ਬਿੱਗ ਬੌਸ 11:ਪੁਨੀਸ਼ ਬੰਦਗੀ ਹਨੇਰੇ ਦਾ ਫਾਇਦਾ ਉਠਾ ਹੋਏ ਇੰਟੀਮੇਟ, ਲੋਕ ਬੋਲੇ ਸ਼ਰਮ ਕਰੋ
ਬਿੱਗ ਬੌਸ ਦੇ ਘਰ ‘ਚ ਪਿਆਰ ਕੁਝ ਜ਼ਿਆਦਾ ਹੀ ਵਧ ਰਿਹਾ ਹੈ। ਇਕ ਪਾਸੇ ਜਿਥੇ ਅਰਸ਼ੀ ਅਤੇ ਹਿਤੇਨ ਵਿਚਕਾਰ ਛੇੜਛਾੜ ਚਲਦੀ ਰਹਿੰਦੀ ਹੈ, ਉਥੇ ਦੂਜੇ ਪਾਸੇ ਪੁਨੀਸ਼ ਅਤੇ ਬੰਦਗੀ ਪੂਰੀ ਤਰ੍ਹਾਂ ਇਕ ਦੂਜੇ ਦੇ ਪਿਆਰ ‘ਚ ਪਏ ਹੋਏ ਹਨ। ਬੀਤੇ ਸ਼ਨੀਵਾਰ ਇਨ੍ਹਾਂ ਦੋਹਾਂ ਨੇ ਰਾਤ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਇਕ-ਦੂਜੇ ਨਾਲ ਕਿੱਸ ਕੀਤੀ। ਇਹਨਾਂ ਦੋਹਨਾਂ ਇਸ ਤੋਂ ਇਲਾਵਾ ਕਾਫੀ ਅਸ਼ਲੀਲ ਹਰਕਤਾਂ ਵੀ ਕੀਤੀਆਂ ਇਹ ਇਕ ਦੂਜੇ ‘ਚ ਅਜਿਹੇ ਗੁਆਚੇ ਹੋਏ ਹਨ ਕਿ ਉਨ੍ਹਾਂ ਨੇ ਸਾਰੇ ਪਾਸੇ ਲੱਗੇ ਕੈਮਰਿਆਂ ਦੀ ਚਿੰਤਾ ਵੀ ਛੱਡ ਦਿੱਤੀ ਹੈ।
Puneesh Sharma Bandgi kissing scene
ਗੱਲ ਇਥੋਂ ਤਕ ਪਹੁੰਚ ਗਈ ਹੈ ਕਿ ਸਲਮਾਨ ਵੀਕੈਂਡ ਦੇ ਵਾਰ ਵਾਲੇ ਐਪੀਸੋਡ ‘ਚ ਉਨ੍ਹਾਂ ਨੂੰ ਸੰਭਲ ਜਾਣ ਦੀ ਸਲਾਹ ਦਿੱਤੀ ਹੈ। ਪੁਨੀਤ ਅਤੇ ਬੰਦਗੀ ਸੀਜ਼ਨ 11 ਦੇ ਲਵ ਬਰਡਜ਼ ਹਨ। ਇਹ ਤਾਂ ਸਾਰੇ ਜਾਣਦੇ ਹਨ ਪਰ ਦੋਵਾਂ ਵਿਚਕਾਰ ਨੇੜਤਾ ਇੰਨੀ ਵਧ ਗਈ ਹੈ ਕਿ ਖੁਦ ਸਲਮਾਨ ਨੂੰ ਇਸ ਮਾਮਲੇ ‘ਚ ਦਖਲ ਦੇਣਾ ਪਿਆ।
Puneesh Sharma Bandgi kissing scene
‘ਬਿੱਗ ਬੌਸ’ ਸੀਜ਼ਨ 11 ਦੇ ਮੁਕਾਬਲੇਬਾਜ਼ ਪੁਨੀਸ਼ ਸ਼ਰਮਾ ਇਕ ਵਾਰ ਫਿਰ ਸ਼ੋਅ ਦਾ ਇਤਿਹਾਸ ਮੁੜ ਦੁਹਰਾਉਣ ਜਾ ਰਹੇ ਹਨ। ਦਰਸਅਲ ਸ਼ੋਅ ਦੇ ਪਿਛਲੇ ਕੁਝ ਸੀਜ਼ਨ ‘ਚ ਸਾਬਕਾ ਮੁਕਾਬਲੇਬਾਜ਼ ਪ੍ਰਿਯੰਕਾ ਜੱਗਾ, ਪ੍ਰਿਆ ਮਲਿਕ ਅਤੇ ਸਵਾਮੀ ਓਮ ਸਮੇਤ ਕਈ ਲੋਕ ਸਭ ਦੇ ਸਾਹਮਣੇ ਟਾਇਲੇਟ ਕਰ ਚੁੱਕੇ ਹਨ। ਅਜਿਹਾ ਹੀ ਕੁਝ ਇਸ ਸੀਜ਼ਨ 11 ‘ਚ ਹੋਣ ਵਾਲਾ ਹੈ, ਜਿੱਥੇ ਮੁਕਾਬਲੇਬਾਜ਼ ਪੁਨੀਸ਼ ਸ਼ਰਮਾ ਸਭ ਦੇ ਸਾਹਮਣੇ ਪੈਂਟ ‘ਚ ਹੀ ਟਾਇਲਟ ਕਰ ਦੇਣਗੇ।
Puneesh Sharma Bandgi kissing scene
ਸੂਤਰਾਂ ਮੁਤਾਬਕ ਸ਼ੋਅ ਦੇ ਆਉਣ ਵਾਲੇ ਐਪੀਸੋਡ ‘ਚ ਜਲਦ ਹੀ ਮੁਕਾਬਲੇਬਾਜ਼ ‘ਚ ਕੈਪਟਨ ਲਈ ਇਕ ਨਵਾਂ ਟਾਸਕ ਹੋਣ ਵਾਲਾ ਹੈ। ਇਸ ਟਾਸਕ ‘ਚ ਘਰ ਵਾਲਿਆਂ ਵਲੋਂ ਕੈਪਟਨ ਦੇ ਤੌਰ ‘ਤੇ ਨਾਮੀਨੇਟ ਹੋਏ ਤਿੰਨ ਨਾਂ ਬੇਨਫਸ਼ਾ, ਹਿਤੇਨ ਤੇਜਵਾਨੀ ਅਤੇ ਪੁਨੀਸ਼ ਸ਼ਰਮਾ ਹਿੱਸਾ ਲੈਣਗੇ।ਟਾਸਕ ‘ਚ ਤਿੰਨਾਂ ਨੂੰ ਸਾਈਕਲ ‘ਤੇ ਬੈਠ ਕੇ ਲਗਾਤਾਰ ਪਾਣੀ ਪੀਣਾ ਹੈ। ਅਜਿਹੇ ‘ਚ ਜੋ ਜ਼ਿਆਦਾ ਪਾਣੀ ਪੀ ਕੇ ਬਿਨਾਂ ਟਾਇਲਟ ਜਾਣ ਦੇ ਲਗਾਤਾਰ ਸਾਈਕਲ ‘ਤੇ ਬੈਠਾ ਰਹੇਗਾ ਉਹ ਇਸਦਾ ਜੇਤੂ ਬਣ ਜਾਵੇਗਾ।
Puneesh Sharma Bandgi kissing scene
ਖਬਰਾਂ ਦੀ ਮੰਨੀਏ ਤਾਂ ਬੇਨਫਸ਼ਾ ਅਤੇ ਹਿਤੇਨ ਜ਼ਿਆਦਾ ਦੇਰ ਤੱਕ ਟਾਇਲਟ ਕੰਟਰੋਲ ਨਹੀਂ ਕਰ ਪਾਉਣਗੇ ਅਤੇ ਟਾਸਕ ਛੱਡ ਦੇਣਗੇ, ਉੱਥੇ ਹੀ ਪੁਨੀਸ਼ ਟਾਸਕ ਛੱਡਣ ਦੀ ਬਜਾਏ ਸਾਈਕਲ ‘ਤੇ ਬੈਠ ਕੇ ਸਭ ਦੇ ਸਾਹਮਣੇ ਟਾਇਲਟ ਕਰਕੇ ਇਸ ਟਾਸਕ ਨੂੰ ਪੂਰਾ ਕਰਕੇ ਘਰ ਦਾ ਨਵਾਂ ਕੈਪਟਨ ਬਣਨਗੇ।