Breaking News

ਸੁਖਬੀਰ ਬਾਦਲ ਦੇਖੋ ਕਿਸ ਨੂੰ ਗੇੜਾ ਲਵਾ ਰਹੇ ਨੇ ਫੋਰਡ ਟਰੈਕਟਰ ਤੇ- ਦੇਖੋ ਤਸਵੀਰਾਂ

ਸ.ਸੁਖਬੀਰ ਸਿੰਘ ਬਾਦਲ ਨੇ ਕਿਸ ਦੇ ਨਾਲ ਕੀਤੀ ਟਰੈਕਟਰ ਦੀ ਸਵਾਰੀ,ਦੇਖੋ ਤਸਵੀਰਾਂ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਰਾਜਨੀਤੀ ਤੋਂ ਬਿਨਾਂ ਆਪਣੇ ਪਿੰਡ ਅਤੇ ਆਪਣੇ ਖੇਤਾਂ ਲਈ ਵੀ ਸਮਾਂ ਕੱਢ ਦੇ ਹਨ।
ਸ.ਸੁਖਬੀਰ ਸਿੰਘ ਬਾਦਲ ਨੇ ਕਿਸ ਦੇ ਨਾਲ ਕੀਤੀ ਟਰੈਕਟਰ ਦੀ ਸਵਾਰੀ,ਦੇਖੋ ਤਸਵੀਰਾਂ

ਸ.ਸੁਖਬੀਰ ਸਿੰਘ ਬਾਦਲ ਨੇ ਕਿਸ ਦੇ ਨਾਲ ਕੀਤੀ ਟਰੈਕਟਰ ਦੀ ਸਵਾਰੀ,ਦੇਖੋ ਤਸਵੀਰਾਂ

ਸ.ਸੁਖਬੀਰ ਸਿੰਘ ਬਾਦਲ ਨੂੰ ਆਪਣੇ ਖੇਤਾਂ ‘ਚ ਬਣੇ ਬਾਦਲ ਫਾਰਮ ਦੀ ਆਬੋ ਹਵਾ ‘ਚ ਸਕੂਨ ਮਿਲਦਾ ਹੈ। ਸਾਬਕਾ ਉੱਪ ਮੰਤਰੀ ਹੁਣ ਥੋੜ੍ਹੇ ਦਿਨਾਂ ਮਗਰੋਂ ਹੀ ਆਪਣੇ ਪਿੰਡ ਦਾ ਗੇੜਾ ਲਗਾਉਂਦੇ ਹਨ।ਸ.ਸੁਖਬੀਰ ਸਿੰਘ ਬਾਦਲ ਨੇ ਕਿਸ ਦੇ ਨਾਲ ਕੀਤੀ ਟਰੈਕਟਰ ਦੀ ਸਵਾਰੀ,ਦੇਖੋ ਤਸਵੀਰਾਂ

ਬਾਦਲ ਪਰਿਵਾਰ ਦਾ ਬਾਦਲ ਫਾਰਮ ਹਾਊਸ ਬਾਦਲ ਪਿੰਡ ਦੇ ਵਿੱਚ ਹੈ,ਜਿੱਥੇ ਜ਼ਿਆਦਾਤਰ ਰਕਬਾ ਬਾਗਾਂ ਦਾ ਹੈ। ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਆਪਣੇ ਪਿੰਡ ਬਾਦਲ ਵਿਖੇ ਪੁਹੰਚੇ ਜਿੱਥੇ ਉਨ੍ਹਾਂ ਨੇ ਆਪਣੇ ਖੇਤਾਂ ‘ਚ ਬਣੇ ਬਾਦਲ ਫਾਰਮ ‘ਤੇ ਜਾ ਕੇ ਖੇਤਾਂ ਦਾ ਅਨੰਦ ਮਾਣਿਆ ਅਤੇ ਆਪਣੇ ਖੇਤਾਂ ‘ਚ ਟਰੈਕਟਰ ਚਲਾਇਆ।

ਸ.ਸੁਖਬੀਰ ਸਿੰਘ ਬਾਦਲ ਨੇ ਕਿਸ ਦੇ ਨਾਲ ਕੀਤੀ ਟਰੈਕਟਰ ਦੀ ਸਵਾਰੀ,ਦੇਖੋ ਤਸਵੀਰਾਂਸ. ਸੁਖਬੀਰ ਸਿੰਘ ਬਾਦਲ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾ ਕੇ ਨੀਲੇ ਰੰਗ ਦਾ ਟਰੈਕਟਰ ਚਲਾ ਰਹੇ ਹਨ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਹਰੇ ਰੰਗ ਦਾ ਸੂਟ ਪਾ ਕੇ ਲਾਗੇ ਬੈਠੇ ਹਨ।ਸ.ਸੁਖਬੀਰ ਸਿੰਘ ਬਾਦਲ ਨੇ ਕਿਸ ਦੇ ਨਾਲ ਕੀਤੀ ਟਰੈਕਟਰ ਦੀ ਸਵਾਰੀ,ਦੇਖੋ ਤਸਵੀਰਾਂਇਸ ਤਰ੍ਹਾਂ ਦੀਆਂ ਪਹਿਲਾਂ ਸ਼ਾਇਦ ਹੀ ਕਿਸੇ ਲੀਡਰ ਦੀਆਂ ਦੇਖੀਆਂ ਹੋਣਗੀਆਂ ਪਰ ਸ.ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਇਹ ਤਸਵੀਰਾਂ ਬਹੁਤ ਹੀ ਖ਼ੂਬਸੂਰਤ ਲੱਗਦੀਆਂ ਹਨ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!