Breaking News

ਕਨੈਡਾ ਵਿਚ ਪੰਜਾਬੀ ਦੇ ਹਲਾਤ ੲਿਕ ਵਾਰੀ ਜਰੂਰ ਦੇਖੋ ਜੋ ਕਨੈਡਾ ਜਾਣਾ ਚਹੁੰਦੇ ਅਾ

ਅੱਜ ਅਸੀ ਤਹਾਨੂੰ ਦੱਸਣ ਜਾ ਰਹੇ ਹਾ ਕਨੈਡਾ ਵਿਚ ਪੰਜਾਬੀਅਾਂ ਦੇ ਹਲਾਤ ਦੇਖੋ ਕਿਵੇਂ ਹੁੰਦੀਅਾ ਹਨ ਕਮਾੲਿਅਾਂ ਪ੍ਰਦੇਸ਼ਾ ਵਿਚ ਲੋਕੀ ਸੋਚਦੇ ਹੋਣ ਗੲੇ ਕਿ ਪਤਾ ਨਹੀ ਕਨੈਡਾ ਵਿਚ ਪੈਸੇ ਕਮਾ ਲੈਦੇ ਹਨ ਪਰ ੳੁਹਨਾਂ ਨੂੰ ਸ਼ਾੲਿਦ ੲਿਹ ਨਹੀ ਪਤਾ ਕਿ ਕਿੰਨੀਅਾ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਸਾਰਾ ਸਾਰਾ ਦਿਨ ਕੰਮ ਕਰਕੇ ਫਿਰ ਮਿਲਦੇ ਨੇ ਡਾਲਰ ਕਨੈਡਾ ਲੋਕੀ ਕਹਿੰਦੇ ਤਾ ਹਨਕਿ ਬਹੁਤ ਪੈਸੇ ਹਨ ਪਰ ੳੁਹਨਾ ਨੂੰ ਕਿ ਪਤਾ ੲਿਸ ਮਿੱਠੀ ਜੇਲ ਬਾਰੇ ਜਿਥੇ ਬੰਦਾ ੲਿੰਨੀ ਬੁਰੀ ਤਰਾਂ ਫਸ ਜਾਦਾ ਹੈ ਕਿ ਨਾ ਤਾ ੳੁਹ ਅੱਗੇ ਜਾ ਸਕਦਾ ਨਾ ਹੀ ਪਿੱਛੇ ਜਾ ਸਕਦਾ ਹੈ ਦੋਸਤੋ ਕਨੈਡਾ ਵਿਚ ਮੈ ਅਾਪ ਅਾਪਣੀ ਅੱਖੀ ਦੇਖਿਅਾ ਕਿਵੇ ੲਿੱਥੇ ਨੋਜਵਾਨ ਅਤੇ ਬਜੁਰਗ ਕਿਵੇ ਕੰਮ ਕਰਦੇ ਹਨ ਸ਼ਾੲਿਦ ਤੁਸੀ ਸੋਚਦੇ ਹੋਵੋ ਗੲੇ ਕਿ ਪਤਾ ਨੀ ਕਨੈਡਾ ਵਿਚ ਕਿਨੇ ਕਾ ਪੈਸੇ ਬਣਦੇ ਨੇ ਪਰ ਦੋਸਤੋ ਅਾਹ ਕੁਝ ਤਸਵੀਰਾਂ ਤੇ ਵੀਡਿੳੁ ਜਰੂਰ ਦੇਖੋ ਮਿੱਤਰੋ ਕਨੈਡਾ ਵਿਚ ਦੇਖੋ ਪੰਜਾਬੀਅਾਂ ਦੇ ਕੰਮ ਦੀਅਾਂ ਕੁ੍ਝ ਵੀਡਿੳੁ

ਕਨੈਡਾ ਦੇ ਵਿਚ ਦੇਖੋ ਕਿਵੇ ਸਖਤ ਮੇਹਨਤਾਂ ਕਰਕੇ ਕਮਾੲਿਅਾਂ ਹੁੰਦੀਅਾਂ ਹਨ ਦੇਖੌ ਅਾਹ ਵੀਡਿੳੁ ਕਿਵੇ ਹੋ ਰਹਿ ਹੈ ਕੰਮ ਮੈ ਤਹਾਨੂੰ ੲਿਹ ਨਹੀ ਕਹਿੰਦਾ ਕਿ ਤੁਸੀ ਕਨੈਡਾ ਨਾ ਜਾੳੁ ਮੈ ਤਹਾਨੂੰ ੲਿਹ ਕਹਿਣਾ ਚਹੁੰਦਾ ਹਾ ਕਿ ਕਨੈਡਾ ਗੲਿਅਾ ਬਾਰੇ ਅਾਪਣੇ ਮਨ ਵਿਚੋ ਗਲਤ ਫੈਮਿਅਾ ਕੱਡ ਦਿੳੁ ਤੁਸੀ ਅਾਪ ਦੇਖ ਲੳੁ ਸਾਰਾ ਦਿਨ ਕੰਮ ਕਰਨ ਤੋ ਬਅਾਦ ਹੀ ਡਾਲਰ ਮਿਲਦੇ ਅਾ

ਪੰਜਾਬ ਦੇ ਬਹੁਤੇ ਸਟੂਡੈਟ ੲਿਹ ਸੋਚਦੇ ਅਾ ਕਿ ੳੁਹ ਬਾਰਵੀਂ ਪਾਸ ਕਰਕੇ IELTSਕਰ ਲਵੇ ਤੇ ਫਿਰ ਕਨੈਡਾ ਚੱਲ ਜਾਵੇਗਾ ਅਾ ਵੀਡਿੳੁ ੲਿਕ ਵਾਰੀ ਜਰੂਰ ਦੇਖ ਲਿੳੁ ੲਿਕ ਵਾਰੀ ਪੰਜਾਬੀ ਲੱਖ ਰਪੁੲੇ ਲਾ ਕੇ ਕੈਨਡਾ ਤਾ ਚੱਲੇ ਜਾਦੇ ਅਾ ਪਰ ੳੁੱਥੇ ੳੁਹਨਾਂ ਨੂੰ ੲਿਹ ਮੁਸ਼ਿਕਲਾਂ ਦਾ ਸਾਹਮਣਾ ਕਰਨ ਪੈਦਾ ਹੈ ਮੈ ਤਹਾਨੂੰ ੲਿਹ ਨਹੀ ਕਹਿੰਦਾ ਕਿ ਤੁਸ਼ੀ ਕੈਨਡਾ ਨਾ ਜਾੳ ਮੈ ਤਹਾਨੂੰ ੲਿਹ ਸ਼ਮਝੳੁ ਲੲੀ ਅੱਜ ੲਿਹ ਅਾਰਟੀਕਲ ਲਿਖਿਅਾ ਕਿ ਜੇਕਰ ਤੁਸੀ ਕਨੈਡਾ ਜਾਣ ਦੇ ਚਾਹਵਾਨ ਹੋ ਤਾ ੲਿਹਨਾ ਹਲਾਤਾ ਦਾ ਤਹਾਨੂੰ ਸਾਹਮਣਾ ਕਰਨਾ ਪਵੇਗਾਂ ਜੇਕਰ ਮੇਰੇ ਕੋਲੋ ਲਿਖਣ ਵਿਚ ਕੋੲੀ ਗਲਤੀ ਹੋ ਗੲੀ ਅਾ ਛੋਟਾ ਵੀਰ ਸਮਝ ਕੇ ਮਾਫ ਕਾਰਨਾ
“ਮਨਦੀਪ ਨੰਗਲ”

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!