ਲੰਗਾਹ ਦੀ ਵੀਡੀਓ ਤੋਂ ਬਾਅਦ ਹੁਣ ਭਾਜਪਾ ਉਮੀਦਵਾਰ ਸਲਾਰੀਆ ਦਾ ਕਾਂਡ ….ਆ ਗਿਆ ਦੇਖੋ

ਗੁਰਦਾਸਪੁਰ : ਸਥਾਨਕ ਲੋਕ ਸਭਾ ਉਪ ਚੋਣ ਦੌਰਾਨ ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਦੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਣ ਨਾਲ ਉਸ ਦੀ ਭਾਈਵਾਲ ਪਾਰਟੀ ਭਾਜਪਾ ਦੀਆਂ ਮੁਸ਼ਕਲਾਂ ਵਧ ਗਈਆਂ ਸਨ, ਉਥੇ ਹੁਣ ਭਾਜਪਾ ਦੀਆਂ ਇਹ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ ਸਵਰਨ ਸਲਾਰੀਆ ਵੀ ਵਿਵਾਦਾਂ ਵਿਚ ਘਿਰ ਗਏ ਹਨ।ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਲਾਰੀਆ ‘ਤੇ ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਵਿਆਹ ਤੋਂ ਇਨਕਾਰ ਕਰਨ ਅਤੇ ਬਲਾਤਕਾਰ ਦੇ ਕਥਿਤ ਇਲਜ਼ਾਮ ਲਗਾਉਣ ਵਾਲੀ ਔਰਤ ਨੇ ਵੀਰਵਾਰ ਨੂੰ ਇਸ ਮਾਮਲੇ ਵਿਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਆਗੂਆਂ ਦੇ ਚਿਹਰਿਆਂ ‘ਤੇ ਹਵਾਈਆਂ ਉੱਡਣੀਆਂ ਸ਼ੁਰੂ ਹੋ ਗਈਆਂ ਹਨ।ਸੁਪਰੀਮ ਕੋਰਟ ਨੇ ਪੀੜਤਾ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਉਥੇ ਪੀੜਤਾ ਨੇ ਅੰਦਰੂਨੀ ਸਬੰਧਾਂ ਦੀਆਂ ਕੁਝ ਤਸਵੀਰਾਂ ਵੀ ਜਨਤਕ ਕੀਤੀਆਂ

ਹਨ ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪੀੜਤਾ ਦਾ ਕਥਿਤ ਇਲਜ਼ਾਮ ਹੈ ਕਿ ਸਵਰਨ ਸਲਾਰੀਆ ਅਤੇ ਉਸ ਦੇ ਸਬੰਧ 1982 ਤੋਂ 2014 ਤੱਕ ਰਹੇ।ਇਸ ਦੌਰਾਨ ਵਿਆਹ ਦਾ ਝਾਂਸਾ ਦੇ ਕੇ ਸਲਾਰੀਆ ਉਸ ਨਾਲ ਵਾਰ-ਵਾਰ ਸਰੀਰਕ ਸਬੰਧ ਬਣਾਉਂਦਾ ਰਿਹਾ

ਪਰ 2014 ਵਿੱਚ ਸਲਾਰੀਆ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਨਹੀਂ ਕਰੇਗਾ।ਇਸ ਤੋਂ ਬਾਅਦ ਉਸ ਨੂੰ ਮੁੰਬਈ ਵਿਚ ਪੇਇੰਸ ਗੈਸਟ ਦੇ ਤੌਰ ‘ਤੇ ਰੱਖਿਆ ਗਿਆ ਅਤੇ ਬਾਅਦ ਵਿੱਚ ਫਲੈਟ ਲੈ ਕੇ ਦਿੱਤਾ ਗਿਆ।ਪੀੜਤਾ ਨੇ ਸਲਾਰੀਆ ‘ਤੇ ਬਲਾਤਕਾਰ ਦਾ ਇਲਜ਼ਾਮ ਲਗਾਉਂਦੇ ਹੋਏ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਇਸ ਬਾਰੇ ਵਿਚ ਜਦੋਂ ਸਵਰਨ ਸਲਾਰੀਆ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।ਉੱਧਰ ਬਲਾਤਕਾਰ ਅਤੇ ਧੋਖਾਧੜੀ ਦੇ ਇਲਜ਼ਾਮ ਦਾ ਮਾਮਲਾ ਚੋਣ ਕਮਿਸ਼ਨ ਤੱਕ ਵੀ ਪਹੁੰਚ ਗਿਆ ਹੈ। ਇਸੇ ਦੌਰਾਨ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਸਲਾਰੀਆ ਦਾ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਭਾਜਪਾ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਿਚ ਅਪਰਾਧਿਕ ਮਾਮਲਿਆਂ ਦੇ ਚੱਲ ਰਹੇ ਕੇਸ ਦੀ ਜਾਣਕਾਰੀ ਛੁਪਾਈ ਹੈ।ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਸਬੰਧੀ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਚੋਣ ਅਧਿਕਾਰੀ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਨੇ 15 ਦਸੰਬਰ 2014 ਨੂੰ ਉਸ ‘ਤੇ ਧਾਰਾ 376, 420, 306 ਅਤੇ ਐੱਸਸੀ ਐਕਟ ਦੇ ਤਹਿਤ ਪਰਚਾ ਦਰਜ ਕਰਵਾਇਆ ਸੀ।ਗੁਰਦਾਸਪੁਰ ਜਿਮਨੀ ਚੋਣ ਦੌਰਾਨ ਸਾਹਮਣੇ ਆਏ ਉਕਤ ਮਾਮਲਿਆਂ ਤੋਂ ਬਾਅਦ ਭਾਜਪਾ ਦੀ ਮੌਜੂਦਾ ਸਥਿਤੀ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਭਾਜਪਾ ਨੇ ਇਸ ਸੀਟ ‘ਤੇ ਆਪਣੀ ਜਿੱਤ ਨੂੰ ਬਰਕਰਾਰ ਰੱਖਣ ਲਈ ਸਲਾਰੀਆ ਨੂੰ ਇੱਕ ਤਕੜੇ ਅਤੇ ਪ੍ਰਭਾਵਸ਼ਾਲੀ ਉਮੀਦਵਾਰ ਵਜੋਂ ਟਿਕਟ ਦਿੱਤੀ ਸੀ ਜਦੋਂ ਕਿ ਇਹ ਟਿਕਟ ਮਰਹੂਮ ਸਾਂਸਦ ਵਿਨੋਦ ਖੰਨਾ ਦੀ ਪਤੀ ਕਵਿਤਾ ਖੰਨਾ ਮੰਗ ਰਹੀ ਸੀ, ਪਰ ਹੁਣ ਜਦੋਂ ਸਲਾਰੀਆ ‘ਤੇ ਇੱਕ ਔਰਤ ਵੱਲੋਂ ਬਲਾਤਕਾਰ ਦੇ ਕਥਿਤ ਇਲਜ਼ਾਮ ਲਗਾਉਂਦੇ ਹੋਏ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰ ਦਿੱਤੀ ਗਈ ਹੈ ਤਾਂ ਭਾਜਪਾ ਚਾਰੇ ਪਾਸੇ ਤੋਂ ਘਿਰੀ ਹੋਈ ਨਜ਼ਰ ਆ ਰਹੀ ਹੈ।

ਉੱਧਰ ਕਾਂਗਰਸ ਇਨ੍ਹਾਂ ਮਾਮਲਿਆਂ ਦਾ ਖ਼ੂਬ ਫਾਇਦਾ ਉਠਾ ਰਹੀ ਹੈ। ਕਾਂਗਰਸ ਨੇ ਵੀ ਇਸ ਸੀਟ ਤੋਂ ਜਿੱਤ ਪ੍ਰਾਪਤ ਕਰਨ ਦੇ ਮਨਸੂਬੇ ਆਪਣੇ ਤਕੜੇ ਉਮੀਦਵਾਰ ਸੁਨੀਲ ਜਾਖੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ। ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਸੁਰੇਸ਼ ਖਜੂਰੀਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਅਕਾਲੀ ਦਲ ਅਤੇ ਭਾਜਪਾ ਵਿਚ ਸਾਹਮਣੇ ਆਏ ਇਨ੍ਹਾਂ ਵਿਵਾਦਤ ਮਾਮਲਿਆਂ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਸਥਾਨਕ ਜਨਤਾ ਕਿਸ ਆਗੂ ਦੇ ਸਿਰ ਜਿੱਤ ਦਾ ਤਾਜ਼ ਸਜਾਉਂਦੀ ਹੈ?

ਰਾਮ ਰਹੀਮ ਨੇ ਜਦੋਂ ਮੇਰੇ ਪੱਟਾਂ ਤੇ ਹੱਥ ਫੇਰਿਆ ਤਾਂ……

ਗੁਰਮੀਤ ਰਾਮ ਰਹੀਮ ਬੇਸ਼ੱਕ ਬਲਾਤਕਾਰ ਦੇ ਕੇਸ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ ਵਿਚ ਬੰਦ ਹੈ ਪਰ ਉਸ ਨੂੰ ਲੈ ਕੇ ਹੁਣ ਵੀ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਹੁਣ ਮਾਡਲ ਅਤੇ ਅਦਾਕਾਰਾ ਮਰੀਨਾ ਕੁੰਵਰ ਨੇ ਰਾਮ ਰਹੀਮ ‘ਤੇ ਕਈ ਦੋਸ਼ ਲਾਏ ਹਨ। ਉਸ ਦਾ ਕਹਿਣਾ ਹੈ ਕਿ ਰਾਮ ਰਹੀਮ ਨੇ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਹਰਕਤ ਬਾਬਾ ਰਾਮ ਰਹੀਮ ਨੇ ਪਹਿਲੀ ਹੀ ਮੁਲਾਕਾਤ ‘ਚ ਕੀਤੀ ਸੀ, ਜਦੋਂ ਉਹ ਫਿਲਮ ‘ਚ ਕੰਮ ਦੇ ਸਿਲਸਿਲੇ ‘ਚ ਮਿਲਣ ਗਈ ਸੀ।PunjabKesari
ਮਰੀਨਾ ਦਾ ਕਹਿਣਾ ਹੈ, ਕਿ ਰਾਮ ਰਹੀਮ ਨੇ ਉਸ ਨੂੰ ਫਿਲਮ ਆਫਰ ਦਿੱਤਾ ਸੀ ਅਤੇ ਉਸ ਨੂੰ ਗਲੇ ਵੀ ਲਗਾਇਆ ਸੀ। ਇੰਨਾ ਹੀ ਨਹੀਂ ਮਰੀਨਾ ਦਾ ਇੱਥੋ ਤੱਕ ਕਿਹਾ ਹੈ ਕਿ ਰਾਮ ਰਹੀਮ ਮੈਨੂੰ ਬੈਡਰੂਮ ਤੱਕ ਵੀ ਲੈ ਕੇ ਗਿਆ ਸੀ। ਰਾਮ ਰਹੀਮ ਬੇਟਾ-ਬੇਟਾ ਆਖ ਕੇ ਅਚਾਨਕ ਆਪਣੇ ਹੱਥ ਮੇਰੇ ਪੱਟਾਂ ‘ਤੇ ਫੇਰ ਦਿੱਤੇ।PunjabKesari
ਮੈਂ ਬਹੁਤ ਡਰ ਤੇ ਸਹਿਮ ਗਈ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਕਿਹਾ ਕਿ, ਤੂੰ ਬਹੁਤ ਭੋਲੀ ਹੈ…ਤੂੰ ਕਿਵੇਂ ਇੰਡਸਟਰੀ ‘ਚ ਆ ਗਈ। ਮਰੀਨਾ ਨੇ ਖੁਲਾਸਾ ਕੀਤਾ ਹੈ ਕਿ ਹਨੀਪ੍ਰੀਤ ਨੇ ਹੀ ਉਂਗਲੀ ਦਿਖਾ ਕੇ ਅੰਦਰ ਜਾਣ ਦਾ ਇਸ਼ਾਰਾ ਕੀਤਾ ਸੀ। ਜਦੋਂ ਮੈਂ ਅੰਦਰ ਗਈ ਤਾਂ ਬਾਬੇ ਨੇ ਮੇਰੇ ਨਾਲ ਜ਼ਬਰਦਸਤੀ ਕਰਨੀ ਚਾਹੀ।gurmeet ram rahim
ਮਰੀਨਾ ਮੰਨੀਏ ਤਾਂ ਰਾਮ ਰਹੀਮ ਨੇ ਮੈਨੂੰ ਫਿਲਮ ਦੇ ਸਿਲਸਿਲੇ ਵਿਚ ਗਾਲ ਕਰਨ ਦੇ ਬਹਾਨੇ ਨਾਲ ਕਈ ਵਾਰ ਮੀਟਿੰਗ ਲਈ ਵੀ ਬੁਲਾਇਆ ਅਤੇ ਗੁਫਾ ਵਿਚ ਜਾਣ ਦੇ ਲਈ ਕਿਹਾ। ਰਾਮ ਰਹੀਮ ਨਸ਼ੇ ਦਾ ਆਦੀ ਸੀ ਅਤੇ ਕੋਕੀਨ ਆਦਿ ਵਰਗੇ ਡਰੱਗਜ਼ ਵੀ ਲੈਂਦਾ ਸੀ। ਮਰੀਨਾ ਅਤੇ ਉਸ ਦੇ ਪ੍ਰੇਮੀ ਨੇ ਇਹ ਸਭ ਗੱਲਾਂ ਆਖਣ ਦਾ ਫੈਸਲਾ ਹੁਣ ਇਸ ਲਈ ਲਿਆ ਹੈ, ਕਿਉਂਕਿ ਹੁਣ ਰਾਮ ਰਹੀਮ ਅਤੇ ਹਨੀਪ੍ਰੀਤ ਜੇਲ ਵਿਚ ਹਨ।

ਸ਼ਰਮ ਕਰੋ ਪੰਜਾਬੀ ਅਖਵਾਓਣ ਵਾਲਿਓਂ ਰਿਸ਼ਤੇਦਾਰਾਂ ਦੀਆਂ ਕੁੜੀਆਂ ਤਾਂ ਬਖਸ਼ ਦਿਓ ….

ਮਾਫ ਕਰਨਾ ਜੀ ਸੱਚ ਹੈ ਕੌੜਾ ਜਰੂਰ ਲੱਗੇਗਾ ।
ਦਿਨੇ ਚੁੰਨੀਆ ਦੇ ਦਈਏ ..ਰਾਤਾਂ ਨੂੰ ਲਾਹ ਲਈਏ
ਸੁਪਨੇ ਵਿੱਚ ਨੰਗੀਆਂ ਕਰਕੇ ,..ਉੱਠ ਸਲਵਾਰਾ ਪਾ ਦਈਏ
ਤੁਰਦੀ ਦੀ ਪਿੱਠ ਵੇਖਦੇ ਆ .. ਆਉਂਦੀ ਦੀ ਛਾਤੀ ਨੂੰ
ਸੋਚਾਂ ਦੇ ਫੁਰਨੇ ਫੁਰਦੇ ਨੇ …ਜੀਅ ਕਰੇਂ ਮਸਲ ਕੇ ਰੱਖ ਦਈਏ
ਅਸੀਂ ਇੰਨੇ ਗਿਆਨੀ ਨੀ .. ਜਿੰਨਾਂ ਦੁਨੀਆਂ ਸਮਝਦੀ ਐ
ਅਸੀਂ ਵੀ ਚਾਹੁੰਦੇ ਹਾਂ ਜਿਸਮ ਦੀ .. ਅੱਗ ਵਿਚ ਸੜਨਾ ।

ਕਾਮੀ ਬੰਦੇ ਆ ..ਕਾਮ ਰਗ ਰਗ ਵਿਚ ਵੱਸਦਾ ਐ
ਕੀ ਕੀ ਕਰ ਦਿੱਤਾ .. ਕਾਇਨਾਤ ਕੀ ਜਾਣੇਗੀ
ਕੋਈ ਕੁੜੀ ਹੀ ਛੱਡੀ ਨੀ .. ਕਿਸੇ ਰਿਸ਼ਤੇਦਾਰੀ ਚੋ
ਜਦੋਂ ਮਗਜ ਨੂੰ ਚੜਿਆ ਸੀ .. ਕੀ ਕੀ ਖਾਬਾਂ ਚ ਕਰ ਬੈਠੇ
ਮਾਂ ਭੈਣ ਤੇ ਅੱਖ ਰੱਖ ਬੈਠੇ ..ਨਾਲੇ ਚਾਚੇ ਤਾਏ ਦੀ ਕੁੜੀਆ ਤੇ
ਮਾਸੀ ਭੂਆਂ ਮਾਮੇ ਦੀਆਂ ਕੁੜੀਆਂ ..ਬੁੱਕਲ ਚ ਬਿਠਾਈਆ ਨੇ


ਇੱਜਤ ਲੁੱਟੀ ਆ
ਸੱਚ ਮੈਂ ਦੱਸ ਦੇਵਾ
ਗੱਲ ਹਕੀਕਤ ਨਹੀਂ ਹੋਈ
ਬੱਸ ਸੋਚਾਂ ਯੋਗੀ ਰਹਿ ਗਈ
ਅਸੀਂ ਇੰਨੇ ਚੰਗੇ ਨਹੀਂ ..ਜਿੰਨਾਂ ਦੁਨੀਆਂ ਸਮਝਦੀ ਏ ।
ਕੋਈ ਐਸੀ ਮਿਲ ਜਾਵੇ ..ਲੱਗੀ ਨਾਲ ਰਹੇ ..ਕਾਮ ਮਿਟਾ ਜਾਵੇ
ਜਾਂ ਫਿਰ ਹਸਤੀ ਨੂੰ . ਇਕ ਔਰਤ ਢਾਹ ਸਕਦੀ
ਕਾਮ ਦੀ ਬਸਤੀ ਨੂੰ ..ਜੀਭ ਭੜਕਦੀ ਐ
ਭੱਖਦੇ ਅੰਗਾਂ ਤੇ ਫਿਰਨ ਲਈ ..ਰੱਬਾ ਕਰ ਇੱਛਾ ਪੂਰੀ ..ਕਾਮੀ ਪੁਰਸ਼ਾਂ ਦੀ

ਅਸੀਂ ਇੰਨੇ ਠੰਡੇ ਨੀ ..ਜਿੰਨਾਂ ਦੁਨੀਆਂ ਸਮਝਦੀ ਏ ।
ਇਹ ਨਸ਼ੇ ਤੋਂ ਭੈੜਾ ਐ ..ਨੱਡੀ ਵੇਖ ਕੁ ਫੁੱਟ ਆਉਂਦਾ
ਸਮਾਂ ਸੱਚ ਕਹਿੰਦਾ … ਕੀਹਦੀ ਕੀਹਦੀ ਚੁੰਨੀ ਲਾਹਵਾਗੇ
ਬੱਸ ਦਾ ਰੋਗ ਨਹੀਂ … ਇਹ ਮਰਜ ਤਾਂ ਭੈੜੀ ਆਂ
ਇਹ ਪਹੁੰਚੀ ਹੋਈ ਆਖਰਲੀ ਪੌੜੀ ਤੇ
ਡਰਦੇ ਰਹਿੰਦੇ ਆ … ਕੋਈ ਕਾਰਾ ਨਾ ਹੋ ਜਾਵੇ
ਅਸੀਂ ਇੰਨੇ ਸੁਸਤ ਨਹੀਂ …. ਜਿੰਨਾਂ ਦੁਨੀਆ ਸਮਝਦੀ ਐ ।

ਸ਼ਰਮ ਕਰੋ ਪੰਜਾਬੀ ਅਖਵਾਓਣ ਵਾਲਿਓਂ ਰਿਸ਼ਤੇਦਾਰਾਂ ਦੀਆਂ ਕੁੜੀਆਂ ਤਾਂ ਬਖਸ਼ ਦਿਓ ..

ਮਾਫ ਕਰਨਾ ਜੀ ਸੱਚ ਹੈ ਕੌੜਾ ਜਰੂਰ ਲੱਗੇਗਾ ।
ਦਿਨੇ ਚੁੰਨੀਆ ਦੇ ਦਈਏ ..ਰਾਤਾਂ ਨੂੰ ਲਾਹ ਲਈਏ
ਸੁਪਨੇ ਵਿੱਚ ਨੰਗੀਆਂ ਕਰਕੇ ,..ਉੱਠ ਸਲਵਾਰਾ ਪਾ ਦਈਏ
ਤੁਰਦੀ ਦੀ ਪਿੱਠ ਵੇਖਦੇ ਆ .. ਆਉਂਦੀ ਦੀ ਛਾਤੀ ਨੂੰ
ਸੋਚਾਂ ਦੇ ਫੁਰਨੇ ਫੁਰਦੇ ਨੇ …ਜੀਅ ਕਰੇਂ ਮਸਲ ਕੇ ਰੱਖ ਦਈਏ
ਅਸੀਂ ਇੰਨੇ ਗਿਆਨੀ ਨੀ .. ਜਿੰਨਾਂ ਦੁਨੀਆਂ ਸਮਝਦੀ ਐ
ਅਸੀਂ ਵੀ ਚਾਹੁੰਦੇ ਹਾਂ ਜਿਸਮ ਦੀ .. ਅੱਗ ਵਿਚ ਸੜਨਾ ।

 

ਕਾਮੀ ਬੰਦੇ ਆ ..ਕਾਮ ਰਗ ਰਗ ਵਿਚ ਵੱਸਦਾ ਐ
ਕੀ ਕੀ ਕਰ ਦਿੱਤਾ .. ਕਾਇਨਾਤ ਕੀ ਜਾਣੇਗੀ
ਕੋਈ ਕੁੜੀ ਹੀ ਛੱਡੀ ਨੀ .. ਕਿਸੇ ਰਿਸ਼ਤੇਦਾਰੀ ਚੋ
ਜਦੋਂ ਮਗਜ ਨੂੰ ਚੜਿਆ ਸੀ .. ਕੀ ਕੀ ਖਾਬਾਂ ਚ ਕਰ ਬੈਠੇ
ਮਾਂ ਭੈਣ ਤੇ ਅੱਖ ਰੱਖ ਬੈਠੇ ..ਨਾਲੇ ਚਾਚੇ ਤਾਏ ਦੀ ਕੁੜੀਆ ਤੇ
ਮਾਸੀ ਭੂਆਂ ਮਾਮੇ ਦੀਆਂ ਕੁੜੀਆਂ ..ਬੁੱਕਲ ਚ ਬਿਠਾਈਆ ਨੇ

 


ਇੱਜਤ ਲੁੱਟੀ ਆ
ਸੱਚ ਮੈਂ ਦੱਸ ਦੇਵਾ
ਗੱਲ ਹਕੀਕਤ ਨਹੀਂ ਹੋਈ
ਬੱਸ ਸੋਚਾਂ ਯੋਗੀ ਰਹਿ ਗਈ
ਅਸੀਂ ਇੰਨੇ ਚੰਗੇ ਨਹੀਂ ..ਜਿੰਨਾਂ ਦੁਨੀਆਂ ਸਮਝਦੀ ਏ ।
ਕੋਈ ਐਸੀ ਮਿਲ ਜਾਵੇ ..ਲੱਗੀ ਨਾਲ ਰਹੇ ..ਕਾਮ ਮਿਟਾ ਜਾਵੇ
ਜਾਂ ਫਿਰ ਹਸਤੀ ਨੂੰ . ਇਕ ਔਰਤ ਢਾਹ ਸਕਦੀ
ਕਾਮ ਦੀ ਬਸਤੀ ਨੂੰ ..ਜੀਭ ਭੜਕਦੀ ਐ
ਭੱਖਦੇ ਅੰਗਾਂ ਤੇ ਫਿਰਨ ਲਈ ..ਰੱਬਾ ਕਰ ਇੱਛਾ ਪੂਰੀ ..ਕਾਮੀ ਪੁਰਸ਼ਾਂ ਦੀ

ਅਸੀਂ ਇੰਨੇ ਠੰਡੇ ਨੀ ..ਜਿੰਨਾਂ ਦੁਨੀਆਂ ਸਮਝਦੀ ਏ ।
ਇਹ ਨਸ਼ੇ ਤੋਂ ਭੈੜਾ ਐ ..ਨੱਡੀ ਵੇਖ ਕੁ ਫੁੱਟ ਆਉਂਦਾ
ਸਮਾਂ ਸੱਚ ਕਹਿੰਦਾ … ਕੀਹਦੀ ਕੀਹਦੀ ਚੁੰਨੀ ਲਾਹਵਾਗੇ
ਬੱਸ ਦਾ ਰੋਗ ਨਹੀਂ … ਇਹ ਮਰਜ ਤਾਂ ਭੈੜੀ ਆਂ
ਇਹ ਪਹੁੰਚੀ ਹੋਈ ਆਖਰਲੀ ਪੌੜੀ ਤੇ
ਡਰਦੇ ਰਹਿੰਦੇ ਆ … ਕੋਈ ਕਾਰਾ ਨਾ ਹੋ ਜਾਵੇ
ਅਸੀਂ ਇੰਨੇ ਸੁਸਤ ਨਹੀਂ …. ਜਿੰਨਾਂ ਦੁਨੀਆ ਸਮਝਦੀ ਐ ।

ਸੈਕਸ ਰੈਕੇਟ ਦਾ ਪਰਦਾਫਾਸ਼, 9 ਲੜਕੀਆਂ ਤੇ 5 ਲੜਕੇ ਗ੍ਰਿਫਤਾਰ ..

ਫਰੀਦਾਬਾਦ— ਹਰਿਆਣਾ ਦੇ ਫਰੀਦਾਬਾਦ ‘ਚ ਨੈਸ਼ਨਲ ਹਾਈਵੇ 2 ਦੇ ਨੇੜੇ ਇਕ ਮਾਲ ‘ਚ ਮਸਾਜ ਪਾਰਲਰ ਦੇ ਨਾਂ ‘ਤੇ ਚੱਲ ਰਹੇ ਸੈਕਸ ਰੈਕੇਟ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮੌਕੇ ‘ਤੇ 9 ਲੜਕੀਆਂ ਤੇ 5 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਫੜ੍ਹੇ ਗਏ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਐਨ.ਆਈ.ਟੀ. ਦੀ ਡੀ.ਸੀ.ਪੀ. ਆਸਥਾ ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-20 ਨੇੜੇ ਮੈਨਹੇਟਨ ਮਾਲ ‘ਚ ਇਕ ਮਸਾਜ ਪਾਰਲਰ ਹੈ ਜਿਸ ‘ਚ ਸੈਕਸ ਦਾ ਧੰਦਾ ਚੱਲ ਰਿਹਾ ਹੈ।
ਪੁਲਸ ਟੀਮ ਨੇ ਨਕਲੀ ਗਾਹਕ ਬਣ ਕੇ ਮਾਲ ਦੇ ਮਸਾਜ ਪਾਰਲਰ ‘ਚ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ 9 ਲੜਕੀਆਂ ਤੇ 5 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ‘ਚ ਮਸਾਜ ਪਾਰਲਰ ਦਾ ਇਕ ਸੰਚਾਲਕ ਵੀ ਸ਼ਾਮਲ ਹੈ। ਬਾਕੀ ਦੇ ਚਾਰ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ‘ਚ ਫੜ੍ਹਿਆ ਗਿਆ।

ਸ. ਜਗਮੀਤ ਸਿੰਘ ਦੀਆਂ ਚੜ੍ਹਤਾਂ-ਕੈਨੇਡਾ ਦੇ Top 5 ਨੌਜਵਾਨ ਸਿਤਾਰਿਆਂ ਵਿਚ ਸ਼ੁਮਾਰ ਹਨ ਜਗਮੀਤ ਸਿੰਘ

ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਸਿੱਖ ਸਿਆਸਤਦਾਨ ਜਗਮੀਤ ਸਿੰਘ ਨੂੰ ਆਪਣਾ ਕੌਮੀ ਆਗੂ ਚੁਣ ਲਿਆ ਹੈ।38 ਸਾਲਾ ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ।ਖੱਬੇ-ਪੱਖੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਹਰਾ ਕੇ ਜਗਮੀਤ ਸਿੰਘ ਪਾਰਟੀ ਦੇ ਆਗੂ ਚੁਣੇ ਗਏ ਹਨ।ਨਿਊ ਡੈਮੋਕ੍ਰੇਟਿਕ ਪਾਰਟੀ 2015 ਵਿੱਚ 44 ਸੀਟਾਂ ਹੀ ਜਿੱਤ ਸਕੀ ਸੀ ਅਤੇ ਜਗਮੀਤ ਲਈ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਵੱਡੀ ਚੁਣੌਤੀ ਹੋਏਗਾ।ਪਾਰਟੀ ਦੀ ਅਗਵਾਈ ਦੀ ਚੋਣ ਲਈ ਜਗਮੀਤ ਨੇ ਐਤਵਾਰ ਨੂੰ 53.6% ਫੀਸਦ ਵੋਟ ਹਾਸਿਲ ਕਰਕੇ ਜਿੱਤ ਦਰਜ ਕੀਤੀ।2013 ਵਿੱਚ ਸ. ਜਗਮੀਤ ਸਿੰਘ ਨੂੰ ਇਕ ਮੀਡੀਆ ਸੰਗਠਨ ਵਲੋਂ ਕੀਤੇ ਗਏ ਅਧਿਐਨ ਦੌਰਾਨ ਕੈਨੇਡਾ ਦੇ 5 ਨੌਜਵਾਨ ਸਿਤਾਰਿਆਂ ਵਿਚੋਂ ਇੱਕ ਚੁਣਿਆ ਗਿਆ। ਉਹ ਪਹਿਲੇ 10 ਕੈਨੇਡੀਅਨ ਵਿਅਕਤੀਆਂ ਵਿਚ ਸ਼ਾਮਲ ਕੀਤੇ ਗਏ, ਜਿਹੜੇ ਆਪਣੇ ਪਹਿਰਾਵੇ ਕਾਰਨ ਸੋਹਣੇ ਦਿਸਦੇ ਹਨ।
ਉਨ੍ਹਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ ਵਿਅਕਤੀਆਂ ਵਿਚ ਵੀ ਆਉਂਦਾ ਹੈ।
ਜਗਮੀਤ ਨੇ ਜਿੱਤ ਤੋਂ ਬਾਅਦ ਕਿਹਾ, “ਇਸ ਮੁਕਾਬਲੇ ਨੇ ਪਾਰਟੀ ਅੰਦਰ ਜੋਸ਼ ਭਰ ਦਿੱਤਾ ਹੈ ਅਤੇ ਇਹ ਜਿੱਤ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ।”ਜਗਮੀਤ ਸਿੰਘ ਕੈਨੇਡਾ ਦੀ ਪ੍ਰਮੁੱਖ ਸਿਆਸੀ ਧਿਰ ‘ਨਿਊ ਡੈਮੋਕਰੇਟਿਕ ਪਾਰਟੀ’ ਦੇ ਕੱਦਾਵਰ ਆਗੂ ਹਨ।ਪਾਰਟੀ ਪ੍ਰਧਾਨਗੀ ਦੀ ਚੋਣ ਦੌਰਾਨ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਰੈਲੀ ਵਿਚ ਪਹੁੰਚ ਕੇ ਉਨ੍ਹਾਂ ਖਿਲਾਫ਼ ਨਸਲੀ ਟਿੱਪਣੀਆਂ ਕਰਨ ਕਰਕੇ ਉਹ ਮੁੜ ਚਰਚਾ ਵਿਚ ਆ ਗਏ ਸਨ ।ਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ।ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਹਕੂਮਤ ਖਿਲਾਫ਼ ਲੜਾਈ ਲੜੀ ਸੀ ਉਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਮਰਨ ਵਰਤ ਰੱਖ ਕੇ ਜਾਨ ਵਾਰਨ ਵਾਲੇ ਆਗੂ ਸਨ।ਜਗਮੀਤ ਸਿੰਘ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਸਨ ਪਰ ਉਹ ਕੈਨੇਡਾ ਚਲੇ ਗਏ ਅਤੇ ਉਥੇ ਹੀ 2 ਜਨਵਰੀ 1979 ਨੂੰ ਜਗਮੀਤ ਸਿੰਘ ਦਾ ਜਨਮ ਹੋਇਆ ਸੀ।ਜਗਮੀਤ ਸਿੰਘ ਪੇਸ਼ੇ ਵਜੋਂ ਕ੍ਰਿਮੀਨਲ ਵਕੀਲ ਹਨ। ਉਨ੍ਹਾਂ ਨੇ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ, ਕੈਨੇਡਾ ਵਿਚ ਟਿਊਸ਼ਨ ਫੀਸ ਵਿਰੋਧੀ ਲਹਿਰ ਅਤੇ ਜੰਗ ਵਿਰੋਧੀ ਮੋਰਚੇ ਲਾਏ।ਉਹ ਦੁਨੀਆਂ ਭਰ ਵਿੱਚ ਅਮਨ ਸ਼ਾਂਤੀ ਦੇ ਮੁਦੱਈ ਹਨ। ਉਨ੍ਹਾਂ ਦੀ ਇਸੇ ਸੋਚ ਅਤੇ ਸੰਘਰਸ਼ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ।ਓਨਟਾਰੀਓ ਦੀ ਬਰੈਮਲੀ ਗੋਰ ਮਾਲਟਨ ਰਾਈਡਿੰਗ ਤੋਂ ਵਿਧਾਇਕ ਜਗਮੀਤ ਸਿੰਘ 2011 ਤੋਂ ਲਗਾਤਾਰ ਚੋਣ ਜਿੱਤ ਰਹੇ ਹਨ।ਇਸ ਸਮੇਂ ਓਨਟਾਰੀਓ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਹਨ।2013 ਵਿੱਚ ਉਨ੍ਹਾਂ ਨੂੰ ਇਕ ਮੀਡੀਆ ਸੰਗਠਨ ਵਲੋਂ ਕੀਤੇ ਗਏ ਅਧਿਐਨ ਦੌਰਾਨ ਕੈਨੇਡਾ ਦੇ 5 ਨੌਜਵਾਨ ਸਿਤਾਰਿਆਂ ਵਿਚੋਂ ਇੱਕ ਚੁਣਿਆ ਗਿਆ।ਉਹ ਪਹਿਲੇ 10 ਕੈਨੇਡੀਅਨ ਵਿਅਕਤੀਆਂ ਵਿਚ ਸ਼ਾਮਲ ਕੀਤੇ ਗਏ, ਜਿਹੜੇ ਆਪਣੇ ਪਹਿਰਾਵੇ ਕਾਰਨ ਸੋਹਣੇ ਦਿਸਦੇ ਹਨ।ਉਨ੍ਹਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ ਵਿਅਕਤੀਆਂ ਵਿਚ ਵੀ ਆਉਂਦਾ ਹੈ।ਜਗਮੀਤ ਸਿੰਘ ਭਾਵੇਂ ਬਚਪਨ ਵਿਚ ਪਟਿਆਲਾ ਰਹਿ ਚੁੱਕੇ ਹਨ ਅਤੇ ਉਹ ਭਾਰਤ ਆਉਂਦੇ ਜਾਂਦੇ ਰਹੇ ਹਨ,ਪਰ ਆਪਣੇ ਕਾਲਜ ਸਮੇਂ ਦੌਰਾਨ ਉਨ੍ਹਾਂ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੁਹਿੰਮ ਚਲਾਈ।ਤਤਕਾਲੀ ਵਪਾਰ ਮੰਤਰੀ ਕਮਲ ਨਾਥ ਖਿਲਾਫ ਟੋਰਾਂਟੋ ਵਿਚ ਵੱਡਾ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 2013 ਵਿਚ ਭਾਰਤ ਆਉਣ ਦਾ ਵੀਜ਼ਾ ਨਹੀਂ ਦਿੱਤਾ ਗਿਆ। ਜਿਸ ਦਾ ਕਾਫੀ ਵਿਵਾਦ ਉਠਿਆ ਸੀ।ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਦੀ ਚੋਣ ਲੜੇ ਜਗਮੀਤ ਸਿੰਘ ਦਾ ਮੁਕਾਬਲਾ ਕਾਫੀ ਸਖ਼ਤ ਸੀ, ਪਰ ਉਹ ਅੰਗਰੇਜ਼ੀ, ਪੰਜਾਬੀ, ਫਰੈਂਚ ਅਤੇ ਹੋਰ ਕਈ ਭਾਸ਼ਾਵਾਂ ਬੋਲਦੇ ਹੋਣ ਕਾਰਨ ਅਤੇ ਇਕ ਚਰਚਿਤ ਵਕੀਲ ਤੇ ਨੌਜਵਾਨ ਆਗੂ ਵਜੋਂ ਲੋਕਾਂ ਨੂੰ ਆਕਰਸ਼ਣ ਰਹੇ।ਆਪਣੇ ਹਲਕੇ ਵਿੱਚ ਸਾਈਕਲ ‘ਤੇ ਘੁੰਮਣਾ, ਆਮ ਲੋਕਾਂ ਦੇ ਹੱਕਾਂ ਲਈ ਡਟ ਕੇ ਖੜ੍ਹਨ ਵਾਲੇ ਜਗਮੀਤ ਇਹ ਚੋਣ ਜਿੱਤ ਕੇ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਵਾਲੇ ਪਹਿਲੇ ਗੈਰ ਗੋਰੇ ਸਿਆਸਤਦਾਨ ਬਣ ਗਏ ਹਨ।ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਵਜੋਂ ਉਹ 2019 ਵਿਚ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਵਲੋਂ ਆਪਣੇ ਆਪ ਹੀ ਉਮੀਦਵਾਰ ਬਣ ਗਏ ਹਨ।ਜ਼ਰਾ ਸੋਚੋ ਕਿ 2019 ਵਿਚ ਜਸਟਿਨ ਟਰੂਡੋ ਦੇ ਸਾਹਮਣੇ ਬਹਿਸ ਕਰਨ ਲਈ ਜਗਮੀਤ ਸਿੰਘ ਵੀ ਆਉਣਗੇ ।

ਪਾਕਿਸਤਾਨ ਦੇ ਇਹ ਹਿੰਦੂ ਪਰਿਵਾਰ ਕਿਉਂ ਬਣੇ ਸਿੱਖ ?? ਦੇਖੋ ਖਾਸ ਵੀਡੀਓ ਰਿਪੋਰਟ

ਪਾਕਿਸਤਾਨ ਦੇ ਸ਼ਹਿਰ ਕਰਾਚੀ ਦੇ ਇਸ ਪਿੰਡ ਵਿੱਚ ਪਹਿਲਾਂ ਹਿੰਦੂ ਹੀ ਵੱਸਦੇ ਸਨ, ਪਰ ਹੁਣ 40 ਪਰਿਵਾਰਾਂ ਨੇ ਸਿੱਖ ਧਰਮ ਅਪਣਾ ਲਿਆ ਹੈ।

ਇਸ ਵੇਲੇ ਪਾਕਿਸਤਾਨ ਵਿੱਚ ਸਿੱਖ ਬਹੁਤ ਘੱਟ ਗਿਣਤੀ ਵਿੱਚ ਵਸਦੇ ਹਨ। ਬਹੁਤੇ ਸਿੱਖ ਪੰਜਾਬ ਸੂਬੇ ਵਿੱਚ ਵਸਦੇ ਹਨ ਜਿਹੜਾ ਕਿ ਪੁਰਾਣੇ ਪੰਜਾਬ ਦਾ ਇੱਕ ਹਿੱਸਾ ਹੈ ਜਿੱਥੇ ਸਿੱਖ ਮੱਤ ਦੀ ਸ਼ੁਰੂਆਤ ਹੋਈ। ਸੂਬਾ ਖ਼ੈਬਰ, ਪਖ਼ਤੋਨਖ਼ਵਾਹ ਦੇ ਰਾਜਗੜ੍ਹ ਪਿਸ਼ਾਵਰ ਵਿੱਚ ਵੀ ਸਿੱਖਾਂ ਦੀ ਕਾਫ਼ੀ ਵਸੋਂ ਹੈ। ਨਨਕਾਣਾ ਸਾਹਿਬ, ਜਿਹੜਾ ਕਿ ਸਿੱਖ ਮੱਤ ਦੇ ਬਾਣੀ ਬਾਬਾ ਗੁਰੂ ਨਾਨਕ ਦੀ ਜਨਮ ਭੋਈਂ ਹੈ, ਵੀ ਪਾਕਿਸਤਾਨੀ ਪੰਜਾਬ ਵਿੱਚ ਹੈ।

18ਵੀਂ ਤੇ 19ਵੀਂ ਸਦੀ ਵਿੱਚ ਸਿੱਖ ਤਬਕਾ ਇੱਕ ਤਾਕਤਵਰ ਸਿਆਸੀ ਸ਼ਕਤੀ ਬਣ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਲਤਨਤ ਦੀ ਨੀਂਹ ਰੱਖੀ ਜਿਸਦਾ ਰਾਜਗੜ੍ਹ ਲਹੌਰ ਸ਼ਹਿਰ ਸੀ ਜਿਹੜਾ ਅੱਜ ਦੇ ਪਾਕਿਸਤਾਨ ਦਾ ਦੂਜਾ ਵੱਡਾ ਸ਼ਹਿਰ ਹੈ। ਪੰਜਾਬ ਵਿੱਚ ਸਿੱਖਾਂ ਦੀ ਬਹੁਤੀ ਗਿਣਤੀ ਲਹੌਰ, ਰਾਵਲਪਿੰਡੀ, ਮੁਲਤਾਨ, ਫ਼ੈਸਲਾਬਾਦ ਤੇ ਨਨਕਾਣਾ ਸਾਹਿਬ ਵਿੱਚ ਹੈ।

1947ਈ. ਵਿੱਚ ਹਿੰਦੁਸਤਾਨ ਦੀ ਵੰਡ ਮਗਰੋਂ ਪਾਕਿਸਤਾਨ ਦੇ ਇਲਾਕਿਆਂ ਦੇ ਸਿੱਖ ਤੇ ਹਿੰਦੂ ਭਾਰਤ ਚਲੇ ਗਏ ਤੇ ਭਾਰਤ ਦੇ ਮੁਸਲਮਾਨ ਪਾਕਿਸਤਾਨ ਵਿੱਚ ਵੱਸ ਗਏ।

1947ਈ. ਵਿੱਚ ਪਾਕਿਸਤਾਨ ਦੀ ਆਜ਼ਾਦੀ ਦੇ ਮਗਰੋਂ ਸਿੱਖ ਕੌਮ ਨੇ ਸੰਗਠਿਤ ਹੋਣਾ ਸ਼ੁਰੂ ਕੀਤਾ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤਾਂ ਜੋ ਪਾਕਿਸਤਾਨ ਵਿੱਚ ਸਿਖਾਂ ਦੀਆਂ ਪਵਿੱਤਰ ਥਾਂਵਾਂ ਤੇ ਵਿਰਸੇ ਨੂੰ ਮਹਿਫੂਜ਼ ਰੱਖਿਆ ਜਾ ਸਕੇ । ਪਾਕਿਸਤਾਨ ਸਰਕਾਰ ਨੇ ਭਾਰਤੀ ਸਿੱਖਾਂ ਨੂੰ ਪਾਕਿਸਤਾਨ ਵਿੱਚ ਆਉਣ ਤੇ ਆਪਣੀਆਂ ਪਵਿੱਤਰ ਥਾਂਵਾਂ ਦੀ ਯਾਤਰਾ ਕਰਨ ਦੀ ਇਜ਼ਾਜ਼ਤ ਦਿੱਤੀ ਹੋਈ ਹੈ ਅਤੇ ਪਾਕਿਸਤਾਨ ਦੇ ਸਿੱਖਾਂ ਨੂੰ ਭਾਰਤ ਜਾਣ ਦੀ ਵੀ ਇਜ਼ਾਜ਼ਤ ਹੈ।1947ਈ. ਵਿੱਚ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਸਾਰੇ ਸਿੱਖ ਉਤਲੇ ਪਾਕਿਸਤਾਨ ਵਿੱਚ ਵਸਦੇ ਸਨ, ਖ਼ਾਸ ਕਰ ਪੰਜਾਬ ਵਿੱਚ ਅਤੇ ਬਤੌਰ ਕਿਸਾਨ, ਤਾਜਰ ਤੇ ਕਾਰੋਬਾਰੀ ਇਨ੍ਹਾਂ ਦਾ ਅਰਥਵਿਵਸਥਾ ਵਿੱਚ ਬਹੁਤ ਅਹਿਮ ਕਿਰਦਾਰ ਸੀ। ਪੰਜਾਬ ,ਪਾਕਿਸਤਾਨ ਦਾ ਰਾਜਗੜ੍ਹ ਲਹੌਰ ਅੱਜ ਵੀ ਸਿੱਖਾਂ ਦੀਆਂ ਕਈ ਅਹਿਮ ਮਜ਼੍ਹਬੀ ਥਾਂਵਾਂ ਦੀ ਜਗ੍ਹਾ ਹੈ, ਜਿਨ੍ਹਾਂ ਵਿੱਚ ਰਣਜੀਤ ਸਿੰਘ ਦੀ ਸਮਾਧੀ ਵੀ ਸ਼ਾਮਿਲ ਹੈ। ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਜਨਮਸਥਾਨ ਸਮੇਤ 9 ਗੁਰਦਵਾਰੇ ਨੇ ਅਤੇ ਇਹ ਸ਼ਹਿਰ ਸਿੱਖ ਮੱਤ ਦੇ ਬਾਣੀ ਬਾਬਾ ਗੁਰੂ ਨਾਨਕ ਦੀ ਜਨਮ ਥਾਂ ਵੀ ਹੈ। ਨਨਕਾਣਾ ਸਾਹਿਬ ਦਾ ਹਰ ਗੁਰਦੁਆਰਾ ਬਾਬਾ ਗੁਰੂ ਨਾਨਕ ਦੇ ਜੀਵਨ ਦੇ ਵੱਖ ਵੱਖ ਵਾਕਿਆਂ ਨਾਲ਼ ਸੰਬੰਧ ਰੱਖਦਾ ਹੈ। ਇਹ ਸ਼ਹਿਰ ਦੁਨੀਆ ਭਰ ਦੇ ਸਿੱਖਾਂ ਦੀ ਯਾਤਰਾ ਦਾ ਇੱਕ ਅਹਿਮ ਥਾਂ ਹੈ।

4 ਮਹੀਨੇ ਲੰਘ ਜਾਂਦੇ ਆ ਫਿਰ ਇੱਕ ਦਿਨ ਅਚਾਨਕ…..

ਇੱਕ ਮੁੰਡਾ ਇੱਕ ਕੁੜੀ ਨਾਲ ਬਹੁਤ ਪਿਆਰ ਕਰਦਾ ਸੀ,
ਮੁੰਡਾ–ਰੋਟੀ ਖਾਂਦੀ ਜਾਨ,,??
ਕੁੜੀ–ਨਈ ਮੂਡ ਖਰਾਬ ਆ😕
ਮੁੰਡਾ–ਕਿਉਂ ਕੀ ਹੋਇਆਂ ਜਾਨ,,??
ਕੁੜੀ–ਮੈ ਇੱਕ ਡਰੈਸ ਲੈਣਾ ਚਾਹੁੰਦੀ ਆ ਤੇ ਮੰਮੀ ਡੈਡੀ ਪੈਸੇ ਨਹੀ ਦੇ ਰਹੇ😔
ਮੁੰਡਾ–ਤਾਂ ਫਿਰ ਕੀ ਹੋਇਆ ਮੈ ਲੈ ਦਵਾਗਾ😊
ਪਾਗਲ
ਕੁੜੀ–ਤੁਸੀਂ ਕਿਵੇਂ ਲੈਕੇ ਦੇ ਸਕਦੇ ਓ,,?😲ਤੁਹਾਡੇ ਕੋਲ ਇੰਨੇ ਪੈਸੇ ਹੈਗੇ,,??
ਮੁੰਡਾ–ਤੁਸੀ ਟੈਸ਼ਨ ਨਾ ਲਵੋ ਤੇ ਰੋਟੀ ਖਾ ਲੋ ਜਾਨ😊❤
(ਅਗਲੇ ਦਿਨ ਮੁੰਡਾ ਆਪਣੀ ਸੋਨੇ ਦੀ ਚੈਨ ਵੇਚ ਕੇ ਕੁੜੀ ਨੂੰ ਪੈਸੇ ਦੇ ਦਿੰਦਾ ਆ)
ਕੁੜੀ–(ਬਹੁਤ ਖੁਸ਼ ਹੁੰਦੀ ਹੈ)ਆਈ ਲਵ ਯੂ ਜਾਨ😊❤
ਤੇ ਦੇਖਦੇ ਹੀ ਦੇਖਦੇ 4 ਮਹੀਨੇ ਲੰਘ ਜਾਂਦੇ ਆ ਫਿਰ ਇੱਕ ਦਿਨ ਅਚਾਨਕ,??
ਕੁੜੀ–ਹੁਣ ਅਸੀ ਕਦੀ ਨਹੀ ਮਿਲਾਗੇ….ਮੈ ਇੱਕ ਬਹੁਤ ਅਮੀਰ ਮੁੰਡੇ ਨਾਲ ਵਿਆਹ ਕਰ ਰਹੀ ਹਾਂ😕😕
ਮੁੰਡਾ–ਪਰ ਮੈ ਤੈਨੂੰ ਬਹੁਤ ਪਿਆਰ ਕਰਦਾ ਹਾਂ….
ਕੁੜੀ–ਪਿਆਰ ਨਾਲ ਜਿੰਦਗੀ ਨਹੀਂ ਲੰਘਦੀ…. ਮੇਰੀਆ ਹੋਰ ਵੀ ਜਰੂਰਤਾਂ ਨੇ,,ਤੇ ਤੂੰ ਮੈਨੂੰ ਕੁਝ ਨਹੀ ਦੇ ਸਕਦਾ,,, ੳਕੇ ਗੁੱਡ ਬਾਏ,,ਹੋ ਸਕੇ ਤਾਂ ਮੈਨੂੰ ਭੁੱਲ ਜਾਵੀ,
ਮੁੰਡਾ–ਕਦੀ ਜਰੂਰਤ ਪਈ ਤਾਂ ਇੱਕ ਦਿਨ ਉਹ ਚੀਜ਼ ਵੀ ਦੇ ਦਉ ਜਿਹੜੀ ਕਦੀ ਸੌਚੀ ਵੀ ਨਹੀ ਹੌਣੀ,,😢😢
ਆਪਣਾ ਖਿਆਲ ਰੱਖਣਾ ਤੇ ਖੁਸ਼ ਰਹਿਣਾ😊
ਫਿਰ ਕੁੜੀ ਅਮੀਰ ਮੁੰਡੇ ਨਾਲ ਵਿਆਹ ਕਰ ਲੈਦੀ ਹੈ, ਤੇ ਹੋਲੀ ਹੋਲੀ 2 ਸਾਲ ਲੰਘ ਜਾਂਦੇ ਆ,
ਪਰ ਫਿਰ ਵੀ ਮੁੰਡਾ ਕੁੜੀ ਦੀ ਪਲ ਪਲ ਦੀ ਖ਼ਬਰ ਰੱਖਦਾ ਸੀ ਅਤੇ ਇੱਕ ਦਿਨ ਕੁੜੀ ਦੀ ਤਬੀਅਤ ਖਰਾਬ ਹੋ ਜਾਂਦੀ ਤੇ ਉਹਨੂੰ ਹਸਪਤਾਲ ਲੈ ਜਾਣਾ ਪੈਂਦਾ,
ਡਾਕਟਰ–ਅਸੀਂ ਇਸਨੂੰ ਨਹੀ ਬਚਾ ਸਕਦੇ,ਇਹਨੂੰ ਬਚਾਉਣ ਲਈ ਕਿਸੇ ਨੂੰ ਆਪਣਾ ਜਿੰਦਾ ਦਿਲ ਦੇਣਾ ਪਉ,,3 ਘੰਟਿਆ ਬਆਦ ਕੁੜੀ ਨੂੰ ਹੋਸ਼ ਆ ਜਾਂਦੀ ਆ ਤੇ……..
ਕੁੜੀ–ਡੈਡੀ ਕਿਦਾ ਬਚ ਗਈ ਮੈਂ ਕਿਸਨੇ ਮੈਨੂੰ ਆਪਣਾ ਦਿਲ ਦਿੱਤਾ,
ਕੁੜੀ ਦਾ ਪਿਉ–ਉਹੀ ਜਿਹੜਾ ਪਾਗਲਾਂ ਦੀ ਤਰਾਂ ਤੈਨੂੰ ਪਿਆਰ ਕਰਦਾ ਸੀ😕😞….ਇਹ ਲੈਂਟਰ ਪੜ ਲੈ, ਉਸ ਲੈਂਟਰ ਚ, ਲਿਖਿਆ ਸੀ……ਇਕ ਦਿਨ ਤੁਸੀ ਇਸ ਦਿਲ ਨੂੰ ਠੁਕਰਾ ਦਿੱਤਾ ਸੀ,ਅਤੇ ਅੱਜ ਉਹੀ ਦਿਲ ਤੁਹਾਡੇ ਸੀਨੇ ਵਿੱਚ ਧੜਕ ਰਿਹਾ ਹੈ, ਹੁਣ ਇਸਨੂੰ ਕਿਵੇਂ ਠੁਕਰਾਏਗੀ….??😕😑😢
ਕੁੜੀ ਅੱਖਾਂ ਭਰ ਭਰ ਕੇ ਰੋਣ ਲੱਗਦੀ ਹੈ💔💔💔😢😢
ਮੰਨਿਆ ਪੈਸੇ ਨਾਲ ਹਰ ਜਰੂਰਤ ਪੂਰੀ ਹੋ ਸਕਦੀ ਹੈ,ਪਰ ਹਰ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ😕😕……ਜੇ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਜੀ Savi Dolon

ਲੇਡੀ ਕਾਂਸਟੇਬਲ ਵੇਖੋ ਕਿੰਨਾ ਗੰਦਾ ਬੋਲ ਰਹੀ ਹੈ ਏਐਸਆਈ ਨੂੰ (ਵੀਡੀਓ )

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਮੈਂ ਬਹਿਕੇ ਨਹੀਂ ਖੜੀ ਹੋ ਕੇ ਦੇਖਣਾ ….ਲੇਡੀ ਕਾਂਸਟੇਬਲ ਵੇਖੋ ਕਿੰਨਾ ਗੰਦਾ ਬੋਲ ਰਹੀ ਹੈ ਏਐਸਆਈ ਨੂੰ (ਵੀਡੀਓ )

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .