ਗੁਰੂ ਸਤਿਕਾਰ ਲਈ ਨੌਕਰੀ ਵਾਰ ਦਿੱਤੀ- ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ
ਦੇਖੋ ਜਦੋਂ ਫਾਟਕ ਮੈਨ ਨੇ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਦੇਖ ਕੇ ਆਉਂਦੀ ਗੱਡੀ ਨੂੰ ਲਾਲ ਝੰਡੀ ਦੇ ਦਿੱਤੀ ਤੇ ਫਾਟਕ ਖੋਲ੍ਹ ਦਿੱਤਾ। ਗੱਡੀ ਵਿੱਵ ਰੇਲਵੇ ਦਾ ਕੋਈ ਸੀਨੀਅਰ ਅਫਸਰ ਵੀ ਬੈਠਾ ਸੀ । ਤੁਸ ਨੇ ਫਾਟਕ ਮੈਨ ਨੂੰ ਪੁੱਛਿਆ ਕਿ ਤੂੰ ਗੱਡੀ ਕਿਉਂ ਰੋਕੀ ਤਾਂ ਉਸ ਨੇ ਕਿਹਾ ਕਿ ਸਾਡੇ ਗੁਰੂ ਨੇ ਲੰਘਣਾ ਸੀ ਜੋ ਸਾਰੀ ਦੁਨੀਆਂ ਨੂੰ ਚਲਾਉਣ ਵਾਲਾ ਹੈ। ਫਾਟਕ ਮੈਨ ਨੂੰ ਉਸ ਦੀ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਦੇਖੋ ਵੀਡੀਓ-