ਹਨੀਪ੍ਰੀਤ ਤੋਂ ਦੇਖੋ ਠਾਣੇ ਚ ਕਿਦਾਂ ਪੁੱਛ ਗਿੱਛ ਹੋ ਰਹੀ ਅੰਦਰ ਦੀ ਵੀਡੀਓ

ਪੁਲਿਸ ਨੇ ਜ਼ੀਰਕਪੁਰ-ਪਟਿਆਲਾ ਹਾਈਵੇ ਤੋਂ ਹਨੀਪ੍ਰੀਤ ਨੂੰ ਕੀਤਾ ਗ੍ਰਿਫ਼ਤਾਰ ..ਗ੍ਰਿਫ਼ਤਾਰੀ ਤੋਂ ਬਾਅਦ ਹਨੀਪ੍ਰੀਤ ਤੋਂ ਤੁਰੰਤ ਪੁੱਛਗਿੱਛ ਸ਼ੁਰੂ ..
ਜਲਦ ਹੀ ਹਨੀਪ੍ਰੀਤ ਨੂੰ ਕੀਤਾ ਜਾਵੇਗਾ ਕੋਰਟ ‘ਚ ਪੇਸ਼ .. ਹਨੀਪ੍ਰੀਤ ਦੇ ਨਾਲ ਇੱਕ ਹੋਰ ਔਰਤ ਨੂੰ ਵੀ ਲਿਆ ਪੁਲਿਸ ਨੇ ਹਿਰਾਸਤ ‘ਚ ..

ਹਨੀਪ੍ਰੀਤ ਤੋਂ ਪੰਚਕੂਲਾ ਦੇ ਚੰਡੀਮੰਦਰ ਥਾਣੇ ‘ਚ ਪੁੱਛਗਿੱਛ ਕਰ ਰਹੀ ਹੈ ਪੁਲਸ…


honey preet by TadkaVideos
ਪੰਜਾਬ ਪੁਲਿਸ ਨੇ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਹੇ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੰਜਬ ਪੁਲਿਸ ਨੇ ਅੱਜ 38 ਦਿਨਾਂ ਬਾਅਦ ਹਨੀਪ੍ਰੀਤ ਗ੍ਰਿਫਤਾਰ ਕਰ ਕੇ ਹਰਿਆਣਾ ਪੁਲਿਸ ਦੇ ਸਪੁਰਦ ਕਰ ਦਿੱਤਾ ਗਿਆ।

 


News haoneypreet by TadkaVideos

ਹਾਲਾਂਕਿ, ਹਰਿਆਣਾ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਵਿੱਚ ਪੰਜਾਬ ਪੁਲਿਸ ਨੇ ਕੋਈ ਭੂਮਿਕਾ ਨਿਭਾਈ ਹੈ। ਇਸ ਸਮੇਂ ਹਨੀਪ੍ਰੀਤ ਹਰਿਆਣਾ ਪੁਲਿਸ ਦੀ ਹਿਰਾਸਤ ਵਿੱਚ ਹੈ। ਹਨੀਪ੍ਰੀਤ ਨੂੰ ਜ਼ੀਰਕਪੁਰ-ਪਟਿਆਲਾ ਸੜਕ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਅੱਜ ਸਵੇਰੇ ਇਹ ਖ਼ਬਰਾਂ ਆਈਆਂ ਸਨ ਕਿ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਦੀ ਕਥਿਤ ਧੀ, ਪੰਚਕੂਲਾ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦੀ ਹੈ। ਇੱਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਹਨੀਪ੍ਰੀਤ ਨੇ ਕਿਹਾ ਸੀ ਕਿ ਉਹ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਅਦਾਲਤ ਵਿੱਚ ਸਰੰਡਰ ਕਰੇਗੀ।
ਹਨੀਪ੍ਰੀਤ ਨੇ ਕਿਹਾ ਕਿ ਉਹ ਤਾਂ ਰਾਮ ਰਹੀਮ ਨਾਲ ਅਦਾਲਤ ਤਕ ਸਰਕਾਰੀ ਆਗਿਆ ਨਾਲ ਹੀ ਗਈ ਸੀ। ਹਨੀਪ੍ਰੀਤ ਨੇ ਆਪਣੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਤੇ ਕੁਝ ਡੇਰਾ ਪ੍ਰੇਮੀਆਂ ਵੱਲੋਂ ਡੇਰਾ ਮੁਖੀ ਤੇ ਉਸ ਦੇ ਨਾਜਾਇਜ਼ ਸਬੰਧ ਹੋਣ ਦਾ ਖੰਡਨ ਵੀ ਕੀਤਾ।

ਸ਼ਰਮਨਾਕ, ਹਵਸ ‘ਚ ਅੰਨ੍ਹਾ ਹੋ ਕੇ ਮਾਂ ਨਾਲ ਕੀਤਾ ਇਹ ਕੁੱਝ…

ਫਰੀਦਾਬਾਦ : ਦਿਨੇਂ-ਦਿਨ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਲਈ ਸ਼ਰਮ ਦੀ ਗੱਲ ਹੈ। ਲੋਕਾਂ ਦੀ ਹਵਸ ਏਨੀ ਜਿਆਦਾ ਵੱਧ ਗਈ ਹੈ ਕਿ ਉਹ ਬੱਚਿਆਂ, ਬਜ਼ੁਰਗਾਂ, ਤੇ ਖੂਨ ਦੇ ਰਿਸਤੇ ਨੂੰ ਵੀ ਨੀ ਬਖ਼ਸ ਰਹੇ। ਅਜਿਹਾ ਇਕ ਮਾਮਲਾ ਫਰੀਦਾਬਾਦ ਇਲਾਕੇ ‘ਚ ਸਾਹਮਣੇ ਆਇਆ ਹੈ ਜਿਥੇ ਮਾਂ ਬੇਟੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਾ ਸਨਸਨੀ ਖੇਜ਼ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਹੈ, ਜਿਥੇ ਇਕ 20 ਸਾਲ ਦੇ ਲੜਕੇ ਨੇ ਆਪਣੀ ਹੀ ਮਤਰੇਈ ਮਾਂ ਦੇ ਨਾਲ ਜ਼ਬਰਦਸਤੀ ਬਲਾਤਕਾਰ ਕਰਕੇ ਇਸ ਪਾਕ ਰਿਸ਼ਤੇ ਨੂੰ ਤਾਰ-ਤਾਰ ਕਰ ਸ਼ਰਮਸਾਰ ਕਰ ਦਿੱਤਾ ਹੈ।


ਪੀੜ੍ਹਤ ਮਾਂ ਨੇ ਆਪਣੇ ਮਤਰਏ ਪੁੱਤਰ ਦੇ ਖਿਲਾਫ ਐਫ.ਆਈ.ਆਰ. ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸਦਾ ਵਿਆਹ ਲਗਭਗ 7 ਸਾਲ ਪਹਿਲਾਂ ਹੋਇਆ ਸੀ। ਇਹ ਉਸਦੇ ਪਤੀ ਦਾ ਦੂਸਰਾ ਵਿਆਹ ਹੈ ਅਤੇ ਉਸਦਾ ਪਤੀ ਰਿਕਸ਼ਾ ਚਲਾਉਂਦਾ ਹੈ। ਪੀੜਤਾ ਦਾ ਕਹਿਣਾ ਹੈ ਕਿ ਉਸਦੇ ਪਤੀ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਉਸਦੇ 3 ਬੱਚੇ ਹਨ, ਜਿਨ੍ਹਾਂ ‘ਚੋਂ 2 ਬਾਹਰ ਰਹਿੰਦੇ ਹਨ ਅਤੇ ਇਕ ਬੇਟਾ ਸ਼ਿਵਮ ਜਿਸ ਦੀ ਉਮਰ 20 ਸਾਲ ਹੈ ਉਹ ਸਾਡੇ ਨਾਲ ਰਹਿੰਦਾ ਹੈ।


ਪੀੜ੍ਹਤ ਨੇ ਦੱਸਿਆ ਕਿ ਸ਼ਿਵਮ ਨੇ ਉਸ ਦੇ ਨਾਲ 4 ਮਹੀਨੇ ਪਹਿਲਾਂ ਵੀ ਘਰ ‘ਚ ਜ਼ਬਰਦਸਤੀ ਬਲਾਤਕਾਰ ਕੀਤਾ ਸੀ ਅਤੇ ਵਿਰੋਧ ਕਰਨ ‘ਤੇ ਕੁੱਟਮਾਰ ਕੀਤੀ। ਇਸ ਤੋਂ ਬਾਅਦ 30 ਸਤੰਬਰ ਦੀ ਰਾਤ ਨੂੰ ਉਸਦਾ ਪਤੀ ਘਰੋਂ ਬਾਹਰ ਗਿਆ ਹੋਇਆ ਸੀ ਅਤੇ ਉਹ ਇਕੱਲੀ ਕਮਰੇ ‘ਚ ਸੌ ਰਹੀ ਸੀ। ਰਾਤ ਦੇ ਤਕਰੀਬਨ 11.30 ਵਜੇ ਸ਼ਿਵਮ ਕਮਰੇ ‘ਚ ਆਇਆ ਅਤੇ ਉਸ ਨਾਲ ਬਲਾਤਕਾਰ ਕੀਤਾ।

ਪੁਲਸ ਦੇ ਮੁਤਾਬਕ ਪੀੜਤ ਔਰਤ ਦੀ ਸ਼ਿਕਾਇਤ ‘ਤੇ ਮਹਿਲਾ ਥਾਣਾ ਪੁਲਸ ਨੇ ਦੋਸ਼ੀ ਮਤਰਏ ਪੁੱਤਰ ਸ਼ਿਵਮ ਦੇ ਖਿਲਾਫ ਭਾਰਤੀ ਪੀਨਲ ਕੋਡ ਦੇ ਤਹਿਤ ਧਾਰਾ 376, 323, 506 ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਸ਼ਿਵਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


ਆਖਰ ਬਲਾਤਕਾਰ ਦੀਆਂ ਅਜਿਹੀਆਂ ਘਟਨਾਵਾਂ ਥੰਮਣ ਦਾ ਨਾਮ ਕਿਊ ਨੀ ਲੈ ਰਹੀਆਂ। ਅਜਿਹੀਆਂ ਘਟਨਾਵਾਂ ਇਕੱਲੇ ਆਪਣੇ ਦੇਸ਼ ‘ਚ ਹੀ ਨੀ ਸਗੋਂ ਪੂਰੇ ਵਿਸ਼ਵ ਨੂੰ ਦੇਖਣ ਨੂੰ ਮਿਲਦੀਆਂ ਹਨ।

ਸੋ ਦੇਖੋ ਇਸ ਦਾ ਕੀ ਉਤਰ ਸਹੀ ਹੈ

ਸਭ ਤੋਂ ਪਹਿਲਾਂ ਤਾ ਪੇਜ ਲਾਈਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। . ਹੋਰ ਭਰਪੂਰ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਤੇ ਸਾਡੀਆਂ ਪੋਸਟਾਂ ਨੂੰ ਸ਼ੇਅਰ ਕਰਕੇ ਸਾਡਾ ਸਾਥ ਦੇਵੋ ਤਾਂ ਜੋ ਅਸੀਂ ਹੋਰ ਮਿਹਨਤ ਕਰਕੇ ਨਵੀਂਆਂ ਨਵੀਆਂ ਪੋਸਟਾਂ ਤੁਹਾਡੇ ਲਈ ਲਿਆਉਂਦੇ ਰਹੀਏ। ਸੋ ਇਸ ਪੋਸਟ ਦੇ ਅਖੀਰ ਤੇ ਸਾਡੇ ਦੁਆਰਾ ਪੁੱਛੇ ਸਵਾਲ ਦਾ ਸਹੀ ਉਤਰ ਲਿਖਿਆ ਗਿਆ ਹੈ ਜੀ ਇਕ ਵਾਰ ਫਿਰ ਤੋਂ ਆਪ ਸਭ ਦਾ ਸਾਡੇ ਪੇਜ ਨਾਲ ਜੁੜਨ ਤੇ ਬਹੁਤ ਬਹੁਤ ਧੰਨਵਾਦ – ਸੋ ਦੇਖੋ ਇਸ ਦਾ ਕੀ ਉਤਰ ਸਹੀ ਹੈ

ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ,

 

 

ਇਸ ਸਵਾਲ ਦਾ ਉਤਾਰ = 40 ਹੈ

 

ਰਣਜੀਤ ਬਾਵੇ ਦੀ ਨਵੀਂ ਫਿਲਮ – ਭਲਵਾਨ ਸਿੰਘ Official trailer(ਵੀਡੀਓ )

In this video clip you can watch a very funny video clip.this video clip by Ranjit Bawa New Movie Bhalwan Singh Bhalwan Singh | Official Trailer | Ranjit Bawa | Releasing 27th October

.i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਚੀਮਾ ਆਸਟ੍ਰੇਲੀਆ ਚ ਅੱਤ ਕਰਵਾ ਰਿਹਾ ਦੇਖੋ ਤਾਜਾ ਵੀਡੀਓ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Harman Cheema Hummer ਵਿਚ australia ਦੀ gerri ਲਾਉਂਦੇ ਦੀ ਵੀਡੀਓ ਆਈ ਸਾਹਮਣੇ – ਦੇਖੋ ਪੂਰੀ ਵੀਡੀਓ

ਹੋਸ਼ ਉਡ ਜਾਣਗੇ ਲੰਗਾਹ ਦੀ ਏਨੀ ਜਾਇਦਾਦ ਸੁਣਕੇ (ਦੇਖੋ ਵੀਡੀਓ )

In this video clip you can watch a very sad video clip.this video about Sucha Singh Langah Minister .i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਦੋ ਟਰੱਕਾਂ ‘ਚ ਲੱਗੀ ਅੱਗ ਦੇਖੀ ਅਤੇ ਚੀਕਣ ਦੀ ਆਵਾਜ਼ ਸੁਣੀ ਤਾਂ ……

ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਨੌਜਵਾਨ ਮਹਿਲਾ ਨੂੰ ਭਾਰਤੀ ਨਾਗਰਿਕ ਦੀ ਜਾਨ ਬਚਾਉਣ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਇੰਡੀਅਨ ਐਂਬੇਸੀ 2 ਅਕਤੂਬਰ ਯਾਨੀ ਗਾਂਧੀ ਜੈਯੰਤੀ ਦੇ ਦਿਨ ਮਹਿਲਾ ਨੂੰ ਸਨਮਾਨਿਤ ਕਰ ਰਹੀ ਹੈ। 22 ਸਾਲ ਦੀ ਜਵਾਹਰ ਸੈਫ ਅਲ ਕੁਮੈਤੀ ਨੇ ਕੁੱਝ ਹੀ ਦਿਨ ਪਹਿਲਾਂ ਬਹਾਦਰੀ ਦਿਖਾਉਂਦੇ ਹੋਏ ਟਰੱਕ ਐਕਸੀਡੈਂਟ ਵਿੱਚ ਜਖ਼ਮੀ ਭਾਰਤੀ ਹਰਕਿਰਤ ਸਿੰਘ ਦੀ ਜਾਨ ਬਚਾਈ ਸੀ। ਇਸ ਘਟਨਾ ਦੇ ਬਾਅਦ ਤੋਂ ਹੀ ਜਵਾਹਰ ਨੂੰ ਯੂਏਈ ਵਿੱਚ ਅਦਾਕਾਰਾ ਕਿਹਾ ਜਾਣ ਲੱਗਾ ਹੈ। ਹਾਲ ਹੀ ਵਿੱਚ ਅਰਬ ਪੁਲਿਸ ਵੀ ਜਵਾਹਰ ਨੂੰ ਬਹਾਦਰੀ ਲਈ ਸਨਮਾਨਿਤ ਕਰ ਚੁੱਕੀ ਹੈ।

ਆਸ – ਪਾਸ ਖੜੇ ਲੋਕ ਵੇਖਦੇ ਰਹੇ ਤਮਾਸ਼ਾ…

ਪੁਲਿਸ ਦੇ ਮੁਤਾਬਕ, ਜਵਾਹਰ ਦੇ ਪੁੱਜਣ ਤੋਂ ਪਹਿਲਾਂ ਵੀ ਉੱਥੇ ਕਾਫ਼ੀ ਭੀੜ ਜਮਾਂ ਸੀ, ਪਰ ਕੋਈ ਵੀ ਹਰਕਿਰਤ ਦੀ ਮਦਦ ਲਈ ਅੱਗੇ ਨਹੀਂ ਵਧਿਆ।

ਸੰਯੁਕਤ ਅਰਬ ਅਮੀਰਾਤ ‘ਚ ਇੱਕ ਮੁਸਲਿਮ ਮਹਿਲਾ ਨੇ ਇਕ ਭਾਰਤੀ ਟਰੱਕ ਚਾਲਕ ਦੀ ਜਾਨ ਬਚਾ ਲਈ ਜੋ ਭਿਆਨਕ ਸੜਕ ਹਾਦਸੇ ਤੋਂ ਬਾਅਦ ਅੱਗ ਦੀਆਂ ਲਪਟਾਂ ‘ਚ ਘਿਰ ਗਿਆ ਸੀ। ਇਥੋਂ ਦੀ ਨਿਊਜ਼ ਏਜੰਸੀ ਮੁਤਾਬਕ ਜਵਾਹਰ ਸੈਫ ਅਲ ਕੁਮੈਤੀ (22) ਹਸਪਤਾਲ ‘ਚ ਦਾਖਲ ਆਪਣੇ ਇਕ ਦੋਸਤ ਨੂੰ ਮਿਲ ਕੇ ਪਰਤ ਰਹੀ ਸੀ, ਜਦੋਂ ਉਸ ਨੇ ਰਾਸ ਅਲ-ਖੈਮਾ ‘ਚ ਦੋ ਟਰੱਕਾਂ ‘ਚ ਲੱਗੀ ਅੱਗ ਦੇਖੀ ਅਤੇ ਇਕ ਵਿਅਕਤੀ ਦੇ ਚੀਕਣ ਦੀ ਆਵਾਜ਼ ਸੁਣੀ, ਜੋ ਮਦਦ ਲਈ ਕਿਸੇ ਨੂੰ ਬੁਲਾ ਰਿਹਾ ਸੀ।

ਉਸ ਨੇ ਬਹਾਦੁਰੀ ਦਿਖਾਉਂਦੇ ਹੋਏ ਅਬਾਇਆ ਲਿਬਾਸ (ਕੁਝ ਮੁਸਲਿਮ ਔਰਤਾਂ ਵਲੋਂ ਪਹਿਨਿਆ ਜਾਣ ਵਾਲਾ ਲਬਾਦ ਵਰਗਾ ਲਿਬਾਸ) ਨਾਲ ਅੱਗ ਬੁਝਾ ਕੇ ਉਸ ਭਾਰਤੀ ਚਾਲਕ ਨੂੰ ਅੱਗ ‘ਚੋਂ ਬਾਹਰ ਕੱਢ ਲਿਆ।

ਖਬਰ ਮੁਤਾਬਕ ਅਲ ਕੁਮੈਤੀ ਨੇ ਕਿਹਾ ਕਿ ਅੱਗ ‘ਚ ਘਿਰੇ ਇਨ੍ਹਾਂ ਦੋਹਾਂ ਟਰੱਕਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ ਸੀ। ਉਸ ਨੇ ਅੱਗ ‘ਚ ਫਸੇ ਅਤੇ ਦਰਦ ਨਾਲ ਚੀਕ ਰਹੇ ਵਿਅਕਤੀ ਨੂੰ ਮਦਦ ਮੰਗਦੇ ਹੋਏ ਦੇਖਿਆ। ਪੁਲਸ ਨੇ ਜ਼ਖਮੀ ਵਿਅਕਤੀ ਦੀ ਪਛਾਣ ਹਰਕਿਰਤ ਸਿੰਘ ਦੇ ਤੌਰ ‘ਤੇ ਕੀਤੀ ਹੈ। ਅਲ ਕੁਮੈਤੀ ਨੇ ਗੱਡੀ ‘ਚ ਬੈਠੀ ਆਪਣੀ ਦੋਸਤ ਦਾ ਅਬਾਇਆ ਲੈਕੇ ਅੱਗ ਬੁਝਾਈ ਸੀ। ਦੋਹਾਂ ਚਾਲਕ 40 ਤੋਂ 50 ਫੀਸਦੀ ਤੱਕ ਝੁਲਸ ਗਏ ਸਨ। ਦੋਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਰਾਸ ਅਲ ਖੈਮਾ ਪੁਲਿਸ ਦੇ ਐਂਬੂਲੈਂਸ ਅਤੇ ਬਚਾਅ ਵਿਭਾਗ ਦੇ ਮੇਜਰ ਤਾਰਿਕ ਮੁਹੰਮਦ ਅਲ ਸ਼ਰਹਾਨ ਨੇ ਕਿਹਾ ਕਿ ਉਹ ਇਸ ਔਰਤ ਨੂੰ ਉਸ ਦੀ ਬਹਾਦੁਰੀ ਲਈ ਸਨਮਾਨਤ ਕਰਨਗੇ। ਖਬਰ ‘ਚ ਕਿਹਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ‘ਚ ਭਾਰਤ ਦੇ ਡਿਪਲੋਮੈਟ ਨਵਦੀਪ ਸਿੰਘ ਸੂਰੀ ਨੇ ਕਿਹਾ ਹੈ ਕਿ ਆਬੂ ਧਾਬੀ ‘ਚ ਭਾਰਤੀ ਸਫਾਰਤਖਾਨਾ ਵੀ ਅਲ ਕੁਮੈਤੀ ਨੂੰ ਸਨਮਾਨਤ ਕਰੇਗਾ।

ਪੁਲਿਸ ਨੇ ਕੀਤਾ ਸਨਮਾਨ

– ਜਵਾਹਰ ਦੀ ਬਹਾਦਰੀ ਦੀ ਕਹਾਣੀ ਦੁਨੀਆ ਦੇ ਸਾਹਮਣੇ ਤੱਦ ਆਈ ਜਦੋਂ ਐਮਰਜੈਂਸੀ ਡਿਪਾਰਟਮੈਂਟ ਦੇ ਹੈੱਡ ਮੇਜਰ ਤਾਰੇਕ ਅਲ ਸ਼ਰਹਨ ਨੇ ਇਸ ਘਟਨਾ ਨੂੰ ਇੰਸਟਾਗਰਾਮ ਉੱਤੇ ਸ਼ੇਅਰ ਕੀਤਾ।

– ਉਨ੍ਹਾਂ ਦਾ ਮਕਸਦ ਸੋਸ਼ਲ ਮੀਡੀਆ ਦੇ ਜਰੀਏ ਜਵਾਹਰ ਦੀ ਤਲਾਸ਼ ਕਰਨਾ ਸੀ, ਤਾਂਕਿ ਉਸਨੂੰ ਇਸ ਬਹਾਦਰੀ ਲਈ ਸਨਮਾਨਿਤ ਕੀਤਾ ਜਾ ਸਕੇ।

…. ਇਸਦੀ ਕੁੜੀ ਫਲਾਨੇ ਦੇ ਮੁੰਡੇ ਨਾਲ ਫਸੀ ਏ …

ਜਿਹੜੀਆਂ ਕੁੜੀਆਂ ਬੇਗਾਨੇ ਮੁੰਡਿਆਂ ਨਾਲ ਰਿਸ਼ਤੇ ਬਣਾ ਕੇ ਕਹਿੰਦੀਆਂ ਜੀ ਅਸੀਂ ਤਾਂ ਪਿਆਰ ਕਰਦੇ ਆ
ਆ.. ਮੇਰੀਆਂ ਇੱਕ ਦੋ ਗੱਲਾਂ ਦਿਮਾਗ਼ ਚ ਬਿਠਾ ਲਉ .
ਜਰਾ ਮਾਰੋ ਝਾਤੀ ਘਰ ਵੱਲ …..


ਪਹਿਲਾਂ ਤਾਂ ਏ ਗਲਤਫਹਿਮੀ ਕੱਢ ਦਿਉ ਕਿ ਤੁਹਾਡੇ ਇਸ ਰਿਸ਼ਤੇ ਦਾ ਕਿਸੇ ਨੂੰ ਨੀ ਪਤਾ …. ਤੁਹਾਡੇ ਪਿਤਾ ਤੇ ਭਰਾ ਨੂੰ ਛੱਡ ਕੇ ਬਾਕੀ ਸਭ ਆਢ ਗੁਆਂਢ , ਦੋਸਤਾਂ ਨੂੰ ਪਤਾ ਹੁੰਦਾ .. ਇਥੋਂ ਤੱਕ ਕਿ ਮਾਂ ਨੂੰ ਵੀ ਪਤਾ ਹੁੰਦਾ , ਉ ਧੀ ਦੇ ਲੱਛਣ ਵੇਖ ਕੇ ਹਿਸਾਬ ਲਾ ਲੈਂਦੀ ਏ , ਹੁਣ ਜਿੰਨੇ ਜੰਮਿਆ ਪਾਲਿਆ ਉਹਨੂੰ ਕਿਹਡ਼ਾ ਚਾਰੇ .


ਜਦੋਂ ਪਿਉ ਕੋਲੋਂ ਲੰਘਦਾ ਮੁੰਡਿਆਂ ਦੇ ਤਾਂ ਸਾਰੇ ਹੀ ਅੰਕਲ ਕਹਿ ਕੇ ਨਮਸਤੇ ਬਲਾਉਂਦੇ ਪਰ ਥੋਡ਼ਾ ਦੂਰ ਜਾਣ ਮਗਰੋਂ ਪਤਾ ਕੀ ਕਹਿੰਦੇ …. ਇਸਦੀ ਕੁੜੀ ਫਲਾਨੇ ਦੇ ਮੁੰਡੇ ਨਾਲ ਫਸੀ ਏ … ਹੁਣ ਉਸ ਵੇਲੇ ਗਲਤੀ ਨਾਲ ਕਿਤੇ ਉਸ ਬਾਪ ਦੇ ਕੰਨੀ ਅਵਾਜ਼ ਪੈ ਜਾਵੇ ਫਿਰ ਦੱਸੋ ?
ਭਰਾ ਜਦੋਂ ਵਿਆਹਿਆ ਜਾਂਦਾ ਏ ਤਾਂ ਭਾਬੀਆਂ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਨਣਾਨ ਦੇ ਕਰਨਾਮਿਆਂ ਦਾ ਪਤਾ ਲੱਗ ਜਾਂਦਾ , ਗੁਆਂਢੀ ਔਰਤਾਂ ਦੱਸ ਦਿੰਦੀਆਂ ਨੇ .


ਜਦੋਂ ਕਿਤੇ ਭਰਾ ਭਰਜਾਈ ਦੀ ਆਪਸ ਵਿੱਚ ਨੋਕ ਝੋਕ ਹੁੰਦੀ ਏ ਤਾਂ ਭਰਾ ਨੂੰ ਉਦੋਂ ਭੈਣ ਦੇ ਕਾਰਨਾਮੇ ਦੇ ਮੇਹਣੇ ਵੱਜਦੇ , ਜਿਹਨੂੰ ਪਿਆਰ ਕਹਿੰਦੀਆਂ ਜੇ . ਹੁਣ ਏ ਤਾਂ ਉ ਭਰਾ ਜਾਣੇ ਜਿਹਦੇ ਕਾਲਜੇ ਚ ਚੀਰ ਪੈਦਾ , ਨਾ ਉ ਘਰਵਾਲੀ ਨੂੰ ਕੁਝ ਕਹਿਣ ਜੋਗਾ ਨਾਂ ਭੈਣ ਨੂੰ , ਤੇ ਏ ਜਿਹਡ਼ਾ ਮਿਹਣਾ ਏ ਭੈਣ ਚਾਹੇ ਵਿਆਹੀ ਜਾਵੇ ਬੱਚਿਆਂ ਵਾਲੀ ਹ ਜਾਵੇ ਤਾਂ ਵੀ ਭਰਾ ਨੂੰ ਵੱਜਦਾ ਹੀ ਰਹਿੰਦਾ ..


ਕਿਤੇ ਜੇ ਗਲਤੀ ਨਾਲ ਸੱਸ ਨੂੰ ਪਤਾ ਲੱਗ ਗਿਆ ਫਿਰ ਰੱਬ ਈ ਜਾਣੇ ਕੀ ਹੋ ਸਕਦਾ
ਹੁਣ ਜੇ ਕੋਈ ਕਹੇ , ਜੀ ਅਸੀਂ Love Marriage ਕਰਨੀ ਏ ਤਾਂ ਪੱਥਰ ਤੇ ਲਕੀਰ ਏ ਕਿ ਕਈ ਰਿਸ਼ਤੇ ਤੋਡ਼ ਕੇ ਇੱਕ ਰਿਸ਼ਤੇ ਨੂੰ ਜੋੜੋਗੇ ਤਾਂ ਲੰਮਾ ਸਮਾਂ ਨੀ ਚਲੇਗਾ , ਜੇ ਚਲੇਗਾ ਵੀ ਤੇ ਹਾਲਾਤਾਂ ਨਾਲ ਸਮਝੋਤਾ ਕਰਨਾ ਪੈਣਾ..
ਬਚੋ ਜਿੰਨਾ ਬੱਚ ਹੁੰਦਾ ਵੈਸੇ ਤਾੜੀ ਇਕ ਹੱਥ ਨੀ ਵੱਜਦੀ ! ੲਿਹ ੲਿੱਕ ਕੌੜਾ ਸੱਚ ਆ ਜੇ ਕੁਛ ਗਲਤ ਲੱਗੀਆ ਤਾ ਮਾਫ ਕਰ ਦਿਓ.

ਸ਼ੇਅਰ ਜਰੂਰ ਕਰ ਦਿਓ ਹੋ ਸਕਦਾ ਕਿਸੇ ਬਾਪ ਦੀ ਪਗ ਰੁਲਣੋ ਬਚ ਜਾਵੇ ਧੰਨਵਾਦ

ਇੱਥੇ ਨੌਕਰੀ ਕਰਨ ਤੇ ਤੁਹਾਨੂੰ ਮਿਲਣਗੇ 17 ਲੱਖ ਰੁਪਏ ਅਤੇ ਨਜ਼ਾਰੇ ਅਲੱਗ

ਜੇਕਰ ਤੁਹਾਨੂੰ ਕੋਈ ਕਹੇ ਕਿ ਤੁਸੀਂ ਇਕ ਅਜਿਹੀ ਨੌਕਰੀ ਕਰਨੀ ਹੈ ਜਿਸ ਵਿਚ ਸਿਰਫ ਤੁਸੀਂ ਪਾਰਟੀ ਕਰਨੀ ਹੈ ਜਾਂ ਸ਼ਰਾਬ ਪੀਣ ‘ਚ ਮਸਰੂਫ਼ ਰਹਿਣਾ ਹੈ ਤਾਂ ਯਕੀਨਨ ਤੁਸੀਂ ਹੈਰਾਨ ਹੋਵੋਂਗੇ, ਪਰ ਇਹ ਸੱਚ ਹੈ।

 

Silhouettes of people dancing on an abstract background

ਜੀ ਹਾਂ ਹੈਨ ਹੋਵਨ ਨਾਮੀ ਇਹ ਕੰਪਨੀ ਕੁਝ ਅਜਿਹਾ ਹੀ ਕਰ ਰਹੀ ਹੈ। ਵੀਲਾਗਰ ਦੀ ਪੋਸਟ ਭਾਵ ਵੀਡੀਓ ਪੋਸਟ ਕਰਨੀ ਅਤੇ ਨਵੀਆਂ ਨਵੀਆਂ ਜਗ੍ਹਾਵਾਂ ‘ਤੇ ਜਾਣਾ ਇਸ ਕੰਪਨੀ ਦੀ ਇਸ ਪੋਸਟ ਦੀ ਜ਼ਰੂਰਤ ਹੈ।

 

ਜੇਕਰ ਤੁਸੀਂ ਵੀ ਇਸ ਕੰਪਨੀ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਸ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਹ ਕੰਪਨੀ ਤੁਹਾਨੂੰ ਆਪਣੇ ਨਾਲ ਕੰਮ ਕਰਨ ‘ਤੇ 17 ਲੱਖ ਰੁਪਏ ਤੱਕ ਦੀ ਵੱਡੀ ਰਾਸ਼ੀ ਦੇ ਰਹੀ ਹੈ। ਵੈਸੇ ਜੇਕਰ ਤੁਸੀਂ ਆਪਣੀ ਬੋਰਿੰਗ ਨੌਕਰੀ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ ਤਾਂ ਇਹ ਵਿਕਲਪ ਕੁਝ ਬੁਰਾ ਨਹੀਂ ਹੈ।

ਅਦਾਲਤ ਚ ਭਜਾ ਭਜਾ ਜਾਂਦਾ ਲੰਗਾਹ ਦੇਖੋ ਕੀ ਕੀ ਕਹਿ ਗਿਆ (ਵੀਡੀਓ )

ਸਮਰਪਣ ਕਰਨ ਆਇਆ ਲੰਗਾਹ ਚੋਣ ਪ੍ਰਚਾਰ ਹੀ ਕਰ ਗਿਆ

 

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਆਏ ਲੰਗਾਹ ਦਾ ਜਦ ਪੱਤਰਕਾਰਾਂ ਨੇ ਪੱਖ ਜਾਣਨਾ ਚਾਹਿਆ ਤਾਂ ਉਸ ਨੇ ਇਹੋ ਕਿਹਾ ਕਿ ਉਸ ਦਾ ਪਾਰਟੀ ਵਰਕਰਾਂ ਨੂੰ ਸੰਦੇਸ਼ ਹੈ ਕਿ ਇੱਕ-ਇੱਕ ਵੋਟ ਭਾਜਪਾ ਨੂੰ ਪਾਇਓ। ਲੰਗਾਹ ਦੇ ਟਿਕਾਣਿਆਂ ‘ਤੇ ਪਿਛਲੇ 3 ਦਿਨਾਂ ਤੋਂ ਛਾਪਿਆਂ ਦਾ ਦਾਅਵਾ ਕਰਨ ਵਾਲੀ ਗੁਰਦਾਸਪੁਰ ਪੁਲਿਸ ਦੇ ਦਾਅਵਿਆਂ ਦੀ ਵੀ ਉਦੋਂ ਪੋਲ ਖੁੱਲ੍ਹ ਗਈ ਜਦ ਲੰਗਾਹ ਖ਼ੁਦ ਚੰਡੀਗੜ੍ਹ ਸਮਰਪਣ ਕਰਨ ਆ ਪੁੱਜਾ। ਆਤਮ-ਸਮਰਪਣ ਕਰਨ ਬਹਾਨੇ ਚੋਣ ਪ੍ਰਚਾਰ ਕਰਨ ਵਿੱਚ ਸਫਲ ਰਹੇ ਲੰਗਾਹ ਨੂੰ ਪੰਜਾਬ ਪੁਲਿਸ ਹੱਥ ਨਹੀਂ ਪਾ ਸਕੀ ਤੇ ਉਹ ਆਰਾਮ ਨਾਲ ਅਦਾਲਤ ਵਿੱਚੋਂ ਚਲਾ ਗਿਆ।ਭਾਵੇਂ ਅਕਾਲੀ ਦਲ ਨੇ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਪਣੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ, ਪਰ ਲੰਗਾਹ ਦੀ ਪਾਰਟੀ ਪ੍ਰਤੀ ਵਫਾਦਾਰੀ ਹਾਲੇ ਵੀ ਬਰਕਰਾਰ ਹੈ।

ਇਸ ਗੱਲ ਦਾ ਅੰਦਾਜ਼ਾ ਲੰਗਾਹ ਦੇ ਪੱਤਰਕਾਰਾਂ ਨੂੰ ਉਸ ਦੇ ਦਿੱਤੇ ਬਿਆਨ ਤੋਂ ਲਾਇਆ ਜਾ ਸਕਦਾ ਹੈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੰਗਾਹ ਨੇ ਸ਼ੂਗਰ ਦੇ ਮਰੀਜ਼ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੂੰ ਇਸ ਮਾਮਲੇ ਵਿੱਚ ਜ਼ਿਮਨੀ ਚੋਣ ਕਾਰਨ ਫਸਾਇਆ ਗਿਆ ਹੈ। ਲੰਗਾਹ ਗੁਰਦਾਸਪੁਰ ਵਿੱਚ ਉਸ ਵਿਰੁੱਧ ਦਰਜ ਹੋਏ ਬਲਾਤਕਾਰ ਦੇ ਕੇਸ ਵਿੱਚ ਆਪਣੇ ਆਪ ਨੂੰ ਕਾਨੂੰਨ ਦੇ ਸੁਪਰਦ ਕਰਨ ਲਈ ਚੰਡੀਗੜ੍ਹ ਅਦਾਲਤ ਪਹੁੰਚ ਗਿਆ। ਪਰ ਅਦਾਲਤ ਨੇ ਉਸ ਦੀ ਅਰਜ਼ੀ ਰੱਦ ਕਰਦਿਆਂ ਸਮਰਪਣ ਸਵੀਕਾਰ ਨਾ ਕੀਤਾ ਅਤੇ ਉਸ ਨੂੰ ਗੁਰਦਾਸਪੁਰ ਜਾ ਕੇ ਹੀ ਸਮਰਪਣ ਕਰਨ ਦੀ ਹਦਾਇਤ ਕੀਤੀ।ਮੀਡੀਆ ਨਾਲ ਗੱਲਬਾਤ ਕਰਦਿਆਂ ਲੰਗਾਹ ਨੇ ਕਿ  ਗੁਰਦਾਸਪੁਰ ਦੇ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਤੇ ਡੀ.ਐਸ.ਪੀ. ਕੇ.ਡੀ. ਸਿੰਘ ਨੇ ਗੁਰਦਾਸਪੁਰ ਜ਼ਿਮਨੀ ਚੋਣ ਕਾਰਨ ਉਸ ਵਿਰੁੱਧ ਝੂਠਾ ਕੇਸ ਬਣਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਗੁਰਦਾਸਪੁਰ ਪੁਲਿਸ ਨੂੰ ਲੋੜੀਂਦਾ ਸੁੱਚਾ ਸਿੰਘ ਲੰਗਾਹ ਤਕਰੀਬਨ ਡੇਢ ਘੰਟਾ ਚੰਡੀਗੜ੍ਹ ਅਦਾਲਤ ‘ਚ ਹਾਜ਼ਰ ਰਿਹਾ ਪਰ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

ਲੋੜੀਂਦੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਗੁਰਦਾਸਪੁਰ ਪੁਲਿਸ ਨੇ ਆਪਣੇ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਲੰਗਾਹ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ ਪਰ ਹਰ ਵਾਰ ਖਾਲੀ ਹੱਥ ਪਰਤ ਆਈ। ਇੱਧਰ ਲੋੜੀਂਦਾ ਮੁਲਜ਼ਮ ਸੂਬੇ ਦੀ ਰਾਜਧਾਨੀ ਵਿੱਚ ਜਾ ਕੇ ਆਤਮ ਸਮਰਪਣ ਲਈ ਅਦਾਲਤ ਵਿੱਚ ਪੇਸ਼ ਹੋ ਜਾਂਦਾ ਹੈ। ਇਹ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਧਾਰਾ 376 ਇੱਕ ਗ਼ੈਰ ਜ਼ਮਾਨਤਯੋਗ ਧਾਰਾ ਹੈ ਅਤੇ ਇਸ ਲਈ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ, ਜੋ ਕਿ ਪੰਜਾਬ ਪੁਲਿਸ ਨੇ ਨਹੀਂ ਕੀਤਾ। ਲੰਗਾਹ ਨੇ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਦੀ 10 ਨੰਬਰ ਕੋਰਟ ਵਿੱਚ ਸਮਰਪਣ ਕਰਨ ਲਈ ਆਇਆ ਸੀ। ਸਾਬਕਾ ਮੰਤਰੀ ਦੇ ਵਕੀਲ ਨੇ ਇੱਥੇ ਅਦਾਲਤ ਨੂੰ ਬੇਨਤੀ ਕੀਤੀ ਸੀ ਉਹ ਲੰਗਾਹ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦੇਵੇ, ਪਰ ਅਦਾਲਤ ਨੇ ਉਸ ਨੂੰ ਗੁਰਦਾਸਪੁਰ ਵਿੱਚ ਹੀ ਆਤਮ ਸਮਰਪਣ ਦੇ ਨਿਰਦੇਸ਼ ਦਿੱਤੇ ਹਨ।