ਸੋਸ਼ਲ ਮੀਡੀਆ ‘ਤੇ ਅੱਜਕਲ ਇਕ ਅਜਿਹਾ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿਚ ਭਾਰਤ ਸੰਚਾਰ ਨਿਗਮ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਏ ਤਾਂ ਸਾਵਧਾਨ ਰਹੋ।ਇਸ ਮੈਸੇਜ ਅਨੁਸਾਰ ਭਾਰਤ ਸੰਚਾਰ ਨਿਗਮ ਨੇ ਕਿਹਾ ਹੈ ਕਿ ਜੇ ਅਜਿਹੀ ਕੋਈ ਕਾਲ ਆਏ ਤਾਂ ਉਸ ਨੂੰ ਨਾ ਚੁੱਕੋ, ਨਾ ਹੀ ਉਸ ਨੰਬਰ ‘ਤੇ ਦੋਬਾਰਾ ਫੋਨ ਕਰੋ। ਦੱਸਿਆ ਜਾ ਰਿਹਾ ਹੈ ਕਿ ਇਕ ਫੋਨ ਕਾਲ ਰਾਹੀਂ ਤੁਹਾਡੇ ਸਿਮ ਹੈੱਕ ਕੀਤੇ ਜਾ ਸਕਦੇ ਹਨ।
ਜੇਕਰ ਤੁਹਾਡੇ ਫੋਨ ‘ਤੇ ਅਣਪਛਾਤੇ ਨੰਬਰ ਤੋਂ ਕਾਲ ਆਵੇ ਅਤੇ ਕਾਲ ਕਰਨ ਵਾਲਾ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਮੰਗੇ ਤਾਂ ਜਾਣਕਾਰੀ ਦੇਣ ਦੀ ਬਜਾਏ ਤੁਰੰਤ ਫੋਨ ਕੱਟ ਦਿਓ ਕਿਉਂਕਿ ਅੱਜਕਲ ਕਾਲ ਦੌਰਾਨ ਤੁਹਾਡਾ ਫੋਨ ਹੈਕ ਕਰ ਕੇ ਸਰਗਰਮ ਠੱਗ ਗਿਰੋਹ ਵਲੋਂ ਠੱਗੀ ਮਾਰੀ ਜਾ ਰਹੀ ਹੈ।ਜੇਕਰ ਤੁਹਾਨੂੰ ਅਜਿਹੀ ਕੋਈ ਵੀ ਕਾਲ ਆਵੇ ਤਾਂ ਕੋਈ ਵੀ ਜਾਣਕਾਰੀ ਨਾ ਦਿਓ ਅਤੇ ਤੁਰੰਤ ਇਸ ਦੀ ਸ਼ਿਕਾਇਤ ਆਪਣੇ ਬੈਂਕ ਜਾਂ ਸੰਬੰਧਤ ਪੁਲਸ ਥਾਣੇ ਨੂੰ ਕਰੋ।
ਇਨ੍ਹਾਂ ਨੰਬਰਾਂ ਤੋਂ ਆ ਰਹੇ ਫੋਨ
+375602605281,
+37127913091
+37178565072
+56322553736
+37052529259
+255901130460
+375
+371
+381
+375 is from Belarus.
+371 is code for Lativa.
+381 Serbia
+563- Valparaiso
+370- Vilnius
+255- Tanzania