ਹੁਣ 9 ਮਹੀਨੇ ਨਹੀ 5 ਸਾਲ ਬਾਦ ਲਵੇਗਾ ਬੱਚਾ ਜਨਮ ਕਿਓਂ ਕੇ…..

Embroy Freezing Technique: ਨਵੀਂ ਤਕਨੀਕ ਨਾਲ ਹੁਣ ਭਰੂਣ ਤੋਂ 9 ਮਹੀਨਿਆਂ ਬਾਅਦ ਨਹੀਂ, 5 ਸਾਲ ਬਾਅਦ ਜਨਮ ਲਏਗਾ

ਆਮ ਤੌਰ ‘ਤੇ ਮਾਂ ਦੀ ਕੁੱਖ ਤੋਂ ਬੱਚਾ 9 ਮਹੀਨੇ ਬਾਅਦ ਜਨਮ ਲੈਂਦਾ ਹੈ, ਪਰ ਹੁਣ ਇਹ ਸਮਾਂ ਵੱਧ ਕੇ 5 ਸਾਲ ਹੋ ਗਿਆ ਹੈ। ਇੱਕ ਨਵੀਂ ਤਰ੍ਹਾਂ ਦੀ ਤਕਨੀਕ ਜਿਸਦਾ ਨਾਮ ਐਂਬ੍ਰਾਏ ਫ੍ਰੀਜ਼ਿੰਗ ਹੈ, ਦੇ ਨਾਲ ਅਜਿਹਾ ਸੰਭਵ ਹੋ ਸਕਦਾ ਹੈ।
Embroy Freezing Technique: ਨਵੀਂ ਤਕਨੀਕ ਨਾਲ ਹੁਣ ਭਰੂਣ ਤੋਂ 9 ਮਹੀਨਿਆਂ ਬਾਅਦ ਨਹੀਂ, 5 ਸਾਲ ਬਾਅਦ ਜਨਮ ਲਏਗਾਹੁਣ ਤੱਕ ਚੰਡੀਗੜ੍ਹ ਅਤੇ ਟ੍ਰਾਈਸਿਟੀ ‘ਚ ਐਂਬ੍ਰਾਏ ਫ੍ਰੀਜ਼ਿੰਗ ਦੇ ਤਕਰੀਬਨ 12 ਮਾਮਲੇ ਸਾਹਮਣੇ ਆਏ ਹਨ। ਇਹਨਾਂ ‘ਚ ਦੋ ਕੇਸ ਚੰਡੀਗੜ੍ਹ ਦੇ ਹਨ ਜਦਕਿ ਬਾਕੀ ਕੇਸ ਮੋਹਾਲੀ ਤੇ ਪੰਚਕੂਲਾ ਦੇ ਹਨ।

ਕੀ ਹੈ ਐਂਬ੍ਰਾਏ ਫ੍ਰੀਜ਼ਿੰਗ?

ਐਂਬ੍ਰਾਏ ਫ੍ਰੀਜ਼ਿੰਗ ਪ੍ਰੀਕਿਰਿਆ ਦੁਆਰਾ ਭਰੂਣ ਨੂੰ ਹਸਪਤਾਲ ਦੇ ਲਿਕਵਿਡ ਨਾਈਟ੍ਰੋਜਨ ਟੈਂਕ ਵਿਚ ੫ ਸਾਲਾਂ ਤੱਕ ਰੱਖਿਆ ਜਾ ਸਕਦਾ ਹੈ। ਇਹ ਭਰੂਣ ਮਾਂ ਦੇ ਆਂਡੇ ਅਤੇ ਪਿਤਾ ਦੇ ਵੀਰਜ ਤੋਂ ਮਿਲ ਕੇ ਬਣੇਗਾ ਅਤੇ ਤਿਆਰ ਭਰੂਣ ਦਾ ਜਨਮ ਉਦੋਂ ਹੋਵੇਗਾ ਜਦੋਂ ਵੀ ਮਾਤਾ ਪਿਤਾ ਚਾਹੁਣਗੇ।
Embroy Freezing Technique: ਨਵੀਂ ਤਕਨੀਕ ਨਾਲ ਹੁਣ ਭਰੂਣ ਤੋਂ 9 ਮਹੀਨਿਆਂ ਬਾਅਦ ਨਹੀਂ, 5 ਸਾਲ ਬਾਅਦ ਜਨਮ ਲਏਗਾਪਹਿਲਾਂ ਤਾਂ ਸਿਰਫ ਬਾਂਝਪਣ ਤੋਂ ਬਚਣ ਲਈ ਅਜਿਹਾ ਕੀਤਾ ਜਾਂਦਾ ਸੀ ਪਰ ਹੁਣ ਆਪਣੇ ਭਵਿੱਖ ਅਤੇ ਕੈਰੀਅਰ ਨੂੰ ਲੈ ਕੇ ਅਜਿਹਾ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਕੁਝ ਅਣਵਿਆਹੀਆਂ ਕੁੜੀਆਂ ਵੀ ਇਸ ‘ਚ ਦਿਲਚਸਪੀ ਲੈਣ ਲੱਗੀਆਂ ਹਨ।

ਕਈ ਜੋੜੇ ਜੋ ਕਿ ਆਈ ਟੀ ਖੇਤ ਵਿੱਚ ਕੰਮ ਕਰਦੇ ਹਨ, ਉਹ ਆਪਣੇ ਕੈਰੀਅਰ ਸੈਟਲ ਹੋਣ ਤੋਂ ਬਾਅਦ ਬੱਚਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਹ ਹੁਣੇ ਤੋਂ ਹੀ ਭਰੂਣ ਫ੍ਰੀਜ ਕਰਵਾਉਣ ਲੱਗ ਗਏ ਹਨ।

ਕਈ ਹੋਰ ਲੋਕ ਤਾਂ ਵਿਦੇਸ਼ਾਂ ਦੇ ਦੌਰੇ ਤੋਂ ਆ ਕੇ ਬੱਚਾ ਪੈਦਾ ਕਰਨਾ ਚਾਹੁੰਦੇ ਹਨ ਤਾਂ ਇਸ ਤਕਨੀਕ ਦਾ ਸਹਾਰਾ ਲੈਂਦੇ ਹਨ।

ਵਿਦੇਸ਼ ਚ ਫਸੀ ਇਸ ਪੰਜਾਬਣ ਨੂੰ ਬਚਾਲੋਂ — ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਚਾਰੀ ਦੀ ਜਾਨ ਛੁਟ ਜਾਵੇ (ਵੀਡੀਓ )

ਵੀਰ ਜੀ ਇਹ ਕੁੜੀ ਪਿੰਡ ਬੋਪਾਰਾਏ ਹਲਕਾ ਫਿਲੋਰ ਦੀ ਜੋ ਕੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਵਿਆਹ ਸੀ ਜਿਸਨੂੰ ਇੱਕ ਏਜੰਟ ਸਾਉਦੀਅਰਬ ਵਿੱਚ ਫਸਾ ਦਿੱਤਾ ਸਰਕਾਰ ਇਸ ਲਾਚਾਰ ਦੀ ਮਦਦ ਕਰੇ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਵੀਰ ਜੀ ਇਹ ਕੁੜੀ ਪਿੰਡ ਬੋਪਾਰਾਏ ਹਲਕਾ ਫਿਲੋਰ ਦੀ ਜੋ ਕੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਵਿਆਹ ਸੀ ਜਿਸਨੂੰ ਇੱਕ ਏਜੰਟ ਸਾਉਦੀਅਰਬ ਵਿੱਚ ਫਸਾ ਦਿੱਤਾ ਸਰਕਾਰ ਇਸ ਲਾਚਾਰ ਦੀ ਮਦਦ ਕਰੇ

ਵਿਦੇਸ਼ ਚ ਫਸੀ ਇਸ ਪੰਜਾਬਣ ਨੂੰ ਬਚਾਲੋਂ — ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਚਾਰੀ ਦੀ ਜਾਨ ਛੁਟ ਜਾਵੇ (ਵੀਡੀਓ )

ਸ਼ਰਮਸਾਰ ਖਬਰ – ਸੜਕ ਤੇ ਬਣੇ ਬੂਥ ਚ ਔਰਤ ਨਾਲ ਬਲਾਤਕਾਰ

ਲਖਨਊ : ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਪੁਲਿਸ ਬੂਥ ਦੇ ਅੰਦਰ ਇੱਕ ਨੌਜਵਾਨ ਨੇ ਇੱਕ ਪਾਗਲ ਔਰਤ ਦੇ ਨਾਲ ਸ਼ਨੀਵਾਰ ਰਾਤ ਨੂੰ ਕਥਿਤ ਤੌਰ ‘ਤੇ ਰੇਪ ਕੀਤਾ। ਦੋਸ਼ੀ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਫੜ ਕੇ ਉਸ ਦੀ ਮਾਰਕੁੱਟ ਕਰ ਦਿੱਤੀ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਧਰ ਘਟਨਾ ਸਥਾਨ ‘ਤੇ ਪਹੁੰਚੀ ਪੁਲਿਸ ਔਰਤ ਦੀ ਹਾਲਤ ਦੇਖ ਕੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਣ ਵਿਚ ਆਨਾਕਾਨੀ ਕਰਨ ਲੱਗੀ।ਮਾਮਲਾ ਹਸਨਗੰਜ ਪੁਲਿਸ ਬੂਥ ਦਾ ਹੈ। ਲੋਕਾਂ ਨੂੰ ਭੜਕਿਆ ਹੋਇਆ ਦੇਖ ਕੇ ਕਿਸੇ ਤਰ੍ਹਾਂ ਪੁਲਿਸ ਪੀੜਤ ਨੂੰ ਆਪਣੇ ਨਾਲ ਲੈ ਗਈ। ਪੁਲਿਸ ਨੇ ਥਾਣੇ ਵਿਚ ਘਟਨਾ ਦੀ ਰਿਪੋਰਟ ਦਰਜ ਕਰਨ ਵਿਚ ਵੀ ਘੰਟੇ ਭਰ ਤੱਕ ਟਾਲ ਮਟੋਲ ਕੀਤੀ। ਇੱਕ ਸਥਾਨਕ ਸਮਾਜ ਸੇਵੀ ਔਰਤ ਨੇ ਚਸ਼ਮਦੀਦ ਦੇ ਤੌਰ ‘ਤੇ ਲਿਖਤੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਨੇ ਰੇਪ ਦੀ ਰਿਪੋਰਟ ਦਰਜ ਕੀਤੀ।

ਬਿਹਾਰ ਦੇ ਛਪਰਾ ਜ਼ਿਲ੍ਹੇ ਦੀ ਰਹਿਣ ਵਾਲੀ ਔਰਤ ਕਈ ਮਹੀਨੇ ਤੋਂ ਡਾਲੀਗੰਜ ਸਟੇਸ਼ਨ ਦੇ ਆਸਪਾਸ ਘੁੰਮਦੀ ਦੇਖੀ ਜਾਂਦੀ ਸੀ। ਉਹ ਅਕਸਰ ਰਾਤ ਨੂੰ ਸੀਤਾਪੁਰ ਰੋਡ ਸਥਿਤ ਕ੍ਰਾਸਿੰਗ ਵਾਲੇ ਚੌਰਾਹੇ ‘ਤੇ ਬਣੇ ਪੁਲਿਸ ਬੂਥ ‘ਚ ਜਾ ਕੇ ਸੌਂ ਜਾਂਦੀ ਸੀ। ਰਾਤ ਕਰੀਬ 11 ਵਜੇ ਨਿਰਾਲਾਨਗਰ ਨਿਵਾਸੀ ਸਫ਼ਾਈ ਕਰਮੀ ਰਾਹੁਲ ਵਾਲਮੀਕਿ ਬੂਥ ਦੇ ਕੋਲ ਪਹੁੰਚਿਆ। ਉਸ ਸਮੇਂ ਮਹਿਲਾ ਬੂਥ ਦੇ ਬਾਹਰ ਫੁੱਟਪਾਥ ‘ਤੇ ਸੌਂ ਰਹੀ ਸੀ। ਚਸ਼ਮਦੀਦਾਂ ਦੇ ਮੁਤਾਬਕ ਰਾਹੁਲ ਨੇ ਬਿਸਕੁਟ ਖਿਲਾਉਣ ਦੇ ਬਹਾਨੇ ਉਸ ਨੂੰ ਬੂਥ ਦੇ ਅੰਦਰ ਬੁਲਾਇਆ ਪਰ ਪੀੜਤਾ ਨੇ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਦੋਸ਼ੀ ਹੈਵਾਨ ਪੈਰ ਫੜ ਕੇ ਔਰਤ ਨੂੰ ਜ਼ਬਰਦਸਤੀ ਅੰਦਰ ਖਿੱਚ ਕੇ ਲੈ ਗਿਆ। ਔਰਤ ਦਾ ਮੂੰਹ ਬੰਦ ਕਰਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸੇ ਦੌਰਾਨ ਆਪਣੇ ਬੱਚੇ ਦੇ ਨਾਲ ਉਥੋਂ ਲੰਘ ਰਹੀ ਸਮਾਜ ਸੇਵੀ ਹੁਸਨਆਰਾ ਮਹਿਲਾ ਦੀ ਚੀਕ ਸੁਣ ਕੇ ਬੂਥ ਦੇ ਕੋਲ ਪਹੁੰਚੀ ਤਾਂ ਮੰਜ਼ਰ ਦੇਖ ਕੇ ਰੌਲਾ ਪਾਉਣ ਲੱਗੀ। ਉਨ੍ਹਾਂ ਦੇ ਰੌਲਾ ਪਾਉਣ ‘ਤੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਰਾਹੁਲ ਨੂੰ ਫੜ ਲਿਆ। ਲੋਕਾਂ ਨੇ ਉਸ ਦੀ ਮਾਰਕੁੱਟ ਕੀਤੀ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਰੇਪ ਦੀ ਸੂਚਨਾ ਲੋਕਾਂ ਨੇ ਸਿੱਧੇ ਹਸਨਗੰਜ ਦੇ ਇੰਸਪੈਕਟਰ ਪੀਕੇ ਝਾਅ ਨੂੰ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਵੀ ਇੰਸਪੈਕਟਰ ਖ਼ੁਦ ਮੌਕੇ ‘ਤੇ ਨਹੀਂ ਗਏ। ਕਰੀਬ 20 ਮਿੰਟ ਬਾਅਦ ਥਾਣੇ ਦੀ ਟੀਮ ਪਹੁੰਚੀ ਤਾਂ ਪੁਲਿਸ ਵਾਲੇ ਅੱਧੇ ਘੰਟੇ ਤੱਕ ਗੱਡੀ ਤੋਂ ਹੇਠਾਂ ਨਹੀਂ ਉਤਰੇ। ਪਬਲਿਕ ਦਾ ਗੁੱਸਾ ਦੇਖ ਕੇ ਪੁਲਿਸ ਵਾਲਿਆਂ ਨੇ ਦੋਸ਼ੀ ਨੂੰ ਫੜ ਲਿਆ, ਪਰ ਪੀੜਤਾ ਦੀ ਹਾਲਤ ਦੇਖ ਕੇ ਉਸ ਨੂੰ ਆਪਣੇ ਨਾਲ ਲਿਜਾਣ ਤੋਂ ਇਨਕਾਰ ਕਰਨ ਲੱਗੇ।

ਕਾਫ਼ੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਮਹਿਲਾ ਨੂੰ ਲੈ ਕੇ ਥਾਣੇ ਪਹੁੰਚੀ। ਆਪਣੇ ਨਾਲ ਹੋਈ ਘਟਨਾ ਤੋਂ ਸਦਮੇ ਵਿਚ ਆਈ ਮਹਿਲਾ ਕਾਣੇ ‘ਤੇ ਕਾਫ਼ੀ ਦੇਰ ਤੱਕ ਕੁਝ ਨਹੀਂ ਬੋਲ ਸਕੀ। ਰੇਪ ਪੀੜਤਾ ਦੇ ਨਾਲ ਦਰਜਨਾਂ ਲੋਕਾਂ ਦੀ ਭੀੜ ਹਸਨਗੰਜ ਥਾਣੇ ਪਹੁੰਚ ਗਈ। ਦੋਸ਼ੀ ਨੂੰ ਅੰਦਰ ਲਿਜਾ ਕੇ ਪੁਲਿਸ ਨੇ ਉਸ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ ਪਰ ਪੀੜਤ ਮਹਿਲਾ ਥਾਣੇ ‘ਚ ਫਰਸ਼ ‘ਤੇ ਬੈਠੀ ਰਹੀ। ਕਦੇ ਪੁਲਿਸ ਨੂੰ ਤਾਂ ਕਦੇ ਉਥੇ ਜਮ੍ਹਾਂ ਹੋਈ ਭੀੜ ਨੂੰ ਦੇਖ ਰਹੀ ਸੀ। ਘਟਨਾ ਦੀ ਰਿਪੋਰਟ ਦਰਜ ਕਰਨ ਦੀ ਗੱਲ ਆਈ ਤਾਂ ਇੰਸਪੈਕਟਰ ਨੇ ਪਾਗਲ ਔਰਤ ਵੱਲੋਂ ਸ਼ਿਕਾਇਤ ਮੰਗੀ।

ਪੀੜਤ ਪਾਗਲ ਅਤੇ ਆਪਣਾ ਨਾਂਅ ਅਤੇ ਪਤਾ ਦੱਸਣ ਵਿਚ ਅਸਮਰੱਥ ਔਰਤ ਕੋਲੋਂ ਸ਼ਿਕਾਇਤ ਲਿਖਵਾਏ ਜਾਣ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸੀ ਪਰ ਮਾਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਪੁਲਿਸ ਨੇ ਇਸ ਦਾ ਖਿ਼ਆਲ ਨਹੀਂ ਕੀਤਾ। ਪੁਲਿਸ ਦੀ ਮੰਨਸ਼ਾ ਨੂੰ ਭਾਂਪਦੇ ਹੋਏ ਹੁਸਨਆਰਾ ਨੇ ਮਨੁੱਖਤਾ ਦਿਖਾਉਂਦੇ ਹੋਏ ਚਸ਼ਮਦੀਦ ਦੇ ਤੌਰ ‘ਤੇ ਘਟਨਾ ਦੀ ਤਹਿਰੀਰ ਦਿੱਤੀ ਅਤੇ ਉਸ ਵਿਚ ਪੁਲਿਸ ਦੇ ਗ਼ਲਤ ਰਵੱਈਏ ਦਾ ਵੀ ਜ਼ਿਕਰ ਕੀਤਾ।

ਰੇਪ ਦੀ ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਿਸ ਹੁਣ ਘਟਨਾ ਤੋਂ ਇਨਕਾਰ ਕਰ ਰਹੀ ਹੈ। ਇੰਸਪੈਕਟਰ ਹਸਨਗੰਜ ਪੀ ਕੇ ਝਾਅ ਦਾ ਕਹਿਣਾ ਹੈ ਕਿ ਔਰਤ ਨੇ ਆਪਣੇ ਬਿਆਨ ਵਿਚ ਰਾਹੁਲ ‘ਤੇ ਬਿਸਕੁੱਟ ਖਿਲਾਉਣ ਅਤੇ ਮੂੰਹ ਦਬਾਉਣ ਦਾ ਦੋਸ਼ ਲਗਾਇਆ ਹੈ। ਰੇਪ ਹੋਣ ਦੀ ਪੁਸ਼ਟੀ ਔਰਤ ਨੇ ਨਹੀਂ ਕੀਤੀ ਹੈ। ਹਾਲਾਂਕਿ ਇੰਸਪੈਕਟਰ ਦਾ ਇਹ ਵੀ ਕਹਿਣਾ ਹੈ ਕਿ ਔਰਤ ਨੇ ਰੇਪ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਹੈ। ਬਾਵਜੂਦ ਇਸ ਦੇ ਪੁਲਿਸ ਨੇ ਮੰਨ ਲਿਆ ਕਿ ਔਰਤ ਦੇ ਨਾਲ ਰੇਪ ਨਹੀਂ ਹੋਇਆ ਹੈ।

ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਿੱਕ ਮਾਨ ਇਸ ਕੁੜੀ ਨਾਲ …….

 

ਸਾਬਕਾ ਫ਼ੈਮਿਨਾ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਪਾਲੀਵੁੱਡ ਅਦਾਕਾਰ ਸਿਮਰਨ ਕੌਰ ਮੁੰਡੀ ਛੇਤੀ ਪੰਜਾਬੀ ਗਾਇਕੁਗੁਰਦਾਸ ਮਾਨ ਦੀ ਨੂੰਹ ਬਣ ਸਕਦੀ ਹੈ। ਸੂਤਰ ਦੱਸਦੇ ਹਨ ਕਿ ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਿੱਕ ਮਾਨ ਤੇ ਸਿਮਰਨ ਕੌਰ ਮੁੰਡੀ ਛੇਤੀ ਇਕ ਦੂਜੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਦੋਵੇਂ ਜਣੇ ਪਿਛਲੇ ਕੁਝ ਸਾਲਾਂ ਤੋਂ ਇਕ ਦੂਜੇ ਨਾਲ ਰਿਲੇਸ਼ਨ ਵਿੱਚ ਹਨ। ਦੋਵਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਦਿਖੀਆਂ ਹਨ।

ਬੇਸ਼ੱਕ ਇਸ ਰਿਸ਼ਤੇ ਦੀ ਅਧਿਕਾਰਤ ਤੌਰ ‘ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਮੁਤਾਬਕ ਇਸ ਖ਼ਬਰ ‘ਚ ਰੱਤੀ ਭਰ ਵੀ ਝੂਠ ਨਹੀਂ ਹੈ। ਜ਼ਿਕਰਯੋਗ ਹੈ ਕਿ ਗੁਰਿੱਕ ਮਾਨ ਲੰਬੇ ਸਮੇਂ ਤੋਂ ਮੁੰਬਈ ‘ਚ ਰਹਿ ਰਹੇ ਹਨ। ਪਿਛਲੇ ਸਾਲ ਹੀ ਉਹ ਗੁਰਦਾਸ ਮਾਨ ਦੇ ਨਵੇਂ ਗੀਤ ‘ਪੰਜਾਬ’ ਨਾਲ ਸਾਹਮਣੇ ਆਏ ਸਨ।

ਉਨ੍ਹਾਂ ਨੇ ਹੀ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਕੀਤਾ ਸੀ। ਪਤਾ ਲੱਗਾ ਹੈ ਕਿ ਹੁਣ ਉਹ ਗੁਰਦਾਸ ਮਾਨ ਦੀ ਅਗਲੀ ਫ਼ਿਲਮ ‘ਨਨਕਾਣਾ’ ਨੂੰ ਡਾਇਰੈਕਟ ਕਰਨ ਜਾ ਰਹੇ ਹਨ। ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਜੱਟ ਪਰਿਵਾਰ ‘ਚ ਜੰਮੀ ਸਿਮਰਨ ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਜਵਾਨ ਹੋਈ ਹੈ। ਉਹ ਮਾਡਲਿੰਗ ਜ਼ਰੀਏ ਇਸ ਗਲੈਮਰ ਜਗਤ ‘ਚ ਆਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ੈਮਿਨਾ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਟਾਈਟਲਜ਼ ਆਪਣੇ ਨਾਂ ਕਰ ਚੁੱਕੀ ਸਿਮਰਨ ਦੀ ਹਿੰਦੀ ਫ਼ਿਲਮ ਇੰਡਸਟਰੀ ‘ਚ ਅਸਲ ਪਛਾਣ ਦੋ ਕੁ ਸਾਲ ਪਹਿਲਾਂ ਹੀ ਕਪਿਲ ਸ਼ਰਮਾ ਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂ’ ਨਾਲ ਬਣੀ ਹੈ।

ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਰਹੀ ਹੈ। ਪੰਜਾਬੀ ‘ਚ ਉਹ ਫ਼ਿਲਮਾਂ ‘ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬਚ ਕੇ ਰਹੀ’ ਵਿੱਚ ਕੰਮ ਕਰ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਇਕ ਮਾਨ ਤੇ ਸਿਮਰਨ ਕੌਰ ਮੁੰਡੀ ਛੇਤੀ ਇਕ ਦੂਜੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ।

9 ਫਰਵਰੀ ਦੀ ਸ਼ਾਮ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਦਾ ਦੁਖਾਂਤ ਨੂੰ ਪੇਸ਼ ਕਰਨ ਵਾਲਾ ਗੀਤ ‘ਪੰਜਾਬ’ ਰਿਲੀਜ਼ ਹੋਇਆ ਸੀ, ਜਿਸ ਵਿੱਚ ਨਸ਼ੇ, ਜ਼ਹਿਰੀਲੀ ਖੇਤੀ, ਸਿਹਤ ਅਤੇ ਵਿਗੜੇ ਹੋਏ ਅਮਨ ਕਾਨੂੰਨ ਦੇ ਹਾਲਾਤ ਵਾਲੇ ਪੰਜਾਬ ਦੇ ਮੌਜੂਦਾ ਮੁੱਦਿਆਂ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਪਰ ਇਸ ਨੂੰ ਚੋਣਾਂ ਤੋਂ ਬਾਅਦ ਰਿਲੀਜ਼ ਕਰਨ ਕਰ ਕੇ ਗੁਰਦਾਸ ਮਾਨ ਦੀ ਤਿੱਖੀ ਆਲੋਚਨਾ ਹੋਈ ਹੈ।

 

ਲੋਕਾਂ ਦਾ ਕਹਿਣਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹੀ ਮੁੱਦੇ ਪ੍ਰਮੁੱਖ ਸਨ, ਜਿਹੜੇ ਗੀਤ ਵਿੱਚ ਦਿਖਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰਦਾਸ ਮਾਨ ਨੂੰ ਜਿਹੜਾ ਗੀਤ 4 ਫਰਵਰੀ ਤੋਂ ਪਹਿਲਾਂ ਰਿਲੀਜ਼ ਕਰਨਾ ਚਾਹੀਦਾ ਸੀ, ਉਹ ਹੁਣ ਜਾਰੀ ਕੀਤਾ ਗਿਆ ਹੈ।

ਲਾਕਅੱਪ ‘ਚ ਰੋਟੀ ਲੈ ਕੇ ਪਹੁੰਚੇ ਪੁਲਿਸ ਮੁਲਾਜ਼ਿਮ ਨੂੰ ਹਨੀਪ੍ਰੀਤ ਕਹਿਣ ਲਗੀ ਕੇ ….

ਜ਼ਖਮਾਂ ‘ਤੇ ਲੂਣ ਛਿੜਕਣ ਵਾਲੀ ਗੱਲ ਅਸੀਂ ਅਕਸਰ ਸੁਣਦੇ ਹਾਂ। ਪਰ ਅਸਲ ‘ਚ ਕਰਵਾਚੌਥ ਦੇ ਵਰਤ ਨੇ ਬਲਾਤਕਾਰੀ ਰਾਮ ਰਹੀਮ ਲਈ ਜ਼ਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਲਈ ਉਸਦੀ ਕਥਿੱਤ ਤੌਰ ‘ਤੇ ਗੋਦ ਲਈ ਧੀ ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ ਨੇ ਕਰਵਾਚੌਥ ਦਾ ਵਰਤ ਰੱਖਿਆ ਸੀ।

ਦੱਸਣਯੋਗ ਹੈ ਕਿ ਧਾਰਮਿਕ ਮਾਨਤਾ ਅਨੁਸਾਰ ਕਰਵਾਚੌਥ ਦਾ ਵਰਤ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਲਈ ਰੱਖਦੀ ਹੈ। ਪਰ ਹਨੀਪ੍ਰੀਤ ਆਪਣੇ ਪਤੀ ਨੂੰ ਪਹਿਲਾਂ ਹੀ ਛੱਡ ਚੁੱਕੀ ਹੈ। ਹਨੀਪ੍ਰੀਤ ਦਾ ਤਲਾਕਸ਼ੁਦਾ ਪਤੀ ਉਸ ਉੱਤੇ ਗੁਰਮੀਤ ਰਾਮ ਰਹੀਮ ਨਾਲ ਨਾਜਾਇਜ਼ ਸੰਬੰਧ ਹੋਣ ਦੇ ਇਲਜ਼ਾਮ ਵੀ ਲਗਾ ਚੁੱਕਾ ਹੈ।

ਮੀਡੀਆ ‘ਚ ਸਾਹਮਣੇ ਆਈਆਂ ਖਬਰਾਂ ਮੁਤਾਬਿਕ ਜਦੋਂ ਹਨੀਪ੍ਰੀਤ ਵੱਲੋਂ ਰੱਖੇ ਕਰਵਾਚੌਥ ਦੇ ਵਰਤ ਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਕਿਹਾ, ‘ਲੋਕ ਉਨ੍ਹਾਂ ਲਈ ਵਰਤ ਰੱਖਦੇ ਹਨ ਜੋ ਉਨ੍ਹਾਂ ਦਾ ਹੀ ਸੁਹਾਗ ਹੈ ਅਤੇ ਅਸੀਂ ਵਰਤ ਰੱਖਦੇ ਹਾਂ ਆਪਣੇ ਪਾਪਾ ਲਈ, ਜੋ ਸਿਰਫ ਸਾਡੇ ਹੀ ਨਹੀਂ ਸਗੋਂ ਦੋਨੋ ਜਹਾਨ ਦੇ ਸੁਹਾਗ ਹਨ।’ ਦੱਸਣਯੋਗ ਹੈ ਕਿ ਹਨੀਪ੍ਰੀਤ ਰਾਮ ਰਹੀਮ ਨੂੰ ‘ਪਾਪਾ’ ਕਹਿੰਦੀ ਹੈ।

ਕਰਵਾਚੌਥ ਵਾਲੇ ਦਿਨ ਲਾਕਅੱਪ ‘ਚ ਰੋਟੀ ਲੈ ਕੇ ਪਹੁੰਚੇ ਪੁਲਿਸ ਮੁਲਾਜ਼ਿਮ ਨਾਲ ਹਨੀਪ੍ਰੀਤ ਨੇ ਇਹ ਸਾਰੀਆਂ ਗੱਲਾਂ ਕੀਤੀਆਂ। ਸੂਤਰਾਂ ਮੁਤਾਬਕ ਹਨੀਪ੍ਰੀਤ ਨੇ ਆਪਣੇ ਪਿਤਾ ਰਾਮ ਰਹੀਮ ਦੀ ਲੰਮੀ ਉਮਰ ਲਈ ਵਰਤ ਤਾਂ ਰੱਖਿਆ ਪਰ ਪਾਣੀ ਪੀਕੇ।

ਹਨੀਪ੍ਰੀਤ ਨੇ ਸ਼ਨੀਵਾਰ ਨੂੰ ਇੱਕ ਮਹਿਲਾ ਪੁਲਿਸ ਅਧਿਕਾਰੀ ਤੋਂ ਕਰਵਾਚੌਥ ਦੇ ਵਰਤ ਬਾਰੇ ਪੁੱਛਿਆ ਸੀ। ਜਿਸਤੋਂ ਬਾਦ ਹਨੀਪ੍ਰੀਤ ਨੇ ਐਤਵਾਰ ਨੂੰ ਕਰਵਾਚੌਥ ਦਾ ਵਰਤ ਰੱਖਿਆ। ਹਨੀਪ੍ਰੀਤ ਦਾ ਕਹਿਣਾ ਸੀ ਕਿ ਦੇਸ਼ ‘ਚ ਉਸਦੇ ਪਿਤਾ ਵੱਲੋਂ ਚਲਾਏ ਗਏ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਹੀ ਔਰਤਾਂ ਅਤੇ ਬੱਚੀਆਂ ਉਨ੍ਹਾਂ ਦੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਦੀਆਂ ਹਨ।

ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਹਨੀਪ੍ਰੀਤ ਨੂੰ ਵਰਤ ਲਈ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਗਿਆ। ਉਸਨੂੰ ਕੁੱਝ ਸਮੇਂ ਪੁੱਛਗਿੱਛ ਲਈ ਬਾਹਰ ਲੈ ਕੇ ਆਇਆ ਗਿਆ ਅਤੇ ਉਸਤੋਂ ਬਾਅਦ ਲਾਕਅੱਪ ‘ਚ ਬੰਦ ਕਰ ਦਿੱਤਾ ਗਿਆ।

ਮਹਿਲਾ ਅਧਿਕਾਰੀਆਂ ਦੇ ਕਰਵਾਚੌਥ ਦੇ ਵਰਤ ਨੂੰ ਲੈ ਕੇ ਵਿਅਸਤ ਹੋਣ ਕਾਰਨ ਜ਼ਿਆਦਾ ਦੇਰ ਤੱਕ ਪੁੱਛਗਿੱਛ ਨਹੀਂ ਹੋ ਸਕੀ। ਹਨੀਪ੍ਰੀਤ ਤੋਂ ਪੁੱਛਗਿੱਛ ਕਰਨ ਵਾਲੀ ਮਹਿਲਾ ਪੁਲਿਸ ਅਧਿਕਾਰੀ ਵੀ ਕਰਵਾਚੌਥ ਦੇ ਦਿਨ ਤਿਆਰ ਹੋ ਕੇ ਪੁਲਿਸ ਥਾਣੇ ਪਹੁੰਚੀ ਸੀ। ਇੱਕ ਪੁਲਿਸ ਮੁਲਾਜ਼ਿਮ ਨੇ ਦੱਸਿਆ ਕਿ ਉਸਨੇ ਹਨੀਪ੍ਰੀਤ ਨੂੰ ਆਪਣੀ ਸਾਥੀ ਸੁਖਦੀਪ ਕੌਰ ਨਾਲ ਗੱਲਬਾਤ ਕਰਦਿਆਂ ਸੁਣਿਆ ਸੀ ਕਿ ਕਾਸ਼, ਅੱਜ ਉਹ ਆਪਣੇ ਪਿਤਾ ਨੂੰ ਮਿੱਲ ਸਕਦੀ। ਇੱਥੇ ਦੱਸ ਦਈਏ ਕਿ ਹਨੀਪ੍ਰੀਤ ਦਾ ਪਿਤਾ ਤੋਂ ਮਤਲਬ ਹੈ ਬਲਾਤਕਾਰੀ ਰਾਮ ਰਹੀਮ।

ਭੈਣ ਨੇ 22 ਸਾਲ ਬਾਅਦ ਦੱਸੀ ਭਰਾ ਦੀ ਇਹ ਕਰਤੂਤ, ਮੰਤਰੀ ਪਿਤਾ ਨੇ ਬਚਾਉਣ ਲਈ ਖ਼ਰਚੇ ਸਨ ਕਰੋੜਾਂ

ਯਮੁਨਾਨਗਰ : ਦੇਸ਼ ਵਿਚ ਨਿੱਤ ਦਿਨ ਲੜਕੀਆਂ ਅਤੇ ਔਰਤਾਂ ਨਾਲ ਗੈਂਗਰੇਪ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ਵਿਚ ਚੰਦ ਘਟਨਾਵਾਂ ਵਿਚ ਹੀ ਪੀੜਤਾ ਜਾਂ ਪੀੜਤ ਲੜਕੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲ ਪਾਉਂਦਾ ਹੈ ਕਿਉਂਕਿ ਅਕਸਰ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵੱਡੇ ਘਰਾਂ ਦੇ ਕਾਕੇ ਹੁੰਦੇ ਹਨ ਜੋ ਮੋਟੀਆਂ ਰਕਮਾਂ ਦੇ ਕੇ ਕਿਸੇ ਨਾ ਕਿਸੇ ਚੋਰ ਮੋਰੀ ਰਾਹੀਂ ਕੇਸ ਵਿਚੋਂ ਬਚ ਨਿਕਲਦੇ ਹਨ। ਇਸ ਤੋਂ ਬਾਅਦ ਪੀੜਤ ਪਰਿਵਾਰ ਸਬਰ ਦਾ ਘੁੱਟ ਭਰ ਕੇ ਬੈਠੇ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ 22 ਸਾਲ ਪਹਿਲਾਂ ਸਾਹਮਣੇ ਆਇਆ ਸੀ, ਜਿਸ ਵਿਚ ਇੱਕ ਲੜਕੀ ਦੇ ਗੈਂਗਰੇਪ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਪੀੜਤਾ ਦੇ ਪਰਿਵਾਰ ਨੇ ਇਨਸਾ਼ਫ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ ਪਰ ਇਸ ਦੇ ਬਾਵਜੂਦ ਇਸ ਕੇਸ ਵਿਚ ਇੱਕ ਵੀ ਦੋਸ਼ੀ ਨਹੀਂ ਫੜਿਆ ਗਿਆ। ਜਦੋਂ ਕਿ ਇਹ ਕੇਸ ਸੀਬੀਆਈ ਕੋਲ ਵੀ ਪਹੁੰਚ ਗਿਆ ਸੀ। ਇਸ ਦੇ ਪਿੱਛੇ ਵੀ ਦੋਸ਼ੀਆਂ ਦਾ ਹਾਈਪ੍ਰੋਫਾਈਲ ਹੋਣਾ ਸ਼ਾਮਲ ਸੀ।

ਹੁਣ 22 ਸਾਲ ਬਾਅਦ ਗੈਂਗਰੇਪ ਦੇ ਬਾਅਦ ਕਤਲ ਅਤੇ ਫਿਰ ਡੈੱਡ ਬਾਡੀ ਨੂੰ ਟਿਕਾਣੇ ਲਗਾਉਣ ਦੇ ਇਸ ਮਾਮਲੇ ਵਿਚ ਐਤਵਾਰ ਨੂੰ ਨਵਾਂ ਮੋੜ ਆ ਗਿਆ ਹੈ। ਇਸ ਕੇਸ ਵਿਚ ਦੋਸ਼ੀ ਦੀ ਭੈਣ ਗੀਤਾ ਚੌਧਰੀ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਲਾਸਾ ਕੀਤਾ ਕਿ ਇਸ ਨੂੰ ਰਾਜਨੀਤਕ ਦਬਾਅ ਦੇ ਚਲਦੇ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਸੀ।

ਇਸ ਕਾਂਡ ਦੇ ਸਮੇਂ ਉਸ ਦੇ ਪਿਤਾ ਸ਼ੇਰ ਸਿੰਘ ਮੰਤਰੀ ਸਨ ਅਤੇ ਅਤੇ ਕਰੋੜਾਂ ਰੁਪਏ ਖ਼ਰਚ ਕਰਕੇ ਉਨ੍ਹਾਂ ਨੇ ਕੇਸ ਨੂੰ ਦਬਵਾ ਦਿੱਤਾ ਸੀ। ਪੀੜਤ ਲੜਕੀ ਦੀ ਲਾਸ਼ ਰੇਲਵੇ ਟ੍ਰੈਕ ਦੇ ਨੇੜਿਓਂ ਨਾਲੇ ਵਿਚੋਂ ਬੋਰੀ ਵਿਚ ਬੰਦ ਪਈ ਮਿਲੀ ਸੀ। ਘਟਨਾ 28 ਅਗਸਤ 1995 ਦੀ ਹੈ। ਯਮੁਨਾਨਗਰ ਦੇ ਰੇਲਵੇ ਵਰਕਸ਼ਾਪ ਟ੍ਰੈਕ ਦੇ ਕੋਲ ਗੰਦੇ ਨਾਲੇ ਤੋਂ ਬੋਰੀ ਵਿਚ ਇੱਕ ਨਾਬਾਲਿਗ ਲੜਕੀ ਦੀ ਲਾਸ਼ ਮਿਲੀ ਸੀ।
ਮੈਡੀਕਲ ਜਾਂਚ ਤੋਂ ਪਤਾ ਚੱਲਿਆ ਕਿ ਲੜਕੀ ਦੀ ਹੱਤਿਆ ਤੋਂ ਪਹਿਲਾਂ ਉਸ ਦੇ ਨਾਲ ਗੈਂਗਰੇਪ ਕੀਤਾ ਗਿਆ ਸੀ। ਇਸ ਮਾਮਲੇ ਵਿਚ ਹੋਰ ਮੁਲਜ਼ਮਾਂ ਦੇ ਨਾਲ ਉਸ ਸਮੇਂ ਦੇ ਜੰਗਲਾਤ ਐਂਡ ਰੈਵੇਨਿਊ ਮੰਤਰੀ ਸ਼ੇਰ ਸਿੰਘ ਦੇ ਬੇਟੇ ਰਵੀ ਚੌਧਰੀ ਦਾ ਨਾਂਅ ਵੀ ਸਾਹਮਣੇ ਆਇਆ ਸੀ ਪਰ ਭਜਨ ਲਾਲ ਦੀ ਸਰਕਾਰ ਵਿਚ ਇਹ ਕੇਸ ਠੰਡੇ ਬਸਤੇ ਵਿਚ ਚਲਾ ਗਿਆ ਸੀ।

yamunanagar gangrape

 

ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਸੜਕਾਂ ‘ਤੇ ਵੀ ਉਤਰੇ ਸਨ। ਸੀਬੀਆਈ ਨੂੰ ਜਾਂਚ ਤਾਂ ਮਿਲ ਗਈ ਪਰ ਅੱਜ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਦੋਸ਼ੀ ਰਵੀ ਚੌਧਰੀ ਦੀ ਭੈਣ ਗੀਤਾ ਚੌਧਰੀ ਨੇ ਕਿਹਾ ਕਿ ਇਸ ਹੱਤਿਆ ਕਾਂਡ ਨੂੰ ਰਾਜਨੀਤਕ ਦਬਾਅ ਕਾਰਨ ਦਬਾ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਨੂੰ ਪੁੱਤਰ ਮੋਹ ਸੀ ਅਤੇ ਉਹ ਆਪਣੇ ਬੇਟੇ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਸਨ।

yamunanagar gangrape

ਗੀਤਾ ਚੌਧਰੀ ਨੇ ਇਸ ਮਾਮਲੇ ਵਿਚ ਪੁਲਿਸ ਤੋਂ ਲੈ ਕੇ ਸੀਬੀਆਈ ਅਤੇ ਜੱਜਾਂ ਤੱਕ ਨੂੰ ਕਰੋੜਾਂ ਰੁਪਏ ਦਿੱਤੇ ਜਾਣ ਦੀ ਗੱਲ ਆਖੀ ਹੈ। ਮੀਡੀਆ ਨੇ ਜਦੋਂ ਗੀਤਾ ਚੌਧਰੀ ਤੋਂ ਪੁੱਛਿਆ ਕਿ 22 ਸਾਲ ਬਾਅਦ ਅਚਾਨਕ ਉਨ੍ਹਾਂ ਨੇ ਇਹ ਖੁਲਾਸਾ ਕਿਉਂ ਕੀਤਾ ਤਾਂ ਇਸ ‘ਤੇ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਬੇਟੀ ਵੱਡੀ ਹੋ ਗਈ ਹੈ ਤਾਂ ਉਨ੍ਹਾਂ ਨੂੰ ਇੱਕ ਬੇਟੀ ਦੇ ਦਰਦ ਦੇ ਬਾਰੇ ਵਿਚ ਪਤਾ ਚੱਲਿਆ ਅਤੇ ਹੁਣ ਉਹ ਪੀੜਤ ਦੇ ਪਰਿਵਾਰ ਨਾਲ ਹੈ।

yamunanagar gangrape

ਗੀਤਾ ਚੌਧਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਉਸ ਦਾ ਭਰਾ ਰਵੀ, ਭੂਆ ਦਾ ਲੜਕਾ ਸੁਨੀਲ ਗੁਪਤਾ (ਮੁੱਖ ਦੋਸ਼ੀ) ਅਤੇ ਸਿੱਬੀ ਨਾਮ ਦਾ ਨੌਜਵਾਨ ਸਮੇਤ ਕੁੱਲ 4 ਦੋਸ਼ੀ ਸਨ। ਬਾਅਦ ਵਿਚ ਸੁਨੀਲ ਗੁਪਤਾ ਅਚਾਨਕ ਲਾਪਤਾ ਹੋ ਗਿਆ ਤਾਂ ਸਾਰਿਆਂ ਨੂੰ ਲੱਗਣ ਲੱਗਿਆ ਕਿ ਉਸ ਦੀ ਵੀ ਹੋਤਿਆ ਹੋ ਚੁੱਕੀ ਹੈ।

ਦੋਸ਼ ਹੈ ਕਿ ਮੰਤਰੀ ਸ਼ੇਰ ਸਿੰਘ ਦੀ ਤਤਕਾਲੀਨ ਮੁੱਖ ਮੰਤਰੀ ਭਜਨ ਸਿੰਘ ਨਾਲ ਨੇੜਤਾ ਦੀ ਵਜ੍ਰਾ ਕਰਕੇ ਇਸ ਮਾਮਲੇ ਨੂੰ ਦਬਾ ਦਿੱਤਾ ਗਿਆ। ਪੁਲਿਸ ਸਿਰਫ਼ ਇੱਕ ਹੀ ਵਿਅਕਤੀ ਨੂੰ ਦੋਸ਼ੀ ਮੰਨ ਕੇ ਉਸ ਦੀ ਭਾਲ ਕਰਦੀ ਰਹੀ। ਅੱਜ ਤੱਕ ਪੁਲਿਸ ਇੱਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।

yamunanagar gangrape

ਗੀਤਾ ਦੇ ਇਸ ਖ਼ੁਲਾਸੇ ਤੋਂ ਬਾਅਦ ਪੀੜਤਾ ਦੇ ਪਿਤਾ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ਼ ਨਾ ਮਿਲਿਆ ਤਾਂ ਉਹ ਜੰਤਰ ਮੰਤਰ ‘ਤੇ ਜਾ ਕੇ ਆਤਮ ਹੱਤਿਆ ਕਰ ਲੈਣਗੇ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਤੋਂ ਇੱਛਾ ਮੌਤ ਦੀ ਵੀ ਮੰਗ ਕਰਨਗੇ।

ਰਾਮ ਰਹੀਮ ਨੂੰ 72 ਘੰਟਿਆਂ ‘ਚ ਜੇਲ੍ਹ ‘ਚੋਂ ਛੁਡਾਉਣ …..

ਚੰਡੀਗੜ੍ਹ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਦੋਂ ਸਜ਼ਾ ਸੁਣਾਈ ਗਈ ਸੀ ਤਾਂ ਉਸ ਵੇਲੇ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਦੇ ਸੁਰੱਖਿਆ ਗਾਰਡ ਰਾਮ ਰਹੀਮ ਨੂੰ ਉੱਥੋਂ ਭਜਾ ਕੇ ਲਿਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਇਹ ਯੋਜਨਾ ਸਫ਼ਲ ਨਹੀਂ ਹੋ ਸਕੀ, ਪਰ ਹੁਣ ਕਿਸੇ ਨੇ ਪੰਚਕੂਲਾ ਦੇ ਡੀਜੀਪੀ ਨੂੰ ਹੀ ਸਿੱਧੀ ਧਮਕੀ ਦੇ ਦਿੱਤੀ ਹੈ ਕਿ ਉਹ ਰਾਮ ਰਹੀਮ ਨੂੰ ਜਲਦੀ ਹੀ ਜੇਲ੍ਹ ਵਿਚ ਛੁਡਾ ਕੇ ਲੈ ਜਾਣਗੇ।

ਗੁਰਮੀਤ ਰਾਮ ਰਹੀਮ 25 ਅਗਸਤ ਨੂੰ ਸਾਧਵੀ ਯੌਨ ਸ਼ੋਸਣ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ।

ਲਗਭਗ 45 ਦਿਨਾਂ ਬਾਅਦ ਪੰਚਕੂਲਾ ਦੇ ਡੀਜੀਪੀ ਬੀਐੱਸ ਸੰਧੂ ਨੂੰ ਸੋਮਵਾਰ ਨੂੰ ਫ਼ੋਨ ‘ਤੇ ਇਹ ਧਮਕੀ ਦਿੱਤੀ ਗਈ ਹੈ ਕਿ ਗੁਰਮੀਤ ਰਾਮ ਰਹੀਮ ਨੂੰ 72 ਘੰਟੇ ਵਿਚ ਸੁਨਾਰੀਆ ਜੇਲ੍ਹ ਤੋਂ ਛੁਡਾ ਕੇ ਲੈ ਜਾਵਾਂਗੇ। ਇਸ ਧਮਕੀ ਤੋਂ ਬਾਅਦ ਪੁਲਿਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

 

 

ਡੀਜੀਪੀ ਸੰਧੂ ਨੇ ਮੰਨਿਆ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਛੁਡਾਉਣ ਦੀ ਧਮਕੀ ਵਾਲਾ ਫ਼ੋਨ ਆਇਆ ਸੀ। ਇਸ ਤੋਂ ਬਾਅਦ ਜਾਂਚ ਵਿਚ ਫੋਨ ਦੀ ਲੋਕੇਸ਼ਨ ਯੂਕੇ ਦੀ ਮਿਲੀ ਹੈ। ਫ਼ੋਨ ਆਉਣ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੀ ਸੁਰੱਖਿਆ ਹੋਰ ਚੌਕਸ ਕਰ ਦਿੱਤਾ ਗਿਆ ਹੈ।

 

 

ਉਥੇ ਦੂਜੇ ਪਾਸੇ ਇੱਕ ਹਿੰਦੀ ਅਖ਼ਬਾਰ ਦੇ ਪੱਤਰਕਰ ਨੂੰ ਵੀ ਬਾਬਾ ਨੂੰ ਲੈ ਕੇ ਲਿਖੀਆਂ ਜਾ ਰਹੀਆਂ ਖ਼ਬਰਾਂ ਦੇ ਲਈ ਧਮਕੀ ਦਿੱਤੀ ਗਈ ਹੈ ਅਤੇ ਪੱਤਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਦਿਵਾਲੀ ਨਹੀਂ ਦੇਖ ਸਕੇਗਾ।

 

 

ਇਸ ਮਾਮਲੇ ਦੀ ਸ਼ਿਕਾਇਤ ਪੰਚਕੂਲਾ ਸੈਕਟਰ 5 ਥਾਣੇ ਵਿਚ ਕੀਤੀ ਗਈ ਹੈ। ਇਸ ਫ਼ੋਨ ਦੀ ਜਾਂਚ ਕੀਤੀ ਗਈ ਤਾਂ ਮੁਲਜ਼ਮ ਦੀ ਲੋਕੇਸ਼ਨ ਚੰਡੀਗੜ੍ਹ ਦੇ ਸੈਕਟਰ 11 ਦੀ ਮਿਲੀ ਹੈ। ਪੁਲਿਸ ਦੇ ਮੁਤਾਬਕ ਉਹ ਜਲਦੀ ਹੀ ਦੋਸ਼ੀ ਨੂੰ ਫੜ ਲੈਣਗੇ। ਇਸ ਮਾਮਲੇ ਵਿਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਆਪਣੇ ਤਰੀਕੇ ਨਾਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

 

 

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੁਆਰਾ ਸੁਣਾਈ ਗਈ 20 ਸਾਲ ਦੀ ਸਜ਼ਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ।

 

 

ਉਥੇ ਦੂਜੇ ਪਾਸੇ ਦੋਵੇਂ ਪੀੜਤ ਸਾਧਵੀਆਂ ਨੇ ਡੇਰਾ ਮੁਖੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਵਾਉਣ ਲਈ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਗਈ ਹੈ। ਦੋਵੇਂ ਹੀ ਅਰਜ਼ੀਆਂ ‘ਤੇ ਸੋਮਵਾਰ ਨੂੰ ਜਸਟਿਸ ਸੂਰੀਆਕਾਂਤ ਅਤੇ ਜਸਟਿਸ ਸੁਧੀਰ ਮਿੱਤਲ ਦੀ ਬੈਂਚ ਨੇ ਸੁਣਵਾਈ ਕਰਦੇ ਹੋਏ ਦੋਵੇਂ ਅਰਜ਼ੀਆਂ ਨੂੰ ਸਵੀਕਾਰ ਕਰ ਲਿਆ ਹੈ।

 

 

ਸੋਮਵਾਰ ਨੂੰ ਹਾਈਕੋਰਟ ਨੇ ਰਾਮ ਰਹੀਮ ਦੀ ਅਰਜ਼ੀ ਨੂੰ ਸਵੀਕਾਰ ਕਰਦੇ ਹੋਏ ਸੀਬੀਆਈ ਨੂੰ ਵੀ ਇਸ ‘ਤੇ ਆਪਣਾ ਪੱਖ ਰੱਖਣ ਲਈ ਆਖਿਆ ਹੈ। ਉੱਥੇ ਸਾਧਵੀਆਂ ਦੀ ਸਜ਼ਾ ਵਧਾਉਣ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਡੇਰਾ ਮੁਖੀ ਦੇ ਵਕੀਲ ਨੂੰ ਆਪਣਾ ਪੱਖ ਰੱਖਣ ਲਈ ਆਖਿਆ ਗਿਆ ਹੈ।

ਸੁਣਵਾਈ ਦੌਰਾਨ ਡੇਰਾ ਮੁਖੀ ਵੱਲੋਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੁਆਰਾ ਲਗਾਏ ਗਏ 30 ਲੱਖ 20 ਹਜ਼ਾਰ ਰੁਪਏ ਦੇ ਜੁਰਮਾਨੇ ‘ਤੇ ਰੋਕ ਲਗਾਉਣ ਦੀ ਮੰਗ ਕੀਤੀ।

ਇਸ ਮੰਗ ਨੂੰ ਹਾਈਕੋਰਟ ਨੇ ਨਾਮਨਜ਼ੂਰ ਕਰਦੇ ਹੋਏ ਇਸ ਨੂੰ ਦੋ ਮਹੀਨੇ ਵਿਚ ਪੰਚਕੂਲਾ ਦੀ ਸੀਬੀਆਈ ਅਦਾਲਤ ਵਿਚ ਰਾਸ਼ੀ ਜਮ੍ਹਾਂ ਕਰਵਾਉਣ ਲਈ ਆਖਿਆ ਹੈ। ਇਹ ਜੁਰਮਾਨਾ ਰਾਸ਼ੀ ਹਾਈਕੋਰਟ ਨੇ ਸੀਬੀਆਈ ਦੇ ਨਾਂਅ ‘ਤੇ ਐੱਫਟੀਆਰ (ਫਿਕਸਡ ਡਿਪਾਜਿਟ) ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਦੇਖੌ ਸ਼ਰਮਨਾਕ ਕਰਤੂਤ .. ਜਿਸਨੂੰ ਲੋਕ ਮਾਂ ਜੀ ਕਹਿੰਦੇ ਨੇ ..

ਦਾਜ ਮਾਮਲਾ ਅਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲੱਗਣ ਤੋਂ ਬਾਅਦ ਹੁਣ ਰਾਧੇ ਮਾਂ ਦੇ ਲਵ ਅਫੇਅਰ ਹੋਣ ਦੀ ਗੱਲ ਸਾਹਮਣੇ ਆਈ ਹੈ।

ਵਿਵਾਦਾਂ ਵਿੱਚ ਘਿਰੀ ਰਹੀ ਰਾਧੇ ਮਾਂ ਦਾ ਇੱਕ ਥਾਣੇਦਾਰ ਦੀ ਕੁਰਸੀ ’ਤੇ ਬੈਠਣਾ ਥਾਣਾ ਮੁਖੀ ਨੂੰ ਮਹਿੰਗਾ ਪੈ ਗਿਆ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੀਪੀ ਦੀਪਿੰਦਰ ਪਾਠਕ ਨੇ ਥਾਣਾ ਵਿਵੇਕ ਵਿਹਾਰ ਦੇ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਮਾਮਲਾ ਕੁਝ ਦਿਨ ਪਹਿਲਾਂ ਦਾ ਹੈ ਜਦੋਂ ਰਾਧੇ ਮਾਂ ਦਸਹਿਰੇ ਵਾਲੀ ਰਾਤ ਇਸ ਥਾਣੇ ਵਿੱਚ ਗਈ। ਇਸ ਮੌਕੇ ਵਰਦੀਧਾਰੀ ਪੁਲੀਸ ਮੁਲਾਜ਼ਮਾਂ ਨੇ ਉਸ ਨਾਲ ਭਜਨਾਂ ਵਰਗੇ ਗੀਤ ਗਾਏ ਤੇ ਫੁੱਲਾਂ ਨਾਲ ਸਵਾਗਤ ਕੀਤਾ।

Radhe Maa, who has been accused of hurting religious sentiments, threatening others, obscenity and other offences, is once again in the news for all wrong reasons.
In a picture doing rounds on social media, Sukhwinder Kaur alias Radhe Maa, can be seen sitting on the Station House Officer’s chiar in Delhi’s GTB Nagar police station. Standing next to her is the SHO Sanjay Sharma himself with folded hands and a red stole hanging around his neck.

SHO Sharma was immediately sent off duty for allegedly providing special treatment to Radhe Maa and a probe has been ordered to investigate the matter.
Her style of blessing devotees is considered obscene as Radhe Maa allows them to lift and carry her. An obscenity complaint filed against her says she allows devotees to kiss her.

Online videos show Radhe Maa, who has studied till Class 10, dancing to Bollywood songs. She is also pictured in western clothes, notably a red mini-skirt.

ਪੂਰੀ Family ਹੀ ਪਾਗਲ ਹੋ ਗੀ ਪਤਾ ਨਹੀਂ ਰੱਬ ਨੇ ਕੀ ਕਹਿਰ ਪਾਇਆ ..(Live ਵੀਡੀਓ)

Rescue family in Mohali ….. ਪੂਰੀ family ਹੀ Mentally Upset ਹੋ ਗੀ ਸੀ ਪਤਾ ਨਹੀਂ ਰੱਬ ਨੇ ਕੀ ਕਹਿਰ ਪਾਇਆ ………

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Rescue family in Mohali ….. ਪੂਰੀ family ਹੀ Mentally Upset ਹੋ ਗੀ ਸੀ ਪਤਾ ਨਹੀਂ ਰੱਬ ਨੇ ਕੀ ਕਹਿਰ ਪਾਇਆ ………


ਪੂਰੀ family ਹੀ Mentally Upset ਹੋ ਗੀ ਸੀ ਪਤਾ ਨਹੀਂ… by TadkaVideos

ਸੜਕਾਂ ਦੇ ਕਿਨਾਰਿਆਂ ਤੇ ਲੱਗੇ ਮੀਲ ਪੱਥਰ ਵੱਖ ਵੱਖ ਰੰਗਾਂ ਦੇ ਕਿਉਂ ਹੁੰਦੇ ਹਨ ??

शहर के शोरगुल से दूर साफ सुथरी चौड़ी सड़क पर लॉन्ग ड्राइव का अपना ही मजा है। आप चाहे कार में हों या बाइक पर। दोस्तों, परिवार या गर्लफ्रेंड के साथ हाईवे पर ऐसा सफर हमेशा ही यादगार रहता है। वैसे क्या आपने कभी ध्यान दिया है कि इन हाईवे पर चलते वक्त सड़क किनारे लगे हुए माइलस्टोन लगातार अपना रंग बदलते रहते हैं। आइए जानिए इन मील के पत्‍थरों के बारे में वो फैक्‍ट्स जो आपके सफर में एक नई याद जोड़ देंगे।जब माइलस्टोन का रंग हो पीला
रोड पर ड्राइव के दौरान अगर आपको सड़क किनारे पीले रंग का माइलस्टोन नजर आता है। यानी जिस माइलस्टोन का ऊपरी हिस्सा पीले रंग से पेंटेड हो, तो जान लीजिए कि आप किसी नेशनल हाईवे पर चल रहे हैं। जानने वाली बात यह है की पीले रंग का माइलस्टोन भारत में सिर्फ नेशनल हाईवेज पर ही लगाए जाते हैं।हरे रंग का माइलस्टोन
रोड पर जब आपको माइलस्टोन की ऊपरी पट्टी हरे रंग की दिखाई दे तो जान लीजिए कि आप नेशनल हाईवे नहीं बनती स्टेट हाईवे पर सफर कर रहे हैं। देश के किसी भी राज्य द्वारा बनाई गई सड़कों पर हरे रंग की पट्टी वाले माइलस्टोन ही लगाए जाते हैं और यह सड़कें पूरी तरह से राज्य सरकार के कंट्रोल में होती हैं।काले रंग की पट्टी वाला माइलस्टोन
सफर के दौरान यदि आपको सड़क पर काली पट्टी वाला माइलस्टोन दिखाई दे। तो समझ जाइए कि आप किसी बड़े शहर या जिले की और पढ़ रहे हैं। साथ ही वह रोड आने वाले जिले के नियंत्रण में आती है। इस सड़क का रखरखाव भी उस शहर के प्रशासन द्वारा ही किया जाता है। कई जगहों पर शहरी सीमा में आने वाली सड़कों के किनारे पूरी तरह सफेद रंग वाले माइलस्टोन भी लगे होते हैं।नारंगी रंग की पट्टी वाले माइलस्टोन
देशभर में ग्रामीण इलाकों से गुजरते वक्त आपको तमाम सड़कों पर ऑरेंज कलर की पट्टी वाले मील के पत्थर या साइनबोर्ड दिखाई पड़ जाएंगे। इन्हें देखकर आप आसानी से जान पाएंगे कि वह सड़क प्रधानमंत्री ग्राम सड़क योजना के अंतर्गत बनाई गई है।है ना मज़ेदार, तो अब आप जब भी सड़क किनारे गुजरे तो, आपको सड़कों पर लगे पत्थर ही बता देंगे, कि आप गांव, शहर या फिर नेशनल हाईवे पर है, किसी से पूछने की ज़रूरत नहीं पड़ेगी।