Breaking News

ਦੁਨੀਆਂ ਦੇ ਸਭ ਤੋਂ ਅਜੀਬੋਗਰੀਬ ਅੰਗਾਂ ਵਾਲੇ ਲੋਕ, ਜਿਨ੍ਹਾਂ ਨੇ ਬਣਾਇਆ ਵਿਸ਼ਵ ਰਿਕਾਰਡ (ਦੇਖੋ ਤਸਵੀਰਾਂ)

ਦੁਨੀਆ ‘ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੀ ਅਜੀਬੋਗਰੀਬ ਕਾਇਆ ਕਾਰਨ ਗਿਨੀਜ਼ ਬੁੱਕ ਆਫ ਵਿਸ਼ਵ ਰਿਕਾਰਡ ‘ਚ ਆਪਣਾ ਨਾਂ ਦਰਜ ਕਰਵਾ ਕੇ ਬੈਠੇ ਹਨ। ਚਲੋ ਅੱਜ ਗੱਲ ਕਰਦੇ ਹਾਂ ਕੁਝ ਅਜਿਹੇ ਹੀ ਅਜੀਬੋਗਰੀਬ ਲੋਕਾਂ ਦੀ
ਰੂਸ ਦੀ ਰਹਿਣ ਵਾਲੀ ਸਵੇਟਲਾਨਾ ਪੈਨਕ੍ਰਾਟੋਵਾ ਦੇ ਨਾਂ ਗਿਨੀਜ਼ ਬੁੱਕ ਆਫ ਵਿਸ਼ਵ ਰਿਕਾਰਡ ‘ਚ ਸਭ ਤੋਂ ਲੰਬੀਆਂ ਲੱਤਾਂ ਵਾਲੀ ਮਹਿਲਾ ਦਾ ਰਿਕਾਰਡ ਦਰਜ ਹੈ। ਉਨ੍ਹਾਂ ਦੇ ਪੈਰਾਂ ਦੀ ਲੰਬਾਈ ਹੀ 4 ਫੁੱਟ 4 ਇੰਚ ਹੈ। ਪਿੰਗਪਿੰਗ ਨੂੰ ਦੁਨੀਆ ਦਾ ਸਭ ਤੋਂ ਛੋਟਾ ਆਦਮੀ ਕਿਹਾ ਜਾਂਦਾ ਸੀ। ਇਹ ਉਦੋਂ ਦੀ ਤਸਵੀਰ ਹੈ।

ਕੇਟੀ ਜੰਗ ਦੀ ਕਮਰ ਸਿਰਫ 15 ਇੰਚ ਦੀ ਹੈ। ਉਨ੍ਹਾਂ ਦੇ ਫਿਗਰ ਨੂੰ ਹਾਰਗਲਾਸ ਫਿਗਰ ਕਿਹਾ ਜਾਂਦਾ ਹੈ। ਅਜਿਹੀ ਫਿਗਰ ਉਨ੍ਹਾਂ ਨੇ ਕਾਰਸੇਟ ਪਾ-ਪਾ ਕੇ ਬਣਾਈ ਹੈ।

ਇਹ ਹੈ ਵਿਲੀਅਨ ਵੀਲਰ, ਜਿਨ੍ਹਾਂ ਦਾ ਦਾੜ੍ਹੀ ਸਭ ਤੋਂ ਲੰਬੀ ਹੈ। ਉਨ੍ਹਾਂ ਦੀ ਦਾੜ੍ਹੀ 11 ਇੰਚ ਦੀ ਸੀ। ਉਹ ਇਲਨਿਆਸ ‘ਚ ਰਹਿੰਦੀ ਹੈ। ਸਾਲ 1993 ਤੋਂ ਬਾਅਦ ਉਨ੍ਹਾਂ ਨੇ ਦਾੜ੍ਹੀ ਨਹੀਂ ਵਧਾਈ।

ਲੁਈ ਹੁਆ ਦੇ ਹੱਥ ਦੁਨੀਆ ‘ਚ ਸਭ ਤੋਂ ਵੱਡੇ ਹਨ। ਉਨ੍ਹਾਂ ਦਾ ਅੰਗੂਠਾ ਹੀ 10.2 ਇੰਚ ਲੰਬਾ ਹੈ। ਹੱਥਾਂ ਨੂੰ ਛੋਟਾ ਕਰਾਉਣ ਲਈ ਉਨ੍ਹਾਂ ਦੀ ਸਰਜਰੀ ਵੀ ਹੋਈ। ਹੱਥਾਂ ਦੇ ਆਕਾਰ ਨੂੰ ਥੋੜ੍ਹਾ ਤਾਂ ਛੋਟਾ ਕੀਤਾ ਗਿਆ ਪਰ ਦੂਜੀ ਸਰਜਰੀ ਵੀ ਹੋਣੀ ਬਾਕੀ ਹੈ।

ਦੁਨੀਆ ਦੀ ਸਭ ਤੋਂ ਲੰਬੀ ਜੀਭ ਜੋ 2.7 ਇੰਚ ਹੈ। ਗਿਨੀਜ਼ ਬੁੱਕ ਆਫ ਵਿਸ਼ਵ ਰਿਕਾਰਡ ‘ਚ ਇਹ ਰਿਕਾਰਡ ਜਰਮਨੀ ‘ਚ ਇਕ ਸਕੂਲ ‘ਚ ਪੜ੍ਹਵ ਵਾਲੀ ਲੜਕੀ ਅਨਿਕਾ ਇਰਮਕਲਰ ਦੇ ਨਾਂ ਹੈ।

ਰਾਧਾਕਾਂਤ ਬਾਜਪਾਈ ਦੇ ਕੰਨ ਦੇ ਵਾਲ ਇੰਨੇ ਲੰਬੇ ਹਨ ਕਿ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ ਵਿਸ਼ਵ ਰਿਕਾਰਡ ‘ਚ ਸ਼ਾਮਿਲ ਹੈ। ਉਨ੍ਹਾਂ ਦੇ ਕੰਨ ਦੇ ਵਾਲ 13.2 ਸੈਂਟੀਮੀਟਰ ਲੰਬੇ ਸਨ।

ਦੁਨੀਆ ਦਾ ਸਭ ਤੋਂ ਲੰਬੇ ਨੱਕ। 4.5 ਇੰਚ ਲੰਬਾ। ਇਹ ਰਿਕਾਰਡ ਮੇਹਮਤ ਜਾਇਰੂਕ ਦੇ ਨਾਂ ਹੈ। ਉਨ੍ਹਾਂ ਦਾ ਜਨਮ ਸਾਲ 1949 ‘ਚ ਤੁਰਕੀ ‘ਚ ਹੋਇਆ ਸੀ। ਉਹ ਹੁਣ ਵੀ ਤੁਰਕੀ ‘ਚ ਹੀ ਰਹਿੰਦੇ ਹਨ।

ਇਹ ਹੈ ਦੇਵੇਂਦਰ ਹਰਨੇ ਅਤੇ ਪ੍ਰਨਾਮਯ ਮਿਲੇਰਿਆ। ਇਨ੍ਹਾਂ ਦੇ ਨਾਂ ਸਭ ਤੋਂ ਜ਼ਿਆਦਾ ਪੈਰਾਂ ਅਤੇ ਹੱਥਾਂ ‘ਚ ਉਂਗਲੀਆਂ ਹੋਣ ਦਾ ਰਿਕਾਰਡ ਦਰਜ ਹੈ। ਦੋਵੇਂ ਭਾਰਤ ਦੇ ਹਨ ਅਤੇ ਪਾਲਿਡੈਕਟਾਇਲਿਜਮ ਨਾਂ ਦੀ ਬੀਮਾਰੀ ਨਾਲ ਪੀੜਤ ਹਨ।

ਫ੍ਰੈਂਕ ਏਮਸ ਦੇ ਨਾਂ ਸਭ ਤੋਂ ਲੰਬੇ ਪਰਵੱਟੇ ਹੋਣ ਦਾ ਰਿਕਾਰਡ ਦਰਜ ਹੈ ਜੋ 3.7 ਇੰਚ ਲੰਬੇ ਹਨ। ਉਹ ਨਿਊਯਾਰਕ ‘ਚ ਰਹਿੰਦੇ ਹਨ।

About admin

Check Also

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ दुबई का …

error: Content is protected !!