ਅਠਾਰਾਂ ਸਾਲ ਲਗਾਤਾਰ ਉਹ ਇਕ ਦਿਨ ਛੱਡਕੇ ਉਸਨੂੰ ਖਤ ਲਿਖਦੀ ਪਰ ਉਸਦਾ ਕੋਈ ਜਵਾਬ ਨਾ ਆਇਆ

ਉਹ ਜੋ ਲੋਹੇ ਦੀ ਬਣੀਂ ਸੀ”

ਅਠਾਰਾਂ ਵਰ੍ਹੇ ਲਗਾਤਾਰ ਉਹ ਇਕ ਦਿਨ ਛੱਡਕੇ, ਉਹਨੂੰ ਖਤ ਲਿਖਦੀ, ਉਦੋਂ ਫੋਨ ਨੀਂ ਸੀ ਹੁੰਦੇ। ਖਤ ਚ ਆਪਣੀਆਂ ਸਾਰੀਆਂ ਪੀੜਾਂ ਲਿਖਦੀ, ਦੋਵੇਂ ਧੀਆਂ ਦੇ ਹਜਾਰਾਂ ਸਵਾਲ ਲਿਖਿਆ ਕਰਦੀ ਸੀ। ਉਹ ਜਿਹੜੇ ਘਰ ਜੰਮੀ ਸੀ ਉਥੇ ਖੇੜੇ ਵੱਸਦੇ ਸੀ,ਉਹਨੂੰ ਗੁੜਤੀ ਕਿਹਨੇਂ ਦਿੱਤੀ ਮੈਨੂੰ ਨਹੀਂ ਪਤਾ,ਪਰ ਮਹਿਲਾਂ ਦੀਆਂ ਰਾਣੀਆਂ ਵਰਗੀ ਦਾ ਨਾਂ ਸੀ।

“ਸਰਤਾਜ”

ਜਦੋਂ ਕੋਈ ਉਹਦਾ ਨਾਂ ਲੈਦਾਂ ਤਾ ਇਕ ਮਲੂਕ ਜਿਹਾ ਹੱਸਦਾ ਜਿਹਾ ਮੁੱਖ ਤੱਕ ਰੂਹ ਖਿੜ ਜਾਂਦੀ ਸੀ ਸਭ ਦੀ। ਜਿਸ ਘਰ ਉਹਦੀ ਡੋਲੀ ਆਈ, ਪਿਓ ਦੇ ਘਰ ਨਾਲੋਂ ਦੁੱਗਣਾ ਹੀ ਮਿਲਿਆ ਸਭ, ਪਰ ਹੌਲੀ ਹੌਲੀ ਰਿਸ਼ਤੇ ਧੁਖਣ ਜਿਹੇ ਲੱਗੇ, ਖੁੱਲੀ ਜਾਇਦਾਦ ਵਾਲੇ ਉਹਦੀਆਂ ਦੋ ਧੀਆਂ ਦੇ ਪਿਓ ਨੇਂ ਦੂਰ ਬੇਗਾਨੇ ਵਤਨ ਉਡਾਣ ਭਰ ਲਈ ਸੀ।

ਹੌਲੀ ਹੌਲੀ ਉਹਦੇ ਹਾਸਿਆਂ ਨੂੰ ਉਹਦੀਆਂ ਬੇਰੁਖੀਆਂ ਦਾ ਘੁਣ ਖਾ ਗਿਆ । ਦੱਸਣ ਵਾਲੇ ਕਹਿੰਦੇ ਨੇਂ, “ਪਹਿਲਾਂ ਪਹਿਲਾਂ ਉਹ ਮਹੀਨੇ ਚ ਇੱਕ ਅੱਧ ਵਾਰ ਖਤ ਲਿਖਿਆ ਕਰਦਾ ਸੀ। ਹੌਲੀ ਹੌਲੀ ਇਹ ਸਿਲਸਿਲਾ ਬੰਦ ਹੋ ਗਿਆ। ਨਿੱਕੀਆਂ ਨਿੱਕੀਆਂ ਦੋਵਾਂ ਬਾਲੜੀਆਂ ਨੂੰ ਲੈਕੇ ਉਹ ਸਾਰੀ ਸਾਰੀ ਰਾਤ ਹੰਝੂਆਂ ਚ ਕੱਟਦੀ। ਚਿੱਟੇ ਦਿਨ ਵੀ ਘੋਰ ਕਾਲੀਆਂ ਰਾਤਾਂ ਵਰਗੇ ਲੱਗਦੇ ਸੀ। ਤਕਰੀਬਨ ਰੋਜ ਖਤਮ ਲਿਖਿਆ ਕਰਦੀ ਸੀ।

ਤੇਰੇ ਬਿਨਾਂ ਇਹ ਜਾਇਦਾਦਾਂ ,ਇਹ ਹਵੇਲੀ ,ਇਹ ਬੂਹੇ ,ਗਹਿਣੇ ਸਭ ਬੇਅਰਥੇ ਨੇਂ, ਵੱਡੀ ਨੂੰ ਥੋੜਾ ਯਾਦ ਏਂ ਪਰ ਛੋਟੀ ਤਾਂ ਅੱਜ ਵੀ ਤੇਰੀ ਫੋਟੋ ਵੇਖ ਹੀ ਪੁੱਛਦੀ ਏ, “ਇਹ ਸਾਡੇ ਪਾਪਾ ਨੇ ਅੰਮੀ।ਹਾਂ ਕਹਿੰਦਿਆਂ ਮੇਰਾ ਦਿਲ ਨਿੱਘਰ ਜਾਂਦਾ ਏ,ਉਹ ਲਫਜ ਨੀਂ ਮੇਰੇ ਕੋਲ ਜਿਨਾਂ ਨਾਲ ਆਖਾਂ ਕਿ ਮੁੜ ਆ, ਬਸ ਘਰ ਵੱਲ ਆਉਂਦੇ ਰਾਹ ਨੂੰ ਵੇਂਹਦੀ ਰਹਿੰਦੀ ਹਾਂ,ਲੱਗਦਾ ਅੱਜ ਹੀ ਆ ਜਾਣਾਂ।

ਪਲ ਪਲ ਸਦੀਆਂ ਵਰਗੇ ਨੇਂ ,ਆਂਢ -ਗੁਆਂਢ ਮੈਂ ਹੁਣ ਜਾਂਦੀ ਨੀਂ। ਖੰਜਰਾਂ ਜਿਹੇ ਸਵਾਲ ਨੇਂ ਲੋਕਾਂ ਕੋਲ । ਪਰ ਫਿਰ ਵੀ ਪਤਾ ਨਹੀਂ ਤੇਰੇ ਆਉਣ ਦੀ ਉਮੀਦ ਜਿਹੀ ਰਹਿੰਦੀ ਏ ਹਲੇ ਵੀ ਦਿਲ ਚ, ਫਿਰ ਉਹਦੀ ਉਡੀਕ ਵਾਂਗ ਉਹਦੇ ਖਤ ਹੋਰ ਵੀ ਲੰਮੇ ਹੋ ਗਏ,ਪਰ ਜਿਹਨੂੰ ਲਿਖਦੀ ਸੀ ਉਹਦੀ ਬੇਰੁਖੀ ਸ਼ਾਇਦ ਉਹਦੀ ਮਹੁੱਬਤ ਤੇ ਉਹਦੇ ਇੰਤਜਾਰ ਨਾਲ ਕੋਈ ਵਾਸਤਾ ਹੀ ਨਹੀਂ ਸੀ ਰੱਖਦੀ।

” ਧੀਆਂ ਹੁਣ ਵੱਡੀਆਂ ਹੋ ਰਹੀਆਂ ਨੇਂ, ਆਹ ਪੜ ਰਹੀਆਂ ,ਆਹ ਕਰ ਰਹੀਆਂ, ਹੁਣ ਵਿਹਾਉਣੀਆਂ ਨੇਂ, ਤੇ ਲੋਕੀ ਤੇਰੇ ਬਾਰੇ ਪੁੱਛਦੇ ਨੇਂ ,ਬਾਪੂ ਜੀ ਨੇ ਇਹ ਸੁਨੇਹਾ ਲਿਖਵਾਇਆ, ਘਰ ਚ ਇਹ ਬਦਲਿਆ ,ਕੁੱਝ ਤਸਵੀਰਾਂ ਭੇਜ ਲਿਖਦੀ,ਤੇ ਲਗਾਤਾਰ ਅਠਾਰਾਂ ਵਰੇ ਲਿਖੇ ਇਹ ਖਤ ਤੇ ਵਿੱਚ ਲਿਖੀ ਆਪਣੀ ਵੀ ਸਦੀਆਂ ਵਰਗੀ ਜਿੰਦਗੀ ਉਹਨੇਂ। ਪਰ ਬਦਲੇ ਚ ਕਦੀ ਕੋਈ ਕੋਰਾ ਕਾਗਜ ਵੀ ਨਾਂ ਆਇਆ।

ਫਿਰ ਸਬਰਾਂ ਦੇ ਬੰਨ ਟੁੱਟ ਗਏ,ਉਹਦਾ ਮਨ ਪੱਥਰ ਹੋ ਗਿਆ, ਆਪਣੇਂ ਆਪ ਨਾਲ ਪਤਾ ਨਹੀਂ ਕਿਹੜਾ ਵਾਅਦਾ ਕਰ ਲਿਆ ਉਹਨੇਂ। ਉਹ ਭੁੱਲ ਗਈ ਕਿ ਉਹ ਉਹਦਾ ਕੁੱਝ ਲੱਗਦਾ ਵੀ ਏ ਕਿਤੇ ਦੂਰ ਕੋਈ ਉਹਦਾ ਵੀ ਬੈਠਾ। ਉਹਨੇਂ ਧੀਆਂ ਵਿਆਹੀਆਂ ਚੰਗਿਆਂ ਘਰਾਂ ਚ ।ਕੁੜੀਆਂ ਨੇਂ ਉਹ ਪਿਓ ਜੋ ਕਦੀ ਸੋਝੀ ਚ ਤੱਕਿਆ ਹੀ ਨਾਂ ਮਨੋਂ ਲਾਹ ਸੁੱਟਿਆ।

ਦਿਨ ਕਹਿੰਦੇ ਕੀਹਦੇ ਨੀਂ ਬਦਲੇ ,ਕੁਦਰਤ ਵੀ ਕਦੀ ਹਿਸਾਬ ਛੱਡਦੀ ਏ,ਫਿਰ ਖਤ ਲਿਖਣ ਲੱਗਾ। “ਮੈਨੂੰ ਮਾਫ ਕਰ ਦਵੀਂ,25 ਵਰਿਆਂ ਬਾਅਦ, ਫਿਰ ਫੋਨ ਕਰਦਾ ਉਹ ਗੱਲ ਨਾਂ ਕਰਦੀ,ਸਾਥੀਆਂ ਨੂੰ ਭੇਜ ਮਿੰਨਤਾਂ ਅਰਜੋਈਆਂ ਕਰਨ ਲੱਗਾ।ਸ਼ਾਇਦ ਜਿਥੋਂ ਕਿਤੋਂ ਮਹੁੱਬਤ ਲੱਭੀ ਸੀ ਉਹ ਅਠਾਰਾਂ ਵਰੇ ਖਤ ਲਿਖਣ ਵਾਲੀ ਵਰਗੀ ਨਹੀਂ ਸੀ।

ਲੋਕੀ ਉਹਨੂੰ ਉਹਦੀ ਘਰਦੀ ਦੀਆਂ ਮਿਸਾਲਾਂ ਦਿੰਦੇ। ਅਖੀਰ ਆਪ ਬਹੁੜਿਆ, ਕਹਿੰਦਾ ਇੰਗਲੈਂਡ ਦੇ ਦੋ ਮਹਿੰਗੇ ਹੋਟਲਾਂ ਦਾ ਮਾਲਕ ਬਣ ਗਿਆ ਹਾਂ ਪਰ ਤੇਰੇ ਬਿਨਾਂ ਇਹ ਕੁੱਝ ਵੀ ਨੀਂ। ਧੀਆਂ ਦੇ ਨਾਂ ਕਰਕੇ ਤੇਰੇ ਨਾਲ ਜਿੰਦਗੀ ਚਹੁੰਦਾ ਬਸ। ਉਹਨੇਂ ਕਾਗਜ ਪਾੜ ਹੱਥ ਤੇ ਧਰਦਿਆਂ।

“ਇੰਨਾਂ ਕਾਗਜਾਂ ਦੀ ਤਾਂ ਰੀਝ ਹੀ ਕੋਈ ਨੀਂ ਸੀ, ਰੀਝ ਤਾਂ ਉਹਨਾਂ ਕਾਗਜਾਂ ਦੇ ਜੁਆਬਾਂ ਦੀ ਸੀ ਜੋ ਤੂੰ ਕਦੀ ਦਿੱਤਾ ਹੀ ਨਾਂ।ਹੁਣ ਤਾਂ ਜਿਹਦੀ ਮਰਜੀ ਨਾਲ ਸਾਹ ਚੱਲਦੇ ਨੇਂ ਉਹਦੇ ਆਖੇ ਵੀ ਮੈਂ ਫੈਸਲਾ ਨਾਂ ਬਦਲਾਂ ,ਉਹਦੀਆਂ ਕਹਿੰਦੀ ਦੀਆਂ ਧਾਹਾਂ ਨਿੱਕਲ ਗਈਆਂ,”
ਜਦੋਂ ਲੋੜ ਸੀ ਤੂੰ ਨਾਲ ਨੀਂ ਸੀ, ਹੁਣ ਤਾਂ ਸਭ ਕੁੱਝ ਨਿਭਾ ਲਿਆ ਮੈਂ ਹੁਣ ਤੇਰੀ ਲੋੜ ਨੀਂ ਰਹੀ ਕੋਈ, ਉਹ ਧੀਆਂ ਤੇ ਦੋਹਤੇ ਦੋਹਤੀਆਂ ਨਾਲ ਖਿੜੇ ਖਿੜੇ ਬਾਗ ਦੀ ਮਾਲਕਣ ਏਂ ਤੇ ਉਹ ਕਹਿੰਦੇ ਇੰਗਲੈਂਡ ਚ ਕਿਸੇ ਬਿਮਾਰੀ ਨਾਲ ਜੂਝ ਰਿਹਾ।

ਲੇਖਕ – ਰੁਪਿੰਦਰ ਸੰਧੂ

ਆਸਟ੍ਰੇਲੀਆ ‘ਚ ਭਾਰਤੀ ਮੰਜੇ ਨੂੰ ਹਰ ਕੋਈ ਕਰ ਰਿਹਾ ਪਸੰਦ, ਕੀਮਤ ਜਾਣ ਰਹਿ ਜਾਓਗੇ ਦੰਗ

ਸਿਡਨੀ: ਇਕ ਪਾਸੇ ਜਿੱਥੇ ਭਾਰਤੀ ਪੁਰਾਤਨ ਚੀਜ਼ਾਂ ਨੂੰ ਪਿੱਛੇ ਛੱਡ ਹਾਈਟੇਕ ਉਤ‍ਪਾਦਾਂ ਦੇ ਪਿੱਛੇ ਦੋੜ ਰਹੇ ਹਨ, ਉਥੇ ਹੀ ਹੋਰ ਵਿਕਸਿਤ ਦੇਸ਼ ਭਾਰਤੀ ਪਾਰੰਪਰਿਕ ਚੀਜ਼ਾਂ ਨੂੰ ਅਪਣਾ ਰਹੇ ਹਨ। ਇਨ੍ਹਾਂ ਵਿਚ ਇਕ ਨਵਾਂ ਨਾਮ ਸ਼ਾਮਲ ਹੋਇਆ ਹੈ ਭਾਰਤੀ ਮੰਜਾ, ਜਿਸ ਦਾ ਕਰੇਜ ਆਸ‍ਟਰੇਲੀਆ ਵਿਚ ਦੇਖਿਆ ਜਾ ਰਿਹਾ ਹੈ। ਇੱਥੇ ਜੂਟ ਦੀਆਂ ਰੱਸੀਆਂ ਅਤੇ ਲੱਕੜੀ ਦੇ ਫਰੇਮ ਨਾਲ ਇਕ ਮੂਲ ‘ਮੰਜੇ’ ਨੂੰ ਵੇਚਣ ਲਈ ਬਣਾਇਆ ਗਿਆ ਇਕ ਐਡ ਕਾਫ਼ੀ ਲੋਕਪ੍ਰਿਯ ਹੋ ਰਿਹਾ ਹੈ।

ਆਸਟਰੇਲੀਆ ਦੇ ਇਸ ਇਸ਼ਤਿਹਾਰ ਨੇ ਭਾਰਤੀ ਟਵਿਟਰਾਂ ਨੂੰ ਹੈਰਾਨ ਕਰ ਦਿੱਤਾ ਹੈ- ਇਸ ਲਈ ਨਹੀਂ ਕਿ ਉੱਥੇ ਭਾਰਤੀ ‘ਮੰਜੇ’ ਦੀ ਮੰਗ ਜ਼ੋਰ ਫੜ ਰਹੀ ਹੈ, ਸਗੋਂ ਇਸ ਦੀ ਕੀਮਤ ਨੂੰ ਲੈ ਕੇ। ਇੱਥੇ ‘ਮੰਜਾ’ 909 ਡਾਲਰ ਵਿਚ ਵੇਚਿਆ ਜਾ ਰਿਹਾ ਹੈ, ਜੋ ਭਾਰਤੀ ਕਰੰਸੀ ਵਿਚ ਕੀਮਤ ਕਰੀਬ 50,000 ਰੁਪਏ ਤੱਕ ਹੈ।

ਇਸ ਵਿਸ‍ਤ੍ਰਤ ਇਸ਼ਤਿਹਾਰ ਵਿਚ ਉਤ‍ਪਾਦ ਨੂੰ ਪਾਰੰਪਰਿਕ ਭਾਰਤੀ ਡੇ-ਬੈਡ ਦੱਸਿਆ ਗਿਆ ਹੈ ਅਤੇ ਇਸ ਦੇ ਬੇਹੱਦ ਆਰਾਮਦਾਇਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਗਾਹਕਾਂ ਨੂੰ ਮੰਗ ਅਨੁਸਾਰ ਮੰਜੇ ਦੀ ਲੰਬਾਈ ਅਤੇ ਚੋੜਾਈ ਤੈਅ ਕਰਨ ਦਾ ਵਿਕਲ‍ਪ ਵੀ ਦਿੱਤਾ ਗਿਆ ਹੈ। ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ ਇਹ ‘ਮੰਜਾ’ ਮਜ਼ਬੂਤ ਮੋਰਟਿਜ ਅਤੇ ਟੇਨਨ ਜਾਇੰਟਸ ਨਾਲ ਖੂਬਸੂਰਤ ਮੈਪਲ ਲੱਕੜੀ ਨਾਲ ਬਣਾਇਆ ਗਿਆ ਹੈ। ਇਸ਼ਤਿਹਾਰ ਅਨੁਸਾਰ ਇਹ ‘ਮੰਜਾ’ ਮਨੀਲਾ ਰੱਸੀ ਦੀ ਵਰਤੋਂ ਕਰਕੇ ਹੱਥ ਨਾਲ ਬੁਣਿਆ ਬਿਸਤਰਾ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਹ 100 ਫੀਸਦੀ ਆਸ‍ਟਰੇਲੀਆ ਵਿਚ ਬਣਾਇਆ ਗਿਆ ਹੈ।

ਇਸ ਇਸ਼ਤਿਹਾਰ ਨੂੰ ਲੈ ਕੇ ਟਵਿਟਰ ਉੱਤੇ ਬਹੁਤ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਐਡ ਨੂੰ ਦੇਖ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁੱਝ ਲੋਕ ਇਸ ਦੇ ਮੁੱਲ ਨੂੰ ਲੈ ਕੇ ਕਮੇੈਂਟ ਕਰ ਰਹੇ ਹਨ ਤਾਂ ਕੁੱਝ ਇਸ ਉੱਤੇ ਮਜਾਕੀਆ ਅੰਦਾਜ਼ ਵਿਚ ਟਿੱਪ‍ਣੀ ਵੀ ਕਰ ਰਹੇ ਹਨ।

2010 ਵਿਚ ਇਕ ਸੰਗੀਤ ਅਧਿਆਪਕ ਦੀ ਭਾਲ ਵਿਚ ਭਾਰਤ ਆਉਣ ਸਮੇਂ ਡੈਨੀਅਲ ਬਲੋਅਰ ਨੇ ਪਹਿਲੀ ਵਾਰ ਮੰਜੇ ਦੇਖੇ ਸਨ। ਉਹ ਕਹਿੰਦਾ ਹੈ ਕਿ ਉਸਨੇ ਇੱਕ ਦੋਸਤ ਲਈ ਇਹ ਬਣਾਇਆ ਅਤੇ ਵਿਕਰੀ ਲਈ ਮੰਜਾ ਤਿਆਰ ਕਰਨ ਦਾ ਫੈਸਲਾ ਕੀਤਾ ਤੇ ਬਾਅਦ ‘ਚ ਉਸ ਨੂੰ ਵੇਚ ਦਿੱਤਾ।

ਭਰਜਾਈ ਨੂੰ ਫੜਿਆ ਰੰਗੇ ਹਾਥੀ ਦੇਖੋ ਫਿਰ ਕੀ ਭਾਣਾ ਵਾਪਰ ਗਿਆ (ਵੀਡੀਓ )

Bhabi nu fariya ashiq naal/must watch and share
(video)

In this video clip you can watch a very sad video clip.Bhabi nu fariya ashiq naal/must watch and share.i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਜਾਣੋ ਮਾਝੇ ਦੇ ਕਾਂਗਰਸੀ ਆਗੂ ਦੀ ਵਾਇਰਲ ਅਸ਼ਲੀਲ ਵੀਡੀਓ ਦਾ ਸੱਚ .

ਜਲੰਧਰ (ਰਮਨਦੀਪ ਸੋਢੀ) : ਪਿਛਲੇ ਦੋ ਦਿਨਾਂ ਤੋਂ ਵਟਸਐਪ ਗਰੁੱਪਾਂ ‘ਚ ਇਕ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਮਾਝੇ ਦੇ ਇਕ ਕਾਂਗਰਸੀ ਆਗੂ ਨਾਲ ਜੋੜਿਆ ਜਾ ਰਿਹਾ ਹੈ। ਇਸ ਸਭ ਦਰਮਿਆਨ ‘Media’ ਵਲੋਂ ਜਦੋਂ ਉਕਤ ਸੰਬੰਧਤ ਕਾਂਗਰਸੀ ਆਗੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੀ ਨਹੀਂ ਹੈ,ਜਦਕਿ ਉਨ੍ਹਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਵਿਰੋਧੀਆਂ ਵਲੋਂ ਅਜਿਹੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਕਤ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਜਲਦ ਹੀ ਉਹ ਵੀਡੀਓ ਵਾਇਰਲ ਕਰਨ ਵਾਲੇ ਖਿਲਾਫ ਕਾਰਵਾਈ ਕਰਨਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਝੇ ਦੇ ਹੀ ਉੱਘੇ ਸਾਬਕਾ ਅਕਾਲੀ ਆਗੂ ਅਤੇ ਐੱਸ. ਜੀ. ਪੀ. ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਦੀ ਇਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਫਿਲਹਾਲ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਨੇ ਪੰਜ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜਿਆ ਹੈ।

ਜਾਣੋ ਮਾਝੇ ਦੇ ਕਾਂਗਰਸੀ ਆਗੂ ਦੀ ਵਾਇਰਲ ਅਸ਼ਲੀਲ ਵੀਡੀਓ ਦਾ ਸੱਚ

ਸੱਸ ਨੇ ਨੂੰਹ ਨੂੰ ਦਿੱਤਾ ਬੇਸ਼ਕੀਮਤੀ ਤੋਹਫਾ …

ਸੱਸ ਤੇ ਨੂੰਹ ਦਾ ਰਿਸ਼ਤਾ ਸਮਾਜ ਵਿਚ ਉੱਤਰੀ ਤੇ ਦੱਖਣੀ ਪੋਲ ਵਰਗਾ ਮੰਨਿਆ ਜਾਂਦਾ ਹੈ। ਜੇਕਰ ਇਕ ਦਿਨ ਹੈ ਤਾਂ ਦੂਜਾ ਰਾਤ ਪਰ ਹਰਿਆਣੇ ਦੇ ਕਰਨਾਲ ਦੀ ਇਕ ਸੱਸ ਨੇ ਆਪਣੀ ਨੂੰਹ ਨੂੰ ਆਪਣਾ ਗੁਰਦਾ ਦਾਨ ਕਰ ਕੇ ਸੱਸ ਤੇ ਨੂੰਹ ਦੇ ਰਿਸ਼ਤੇ ਨੂੰ ਮਾਂ-ਧੀ ਵਰਗੇ ਰਿਸ਼ਤੇ ਦੀ ਪਛਾਣ ਦਿੱਤੀ ਹੈ ।

55 ਸਾਲ ਦੀ ਬਾਲਾ ਦੇਵੀ ਦੀ ਨੂੰਹ 27 ਸਾਲ ਦੀ ਅੰਜੂ ਨੂੰ 4 ਸਾਲ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਈ, ਜਿਸ ਕਾਰਨ ਉਸ ਦੇ ਸਿਰ ਵਿਚ ਦਰਦ ਰਹਿਣ ਲੱਗਾ ਪਰ ਅਨਾੜੀ ਡਾਕਟਰਾਂ ਦੇ ਇਲਾਜ ਨਾਲ ਉਸ ਦੇ ਗੁਰਦੇ ਬਿਲਕੁਲ ਖ਼ਰਾਬ ਹੋ ਗਏ । ਅੰਜੂ ਨੂੰ ਡਾਇਲਸਿਸ ‘ਤੇ ਰਹਿਣਾ ਪਿਆ ਪਰ ਉਸ ਦੀ ਸੱਸ ਨੇ ਉਸ ਨੂੰ ਇਕ ਅਜਿਹਾ ਤੋਹਫਾ ਦਿੱਤਾ ਜੋ ਉਸ ਲਈ ਸਭ ਤੋਂ ਬੇਸ਼ਕੀਮਤੀ ਸਿੱਧ ਹੋਇਆ । ਬਾਲਾ ਦੇਵੀ ਨੇ ਅੰਜੂ ਨੂੰ ਆਪਣਾ ਇਕ ਗੁਰਦਾ ਦਾਨ ਕਰ ਕੇ ਉਸ ਨੂੰ ਤੰਦਰੁਸਤ ਕਰ ਦਿੱਤਾ।

ਮੋਹਾਲੀ ‘ਚ ਇਸ ਸੱਸ-ਨੂੰਹ ਨੂੰ ਮੀਡੀਆ ਦੇ ਸਾਹਮਣੇ ਲਿਆਉਂਦੇ ਹੋਏ ਕਿਡਨੀ ਟਰਾਂਸਪਲਾਂਟ ਸਪੈਸ਼ਲਿਸਟ ਨੇ ਕਿਹਾ ਕਿ ਆਪਣੇ ਜ਼ਰੂਰਤਮੰਦ ਰਿਸ਼ਤੇਦਾਰਾਂ ਨੂੰ ਗੁਰਦਾ ਦਾਨ ਕਰਦੇ ਸਮੇਂ ਡਰਨ ਦੀ ਜ਼ਰੂਰਤ ਨਹੀਂ। ਗੁਰਦਾ ਦਾਨ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ । ਇਸੇ ਤਰ੍ਹਾਂ ਜ਼ਿਲਾ ਸੰਗਰੂਰ ਦੇ ਪਿੰਡ ਕੁਲਾਰ ਖੁਰਦ ਦੀ ਰਹਿਣ ਵਾਲੀ ਲੜਕੀ ਗਗਨਦੀਪ ਕੌਰ ਦੇ ਵੀ ਗੁਰਦੇ ਡਾਕਟਰਾਂ ਦੀ ਅਗਿਆਨਤਾ ਕਾਰਨ ਪੇਨ ਕਿੱਲਰ (ਦਰਦ ਨਿਵਾਰਕ) ਦਵਾਈਆਂ ਦੇ ਸੇਵਨ ਨਾਲ ਖ਼ਰਾਬ ਹੋ ਗਏ । ਗਗਨਦੀਪ ਨੇ ਦੱਸਿਆ ਕਿ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਸਿਰ ਦਰਦ ਦੀ ਸ਼ਿਕਾਇਤ ਰਹਿਣ ਲੱਗੀ । ਸੰਗਰੂਰ ਦੇ ਡਾਕਟਰਾਂ ਨੇ ਉਸ ਨੂੰ ਦਰਦ ਨਿਵਾਰਕ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।

ਇਨ੍ਹਾਂ ਦਵਾਈਆਂ ਦਾ ਅਸਰ ਇਹ ਹੋਇਆ ਕਿ ਕੁਝ ਹੀ ਸਮੇਂ ਵਿਚ ਉਸ ਦੇ ਦੋਵੇਂ ਗੁਰਦੇ ਪੂਰੀ ਤਰ੍ਹਾਂ ਖ਼ਰਾਬ ਹੋ ਗਏ । ਉਸ ਦੀ ਮਾਤਾ ਰਣਜੀਤ ਕੌਰ ਨੇ ਉਸ ਨੂੰ ਆਪਣਾ ਗੁਰਦਾ ਦੇ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਜੀਵਨ ਦਾਨ ਦਿੱਤਾ । ਇਸ ਮੌਕੇ ਡਾਕਟਰ ਨੇ ਕਿਹਾ ਕਿ ਆਮ ਲੋਕਾਂ ਵਿਚ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਗੁਰਦਾ ਦਾਨ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ ‘ਤੇ ਉਲਟਾ ਅਸਰ ਪਵੇਗਾ ਪਰ ਅਜਿਹਾ ਨਹੀਂ ਹੁੰਦਾ। ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ।

ਹੁਣ ਬੀਬੀ ਜਗੀਰ ਕੌਰ ਦੀ ਹੋਵੇਗੀ ਪੰਥ ‘ਚੋਂ ਛੁੱਟੀ (Video)..

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਹੁਣ ਬੀਬੀ ਜਗੀਰ ਕੌਰ ਦੀ ਹੋਵੇਗੀ ਪੰਥ ‘ਚੋਂ ਛੁੱਟੀ (Video)

ਯਾਰ ਚੀਮਾ ਜਿਦਾਂ ਦਾ ਮਰਜੀ ਗਾਉਂਦਾ ਪਰ ਬੰਦਾ ਦਿਲ ਪੂਰਾ ਸਾਫ ਵਾ – ਦੇਖੋ ਆਸਟ੍ਰੇਲੀਆ ਚ ਕੀ ਕੀ ਕਰ ਰਿਹਾ (ਵੀਡੀਓ )

Harman Cheema Mall Vich Shopping kar reha , Ma Sirf Juice Peenda

In this video clip you can watch a very good video clip.Harman Cheema Mall Vich Shopping kar reha , Ma Sirf Juice Peenda.i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਲੰਗਾਹ ਦੀ ਵੀਡੀਓ ਤੋਂ ਬਾਅਦ ਹੁਣ ਭਾਜਪਾ ਉਮੀਦਵਾਰ ਸਲਾਰੀਆ ਦਾ ਕਾਂਡ ….ਆ ਗਿਆ ਦੇਖੋ

ਗੁਰਦਾਸਪੁਰ : ਸਥਾਨਕ ਲੋਕ ਸਭਾ ਉਪ ਚੋਣ ਦੌਰਾਨ ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਦੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਣ ਨਾਲ ਉਸ ਦੀ ਭਾਈਵਾਲ ਪਾਰਟੀ ਭਾਜਪਾ ਦੀਆਂ ਮੁਸ਼ਕਲਾਂ ਵਧ ਗਈਆਂ ਸਨ, ਉਥੇ ਹੁਣ ਭਾਜਪਾ ਦੀਆਂ ਇਹ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ ਸਵਰਨ ਸਲਾਰੀਆ ਵੀ ਵਿਵਾਦਾਂ ਵਿਚ ਘਿਰ ਗਏ ਹਨ।ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਲਾਰੀਆ ‘ਤੇ ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਵਿਆਹ ਤੋਂ ਇਨਕਾਰ ਕਰਨ ਅਤੇ ਬਲਾਤਕਾਰ ਦੇ ਕਥਿਤ ਇਲਜ਼ਾਮ ਲਗਾਉਣ ਵਾਲੀ ਔਰਤ ਨੇ ਵੀਰਵਾਰ ਨੂੰ ਇਸ ਮਾਮਲੇ ਵਿਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਆਗੂਆਂ ਦੇ ਚਿਹਰਿਆਂ ‘ਤੇ ਹਵਾਈਆਂ ਉੱਡਣੀਆਂ ਸ਼ੁਰੂ ਹੋ ਗਈਆਂ ਹਨ।ਸੁਪਰੀਮ ਕੋਰਟ ਨੇ ਪੀੜਤਾ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਉਥੇ ਪੀੜਤਾ ਨੇ ਅੰਦਰੂਨੀ ਸਬੰਧਾਂ ਦੀਆਂ ਕੁਝ ਤਸਵੀਰਾਂ ਵੀ ਜਨਤਕ ਕੀਤੀਆਂ

ਹਨ ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪੀੜਤਾ ਦਾ ਕਥਿਤ ਇਲਜ਼ਾਮ ਹੈ ਕਿ ਸਵਰਨ ਸਲਾਰੀਆ ਅਤੇ ਉਸ ਦੇ ਸਬੰਧ 1982 ਤੋਂ 2014 ਤੱਕ ਰਹੇ।ਇਸ ਦੌਰਾਨ ਵਿਆਹ ਦਾ ਝਾਂਸਾ ਦੇ ਕੇ ਸਲਾਰੀਆ ਉਸ ਨਾਲ ਵਾਰ-ਵਾਰ ਸਰੀਰਕ ਸਬੰਧ ਬਣਾਉਂਦਾ ਰਿਹਾ

ਪਰ 2014 ਵਿੱਚ ਸਲਾਰੀਆ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਨਹੀਂ ਕਰੇਗਾ।ਇਸ ਤੋਂ ਬਾਅਦ ਉਸ ਨੂੰ ਮੁੰਬਈ ਵਿਚ ਪੇਇੰਸ ਗੈਸਟ ਦੇ ਤੌਰ ‘ਤੇ ਰੱਖਿਆ ਗਿਆ ਅਤੇ ਬਾਅਦ ਵਿੱਚ ਫਲੈਟ ਲੈ ਕੇ ਦਿੱਤਾ ਗਿਆ।ਪੀੜਤਾ ਨੇ ਸਲਾਰੀਆ ‘ਤੇ ਬਲਾਤਕਾਰ ਦਾ ਇਲਜ਼ਾਮ ਲਗਾਉਂਦੇ ਹੋਏ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਇਸ ਬਾਰੇ ਵਿਚ ਜਦੋਂ ਸਵਰਨ ਸਲਾਰੀਆ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।ਉੱਧਰ ਬਲਾਤਕਾਰ ਅਤੇ ਧੋਖਾਧੜੀ ਦੇ ਇਲਜ਼ਾਮ ਦਾ ਮਾਮਲਾ ਚੋਣ ਕਮਿਸ਼ਨ ਤੱਕ ਵੀ ਪਹੁੰਚ ਗਿਆ ਹੈ। ਇਸੇ ਦੌਰਾਨ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਸਲਾਰੀਆ ਦਾ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਭਾਜਪਾ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਿਚ ਅਪਰਾਧਿਕ ਮਾਮਲਿਆਂ ਦੇ ਚੱਲ ਰਹੇ ਕੇਸ ਦੀ ਜਾਣਕਾਰੀ ਛੁਪਾਈ ਹੈ।ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਸਬੰਧੀ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਚੋਣ ਅਧਿਕਾਰੀ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਨੇ 15 ਦਸੰਬਰ 2014 ਨੂੰ ਉਸ ‘ਤੇ ਧਾਰਾ 376, 420, 306 ਅਤੇ ਐੱਸਸੀ ਐਕਟ ਦੇ ਤਹਿਤ ਪਰਚਾ ਦਰਜ ਕਰਵਾਇਆ ਸੀ।ਗੁਰਦਾਸਪੁਰ ਜਿਮਨੀ ਚੋਣ ਦੌਰਾਨ ਸਾਹਮਣੇ ਆਏ ਉਕਤ ਮਾਮਲਿਆਂ ਤੋਂ ਬਾਅਦ ਭਾਜਪਾ ਦੀ ਮੌਜੂਦਾ ਸਥਿਤੀ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਭਾਜਪਾ ਨੇ ਇਸ ਸੀਟ ‘ਤੇ ਆਪਣੀ ਜਿੱਤ ਨੂੰ ਬਰਕਰਾਰ ਰੱਖਣ ਲਈ ਸਲਾਰੀਆ ਨੂੰ ਇੱਕ ਤਕੜੇ ਅਤੇ ਪ੍ਰਭਾਵਸ਼ਾਲੀ ਉਮੀਦਵਾਰ ਵਜੋਂ ਟਿਕਟ ਦਿੱਤੀ ਸੀ ਜਦੋਂ ਕਿ ਇਹ ਟਿਕਟ ਮਰਹੂਮ ਸਾਂਸਦ ਵਿਨੋਦ ਖੰਨਾ ਦੀ ਪਤੀ ਕਵਿਤਾ ਖੰਨਾ ਮੰਗ ਰਹੀ ਸੀ, ਪਰ ਹੁਣ ਜਦੋਂ ਸਲਾਰੀਆ ‘ਤੇ ਇੱਕ ਔਰਤ ਵੱਲੋਂ ਬਲਾਤਕਾਰ ਦੇ ਕਥਿਤ ਇਲਜ਼ਾਮ ਲਗਾਉਂਦੇ ਹੋਏ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰ ਦਿੱਤੀ ਗਈ ਹੈ ਤਾਂ ਭਾਜਪਾ ਚਾਰੇ ਪਾਸੇ ਤੋਂ ਘਿਰੀ ਹੋਈ ਨਜ਼ਰ ਆ ਰਹੀ ਹੈ।

ਉੱਧਰ ਕਾਂਗਰਸ ਇਨ੍ਹਾਂ ਮਾਮਲਿਆਂ ਦਾ ਖ਼ੂਬ ਫਾਇਦਾ ਉਠਾ ਰਹੀ ਹੈ। ਕਾਂਗਰਸ ਨੇ ਵੀ ਇਸ ਸੀਟ ਤੋਂ ਜਿੱਤ ਪ੍ਰਾਪਤ ਕਰਨ ਦੇ ਮਨਸੂਬੇ ਆਪਣੇ ਤਕੜੇ ਉਮੀਦਵਾਰ ਸੁਨੀਲ ਜਾਖੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ। ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਸੁਰੇਸ਼ ਖਜੂਰੀਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਅਕਾਲੀ ਦਲ ਅਤੇ ਭਾਜਪਾ ਵਿਚ ਸਾਹਮਣੇ ਆਏ ਇਨ੍ਹਾਂ ਵਿਵਾਦਤ ਮਾਮਲਿਆਂ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਸਥਾਨਕ ਜਨਤਾ ਕਿਸ ਆਗੂ ਦੇ ਸਿਰ ਜਿੱਤ ਦਾ ਤਾਜ਼ ਸਜਾਉਂਦੀ ਹੈ?