪਣਾ ਪਹਿਲਾ ਗਾਣਾ ਜਲੰਧਰ ਦੇ ਦੂਰਦਰਸ਼ਨ ਕੇਂਦਰ ਵਿੱਚ ਆਓਂਦੇ ਪ੍ਰੋਗਰਾਮ ‘ਕਾਲਾ ਡੋਰੀਆ’ ਲਈ ਗਾਇਆ ਸੀ, ਨਾਲ ਹੀ ਗਿੱਲ ਦੀ ਐਲਬਮ ‘ਜੁਦਾ’ ਸਭ ਤੋਂ ਵੱਧ ਸਫਲ ਪੰਜਾਬੀ ਐਲਬਮਾਂ ਵਜੋਂ ਸਨਮਾਨੀ ਗਈ ਹੈ। ਦੱਸ ਦੇਈਏ ਕਿ ਗਿੱਲ ਨੇ ਜਿੰਮੀ ਸ਼ੇਰਗਿਲ ਅਤੇ ਨੀਰੂ ਬਾਜਵਾ ਦੀ ਸੁਪਰਹਿੱਟ ਪੰਜਾਬੀ ਫ਼ਿਲਮ ਮੁੰਡੇ ਯੂਕੇ ਦੇ (2009) ਵਿੱਚ ਸਹਿਯੋਗੀ ਭੂਮਿਕਾ ਦੇ ਰੂਪ ਵਿੱਚ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ।Amrinder Singh Gill ਉਨ੍ਹਾਂ ਨੇ ਮਨਮੋਹਨ ਸਿੰਘ ਦੇ ਅਗਲੀ ਫ਼ਿਲਮ ‘ਕੁੜੀ ਪੰਜਾਬ ਦੀ’ ਵਿੱਚ ਪਹਿਲੀ ਵਾਰ ਮੁੱਖ ਭੂਮਿਕਾ ਨਿਭਾਈ। 2014 ਵਿੱਚ ਆਈ ਫ਼ਿਲਮ ‘ਗੋਰਿਆਂ ਨੂੰ ਦਫ਼ਾ ਕਰੋ’, 2015 ਵਿੱਚ ‘ਅੰਗਰੇਜ਼’ ਅਤੇ 2017 ਵਿੱਚ ਲਾਹੌਰੀਏ ਫ਼ਿਲਮ ਵਿੱਚ ਅਦਾਕਾਰੀ ਕਰਨ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਆਪਣੀ ਅਲੱਗ ਹੀ ਪਹਿਚਾਣ ਬਣਾਈ ।

Amrinder Singh Gill ਲਗਾਤਾਰ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਅਮਰਿੰਦਰ ਗਿੱਲ ਦੇ ਚਾਹੁਣ ਵਾਲਿਆਂ ਨੂੰ ਉਨ੍ਹਾਂ ਦੀ ਆਉਣ ਵਾਲੀ ਨਵੀਂ ਫ਼ਿਲਮ ਬਾਰੇ ਜਾਨਣ ਦੀ ਉਤਸਕਤਾ ਹਮੇਸ਼ਾ ਰਹਿੰਦੀ ਹੈ। ਪਰ ਪਿਛਲੇ 1 ਮਹੀਨੇ ਤੋਂ ਅਮਰਿੰਦਰ ਗਿੱਲ ਦੀ ਆਉਣ ਵਾਲੀ ਫ਼ਿਲਮ ਜਾਂ ਗਾਣੇ ਦੀ ਕੋਈ ਨਵੀਂ ਖ਼ਬਰ ਨਹੀਂ ਮਿਲ ਰਹੀ। ਦੱਸ ਦੇਈਏ ਕਿ ਅਮਰਿੰਦਰ ਗਿੱਲ ਨੇ ਪਿਛਲੇ ਸਮੇਂ ਤੋਂ ਆਪਣੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਪੇਜ ਉੱਪਰ ਕੋਈ ਅਪਡੇਟ ਨਹੀਂ ਕੀਤੀ। ਜਿਸ ਨਾਲ ਫੈਨਸ ਉਦਾਸ ਅਤੇ ਨਿਰਾਸ਼ ਨਜ਼ਰ ਆ ਰਹੇ ਹਨ।Amrinder Singh Gill ਅਮਰਿੰਦਰ ਗਿੱਲ ਸੋਸ਼ਲ ਮੀਡਿਆ ਤੋਂ ਪਰਦਾ ਰੱਖਣ ਕਾਰਨ ਮੀਡਿਆ ਅਤੇ ਫੈਨਸ ਵਿੱਚ ਕਈ ਸਵਾਲ ਉਠਾਏ ਜਾ ਰਹੇ ਹਨ ਜਿਸ ਵਿੱਚ ਫੈਨਸ ਉਨ੍ਹਾਂ ਦੀ ਸਿਹਤ ‘ਤੇ ਕਈ ਸਵਾਲ ਉਠਾ ਰਹੇ ਹਨ। ਦੱਸ ਦੇਈਏ ਕਿ ਸਵਾਲ ਇਹ ਵੀ ਉੱਠ ਰਹੇ ਹਨ ਕਿ ਕੀ ਅਮਰਿੰਦਰ ਗਿੱਲ ਦਾ ਅੱਜ ਦੇ ਨਵੇਂ ਸਿੰਗਰਾਂ ਦੇ ਗਾਣੇ ਸੁਣ ਕਿ ਪਰੇਸ਼ਾਨ ਹੋਣ ਕਾਰਨ ਉਨ੍ਹਾਂ ਨੇ ਇੰਡਸਟਰੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰਿੰਦਰ ਆਪਣੀ ਆਉਣ ਵਾਲੀ ਅਗਲੀ ਫ਼ਿਲਮ ਦਾ ਕੰਮ ਬਹੁਤ ਹੀ ਮਿਹਨਤ ਨਾਲ ਕਰ ਰਹੇ ਹਨ ਅਤੇ ਉਹ ਇਸ ਫਿਲਮ ਨਾਲ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦੇਣਾ ਚਾਉਂਦੇ ਹਨ ਜਿਸ ਕਾਰਨ ਉਹ ਸੋਸ਼ਲ ਮੀਡਿਆ ‘ਤੇ ਜ਼ਿਆਦਾ ਐਕਟਿਵ ਨਹੀਂ ਹਨ। ਹੁਣ ਇਨ੍ਹਾਂ ਸਭੱਗੱਲਾਂ ਦੇ ਜਵਾਬ ਤਾਂ ਖ਼ੁਦ ਅਮਰਿੰਦਰ ਗਿੱਲ ਹੀ ਦੇ ਸਕਦੇ ਨੇ ਜਦੋ ਉਹ ਖੁਦ ਮੀਡਿਆ ਦੇ ਸਾਹਮਣੇ ਆ ਕੇ ਜਾਂ ਸੋਸ਼ਲ ਮੀਡਿਆ ਦੀ ਮਦਦ ਨਾਲ ਆਪਣੇ ਫੈਨਸ ਦੇ ਸਵਾਲਾਂ ਦਾ ਜਵਾਬ ਦੇਣਗੇ।

60 ਸਾਲ ਦੇ ਬਜ਼ੁਰਗ ਨੇ ਖੇਤਾਂ ਚ 6 ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ..

ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ‘ਚ ਇਕ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਲੜਕੇ ਵਲੋਂ ਘਰ ‘ਚ ਜ਼ਬਰੀ ਦਾਖਲ ਹੋ ਕੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਦੋਂ ਪੀੜਤ ਲੜਕੀ ਦੇ ਮਾਤਾ-ਪਿਤਾ ਘਰ ‘ਚ ਮੌਜੂਦ ਨਹੀਂ ਸਨ ਤਾਂ ਉਕਤ ਲੜਕੇ ਨੇ ਲੜਕੀ ਨੂੰ ਹਵਸ ਦਾ ਸ਼ਿਕਾਰ ਬਨਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਹੀ ਪੀੜਤ ਲੜਕੀ ਦੀ ਮਾਂ ਨੇ ਪੁੱਜ ਕੇ ਆਪਣੀ ਧੀ ਨੂੰ ਬਚਾ ਲਿਆ। ਗੁੱਸੇ ‘ਚ ਆਏ ਨੌਜਵਾਨ ਨੇ ਲੜਕੀ ਦੀ ਮਾਤਾ ਦੀ ਡੰਡਿਆਂ ਨਾਲ ਕੁੱਟਮਾਰ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਦਲਿਤ ਵਰਗ ਨਾਲ ਸੰਬੰਧਿਤ ਹੈ, ਉਸ ਦੀ ਮਾਤਾ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਹੈ ਤੇ ਪਿਤਾ ਦਿਹਾੜੀਦਾਰ ਹੈ। ਪੀੜਤ ਦੇ ਮਾਤਾ-ਪਿਤਾ ਦੋਵੇਂ ਘਰ ‘ਚ ਨਹੀਂ ਸਨ, ਜਿਸ ਦਾ ਫਾਇਦਾ ਉਠਾਉਂਦਿਆਂ ਉਕਤ ਦੋਸ਼ੀ ਵਲੋਂ ਪੀੜਤ ਦੇ ਘਰ ਜਾ ਕੇ ਉਸ ਨਾਲ ਛੇੜਛਾੜ ਕੀਤੀ ਗਈ। ਪੀੜਤ ਲੜਕੀ ਦਾ ਪਰਿਵਾਰ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਉਧਰ ਦੂਜੇ ਪਸੇ ਪੀੜਤ ਦੇ ਹੱਕ ‘ਚ ਮਜ਼ਦੂਰ ਮੁਕਤੀ ਮੋਰਚਾ ਵੀ ਉੱਤਰ ਆਈ ਹੈ, ਜਿਨ੍ਹਾਂ ਨੇ ਐੱਸ. ਸੀ. ਐਕਟ. ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ, ਜਦੋਂ ਕਿ ਤਲਵੰਡੀ ਸਾਬੋ ਪੁਲਸ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਜਲੰਧਰ: ਪਤਨੀ ਨੂੰ ਗੈਰ ਦੀਆਂ ਬਾਹਾਂ ‘ਚ ਦੇਖਣ ਤੋਂ ਬਾਅਦ ਬਣਾਈ ਵੀਡੀਓ, ਅੱਗੇ ਕੀ ਹੋਇਆ ਜਾਣੋ!

ਪਿਆਰ ਮੁਹੱਬਤ ਦੀਆਂ ਗੱਲਾਂ ਤੋਂ ਬਾਅਦ ਕਦੀ ਕਦੀ ਇਹਨਾਂ ਕਹਾਣੀਆਂ ਦਾ ਅੰਤ ਇੰਨ੍ਹਾਂ ਬੁਰਾ ਹੁੰਦਾ ਹੈ ਕਿ ਇਨਸਾਨ ਸੋਚਣ ਨੂੰ ਮਜਬੂਰ ਹੋ ਜਾਂਦਾ ਹੈ। ਅਜਿਹੇ ਹੀ ਇੱਕ ਮਾਮਲਾ ਗੁਲਾਬ ਦੇਵੀ ਰੋਡ ਇਲਾਕੇ ‘ਚ ਸਾਹਮਣੇ ਆਇਆ ਹੈ,  ਜਿੱਥੇ ਇਕ ਵਿਆਹੁਤਾ ਵੱਲੋਂ ਫਰਨੈਲ ਪੀ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ, ਵਿਆਹੁਤਾ ਨੂੰ ਸਿਵਲ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ।
Husband records wife's illegal affair video: ਜਲੰਧਰ 'ਚ ਪਤਨੀ ਨੂੰ ਗੈਰ ਦੀਆਂ ਬਾਹਾਂ 'ਚ ਦੇਖਣ ਤੋਂ ਬਾਅਦ ਬਣਾਈ ਵੀਡੀਓ

ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਮੁਤਾਬਕ,  ਕਰੀਬ 8 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਉਸਦੇ ੩ ਬੱਚੇ ਹਨ। ਵਿਆਹ ਦੇ ਕੁਝ ਦੇਰ ਬਾਅਦ ਹੀ ਉਸਦੇ ਪਤੀ ਨੂੰ ਨਾਜਾਇਜ਼ ਸੰਬੰਧਾਂ ਦਾ ਸ਼ੱਕ ਹੋਇਆ ਸੀ ਪਰ ਉਹ ਆਪਣੀ ਪਤਨੀ ਨੂੰ ਰੰਗੇ ਹੱਥੀਂ ਫੜ੍ਹਣਾ ਚਾਹੁੰਦਾ ਸੀ।

Husband records wife’s illegal affair video: ਫਿਰ ਜਦੋਂ ਉਸਦੀ ਪਤਨੀ ਆਪਣੇ ਪ੍ਰੇਮੀ ਨੂੰ ਮਿਲਣ ਪਹੁੰਚੀ ਤਾਂ ਉਸਨੇ ਉਸਦਾ ਪਿੱਛਾ ਕੀਤਾ ਅਤੇ ਆਪਣੀ ਪਤਨੀ ਨੂੰ ਕਿਸੇ ਗੈਰ ਨੌਜਵਾਨ ਨਾਲ ਬਾਹਾਂ ‘ਚ ਬਾਹਾਂ ਪਾਈ ਦੇਖ ਉਹ ਬੌਖਲਾ ਗਿਆ। ਪਰ ਉਸਨੇ ਸਮਝ ਤੋਂ ਕੰਮ ਲੈਂਦਿਆਂ ਪਹਿਲਾਂ ਤਾਂ ਆਪਣੇ ਮੋਬਾਇਲ ਫੋਨ ਤੋਂ ਪੂਰੀ ਵੀਡੀਓ ਤਿਆਰ ਕੀਤੀ। ਇਸ ਤੋਂ ਬਾਅਦ ਉਸਨੇ ਗੁੱਸੇ ‘ਚ ਆ ਕੇ ਪਤਨੀ ਦੇ ਆਸ਼ਿਕ ਨੂੰ ਕੁਟਾਪਾ ਚਾੜ੍ਹ ਦਿੱਤਾ। ।
Husband records wife's illegal affair video: ਜਲੰਧਰ 'ਚ ਪਤਨੀ ਨੂੰ ਗੈਰ ਦੀਆਂ ਬਾਹਾਂ 'ਚ ਦੇਖਣ ਤੋਂ ਬਾਅਦ ਬਣਾਈ ਵੀਡੀਓਜਦੋਂ ਇਹ ਗੱਲ ਉਸਦੇ ਪਰਿਵਾਰ ਤੱਕ ਪਹੁੰਚੀ ਤਾਂ ਪਤਨੀ ਨੇ ਫਰਨੈਲ ਪੀ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸਦਾ ਸਾਫ ਕਹਿਣਾ ਸੀ ਕਿ ਉਹ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ ਅਤੇ ਆਪਣੇ ਪ੍ਰੇਮੀ ਕੋਲ ਵਾਪਿਸ ਜਾਣਾ ਚਾਹੁੰਦੀ ਹੈ।

Husband records wife’s illegal affair video: ਸਹੁਰਾ ਪਰਿਵਾਰ ਵੱਲੋਂ ਲੜਕੀ ਦੇ ਮਾਪਿਆਂ ਨੂੰ ਇਸ ਸੰਬੰਧ ‘ਚ ਸੂਚਨਾ ਦੇ ਦਿੱਤੀ ਗਈ ਹੈ।

ਬੋਲੀਵੁਡ ਦੇ ਫੇਮਸ ਸਟਾਰ ਜੋ ਹੋ ਗਏ ਫ਼ਿਲਮਾਂ ਤੋਂ ਦੂਰ , ਹੁਣ ਦਿਖਣ ਲਗੇ ਨੇ ਅਜਿਹੇ ਕੇ ਦੇਖ ਕੇ ਚੌਂਕ ਜਾਵੋਂਗੇ ਦੇਖੋ

आज के समय में हर कोई ऐसी जिंदगी जीना छटा हैं जिसमे उसे बहुत सारा प्यार और ऐसो आराम मिले ।जैसे की सभी को मालुम ही यहीं की बॉलीवुड के चकाचोंध में स्टार्स के पास खूब पैसा हैं ।बॉलीवुड में कुछ स्टार्स ने खूब पैसा कमाया तो दूसरी तरफ कुछ स्टार्स ने पैसा तो कमाया पर बाद में बॉलीवुड में काम नहीं करने की वजह से काफी मुश्किल हालात में अपना वक्त भी गुजार रहे हैं ।

तो आज हम आप को बॉलीवुड के कुछ ऐसे कलाकार के बारे में जो आज इस ग्लैमर इंडस्ट्री से काफी दूर हो चुके है और दिखने लगे है ऐसे .

अनु अग्रवाल

भले ही आज के मलए में अनु अग्रवाल इंडस्ट्री से दूर हैं लेकिन एक समय था जब वे इंडस्ट्री की बहुत ही फेमस एक्ट्रेस थी ।आशिकी जैसी बड़ी फिल्मो में अपनी भूमिका निभाने वाली अनु अग्रवाल अब ऐसी दिखाई देती हैं ।

हरमन बवेजा

हरमन बवेजाने बॉलीवुड में काफी फिल्मे की लेकिन उनकी एक भी फिल्म हिट नहीं हुई ।अब ऐसे दीखते हैं हरमन बवेजा।

ममता कुलकर्णी

बॉलीवुड की बोल्ड एक्ट्रेस में गिनी जाने वाली ममता अपने फ़िल्मी करियर में बहुत ही हिट फिल्मे दी हैं और इन्होने काफी बड़े बड़े कलाकारों के साथ काम भी किया हैं ।सलमान से लेकर अक्षय के साथ काम करने वाली ममता अब ऐसी दिखती हैं

फरदीन खान

बॉलीवुड एक्टर फ़िरोज़ खान के बेटे फरदीन खान ने वैसे तो बॉलीवुड में काफी फिल्मे की लेकिन अपने पिता जितनी सफलता नहीं मिल पायी और ईसिस वजह से इन्होने फिल्मो से धीरे धीरे दुरी बनान शुरू करदी । सालो से गायब फरदीन खान अब ऐसे दीखते हैं

किमी काटकर

बॉलीवुड की हॉट एक्ट्रेस में शुमार किमी काटकर में बहुत सी बॉलीवुड फिल्मो में काम कर चुकी है . अपनी खूबूसरती से लाखो दिलो को धड़कने वाली किमी अब दिखती है कुछ ऐसी .

उदिता गोस्वामी

बॉलीवुड की सेक्सी एक्ट्रेस उदिता गोस्वामी इंडस्ट्री की खूबसूरत एक्ट्रेस में शुमार थी वही उनका फिल्मी करियर जायदा सफल नहीं हो पाया . उन्होंने डायरेक्टर मोहित सूरी से शादी कर ली और अब कुछ ऐसी दिखने लगी है उदिता .

ਸਰਕਸ ਦੌਰਾਨ ਘੋੜੇ ’ਤੇ ਦੋ ਸ਼ੇਰਾਂ ਨੇ ਕੀਤਾ ਹਮਲਾ, ਦੇਖੋ ਖਤਰਨਾਕ ਵੀਡੀਓ

ਚੀਨ ਦੇ ਹਬੇਈ ਸੂਬੇ ਵਿੱਚ ਸਰਕਸ ਦੌਰਾਨ ਇਕ ਘੋੜੇ ’ਤੇ ਦੋ ਸ਼ੇਰਾਂ ਨੇ ਹਮਲਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਘਟਨਾ ਉਸ ਸਮੇਂ ਦੀ ਹੈ ਜਦੋ ਘੋੜੇ ਨੂੰ ਸਰਕਸ ਵਿੱਚ ਕਰਤਬ ਕਰਨ ਲਈ ਲਿਆਂਦਾ ਗਿਆ ਸੀ। ਇੱਕ ਸ਼ੇਰ ਨੇ ਹਮਲਾ ਕਰ ਦਿੱਤਾ।

ਸਰਕਸ ਮੁਲਾਜ਼ਮਾਂ ਵਲੋਂ ਸ਼ੇਰਾਂ ’ਤੇ ਹੰਟਰ ਮਾਰ ਕੇ ਘੋੜੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਦਸੰਬਰ ਆਖਰ ਜਾਂ ਜਨਵਰੀ ਦੀ ਸ਼ੁਰੂਆਤ ਵਿਚ ਵਾਪਰੀ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਘੋੜਾ ਮਾਮੂਲੀ ਜ਼ਖਮੀ ਹੋਇਆ ਹੈ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਪਿੰਜਰੇ ਵਿਚ ਘੋੜੇ ਨੇ ਦੌੜ-ਦੌੜ ਕੇ ਅਤੇ ਕਰੂ ਮੈਂਬਰਾਂ ਨੇ ਹੰਟਰ ਚਲਾ ਕੇ ਘੋੜੇ ਦੀ ਜਾਨ ਬਚਾਈ ਜਾ ਰਹੀ ਹੈ। ਕਾਫੀ ਜੱਦੋ-ਜਹਿਦ ਤੋਂ ਬਾਅਦ ਘੋੜੇ ਨੂੰ ਬਚਾ ਲਿਆ ਗਿਆ।

ਫਿਲਹਾਲ ਘੋੜਾ ਜ਼ਿਆਦਾ ਜ਼ਖਮੀ ਨਹੀਂ ਹੋਇਆ ਅਤੇ ਉਸ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ।