Breaking News

ਦੁਲਹਨ ਨੇ ਕੀਤਾ ਅਜਿਹਾ ਕੰਮ ਕਿ ਇੱਕ ਪਰਿਵਾਰ ਦੇ 13 ਲੋਕਾਂ ਦੀ ਹੋਈ ਮੌਤ….

ਪਰਿਵਾਰ ਦੇ 13 ਲੋਕਾਂ ਦੀ ਮੌਤ …..

ਦੁਲਹਨ ਨੇ ਕੀਤਾ ਅਜਿਹਾ ਕੰਮ ਕਿ ਇੱਕ ਪਰਿਵਾਰ ਦੇ 13 ਲੋਕਾਂ ਦੀ ਹੋਈ ਮੌਤ:ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਦੁਲਹਨ ਨੇ ਦੁੱਧ ਵਿੱਚ ਜ਼ਹਿਰ ਮਿਲਾ ਕੇ ਆਪਣੇ ਹੀ ਸਹੁਰਾ ਪਰਿਵਾਰ ਮਾਰ ਦਿੱਤਾ ਹੈ।ਇਹ ਘਟਨਾ ਮੁਜੱਫਰਗੜ ਦੇ ਦੌਲਤ ਪੁਰ ਦੀ ਹੈ। ਦੁਲਹਨ ਨੇ ਕੀਤਾ ਅਜਿਹਾ ਕੰਮ ਕਿ ਇੱਕ ਪਰਿਵਾਰ ਦੇ 13 ਲੋਕਾਂ ਦੀ ਹੋਈ ਮੌਤਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਜਬਰਦਸਤੀ ਵਿਆਹ ਕਰਾਉਣ ਦਾ ਬਦਲਾ ਲੈਣ ਲਈ ਦੁਲਹਨ ਨੇ ਦੁੱਧ ਵਿੱਚ ਜ਼ਹਿਰ ਮਿਲਾ ਕੇ ਪਤੀ ਦੀ ਹੱਤਿਆ ਦੀ ਸਾਜਿਸ਼ ਰਚੀ।ਪਰ ਨਤੀਜੇ ਵਿੱਚ ਪਰਿਵਾਰ ਦੇ 13 ਲੋਕਾਂ ਦੀ ਮੌਤ ਹੋ ਗਈ ਅਤੇ 14 ਲੋਕ ਹੁਣ ਵੀ ਹਸਪਤਾਲ ਵਿੱਚ ਹਨ।ਪੁਲਿਸ ਦੇ ਅਨੁਸਾਰ ਆਸਿਆ ਦੇ ਪਰਿਵਾਰ ਨੇ ਉਸਦੀ ਮਰਜੀ ਦੇ ਖਿਲਾਫ ਅਮਜਦ ਨਾਲ ਵਿਆਹ ਕਰਾਇਆ ਸੀ। ਦੁਲਹਨ ਨੇ ਕੀਤਾ ਅਜਿਹਾ ਕੰਮ ਕਿ ਇੱਕ ਪਰਿਵਾਰ ਦੇ 13 ਲੋਕਾਂ ਦੀ ਹੋਈ ਮੌਤਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਹ ਵਾਪਸ ਆਪਣੇ ਮਾਂ – ਬਾਪ ਦੇ ਕੋਲ ਆ ਗਈ,ਪਰ ਉਨ੍ਹਾਂ ਨੇ ਜਬਰਦਸਤੀ ਉਸਨੂੰ ਪਤੀ ਦੇ ਘਰ ਭੇਜ ਦਿੱਤਾ।ਇਸ ਤੋਂ ਨਰਾਜ ਆਸਿਆ ਨੇ ਦੁੱਧ ਵਿੱਚ ਜ਼ਹਿਰ ਮਿਲਾ ਕੇ ਪਤੀ ਦੀ ਹੱਤਿਆ ਦੀ ਸਾਜਿਸ਼ ਰਚੀ।ਜਾਣਕਾਰੀ ਅਨੁਸਾਰ ਘਟਨਾ ਛੇ ਦਿਨ ਪੁਰਾਣੀ ਹੈ।ਆਸਿਆ ਨੇ ਪਤੀ ਨੂੰ ਜ਼ਹਿਰ ਵਾਲਾ ਦੁੱਧ ਪਿਲਾਉਣਾ ਚਾਹਿਆ,ਪਰ ਕਿਸੇ ਕਾਰਨ ਉਸਨੇ ਮਨਾ ਕਰ ਦਿੱਤਾ। ਦੁਲਹਨ ਨੇ ਕੀਤਾ ਅਜਿਹਾ ਕੰਮ ਕਿ ਇੱਕ ਪਰਿਵਾਰ ਦੇ 13 ਲੋਕਾਂ ਦੀ ਹੋਈ ਮੌਤਬਾਅਦ ਵਿੱਚ ਆਸਿਆ ਦੀ ਸੱਸ ਨੇ ਉਸੀ ਦੁੱਧ ਨਾਲ ਦਹੀ ਜਮਾ ਕੇ ਲੱਸੀ ਬਣਾ ਲਈ।ਉਸ ਲੱਸੀ ਨੂੰ ਕਰੀਬ 28 ਲੋਕਾਂ ਨੇ ਪੀਤਾ,ਜਿਸ ਵਿਚੋਂ 13 ਦੀ ਜਾਨ ਚੱਲੀ ਗਈ। ਹਸਪਤਾਲ ਵਿੱਚ ਹੁਣ ਵੀ 14 ਲੋਕ ਜਿੰਦਗੀ ਦੀ ਜੰਗ ਲੜ ਰਹੇ ਹਨ। ਦੁਲਹਨ ਨੇ ਕੀਤਾ ਅਜਿਹਾ ਕੰਮ ਕਿ ਇੱਕ ਪਰਿਵਾਰ ਦੇ 13 ਲੋਕਾਂ ਦੀ ਹੋਈ ਮੌਤਪੁਲਿਸ ਨੇ ਮਹਿਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।ਉਹ ਉਸਦੇ ਪ੍ਰੇਮੀ ਦੀ ਵੀ ਤਲਾਸ਼ ਵਿੱਚ ਹਨ। ਇਸ ਹੱਤਿਆਕਾਂਡ ਵਿੱਚ ਉਸਦਾ ਹੱਥ ਹੋਣ ਦੀ ਵੀ ਸ਼ੰਕਾ ਜਤਾਈ ਜਾ ਰਹੀ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!