ਪਹਿਚਾਣ ਵਿੱਚ ਨਹੀਂ ਆ ਰਹੇ ਬੱਬੂ ਮਾਨ,ਇਸ ਹਾਲ ‘ਚ ਤਸਵੀਰ ਹੋ ਰਹੀ ਹੈ ਵਾਇਰਲ
Truck Driver Babbu Maan:ਬੱਬੂ ਮਾਨ ਪੰਜਾਬੀ ਮਿਉਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ ਜੋ ਕਿ ਆਪਣੀ ਮੇਹਨਤ ਦੇ ਨਾਲ ਇਸ ਮੁਕਾਮ ਤੇ ਪੁੱਜਾ ਹੈ | ਪੂਰੀ ਦੁਨੀਆ ਵਿਚ ਸ਼ਾਇਦ ਹੈ ਕੋਈ ਪੰਜਾਬੀ ਹ੍ਵੈ ਜੋ ਬੱਬੂ ਮਾਨ ਨੂੰ ਨਾ ਜਾਣਦਾ ਹੋਵੇ | ਬੱਬੂ ਮਾਨ ਨੂੰ ਕੋਣ ਨੀ ਜਾਣਦਾ ਪੰਜਾਬ ਦਾ ਹਰਮਨ ਪਿਅਾਰਾ ਸਿੰਗਰ ਜੋ ਕਿ ਲੋਕਾਂ ਦੇ ਦਿਲਾਂ ਦੀ ਧੜਕਨ ਅਾ । ਬੱਬੂ ਮਾਨ ੲਿਕ ਵਧੀਅਾ ਸੰਗੀਤਕਾਰ,ਲ਼ੇਖਕ ਅਤੇ ਗੀਤਕਾਰ ਹੈ । ਜੋ ਕਿ ਅਾਪਣੇ ਗੀਤ ਅਾਪ ਲਿੱਖਦਾ ਹੈ। ਬੱਬੂ ਮਾਨ ਕੈਨੇਡਾ ‘ਚ ਟਰੱਕ ਚਲਾਉਂਦਾ ਨਜ਼ਰ ਆਵੇਗਾ।
Truck Driver Babbu Maan
ਤੁਸੀਂ ਉਸ ਨੂੰ ਟਰੱਕ ਚਲਾਉਂਦੇ ਛੇਤੀ ਹੀ ਆਪਣੇ ਨੇੜਲੇ ਸਿਨੇਮਾਘਰ ‘ਚ ਦੇਖ ਸਕਦੇ ਹੋ। ਜੀ ਹਾਂ, ਬੱਬੂ ਮਾਨ ਆਪਣੀ ਨਵੀਂ ਫ਼ਿਲਮ ‘ਚ ਪੰਜਾਬ ਤੋਂ ਕੈਨੇਡਾ ਗਏ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ ਉਥੇ ਟਰੱਕ ਚਲਾਉਂਦਾ ਹੈ। ਇਹ ਫ਼ਿਲਮ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰੇਗੀ।ਫ਼ਿਲਮ ਦਾ ਟਾਈਟਲ ਫ਼ਿਲਹਾਲ ‘ਬਣਜਾਰਾ, ਦਾ ਟਰੱਕ ਡਰਾਈਵਰ’ ਸੋਚਿਆ ਗਿਆ ਹੈ |ਪਰ ਇਹ ਨਾ ਨਹੀਂ ਹੋਵੇਗਾ ਕਿਉਂਕਿ ਬੱਬੂ ਮਾਨ ਨੇ ਇੱਕ ਇੰਟਰਵਿਊ ਵਿਚ ਸਾਫ ਦੱਸ ਦਿੱਤਾ ਸੀ ਕਿ ਬਣਜਾਰਾ ਨਾ ਨਹੀਂ ਹੋਵੇਗਾ ਇਹ ਸੂਟ ਨਹੀਂ ਕਰਦਾ ਉਸ ਕਿਰਦਾਰ ਨੂੰ |ਬਾਕੀ ਫਿਲਮ ਚੱਲਣੀ Director ਦੇ ਹੱਥ ਆ ਗੀਤਾਂ ਦੀ ਮੈਂ ਲਿਖ ਕੇ ਗਰੰਟੀ ਦੇ ਸਕਦਾ ਤੁਹਾਨੂੰ ਜ਼ਰੂਰ ਪਸੰਦ ਆਉਣਗੇ |
ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ, ਗੀਤਕਾਰ, ਸੰਗੀਤਕਾਰ ਤੇ ਅਦਾਕਾਰ ਬੱਬੂ ਮਾਨ ਕੈਨੇਡਾ ‘ਚ ਟਰੱਕ ਚਲਾਉਂਦਾ ਨਜ਼ਰ ਆਵੇਗਾ। ਤੁਸੀਂ ਉਸ ਨੂੰ ਟਰੱਕ ਚਲਾਉਂਦੇ ਛੇਤੀ ਹੀ ਆਪਣੇ ਨੇੜਲੇ ਸਿਨੇਮਾਘਰ ‘ਚ ਦੇਖ ਸਕਦੇ ਹੋ।
ਜੀ ਹਾਂ, ਬੱਬੂ ਮਾਨ ਆਪਣੀ ਨਵੀਂ ਫ਼ਿਲਮ ‘ਚ ਪੰਜਾਬ ਤੋਂ ਕੈਨੇਡਾ ਗਏ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ ਉਥੇ ਟਰੱਕ ਚਲਾਉਂਦਾ ਹੈ। ਇਹ ਫ਼ਿਲਮ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰੇਗੀ। ਫ਼ਿਲਮ ਦਾ ਟਾਈਟਲ ਫ਼ਿਲਹਾਲ ‘ਬਣਜਾਰਾ, ਦਾ ਟਰੱਕ ਡਰਾਈਵਰ’ ਸੋਚਿਆ ਗਿਆ ਹੈ ਪਰ ਇਹ ਨਾਂ ਬਦਲਿਆ ਵੀ ਜਾ ਸਕਦਾ ਹੈ।
ਫ਼ਿਲਮ ਦੀ ਹੀਰੋਇਨ ਛੋਟੇ ਪਰਦੇ ਦੀ ਚਰਚਿਤ ਅਦਾਕਾਰਾ ਸ਼ਰਧਾ ਆਰੀਆ ਹੈ। ਉਂਝ ਫ਼ਿਲਮ ‘ਚ ਦੋ ਹੀਰੋਇਨਾਂ ਹੋਰ ਵੀ ਹਨ। ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਧੀਰਜ ਰਤਨ ਨੇ ਲਿਖਿਆ। ਫ਼ਿਲਮ ਦੇ ਸੰਵਾਦ ਸੁਰਮੀਤ ਮਾਵੀ ਨੇ ਲਿਖੇ ਹਨ। ਨਿਰਦੇਸ਼ਕ ਮੁਸਤਾਕ ਪਾਸ਼ਾ ਹੈ। ਫ਼ਿਲਮ ਦੇ ਨਿਰਮਾਤਾ ਦੇਸੀ ਬੇਟੀ ਰਿਕਾਰਡ ਵਾਲੇ ਰਾਣਾ ਅਹਲੂਵਾਲੀਆ ਅਤੇ ਉਹਨਾਂ ਦੀ ਟੀਮ ਹੈ। ਫ਼ਿਲਮ ਦਾ ਜ਼ਿਆਦਾਤਰ ਸ਼ੂਟ ਕੈਨੇਡਾ ‘ਚ ਹੋਵੇਗਾ, ਪਰ ਫ਼ਿਲਮ ਦਾ ਕੁਝ ਹਿੱਸਾ ਪੰਜਾਬ ‘ਚ ਵੀ ਫ਼ਿਲਮਾਇਆ ਜਾਵੇਗਾ।
ਪਰ ਇਹ ਨਾਂ ਬਦਲਿਆ ਵੀ ਜਾ ਸਕਦਾ ਹੈ। ਫ਼ਿਲਮ ਦੀ ਹੀਰੋਇਨ ਛੋਟੇ ਪਰਦੇ ਦੀ ਚਰਚਿਤ ਅਦਾਕਾਰਾ ਸ਼ਰਧਾ ਆਰੀਆ ਹੈ। ਉਂਝ ਫ਼ਿਲਮ ‘ਚ ਦੋ ਹੀਰੋਇਨਾਂ ਹੋਰ ਵੀ ਹਨ। ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਧੀਰਜ ਰਤਨ ਨੇ ਲਿਖਿਆ। ਫ਼ਿਲਮ ਦੇ ਸੰਵਾਦ ਸੁਰਮੀਤ ਮਾਵੀ ਨੇ ਲਿਖੇ ਹਨ। ਨਿਰਦੇਸ਼ਕ ਮੁਸਤਾਕ ਪਾਸ਼ਾ ਹੈ। ਫ਼ਿਲਮ ਦੇ ਨਿਰਮਾਤਾ ਦੇਸੀ ਬੇਟੀ ਰਿਕਾਰਡ ਵਾਲੇ ਰਾਣਾ ਅਹਲੂਵਾਲੀਆ ਅਤੇ ਉਹਨਾਂ ਦੀ ਟੀਮ ਹੈ। ਫ਼ਿਲਮ ਦਾ ਜ਼ਿਆਦਾਤਰ ਸ਼ੂਟ ਕੈਨੇਡਾ ‘ਚ ਹੋਵੇਗਾ, ਪਰ ਫ਼ਿਲਮ ਦਾ ਕੁਝ ਹਿੱਸਾ ਪੰਜਾਬ ‘ਚ ਵੀ ਫ਼ਿਲਮਾਇਆ ਜਾਵੇਗਾ।
ਇਹ ਸਾਰੀ ਫਿਲਮ ਵਿੱਚ ਡਰਾਈਵਰਾਂ ਦੀ ਕਹਾਣੀ ਪੇਸ਼ ਕੀਤੀ ਗਈ ਆ ਜੋ ਪੰਜਾਬੀ ਵੀਰ ਦੁਨੀਆਂ ਭਰ ਵਿੱਚ ਵੱਸਦੇ ਨੇ ਫਿਲਮ ਵਿੱਚ ਜਿਆਦਾਤਰ ਕਹਾਣੀ ਕੇਨੈਡਾ ਵਿੱਚ ਰਹਿਣ ਵਾਲੇ ਪੰਜਾਬੀ ਟਰੱਕ ਡਰਾਈਵਰਾਂ ਦੀ ਹੈ ਜੋ ਮੌਤ ਦੇ ਮੂੰਹ ਵਿੱਚ ਜਾਕੇ ਸਮਾਨ ਦਾ ਆਯਾਤ ਨਿਰਯਾਤ ਕਰਦੇ ਨੇ ਜਿਵੇ ਤੁਹਾਨੂੰ ਪਤਾ ਹੀ ਆ ਕੇਨੈਡਾ ਵਿੱਚ ਜਿਆਦਾ ਮੌਸਮ ਠੰਡ ਦਾ ਹੈ ਤਾਂ ਉੱਥੇ ਬਰਫ਼ ਪੈਂਦੀ ਹੀ ਰਹਿੰਦੀ ਹੈ ਬਰਫ਼ ਤੇ ਟਰੱਕ ਚਲਾਉਣਾ ਭੁੱਖੇ ਸ਼ੇਰ ਦੇ ਅੱਗੇ ਨੱਚਣ ਬਰਾਬਰ ਆ ਬੱਬੂ ਮਾਨ ਨੇ ਇਹ ਸਭ ਕੁੱਝ ਵੇਖਦਿਆ ਹੀ ਫਿਲਮ ਨੂੰ ਹਿੱਸਾ ਬਣਾਇਆ ਹੈ