Breaking News

ਤਾਜਾ ਵੱਡੀ ਖਬਰ ਦੇਖੋ — ਕੱਲ੍ਹ ਨੂੰ ਛੁਟੀ ਦਾ ਐਲਾਨ ਇਸ ਜਿਲ੍ਹੇ ਵਿਚ …….

ਸਭ ਤੋਂ ਪਹਿਲਾਂ ਖਬਰ ਦੇਖਣ ਲਈ ਤੁਸੀ ਵੀ ਵੱਧ ਤੋਂ ਵੱਧ ਦੇਸੀ News ਪੇਜ ਨਾਲ ਜੁੜੋ ਤੇ ਰਹੋ ਸਭ ਤੋਂ ਅਗੇ ਧੰਨਵਾਦ

ਛੁਟੀ ਦਾ ਨਾਮ ਸੁਣਕੇ ਹਰ ਸਰਕਾਰੀ ਵਰਕਰ ਜਾਂ ਸਕੂਲੀ ਬੱਚਿਆਂ ਦੇ ਮਨ ਖੁਸ਼ ਹੋ ਜਾਂਦੇ ਨੇ ਸੋ ਹੁਣੇ ਹੁਣੇ ਆਈ ਖਬਰ ਮੁਤਾਬਕ –

ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਵੱਲੋਂ ਸੰਗਰੂਰ ਜ਼ਿਲ੍ਹੇ ‘ਚ 17 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
Holiday in Sangrur Punjab announced for 17 January by DC

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਸਕੂਲਾਂ, ਵਿੱਦਿਅਕ ਅਦਾਰਿਆਂ, ਯੂਨੀਵਰਸਿਟੀ, ਕਾਲਜ, ਬੈਂਕਾਂ ਆਦਿ ਵਿੱਚ ਛੁੱਟੀ ਹੋਵੇਗੀ। ਇਹ ਛੁੱਟੀ ਸਰਵ ਪ੍ਰਥਮ ਕੂਕਾ ਅੰਦੋਲਨ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਤਿਕਾਰ ਵੱਜੋਂ ਨੈਗੋਸੀਏਬਲ ਇੰਸਟਰੂਮੈਂਟ ਐਕਟ ੧੮੮੧ ਦੀ ਧਾਰਾ ੨੫ ਦੇ ਤਹਿਤ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਹ ਛੁੱਟੀ ਦਾ ਆਦੇਸ਼ ਉਹਨਾਂ ਵਿਦਿਅਕ ਅਦਾਰਿਆਂ ‘ਚ ਲਾਗੂ ਨਹੀਂ ਹੋਣਗੇ, ਜਿੰਨ੍ਹਾਂ ‘ਚ ਪ੍ਰੀਖਿਆਵਾਂ ਚੱਲ ਰਹੀਆਂ ਹਨ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!