ਹਰ ਕਿਸੇ ਇੰਸਾਨ ਦਾ ਸੋਣ ਦਾ ਵੱਖ ਤਰੀਕਾ ਹੁੰਦਾ ਹੈ l ਜੋ ਜਿਵੇਂ ਕੰਫਰਟੇਬਲੇ ਹੁੰਦਾ ਹੈ ਉਹ ਉਂਜ ਸੋਂਦਾ ਹੈ ਲੇਕਿਨ ਤੁਹਾਨੂੰ ਪਤਾ ਹੈ ਕਿ ਸੋਣ ਦੀ ਪੋਜੀਸ਼ਨ ਨਾਲ ਲਡ਼ਕੀਆਂ ਦੀ ਪਸੰਦ ਦਾ ਪਤਾ ਲਗਾਇਆ ਜਾ ਸਕਦਾ ਹੈ l ਅੱਜ ਅਸੀ ਤੁਹਾਨੂੰ ਦੱਸਾਂਗੇ ਕੇ ਲਡ਼ਕੀਆਂ ਦੇ ਸੋਣ ਦੀ ਪੋਜੀਸ਼ਨ ਦੱਸਦੀ ਹੈ ਕਿ ਉਨ੍ਹਾਂ ਨੂੰ ਕਿਵੇਂ ਦੇ ਮੁੰਡੇ ਪਸੰਦ ਆਉਂਦੇ ਹਨ l ਚੱਲੋ ਜਾਣਦੇ ਹਾਂ ਲਡ਼ਕੀਆਂ ਦੀ ਕਿਸ ਪੋਜੀਸ਼ਨ ਵਿੱਚ ਸੋਣ ਨਾਲ ਉਨ੍ਹਾਂ ਨੂੰ ਕਿਵੇਂ ਦੇ ਮੁੰਡੇ ਪਸੰਦ ਆਉਂਦੇ ਹਨ l
1. ਸਿੱਦਾ ਸੋਣਾ
ਜਿਨ੍ਹਾਂ ਕੁੜੀਅਾਂ ਨੂੰ ਸਿੱਧਾ ਸੋਣ ਦੀ ਆਦਤ ਹੁੰਦੀ ਹੈ ਉਨ੍ਹਾਂ ਦਾ ਸੁਭਾਅ ਸੰਤੁਲਿਤ ਹੁੰਦਾ ਹੈ l ਇਸ ਤਰ੍ਹਾਂ ਸੋਣ ਵਾਲੀ ਲਡ਼ਕੀਆਂ ਨੂੰ ਡੋਮਿਨੇਟਿੰਗ ਪਰਸਨੈਲਿਟੀ ਦੇ ਮੁੰਡੇ ਪਸੰਦ ਆਉਂਦੇ ਹਨ l
2. ਸੱਜੇ ਪਾਸੇ ਨੂੰ ਸੋਣਾ
ਤੁਹਾਡੀ ਸਿਹਤ ਲਈ ਸੱਜੇ ਪਾਸੇ ਨੂੰ ਸੋਨਾ ਫਾਇਦੇਮੰਦ ਮੰਨਿਆ ਜਾਂਦਾ ਹੈ l ਜੋ ਕੁੜੀਅਾਂ ਸੱਜੇ ਵੱਲ ਕਰਵਟ ਲੈ ਕੇ ਸੌਂਦੀਆਂ ਹਨ ਉਨ੍ਹਾਂ ਨੂੰ ਆਪਣੀ ਜਿੰਦਗੀ ਵਿੱਚ ਬਦਲਾਵ ਲਿਆਉਣਾ ਪਸੰਦ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਲੀਡਰਸ਼ਿਪ ਕਵਾਲਿਟੀ ਵਾਲੇ ਮੁੰਡੇ ਪਸੰਦ ਆਉਂਦੇ ਹਨ l
3. ੳੁਲਟਾ ਸੋਣਾ
ਜੋ ਕੁੜੀਅਾਂ ਉਲਟੀਆਂ ਹੋ ਕੇ ਸੋਂਦੀਆਂ ਹਨ ਉਹ ਬੇਪਰਵਾਹ ਹੁੰਦੀਅਾਂ ਹਨ ਉਨ੍ਹਾਂ ਨੂੰ ਬੋਰਿੰਗ ਮੁੰਡੇ ਪਸੰਦ ਨਹੀਂ ਹੁੰਦੇ l ਅਜਿਹੀਅਾਂ ਕੁੜੀਅਾਂ ਨੂੰ ਸਰਪ੍ਰਾਇਜ ਦੇਣ ਵਾਲੇ ਮੁੰਡੇ ਪਸੰਦ ਆਉਂਦੇ ਹਨ l
4. ਪੈਰ ਫੈਲਾ ਕੇ ਸੋਣਾ
ਜੋ ਕੁੜੀਅਾਂ ਪੈਰ ਫੈਲਾ ਕੇ ਸੋਦੀਆਂ ਹਨ ਉਹ ਖੁੱਲੇ ਵਿਚਾਰਾਂ ਵਾਲੀਅਾਂ ਹੁੰਦੀਆਂ ਹਨ l ਇਨ੍ਹਾਂ ਨੂੰ ਮਨਾਹੀ ਕਰਣ ਵਾਲੇ ਮੁੰਡੇ ਪਸੰਦ ਨਹੀਂ ਹੁੰਦੇ l ਅਜਿਹੀ ਲਡ਼ਕੀਆਂ ਨੂੰ ਹਸਮੁੱਖ ਮੁੰਡੇ ਪਸੰਦ ਹੁੰਦੇ ਹਨ l
5. ਸੌਫਟ ਖਿਡਾੳੁਣਾ ਜਾਂ ਸਰਾਣਾ ਫੜ ਕੇ ਸੋਣਾ
ਜੋ ਕੁੜੀਅਾਂ ਸਾਫਟ ਟਾਏ ਜਾਂ ਸਰਾਣਾ ਫੜ ਕਰ ਸੋਂਦੀਅਾਂ ਹਨ ਉਨ੍ਹਾਂ ਨੂੰ ਕੇਅਰ ਕਰਨ ਵਾਲੇ ਮੁੰਡੇ ਪਸੰਦ ਹੁੰਦੇ ਹਨ l