Breaking News

ਇਨਸਾਨੀਅਤ ਹੋਈ ਸ਼ਰਮਸਾਰ, ਵੀਡੀਓ ਦੇਖ ਕੇ ਹੋ ਜਾਣਗੇ ਤੁਹਾਡੇ ਵੀ ਰੌਂਗਟੇ ਖੜੇ

ਬਲਾਤਕਾਰ ਦਾ ਨਾਮ ਆਉਂਦੇ ਹੀ ਨਾ ਜਾਣੇ ਕਿੰਨੇ ਮਾਸੂਮ ਚਿਹਰੇ ਨਜਰਾਂ ਦੇ ਸਾਹਮਣੇ ਆ ਜਾਂਦੇ ਹਨ ਜੋ ਤਾਂ ਤਾਂ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ ਜਾਂ ਫਿਰ ਆਪਣੀ ਜਿੰਦਗੀ ਦੁਬਾਰਾ ਪੱਟੜੀ ਤੇ ਲਿਆਉਣ ਲਈ ਹਿੰਮਤ ਜੁਟਾ ਰਹੇ ਹਨ | ਉਦਾਹਰਣ ਦੇਣ ਦੀ ਕੋਈ ਜਿਆਦਾ ਲੋੜ ਨਹੀਂ ਕਿਉਂ ਕਿ ਜਿਸ ਦੇਸ਼ ਵਿੱਚ ਨਿਰਭਿਆ ਵਰਗਾ ਘਿਨੌਣਾ ਕਾਂਡ ਹੋਇਆ ਹੋਵੇ ਅਜਿਹੀ ਜਗਾ ਅਜਿਹੇ ਛੋਟੇ ਕਾਂਡ ਆਮ ਦੇਖੇ ਜਾ ਸਕਦੇ ਹਨ | ਨਵੇਂ ਸਾਲ ਦੀ ਪਹਿਲੀ ਹੀ ਤਰੀਕ ਨੂੰ ਜਦੋਂ ਬੰਗਲੋਰ ਵਿੱਚ ਸੜਕ ਚੱਲ ਰਹੀਆਂ ਕੁੜੀਆਂ ਨੂੰ ਭੀੜ ਨੇ ਇਹ ਸੋਚ ਕੇ ਦਿਬੋਚ ਲਿਆ ਕਿ ਇਹ ਕੁੜੀਆਂ ਸੈਕਸ ਵਰਕਰ ਹਨ | ਲੇਕਿਨ ਜੋ ਵੀਡੀਓ ਅਸੀਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਇਹ ਤੁਹਾਡੇ ਵੀ ਰੌਂਗਟੇ ਖੜੇ ਕਰ ਦੇਵੇਗਾ |

ਕੀ ਹੈ ਪੂਰੀ ਘਟਨਾ : –
ਆਜ ਕੇ ਕਲਯੁੱਗ ਵਿੱਚ ਇਨਸਾਨ ਅਤੇ ਹੈਵਾਨ ਵਿੱਚ ਕੋਈ ਫਰਕ ਨਹੀਂ ਰਹਿ ਗਿਆ | ਇਨਸਾਨ ਆਪਣੀ ਹਵਸ ਦੀ ਅੱਗ ਠੰਡੀ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ | ਅੱਜ ਅਸੀਂ ਹਵਸ ਦੇ ਭੁੱਖੇ ਅਜਿਹੇ ਇਨਸਾਨ ਦੇ ਤੁਹਾਡੇ ਸਾਹਮਣੇ ਖਬਰ ਪੇਸ਼ ਕਰ ਰਹੇ ਹਾਂ ਜਿਸਨੂੰ ਸੁਣ ਕੇ ਪੈਰਾਂ ਥੱਲੋ ਜਮੀਨ ਨਿੱਕਲ ਜਾਵੇਗੀ | ਇਹ ਘਟਨਾਂ ਗਾਜ਼ੀਆਬਾਦ ਦੇ ਇੱਕ ਪਿੰਡ ਤਲਹੇਟਾ ਦੀ ਹੈ ਜਿਥੇ ਇੱਕ ਔਰਤ ਦੀ ਲਾਸ਼ ਨੂੰ ਕਬਰ ਵਿਚੋਂ ਕੱਢ ਕੇ ਸਾਰੀ ਰਾਤ ਗੈਂਗਰੇਪ ਕੀਤਾ ਗਿਆ | ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਪਿੰਡ ਵਾਲਿਆਂ ਨੇ ਔਰਤ ਦੀ ਨਾਗੀ ਲਾਸ਼ ਕਬਰ ਤੋਂ 20 ਕਦਮ ਦੀ ਦੂਰੀ ਤੇ ਪਈ ਦੇਖੀ |

ਸੂਤਰਾਂ ਅਨੁਸਾਰ ਕਬਰ ਨੂੰ ਪੱਟ ਕੇ ਔਰਤ ਦੀ ਲਾਸ਼ ਕੱਢਣ ਤੋਂ ਕੀਤਾ ਗਿਆ ਹੈ ਦੁਸ਼ਕਰਮ | ਦੱਸਿਆ ਜਾ ਰਿਹਾ ਹੈ ਕਈ ਕਬਰ ਚੋਣ ਰਾਤ ਨੂੰ ਲਾਸ਼ ਕੱਢਣ ਤੋਂ ਬਾਅਦ ਘੜੀਸ ਕੇ ਕਬਰ ਤੋਂ 20 ਕਦਮ ਦੀ ਦੂਰੀ ਤੇ ਲਿਜਾ ਕੇ ਲਾਸ਼ ਨੂੰ ਨੰਗਾ ਕੀਤਾ ਗਿਆ ਤੇ ਫਿਰ 2- 4 ਜਾਣਿਆਂ ਨੇ ਵਾਰੀ ਵਾਰੀ ਔਰਤ ਦੀ ਲਾਸ਼ ਨਾਲ ਗੈਂਗਰੇਪ ਕੀਤਾ | ਇਸ 26 ਸਾਲਾਂ ਔਰਤ ਦੀ 2 ਦਿਨ ਪਹਿਲਾਂ ਹੀ ਡਿਲਵਰੀ ਦੇ ਦੌਰਾਨ ਮੌਤ ਹੋਈ ਸੀ | ਪਰਿਵਾਰ ਵਾਲਿਆਂ ਨੇ ਜਦੋਂ ਆ ਕੇ ਮੌਕਾ ਦੇਖੀਆਂ ਤਾਂ ਉਹ ਦੇਖ ਕੇ ਬੇਹੋਸ਼ ਹੋ ਗਏ | ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਪਰਾਧੀਆਂ ਦੇ ਭਾਲ ਜਾਰੀ ਹੈ |

ਪੂਰੇ ਮਾਮਲੇ ਦੀ ਵੀਡੀਓ ਦੇਖ ਕੇ ਹੋ ਜਾਣਗੇ ਰੌਂਗਟੇ ਖੜੇ : –

 

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!