Breaking News

ਜਦੋਂ ਕੁੜੀ ਨੇ ਆਪਣੇ ਭਰਾ ਨੂੰ ਮੂੰਹ ਦਿਖਾਉਣ ਜੋਗਾ ਨਾ ਛੱਡਿਆ ਫਿਰ…..

ਧਿਆਨ ਨਾਲ ਪੜਿਉ ਪਲੀਜ ਸ਼ਾਰੇ ਜਣੇ…

.ਤਾਜ਼ੀ ਘਟਨਾ ਜਿਹੜੀ ਮੇਰਿਆਂ ਕੰਨਾਂ ਨਾਲ ਘਟੀ ਤੇ ਬੋਝ ਦਿਮਾਗ ਤੇ ਪਾ ਗਈ…..ਕੱਲ ਮੈ ਕਾਲਜ਼ ਵਿੱਚ ਸੀ। ਮੈਂ ਕਾਲਿਜ ਦੇ ਅੰਦਰ ਪਾਰਕਿੰਗ ਵਿੱਚ ਖੜਾ ਹੋਇਆ ਸੀ। ਚਾਰ ਕੁੜੀਆਂ ਬਿਲਕੁਲ ਮੇਰੇ ਕੋਲ ਖੜੀ ਅੈਕਟਿਵਾ ਕੋਲ ਹੀ ਖੜੀਆਂ ਸੀ। ਇੱਕ ਕੁੜੀ ਦੇ ਬੋਲ ਜਿਹਨਾਂ ਨੂੰ ਸੁਣ ਕੇ ਮੈਨੂੰ ਦੁੱਖ ਤਾਂ ਹੋਇਆ ਪਰ ਮੈਂ ਕੁੱਝ ਸੋਚ ਕੇ ਕੁੱਝ ਬੋਲ ਨਾ ਸਕਿਆ।।ਉਹਨਾ ਵਿੱਚੋ ਇੱਕਕੁੜੀ ਬੋਲੀ…”ਏ ਮੇਰੀ ਗੱਲ ਸੁਣੀ, ਮੈਨੂੰ ਓੁਹ ਸੁਭਾ ਫੋਨ ਕਰ ਕੇ ਕਹਿੰਦਾ, ਯਾਰ ਤੂੰ ਮੈਨੂੰ ਆਪ ਨਾ ਫੋਨ ਕਰਿਆ ਕਰ ਕਿਓੁਕਿ ਤੇਰਾ ਭਰਾ ਮੇਰੇ ਨਾਲ ਈ ਹੁੰਦੈ,

(ਫਿਰ ਸਾਰੀਆਂ ਹੱਸਣ ਲੱਗ ਪਈਆਂ) ਕਹਿੰਦਾ, ਤੇਰਾ ਭਰਾ ਕਹਿੰਦਾ ਹੁੰਦੈ ਵੀ ਤੂੰ ਬੜਾ ਕਿਸਮਤ ਵਾਲਾ ਏ ਬਾਈ, ਤੇਰੇ ਵਾਲੀ ਤੈਨੂੰ ਕਿੰਨਾ ਪਿਆਰ ਕਰਦੀ ਆ, ਸਾਰਾ ਦਿਨ ਫੋਨ ਤੇ ਗੱਲ ਕਰਦੀ ਆ ਭਾਬੀ ਸਾਡੀ” (ਇੰਜ ਕਹਿ ਕੇ ਓੁਹ ਫੇਰ ਹੱਸਣ ਲੱਗ ਪਈਆਂ)ਤੇ ਜਿਹੜੀ ਕੁੜੀ ਗੱਲ ਦੱਸ ਰਹੀ ਸੀ ਓੁਹ ਕਹਿੰਦੀ ਕਿ ਜਮਾਂ ਪਾਗਲ ਆ ਮੇਰਾ ਭਰਾ ਵੀ, ਆਵਦੀ ਭੈਣ ਨੂੰ ਹੀ ਭਾਬੀ ਬਣਾਈ ਫਿਰਦੈ, (ਇਸ ਵਾਰ ਚਾਰੇ ਕੁੜੀਆਂ ਦੀ ਹੱਸਣ ਦੀ ਆਵਾਜ਼ ਪਹਿਲਾਂ ਨਾਲੋਂ ਜਿਆਦਾ ਓੁੱਚੀ ਸੀ)ਪਰ ਮੈਂ ਓੁਸ ਦੀਆਂ ਗੱਲਾਂ ਸੁਣ ਕੇ ਸੋਚ ਰਿਹਾ ਸੀ…….

ਓੁਸ ਭਰਾ ਬਾਰੇ ਜਿਸ ਦਾ ਮਜ਼ਾਕ ਇੱਕ ਭੈਣ ਆਪਣੀਆਂ ਸਹੇਲੀਆਂ ਸਾਹਮਣੇ ਬਣਾ ਰਹੀ ਸੀ। ਇੱਕ ਓੁਸ ਦੋਸਤ ਓੱਤੇ ਲਾਹਨਤਾਂ ਪਾਓੁਣ ਨੂੰ ਜੀਅ ਕੀਤਾ ਜੋ ਯਾਰਮਾਰ ਕਰ ਰਿਹਾ ਸੀ।ਓੁਸ ਭਰਾ ਨੇ ਹਰ ਸਾਲ ਆਪਣੀ ਭੈਣ ਤੋਂ ਰੱਖੜੀ ਬਨਵਾਈ ਹੋਣੀ, ਪਰ ਕਿੰਨਾ ਅਨਜਾਣ ਹੈ ਓੁਹ, ਓੁਹਨੂੰ ਨਹੀ ਪਤਾ ਕਿ ਅਸਲ ਵਿੱਚ ਹਿਫਾਜ਼ਤ ਦੀ ਲੋੜ ਓੁਸਨੂੰ ਖੁਦ ਨੂੰ ਹੈ।

ਕਲਯੁਗੀ ਸਾਹਿਬਾ ਓੁਹ ਨਹੀ ਰਹੀ, ਜਿਸ ਨੇ ਕਦੇ ਯਾਰ ਮਰਾ ਲਿਆ ਸੀ,ਅੱਜ ਦੀ ਸਾਹਿਬਾ ਕੱਲ ਦੇ ਆਏ ਯਾਰ ਪਿੱਛੇ ਭਰਾ ਮਰਵਾਓੁਣ ਨੂੰ ਤਿਆਰ ਹੋ ਜਾਂਦੀ ਹੈ।ਵੈਸੇ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਇੱਕ ਭਰਾ ਕਦੇ ਵੀ ਆਪਣੀਭੈਣ ਤੇ ਗਰਲ-ਫਰੈਂਡ ਬਾਰੇ ਗੱਲ ਕਰ ਕੇ ਭੈਣ ਦਾ ਮਜ਼ਾਕ ਨਹੀ ਬਣਾਓਦਾ ਪਰ ਕੁੜੀ ਆਪਣੀਆਂ ਸਹੇਲੀਆਂ ਸਾਹਮਣੇ ਭਰਾਦਾ ਮਜ਼ਾਕ ਬੜੇ ਹੀ ਮਾਣ ਨਾਲ ਓੁਡਾਓਦੀਆ ਹਨ ।।ਜੇ ਨਾ ਸੋਚਿਆ ਜਾਵੇ ਤਾਂ ਗੱਲ ਹੱਸਣ ਵਾਲੀ ਹੀ ਲੱਗਦੀ ਹੈ, ਜਿਵੇਂ ਓੁਹਨਾਂ ਕੁੜੀਆਂ ਲਈ ਇਹ ਇੱਕ ਮਜ਼ਾਕ ਸੀ।ਪਰ ਜੇ ਸੋਚਿਆ ਜਾਵੇ ਤਾਂ ਇਹਨਾਂ ਗੱਲਾਂ ਦੇ ਅਰਥ ਬੜੇ ਡੂੰਘੇ ਹਨ, ਬਾਕੀ ਤੁਸੀ ਆਪ ਸਿਆਣੇ ਹੋ……ਜੇ ਕੁਝ ਗਲਤ ਕਿਹਾ ਗਿਆ ਹੋਵੇ ਤਾ ਮਾਫ ਕਰਿੳੁ…

ਵੱਧ ਤੋਂ ਵੱਧ ਸ਼ੇਅਰ ਕਰੋ ਅੱਜ ਦੇ ਸਮੇਂ ਦੀ ਇਹ ਕੌੜੀ ਸੱਚਾਈ

About admin

Check Also

ਜਿਹੜੇ ਕਹਿੰਦੇ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਵਿਰੋਧੀ ਸਨ ਉਹ ਇਹ ਪੋਸਟ ਇੱਕ ਵਾਰੀ ਜਰੂਰ ਦੇਖਿਓ..

ਆਹ ਵੀਂ ਸੇਅਰ ਕਰਦਿਆਂ ਕਰੋਂ, ਜੋ ਗੱਲਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ …

error: Content is protected !!