ਲੇਡੀ ਕਾਂਸਟੇਬਲ ਵੇਖੋ ਕਿੰਨਾ ਗੰਦਾ ਬੋਲ ਰਹੀ ਹੈ ਏਐਸਆਈ ਨੂੰ (ਵੀਡੀਓ )

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਮੈਂ ਬਹਿਕੇ ਨਹੀਂ ਖੜੀ ਹੋ ਕੇ ਦੇਖਣਾ ….ਲੇਡੀ ਕਾਂਸਟੇਬਲ ਵੇਖੋ ਕਿੰਨਾ ਗੰਦਾ ਬੋਲ ਰਹੀ ਹੈ ਏਐਸਆਈ ਨੂੰ (ਵੀਡੀਓ )

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਪਤੀ ਦੇ ਜਿਉਂਦਿਆ ਵੀ ਸਨ ਸਬੰਧ ਸਾਡੀ ਨੂੰਹ ਦੇ..ਹੁਣ ਪੁਤ ਮਰ ਗਿਆ ਵੇਖੋ ਕੀ ਕਰ ਗਈ ਨੂੰਹ ਸਾਡੀ

ਹਨੀਪ੍ਰੀਤ ਦਾ ਹਾਲ ਦੇਖ ਲੋ ਕੀ ਇਹ (Video)

Aah Dekho Janta Da Haal (Video)

In this video clip you can watch a very sad video clip Aah Dekho Janta Da Haal (Video) i full hope you enjoy this video clip . thanks for watching this video clip . so watch this funny video clip .

honeypreet by TadkaVideos

26 ਲੋਕਾਂ ਨੇ ਮੁੰਡੇ ਨਾਲ ਕੁੱਟਮਾਰ ਤੋਂ ਬਾਅਦ ਕੀਤਾ ਗੰਦਾ ਕੰਮ ..

ਪਟਿਆਲੇ ‘ਚ ਮੁੰਡੇ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ ..26 ਲੋਕਾਂ ‘ਤੇ ਹੋਇਆ ਮਾਮਲਾ ਦਰਜ ..
ਪੁਰਾਣੀ ਰੰਜਿਸ਼ ਦੇ ਚਲਦੇ ਦਿੱਤਾ ਵਾਰਦਾਤ ਨੂੰ ਅੰਜਾਮ .. ਪੁਲਿਸ ਵਲੋਂ ਦੋਸ਼ੀਆਂ ਦੀ ਕੀਤੀ ਜਾ ਰਹੀ ਹੈ ਭਾਲ ..

Aah Dekho Janta Da Haal (Video)

In this video clip you can watch a very sad video clip Aah Dekho Janta Da Haal (Video) i full hope you enjoy this video clip . thanks for watching this video clip . so watch this funny video clip .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਇੱਕ ਪਾਸੇ ਦੇਸ਼ ਖੇਤੀ ਸੰਕਟ ਨਾਲ ਜੂਝ ਰਿਹਾ ਹੈ, ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਪਰ ਦੂਜੇ ਪਾਸੇ ਇੱਕ ਵੱਖਰੀ ਤਸਵੀਰ ਨੇ ਸਭ ਨੂੰ ਹੈਰਾਨ ਕੀਤਾ ਹੈ। ਖੇਤੀ ਸੰਕਟ ਦੇ ਬਾਵਜੂਦ ਕਿਸਾਨ ਧੱੜਲੇ ਨਾਲ ਮਹਿੰਗੇ ਟਰੈਕਟਰਾਂ ਦੀ ਵੱਡੀ ਖਰੀਦ ਕਰ ਰਹੇ ਹਨ। ਆਟੋ ਖੇਤਰ ਦੀ ਦੇਸੀ ਕੰਪਨੀ ‘ਮਹਿੰਦਰਾ ਐਂਡ ਮਹਿੰਦਰਾ’ ਤੇ ‘ਐਸਕਾਰਟਸ ਐਗਰੀ ਮਸ਼ੀਨਰੀ’ ਨੇ ਟਰੈਕਟਰਾਂ ਦੀ ਵਿਕਰੀ ਵਿੱਚ ਕ੍ਰਮਵਾਰ 49 ਤੇ 34 ਫੀਸਦੀ ਵਾਧਾ ਦਰਜ ਕੀਤਾ ਹੈ।ਖੇਤੀ ਸੰਕਟ ਦੇ ਬਾਵਜੂਦ ਕਿਸਾਨਾਂ ਨੇ ਟਰੈਕਟਰ ਖਰੀਦਣ ਦੇ ਚੱਕੇ ਫੱਟੇ, ਅੰਕੜੇ ਕਰ ਦੇਣਗੇ ਹੈਰਾਨ
ਮਹਿੰਦਰਾ ਐਂਡ ਮਹਿੰਦਰਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਵਰ੍ਹੇ ਸਤੰਬਰ ਵਿੱਚ 45,563 ਟਰੈਕਟਰ ਵਿਕੇ, ਜਦੋਂਕਿ ਪਿਛਲੇ ਸਾਲ ਇਸੇ ਮਹੀਨੇ 30,562 ਟਰੈਕਟਰ ਵਿਕੇ ਸਨ। ਘਰੇਲੂ ਵਿਕਰੀ 51.54 ਫੀਸਦੀ ਵਧ ਕੇ ਪਿਛਲੇ ਸਾਲ ਦੇ ਇਸ ਮਹੀਨੇ ਦੇ 29,035 ਮੁਕਾਬਲੇ 44 ਹਜ਼ਾਰ ਟਰੈਕਟਰਾਂ ਦੀ ਰਹੀ। ਹਾਲਾਂਕਿ ਬਰਾਮਦ 1527 ਦੇ ਮੁਕਾਬਲੇ ਦੋ ਫੀਸਦੀ ਵੱਧ 1563 ਟਰੈਕਟਰਾਂ ਦੀ ਰਹੀ।
ਕੰਪਨੀ ਦੇ ਪ੍ਰਧਾਨ (ਖੇਤੀਬਾੜੀ ਸਾਜ਼ੋ ਸਾਮਾਨ ਖੇਤਰ) ਰਾਜੇਸ਼ ਜੇਜੁਰੀਕਰ ਨੇ ਕਿਹਾ, ‘‘ਚੰਗੀ ਮੌਨਸੂਨ ਤੇ ਸਾਉਣੀ ਵਿੱਚ ਵਧੀਆ ਉਤਪਾਦਨ ਤੋਂ ਬਾਅਦ ਸਾਨੂੰ ਤਿਉਹਾਰੀ ਸੀਜ਼ਨ ਵਿੱਚ ਚੰਗੇ ਹੁਲਾਰੇ ਦੀ ਆਸ ਹੈ।’’ ਦੂਜੇ ਪਾਸੇ ‘ਐਸਕਾਰਟਸ ਐਗਰੀ ਮਸ਼ੀਨਰੀ’ ਦੇ ਟਰੈਕਟਰਾਂ ਦੀ ਵਿਕਰੀ ਇਸ ਮਹੀਨੇ 34 ਫੀਸਦੀ ਵਧਕੇ 10,353 ਟਰੈਕਟਰਾਂ ਦੀ ਰਹੀ। ਕੰਪਨੀ ਨੇ ਪਿਛਲੇ ਸਾਲ ਇਸ ਮਹੀਨੇ ਵਿੱਚ 7725 ਟਰੈਕਟਰ ਵੇਚੇ ਸਨ।

ਗਾਂਧੀ ਨੂੰ ਜਵਾਨ ਕੁੜੀਆਂ ਨਾਲ਼ #ਸੌਣ ਅਤੇ #ਨਹਾਉਣ ਦਾ ਸੀ ਚਸਕਾ

ਗਾਂਧੀ ਗਰੀਬਾਂ ਨੂੰ ਭੋਗ ਬਿਲਾਸ ਛੱਡਣ ਲਈ ਕਹਿੰਦਾ ਰਿਹਾ ਪਰ ਖੁਦ ਮਰਨ ਤੱਕ ਕੁੜੀਆਂ ਦੇ ਮੋਢੇ ਫੜਨ ਤੋਂ ਬਿਨਾ ਉਸ ਨੂੰ ਤੁਰਨ ਦਾ ਸਵਾਦ ਨਹੀਂ ਸੀ ਆਉਂਦਾ

ਮਰਦਾਂ ਦੇ ਮੋਢੇ ਨਾਲ ਤਾਂ ‘ਬੈਟਰੀ’ ਹੀ ਚਾਰਜ ਨਹੀਂ ਸੀ ਹੁੰਦੀ ਉਸ ‘ਮਹਾਤਮਾਂ’ ਦੀ? ਬ੍ਰਹਮਚਾਰਜਾ ਦੇ ਤਜ਼ੱਰਬੇ ਕਰਨ ਦੇ ਨਾਂ ਤੇ ਗਾਂਧੀ ਨੇ ਰੱਜ ਕੇ ਗੰਦ ਪਾਇਆ ਅਤੇ ਬੁੱਢੇ ਵਾਰੇ ਜਵਾਨ ਅਤੇ ਕਵਾਰੀਆਂ ਕੁੜੀਆਂ ਨਾਲ ਨੰਗਾ ਸਾਉਂਦਾ ਰਿਹਾ। ਤੇ ਗਰੀਬਾਂ ਨੂੰ ਉਪਦੇਸ਼ ਕਿ ਭੋਗ ਬਿਲਾਸ ਨਾ ਕਰੋ।Image result for gandhi girl
ਮੋਹਨ ਦਾਸ ਕਰਮ ਚੰਦ ਗਾਂਧੀ ਨਗਨ ਹੋ ਕੇ ਕੁੜੀਆਂ ਅਤੇ ਔਰਤਾਂ ਨਾਲ ਸੌਂਦੇ ਹੀ ਨਹੀਂ ਸਨ ਸਗੋਂ ਉਹਨਾਂ ਨਾਲ ਬਾਥਰੂਮ ਵਿੱਚ ‘ਨਗਨ ਇਸ਼ਨਾਨ’ ਵੀ ਕਰਦੇ ਸਨ। ਇਹ ਦਾਅਵਾ ਬਰਤਾਨੀਆ ਦੇ ਪ੍ਰਸਿੱਧ ਇਤਿਹਾਸਕਾਰ ਜੇਡ ਐਡਮਜ਼ (Jad Adams) ਨੇ ਆਪਣੀ ਕਿਤਾਬ ‘ਗਾਂਧੀ : ਨੇਕਡ ਐਮਬਿਸ਼ਨ’ (Gandhi: Naked Ambition) ਵਿੱਚ ਕੀਤਾ ਹੈ। ਜੇਡ ਐਡਮਜ਼ ਨੇ ਲੰਬੀ ਖੋਜ ਤੋਂ ਬਾਅਦ ਮਹਾਤਮਾ ਗਾਂਧੀ ਦੇ ਸੈਕਸ ਜੀਵਨ ਨੂੰ ਅਧਾਰ ਬਣਾਕੇ ਲਿਖੀ ਇਸ ਕਿਤਾਬ ਵਿੱਚ ਇੱਕ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਮਹਾਤਮਾ ਗਾਂਧੀ ਨੂੰ ਅਸਧਾਰਨ ਸੈਕਸ ਵਿਵਹਾਰ ਵਾਲਾ ਇੱਕ ਇਨਸਾਨ ਕਿਹਾ ਹੈ। ਇਸ ਕਿਤਾਬ ਵਿੱਚ ਮਹਾਤਮਾ ਗਾਂਧੀ ਦੇ ਜੀਵਨ ਵਿਚ ਆਉਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਦੇ ਗਾਂਧੀ ਨਾਲ ਸਬੰਧਾਂ ਅਤੇ ਪ੍ਰੇਮ ਭਰੇ ਰਿਸ਼ਤਿਆਂ ਬਾਰੇ ਚਾਨਣਾ ਪਾਇਆ ਗਿਆ ਹੈ। Image result for gandhi girlਇਸ ਪੁਸਤਕ ਵਿੱਚ ਗਾਂਧੀ ਨੂੰ ਇਕ ਸੰਤ ਸਮਝਕੇ ਪੂਜਾ ਕਰਨ ਵਾਲੀਆਂ ਉਹਨਾਂ ਲੜਕੀਆਂ ਬਾਰੇ ਖ਼ੁਲਾਸਾ ਕੀਤਾ ਗਿਆ ਹੈ ਜੋ ਉਹਨਾਂ ਨਾਲ ਇੱਕੋ ਬਿਸਤਰ ਤੇ ਸੌਂਦੀਆਂ ਸਨ।
ਗਾਂਧੀ ਬਾਰੇ ਵਿਦਵਾਨਾ ਦੇ ਵਿਚਾਰ ‘ਭਾਰਤੀ ਲੋਕ ਨੀਚ ਕਿਵੇਂ ਬਣੇ ਵਿਚੋਂ’।
ਸ੍ਰੀ ਪਿਆਰੇ ਲਾਲ (ਆਰੀਆ ਨੈਤਿਕ ਪੋਲ ਸਫਾ 578) ਗਾਂਧੀ ਦੀ ਬੱਕਰੀ ਅਗੂੰਰ ਅਤੇ ਸੇਬਾਂ ਦੇ ਨਾਲ ਸੋਨੇ ਅਤੇ ਚਾਂਦੀ ਦੇ ਵਰਕ ਖਾਂਦੀ ਸੀ। ਜਿਸ ਦਾ ਪ੍ਰਤੀ ਦਿਨ ਖਰਚਾ 70 ਰੁਪਏ ਸੀ! (ਉਹਨਾ ਜਮਾਨਿਆਂ ਵਿਚ)
ਉਹੀ- ਸਫਾ 578:- ਗਾਂਧੀ ਜੀ ਮਾਲਸ਼ ਕਰਾਉਂਦੇ ਬਿੱਲਕੁਲ ਨਗਨ ਹੋ ਜਾਂਦੇ ਸਨ ਅਤੇ ਅਕਸਰ ਹੀ ਲੜਕੀਆਂ ਉਹਨਾ ਦੀ ਮਾਲਸ਼ ਕਰਦੀਆਂ ਸਨ। ਗਾਂਧੀ ਜੀ ਇਸ਼ਨਾਨ ਕਰਦੇ ਸਮੇ ਜਦੋਂ ਕਿ ਪੂਰਨ ਨਗਨ ਹੁੰਦੇ ਸਨ, ਤਾਂ ਅਕਸਰ ਹੀ ਪੁਰਸ਼ਾਂ ਅਤੇ ਇਸਤ੍ਰੀਆਂ ਦੀ ਸਹਾਇਤਾ ਲਿਆ ਕਰਦੇ ਸਨ। ਗਾਂਧੀ ਜੀ ਦੀ ਇਛਾ ਹੁੰਦੀ ਸੀ ਕਿ ਉਹ ਸਰੀਰਕ ਅਤੇ ‘ਅਧਿਆਤਮਕ’ ਤੌਰ ਤੇ ਬਿਲਕੁਲ ਨੰਗੇ ਹੋ ਜਾਣ।

ਲੰਗਾਹ ਤੇ ਹੋਇਆ ਹਮਲਾ – ਦੇਖੋ ਲਾਈਵ ਵੀਡੀਓ

ਬਲਾਤਕਾਰ ਕੇਸ ਵਿਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਤੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਬੁੱਧਵਾਰ ਨੂੰ ਫਿਰ ਪੁਲਸ ਨੂੰ ਚਕਮਾ ਦੇ ਕੇ ਗੁਰਦਾਸਪੁਰ ਅਦਾਲਤ ਵਿਚ ਪੇਸ਼ ਹੋਣ ਵਿਚ ਸਫ਼ਲ ਹੋ ਗਏ। ਪੁਲਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਸੁੱਚਾ ਸਿੰਘ ਲੰਗਾਹ ਅਦਾਲਤ ਵਿਚ ਪਹੁੰਚ ਗਏ ਹਨ ਤਾਂ ਪੁਲਸ ਤੁਰੰਤ ਅਦਾਲਤ ਕੰਪਲੈਕਸ ਵਿਚ ਪਹੁੰਚੀ ਅਤੇ ਅਦਾਲਤ ਦੇ ਹੁਕਮਾਂ ‘ਤੇ ਪੁਲਸ ਨੇ ਸੁੱਚਾ ਸਿੰਘ ਲੰਗਾਹ ਨੂੰ ਗ੍ਰਿਫ਼ਤਾਰ ਕਰ ਲਿਆ।

PunjabKesari

ਲੰਗਾਹ ‘ਤੇ ਕ੍ਰਿਪਾਨ ਨਾਲ ਹਮਲਾ
ਇਸ ਦੌਰਾਨ ਜਿਵੇਂ ਹੀ ਸੁੱਚਾ ਸਿੰਘ ਲੰਗਾਹ ਨੂੰ ਪੁਲਸ ਅਦਾਲਤ ਕੰਪਲੈਕਸ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਲੰਗਾਹ ਨੂੰ ਅਜੇ ਪੁਲਸ ਗੱਡੀ ਵਿਚ ਬੈਠਾਇਆ ਹੀ ਗਿਆ ਸੀ ਤਾਂ ਇਕ ਸਿੱਖ ਨੌਜਵਾਨ ਨੇ ਕ੍ਰਿਪਾਨ ਨਾਲ ਲੰਗਾਹ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਪੁਲਸ ਹੈਰਾਨ ਰਹਿ ਗਈ ਪਰ ਲੰਗਾਹ ਇਸ ਹਮਲੇ ਵਿਚ ਵਾਲ-ਵਾਲ ਬਚ ਗਏ ।

PunjabKesari
ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਸਾੜਿਆ ਲੰਗਾਹ ਦਾ ਪੁਤਲਾ
ਜਿਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੂੰ ਪਤਾ ਲੱਗਾ ਕਿ ਸੁੱਚਾ ਸਿੰਘ ਲੰਗਾਹ ਗੁਰਦਾਸਪੁਰ ਅਦਾਲਤ ਵਿਚ ਆਤਮ ਸਮਰਪਣ ਕਰਨ ਲਈ ਪਹੁੰਚ ਗਿਆ ਹੈ ਤਾਂ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਅਦਾਲਤ ਕੰਪਲੈਕਸ ਪਹੁੰਚ ਗਏ। ਇਨ੍ਹਾਂ ਨੇ ਲੰਗਾਹ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਬਲਾਤਕਾਰੀ ਰਾਮ ਰਹੀਮ ਨੂੰ ਝਟਕਾ ….

ਬਲਾਤਕਾਰੀ ਰਾਮ ਰਹੀਮ ਨੂੰ ਝਟਕਾ ਬਹੁਤ ਹੀ ਵੱਡਾ ਝਟਕਾ ਲਗਾ ਹੈ

ਚੰਡੀਗੜ੍ਹ: ਬਲਾਤਕਾਰੀ ਬਾਬਾ ਰਾਮ ਰਹੀਮ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰੇਪ ਪੀੜਤ ਦੋਵੇਂ ਸਾਧਵੀਆਂ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਵੇਲੇ ਰਾਮ ਰਹੀਮ ਬਲਾਤਕਾਰ ਦੇ ਦੋ ਕੇਸਾਂ ਵਿੱਚ 10-10 ਸਾਲ (ਕੁੱਲ 20 ਸਾਲ) ਦੀ ਸਜ਼ਾ ਭੁਗਤ ਰਿਹਾ ਹੈ।

ਰੇਪ ਪੀੜਤ ਸਾਧਵੀਆਂ ਨੇ ਬੁੱਧਵਾਰ ਨੂੰ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਸੀਬੀਆਈ ਦੇ 20 ਸਾਲ ਸਜ਼ਾ ਦੇਣ ਵਾਲੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸਾਧਵੀਆਂ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਵਿਵਸਥਾ ਹੈ ਪਰ ਸੀਬੀਆਈ ਕੋਰਟ ਨੇ ਰਾਮ ਰਹੀਮ ਨੂੰ ਦੋ ਕੇਸਾਂ ਵਿੱਚ 10-10 ਸਾਲ ਦੀ ਕੈਦ ਹੀ ਸੁਣਾਈ ਹੈ।

ਕਾਬਲੇਗੌਰ ਹੈ ਕਿ ਰਾਮ ਰਹੀਮ ਖਿਲਾਫ ਕਤਲ ਤੇ ਚੇਲਿਆਂ ਨੂੰ ਨਿਪੁੰਸਕ ਬਣਾਉਣ ਦੇ ਕਈ ਕੇਸ ਚੱਲ ਰਹੇ ਹਨ। ਉਨ੍ਹਾਂ ਦਾ ਫੈਸਲਾ ਅਜੇ ਆਉਣਾ ਹੈ। ਅਜਿਹੇ ਵਿੱਚ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾ ਰਹੀਆਂ ਹਨ।

ਬਠਿੰਡੇ ਦੇ ਇਸ ਘਰ ‘ਚ ਲੁੱਕੀ ਰਹੀ ਹਨੀਪ੍ਰੀਤ? ਜਾਣੋ ਕਿਸ ਦਾ ਘਰ

ਬਠਿੰਡੇ ਦੇ ਇਸ ਘਰ ‘ਚ ਲੁੱਕੀ ਰਹੀ ਹਨੀਪ੍ਰੀਤ? ਜਾਣੋ ਕਿਸ ਦਾ ਘਰ

ਮੰਗਲਵਾਰ ਨੂੰ ਜ਼ੀਰਕਪੁਰ ਤੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨਾਲ ਇੱਕ ਹੋਰ ਔਰਤ ਸੁਖਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਪਤਾ ਲੱਗਾ ਹੈ ਕਿ ਇਹ ਔਰਤ ਬਠਿੰਡਾ ਦੇ ਬੱਲੂਆਣਾ ਦੀ ਰਹਿਣ ਵਾਲੀ ਹੈ। ਇਹ ਤਸਵੀਰਾਂ ਬੱਲੂਆਣਾ ਸਥਿਤ ਸੁਖਪ੍ਰੀਤ ਦੇ ਘਰ ਦੀਆਂ ਹਨ।ਹਨੀਪ੍ਰੀਤ ਪੁਲਸ ਦੇ ਕਈ ਸਵਾਲਾਂ ਦੇ ਜਵਾਬ ‘ਚ ਚੁੱਪ ਰਹੀ ਬਸ ਇੰਨਾ ਦੱਸਿਆ ਕਿ ਡੇਰਾ ਸਮਰਥਕ ਇਕ ਮਹਿਲਾ ਸੁਖਦੀਪ ਨੇ ਹੀ ਉਸਨੂੰ ਬਠਿੰਡਾ ‘ਚ ਲੁਕੋ ਕੇ ਰੱਖਿਆ ਸੀ।

ਇਹ ਰਾਮ ਰਹੀਮ ਦੇ ਸਭ ਤੋਂ ਕਰੀਬੀ ਡਰਾਈਵਰ ਇਕਬਾਲ ਸਿੰਘ ਦੀ ਪਤਨੀ ਹੈ। ਰਾਮ ਰਹੀਮ ਦੀ ਮਾਂ ਨੂੰ ਰੋਹਤਕ ਦੀ ਜੇਲ੍ਹ ਵਿੱਚ ਮੁਲਾਕਾਤ ਲਈ ਡਰਾਈਵਰ ਇਕਬਾਲ ਹੀ ਲੈ ਕੇ ਆਇਆ ਸੀ।

ਪੂਰਾ ਪਰਿਵਾਰ ਬੱਲੂਆਣੇ ਦੀ ਬਜਾਏ ਡੇਰੇ ਵਿੱਚ ਹੀ ਰਹਿੰਦਾ ਸੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸੁੱਖਪ੍ਰੀਤ ਕਦੇ-ਕਦੇ ਪਿੰਡ ਆਉਂਦੀ ਸੀ।

ਘਰ ਵਿੱਚ ਲੱਗੇ ਏਸੀ ਤੋਂ ਲੱਗਦਾ ਹੈ ਕਿ ਹਨੀਪ੍ਰੀਤ ਨੇ ਪਿਛਲੇ ਦਿਨ ਇੱਥੇ ਹੀ ਗੁਜ਼ਾਰੇ ਹਨ।

ਸ. ਜਗਮੀਤ ਸਿੰਘ ਅਨੁਸਾਰ ਭਾਰਤ ੳੁਨ੍ਹਾਂ ਦੀ ਤਰੱਕੀ ‘ਚ ਰੁਕਾਵਟਾਂ ਪੈਦਾ ਕਰ ਰਿਹਾ ..

ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ, ਜਿਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਭਾਰਤ ਦਾ ਵੀਜ਼ਾ ਦੇਣ ਤੋਂ ਭਾਰਤੀ ਅਧਿਕਾਰੀਆਂ ਵੱਲੋਂ ਨਾਂਹ ਕਰ ਦਿੱਤੀ ਗਈ ਸੀ, ਨੇ ਕਿਹਾ ਕਿ ਭਾਰਤ ਉਨ੍ਹਾਂ ਦੇ ਨਿਊ ਡੈਮੋਕਰੇਟਿਕ ਪਾਰਟੀ (NDP) ਦੇ ਆਗੂ ਬਣਨ ਦੇ ਪ੍ਰਚਾਰ ‘ਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
‘ਹਿੰਦੁਸਤਾਨ ਟਾਈਮਜ਼’ ਨੇ ਲਿਖਿਆ ਕਿ ਜਗਮੀਤ ਸਿੰਘ ਐਨ.ਡੀ.ਪੀ. ਦੇ ਆਗੂ ਦੀ ਚੋਣ ਲਈ ਕਾਬਲ ਉਮੀਦਵਾਰ ਦੇ ਤੌਰ ‘ਤੇ ਉੱਭਰੇ ਹਨ ਪਰ ਭਾਰਤ ਸਰਕਾਰ ਨਾਲ ਉਨ੍ਹਾਂ ਦੇ ਸਬੰਧ ਚੰਗੇ ਨਹੀਂ। ਕੈਨੇਡਾ ਦੇ ਰੋਜ਼ਾਨਾ ਅਖ਼ਬਾਰ ‘ਦਾ ਗਲੋਬ ਐਂਡ ਮੇਲ’ ਨੂੰ ਜਗਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਮਰਥਕਾਂ ਨੇ ਜਾਣਕਾਰੀ ਦਿੱਤੀ ਕਿ ਓਟਾਵਾ ‘ਚ ਭਾਰਤੀ ਹਾਈ ਕਮਿਸ਼ਨ ਨੇ ਆਪਣਾ ਪ੍ਰਭਾਵ ਇਸਤੇਮਾਲ ਕਰਕੇ ਉਨ੍ਹਾਂ ਦੇ ਪ੍ਰਚਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸੇ ਤਰ੍ਹਾਂ ਦਾ ਬਿਆਨ ਉਨ੍ਹਾਂ ਵੈਨਕੂਵਰ ਦੇ ਹਫਤਾਵਾਰੀ ਨੂੰ ਵੀ ਦਿੱਤਾ ਸੀ ਕਿ “ਕੁਝ ਲੋਕਾਂ ਨੇ ਪਹਿਲਾਂ ਪ੍ਰਚਾਰ ਲਈ ਫੰਡ ਦੇਣ ‘ਚ ਦਿਲਚਸਪੀ ਦਿਖਾਈ ਪਰ ਬਾਅਦ ‘ਚ ਕਿਸੇ ਦਬਾਅ ਕਾਰਨ ਉਨ੍ਹਾਂ ਦਾ ਮਨ ਬਦਲ ਗਿਆ।” ਉਨ੍ਹਾਂ ਕਿਹਾ, “ਮੈਂ ਹਾਲੇ ਵੀ ਕਈ ਗਵਾਹ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਜੋ ਸਾਬਤ ਕੀਤਾ ਜਾ ਸਕੇ ਤੇ ਬਣਦੀ ਕਾਰਵਾਈ ਕੀਤੀ ਜਾ ਸਕੇ।”
ਓਂਟਾਰੀਓ ਸੂਬਾ ਸਰਕਾਰ ਦੇ ਮੈਂਬਰ ਜਗਮੀਤ ਸਿੰਘ ਨੂੰ 2013 ਦੇ ਅਖੀਰ ‘ਚ ਭਾਰਤ ਜਾਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ 1984 ‘ਚ ਭਾਰਤ ਦੀ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ‘ਚ ਸਰਕਾਰੀ ਸ਼ਹਿ ‘ਤੇ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੇ ਕਤਲਾਂ ਨੂੰ “ਨਸਲਕੁਸ਼ੀ” ਵਜੋਂ ਮਾਨਤਾ ਦਿਵਾਉਣ ਲਈ 2016 ‘ਚ ਓਂਟਾਰੀਓ ਵਿਧਾਨ ਸਭਾ ‘ਚ ਮਤਾ ਪੇਸ਼ ਕੀਤਾ ਸੀ। ਹਾਲਾਂਕਿ ਉਸ ਸਾਲ ਮਤਾ ਪਾਸ ਨਹੀਂ ਹੋ ਸਕਿਆ ਪਰ ਅਗਲੇ ਸਾਲ ਉਨ੍ਹਾਂ ਨੇ ਇਸ ਨੂੰ ਪਾਸ ਕਰਾਉਣ ‘ਚ ਕਾਮਯਾਬੀ ਹਾਸਲ ਕੀਤੀ।
ਜੂਨ 1984 ਦੀ ਸਾਲਾਨਾ ਯਾਦ ਵਾਲੇ ਦਿਨ ਉਨ੍ਹਾਂ ਆਪਣੇ ਬਿਆਨ ‘ਚ ਕਿਹਾ, “ਇਹ ਉਹ ਦਿਨ ਸੀ ਜਦੋਂ ਭਾਰਤ ਨੇ ਸਿੱਖ ਘਟਗਿਣਤੀਆਂ ਦੇ ਖਿਲਾਫ ਨਸਲਕੁਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤੀ ਫੌਜ ਨੇ ਇੱਕ ਦਿਨ ‘ਚ ਹੀ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ। ਇਹ ਕਤਲੇਆਮ ਅਗਲੇ ਵੀਹ ਵਰ੍ਹੇ ਜਾਰੀ ਰਿਹਾ। ਸਮੁੱਚੇ ਪੰਜਾਬ ‘ਚ ਸਿੱਖ ਨੌਜਵਾਨ ਗਾਇਬ ਹੋਣ ਲੱਗੇ, ਤਸੀਹੇ ਦਿੱਤੇ ਗਏ, ਸਿੱਖਾਂ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਅੱਤਵਾਦ ਦਾ ਸਾਹਮਣਾ ਕੀਤਾ।” ਉਨ੍ਹਾਂ ਆਪਣੇ ਬਿਆਨ ‘ਚ ਸਰਕਾਰੀ ਅੱਤਵਾਦ ਨੂੰ “ਸਿੱਖਾਂ ਦੀ ਅਲਖ ਮੁਕਾਉਣ ਦੀ ਕੋਸ਼ਿਸ਼” ਵਜੋਂ ਬਿਆਨਿਆ।