ੲਿਨਸਾਨੀਅਤ ਦੀ ਮਹਾਨ ਮਿਸਾਲ:
ੳੁਹ ਅੌਰਤ ਕਿੰਨਾ ਮਰਿਅਾ ਜਮੀਰ ਤੇ ਮਮਤਾ ਹੀਣੀ ਹੋਵੇਗੀ ਜਿਸਨੇ “ਜਨਮ ਲੈਣ ਵਾਲੀਅਾਂ ਅਾਪਣੀਅਾਂ ਹੀ ਜੋੜੀਅਾਂ (ਦੋ ਧੀਅਾਂ) ਨੂੰ ਠੁਕਰਾ ਦਿੱਤਾ ਪਰ ਉਸੇ ਹਸਪਤਾਲ ਵਿੱਚ ਇਲਾਜ ਕਰਨ ਵਾਲੀ ੲਿੱਕ ਅਣਵਿਅਾਹਿਤ ਔਰਤ ਡਾਕਟਰ ਕੋਮਲ ਯਾਦਵ ਨੇ ਉਨ੍ਹਾਂ ਠੁਕਰਾੲੀਅਾਂ ਜੋੜੀਅਾਂ ਦੋ ਬੱਚੀਅਾਂ ਨੂੰ ਗੋਦ ਲੈਣ ਦਾ ਕਠਨ ਤੇ ਜਿੰਦਾਦਿਲੀ ਵਾਲਾ ਫੈਸਲਾ ਲਿਆ।ਹਸਪਤਾਲ ਦੇ ਪ੍ਰਬੰਧਕਾਂ ਨੇ ਸਮਝਾਇਆ ਪਰ ਉਸ ਨੇ ਇਕ ਨਹੀਂ ਸੁਣੀ।ਲਿਖਤੀ ਕਾਰਵਾੲੀ ਪੂਰਾ ਕਰ ਕੇ ਸੋਮਵਾਰ ਨੂੰ ਉਹ ਦੋ ਬੇਟੀਆਂ ਤੇ ਆਪਣੇ ਮਾਤਾ ਪਿਤਾ ਨਾਲ ਅਾਪਣੇ ਪਿੰਡ ਪਹੁੰਚੀ,
ਪੂਰੇ ਪਿੰਡ ਵੱਲੋਂ ੳੁਨਾਂ ਦਾ ਸਵਾਗਤ ਕੀਤਾ ਗਿਅਾ। ਲੜਕੀਅਾਂ ਨੂੰ ਬਚਾ ਕੇ ੲਿਨਸਾਨੀਅਤ ਲੲੀ ਰੋਲ ਮਾਡਲ ਬਣੀ ਫਰੂਖਾਬਾਦ ਦੀ ੲਿਸ ਮਹਾਨ ਲੜਕੀ ਨੂੰ ਸਲਾਮ ਹੈ। ਕਰੋੜਾਂ ਚ ੲਿੱਕ ੲਿਹੋ ਜਿਹੀ ਮਹਾਨ ਰੂਹ ਹੁੰਦੀ ਹੈ।
29 ਸਾਲਾ ਡਾ: ਕੋਮਲ ਗੁਲਵਾਠੀ ਦੇ ਪਿੰਡ ੲੀਸੇਪੁਰ, ਸੀਤਾਰਾਮ ਯਾਦਵ ਦੀ ਬੇਟੀ ਹੈ
ਜੋ ਫਰੂਖਾਬਾਦ ਦੇ ਪ੍ਰਾੲੀਵੇਟ ਹਸਪਤਾਲ ਵਿੱਚ ਨੌਕਰੀ ਕਰਦੀ ਹੈ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …