ਬਾਲੀਵੁੱਡ ਅਦਾਕਾਰਾ ਨਾਲ ਸਰੀਰਕ ਸਬੰਧ ਬਣਾਉਂਦਾ ਫੜਿਆ ਇਹ ਬਾਬਾ:ਆਸਾਰਾਮ,ਗੁਰਮੀਤ ਰਾਮ ਰਹੀਮ ਤੋਂ ਬਾਅਦ ਇਕ ਹੋਰ ਬਾਬਾ ਦਾ ਰੇਪ ਦਾ ਮਾਮਲ ਸਾਹਮਣੇ ਆਇਆ ਹੈ।ਬੀਤੇ ਕੁਝ ਮਹੀਨੇ ਪਹਿਲਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੀ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਜੇਲ ਕੱਟ ਰਾਹ ਹੈ।ਹੁਣ ਕਰਨਾਟਕ ‘ਚ ਇਕ ਬਾਬੇ ਦਾ ਸੱਚ ਸਾਹਮਣੇ ਆਇਆ ਹੈ ਕਿ ਕਰਨਾਟਕ ਦਾ ਸਵਾਮੀ ਜਦੋਂ ਇਕ ਅਭਿਨੇਤਰੀ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਦੀ ਵੀਡੀਓ ਵਾਇਰਲ ਹੋ ਗਈ।ਜਾਣਕਾਰੀ ਅਨੁਸਾਰ ਉਕਤ ਸਵਾਮੀ ਦੀ ਪਛਾਣ ਦਇਆਨੰਦ ਉਰਫ਼ ਨਨਜੇਸ਼ਵਰ ਸਵਾਮੀ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਦਇਆਨੰਦ ਆਪਣੇ ਮੱਠ ਦੇ ਅੰਦਰ ਹੀ ਇਕ ਕਮਰੇ ‘ਚ ਉਕਤ ਅਭਿਨੇਤਰੀ ਨਾਲ ਸੈਕਸ ਸਬੰਧ ਬਣਾ ਰਿਹਾ ਸੀ। ਕਿਸੇ ਨੇ ਪੂਰੇ ਮਾਮਲੇ ਦੀ ਵੀਡੀਓ ਬਣਾ ਕੇ ਲੀਕ ਕਰ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਵੀਡੀਓ ‘ਚ ਸਵਾਮੀ ਨਾਲ ਨਜ਼ਰ ਆਉਣ ਵਾਲੀ ਔਰਤ ਇਕ ਅਭਿਨੇਤਰੀ ਹੈ।
ਜਦੋਂ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਆਇਆ ਤਾਂ ਪੁਲੀਸ ਨੇ ਸਵਾਮੀ ਨੂੰ ਗ੍ਰਿਫ਼ਤਾਰ ਕਰ ਲਿਆ।ਉੱਥੋਂ ਦੇ ਲੋਕਾਂ ਦੋਸ਼ ਲਾਇਆ ਹੈ ਕਿ ਸਵਾਮੀ ਮੱਠ ਲਈ ਦਿੱਤੀ ਗਈ ਜ਼ਮੀਨ ਦੀ ਗਲਤ ਵਰਤੋਂ ਕਰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਉਸ ਦੇ ਵੱਖ-ਵੱਖ ਔਰਤਾਂ ਨਾਲ ਸਬੰਧਾਂ ਬਾਰੇ ਖ਼ੁਲਾਸਾ ਹੋਇਆ ਸੀ ।
ਅਜਿਹੇ ਬਾਬਿਆਂ ਤੇ ਸਵਾਮੀਆਂ ਦਾ ਸੱਚ ਹਰ ਦਿਨ ਸਾਹਮਣੇ ਆ ਰਿਹਾ ਹੈ। ਬਾਬੇ ਲੋਕਾਂ ਨੂੰ ਆਪਣੇ ਮਗਰ ਲਗਾ ਕੇ ਉਨ੍ਹਾਂ ਨਾਲ ਗਲਤ ਵਿਵਹਾਰ ਕਰਦੇ ਹਨ ਅਤੇ ਕੁੜੀਆਂ ਨਾਲ ਸਰੀਰਕ ਸੰਬੰਧ ਬਣਾਉਂਦੇ ਹਨ।ਅਜਿਹਾ ਸਿਰਫ਼ ਕਰਨਾਟਕ ‘ਚ ਹੀ ਨਹੀਂ ਹੋਇਆ ਇਸ ਤਰ੍ਹਾਂ ਦੇ ਕਿੱਸੇ ਹੋਰ ਵੀ ਬਹੁਤ ਵਾਰ ਸੁਣੇ ਤੇ ਦੇਖੇ ਜਾ ਰਹੇ ਹਨ।
Check Also
ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ ਨਹੀਂ ਤਾਂ ਬਦਕਿੱਸਮਤੀ ਜੀਵਨ ਭਰ ਪਿੱਛਾ ਨਹੀਂ ਛੱਡੇਗੀ….
ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ…. ਜਵਾਨੀ ਦੇ ਵਿੱਚ ਹਰ …