Breaking News

ਸ਼ਰਮਸਾਰ – ਏਨਾ ਗੰਦਾ ਕੰਮ ਕਰਨ ਨਾਲੋਂ ਤਾਂ ਬੰਦਾ ਕੁਆਰਾ ਹੀ ਮਰ ਜਾਵੇ ……

ਇਕ ਅਜਿਹਾ ਦੇਸ਼ ਜਿਥੇ ਲਾੜੇ ਲਈ ਜਰੂਰੀ ਹੈ ਇਹ ‘ਗਲਤ’ ਕੰਮ ਕਰਨਾ

ਦੁਨੀਆ ਦੇ ਇਕ ਕੋਨੇ ‘ਚ ਇਕ ਥਾਂ ਅਜਿਹੀ ਵੀ ਹੈ, ਜਿਥੇ ਵਿਆਹ ਦੇ ਲਈ ਅਪਣਾਈ ਜਾਣ ਵਾਲੀ ਪਰੰਪਰਾ ਬੇਹੱਦ ਖੌਫਨਾਕ ਤੇ ਮਨੁੱਖਤਾ ਦੇ ਖਿਲਾਫ ਹੈ। ਇਥੇ ਵਿਆਹ ਤੋਂ ਪਹਿਲਾਂ ਲਾੜਾ ਲਾੜੀ ਨਾਲ ਰੇਪ ਕਰਦਾ ਹੈ।
ਕਿਰਗਿਸਤਾਨ ‘ਚ ਲੜਕਾ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਨਾਲ ਰੇਪ ਕਰਦਾ ਹੈ।

 

ਜੋ ਲੜਕਾ ਜਿਸ ਲੜਕੀ ਦਾ ਰੇਪ ਕਰਦਾ ਹੈ, ਉਸ ਨੂੰ ਲੜਕੀ ਦਾ ਪਤੀ ਮੰਨਿਆ ਜਾਂਦਾ ਹੈ। ਅਸਲ ‘ਚ ਪਹਿਲਾਂ ਜਦੋਂ ਕਿਸੇ ਲੜਕੀ ਦਾ ਰੇਪ ਹੁੰਦਾ ਸੀ ਤਾਂ ਲੜਕੀ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕੋਈ ਵੀ ਪੀੜਤ ਨਾਲ ਵਿਆਹ ਨਹੀਂ ਕਰਦਾ ਸੀ। ਬਾਅਦ ‘ਚ ਲੜਕੀ ਨੂੰ ਮਜਬੂਰਨ ਰੇਪ ਕਰਨ ਵਾਲੇ ਨਾਲ ਹੀ ਵਿਆਹ ਕਰਨਾ ਪੈਂਦਾ ਸੀ।

ਇਸ ਪਰੰਪਰਾ ਦੇ ਮੁਤਾਬਕ ਕਿਰਗਿਸਤਾਨ ਦੇ ਹਰ ਘਰ ‘ਚ ਇਕ ਬਲਾਤਕਾਰੀ ਰਹਿੰਦਾ ਹੈ, ਕਿਉਂਕਿ ਇਥੇ ਉਸੇ ਲੜਕੇ ਦਾ ਵਿਆਹ ਹੁੰਦਾ ਹੈ, ਜੋ ਵਿਆਹ ਤੋਂ ਪਹਿਲਾਂ ਇਸ ਪਰੰਪਰਾ ਨੂੰ ਪੂਰਾ ਕਰਦਾ ਹੈ।

ਸਦੀਆਂ ਤੋਂ ਇਹ ਪਰੰਪਰਾ ਕਿਰਗਿਸਤਾਨ ‘ਚ ਚੱਲੀ ਆ ਰਹੀ ਹੈ। ਇਸੇ ਪਰੰਪਰਾ ਦੇ ਚੱਲਦੇ ਇਸ ਦੇਸ਼ ‘ਚ ਸਲਾਨਾ ਤਕਰੀਬਨ 12,000 ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਗਲਤ ਕੰਮ ਕੀਤਾ ਜਾਂਦਾ ਹੈ। ਹਾਲਾਂਕਿ ਸਰਕਾਰ ਵਲੋਂ ਇਸ ਪਰੰਪਰਾ ਨੂੰ ਬੈਨ ਕਰ ਦਿੱਤਾ ਗਿਆ ਹੈ ਪਰ ਸਮਾਜ ‘ਚ ਇਹ ਪ੍ਰਥਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ।

ਵਿਆਹ ਦੇ ਲਈ ਅਪਣਾਈ ਜਾਣ ਵਾਲੀ ਇਹ ਪਰੰਪਰਾ ਬੇਹੱਦ ਖੌਫਨਾਕ ਤੇ ਮਨੁੱਖਤਾ ਦੇ ਖਿਲਾਫ ਹੈ। ….

About admin

Check Also

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ दुबई का …

error: Content is protected !!