ਪਾਣੀਪਤ— ਪਾਣੀਪਤ ਦੇ ਇਸਰਾਨਾ ਵਿਧਾਨਸਭਾ ਦੇ ਪਿੰਡ ਚਮਰਾਡਾ ‘ਚ ਕੁੱਝ ਹਮਲਾਵਰਾਂ ਨੇ ਹਰਿਆਣਵੀ ਗਾਇਕ ਹਰਿਸ਼ਤਾ ਦਹਿਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਰਸ਼ਿਤਾ ਚਮਰਾਡਾ ‘ਚੋਂ ਆਪਣਾ ਸ਼ੋਅ ਖਤਮ ਕਰ ਕੇ ਜਦੋਂ ਨਿਕਲੀ ਤਾਂ ਉਸ ‘ਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਹਰਸ਼ਿਤਾ ਨੂੰ ਹਮਲਾਵਰਾਂ ਨੇ 4 ਗੋਲੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਏ।
खबर आ रही है की हरियाणा की मशहूर डांसर और मॉडल हर्षिता दहिया को किसी अज्ञात लोगों ने गोली मारकर हत्या कर दी है !
हालांकी अभी इस न्यूज की पूरी तरह से पुष्टि नहीं हो पायी है लेकिन फेसबुक और दुसरे सोशल मीडिया पर जिस तरह ये खबर आग की तरह फ़ैल गयी है उससे इस बात का अंदेशा लगाया जा रहा है !
बताया जा रहा है की पानीपत के चमराड़ा गाव मे संदीप भारती के प्रोगराम मे हरियानवी कलाकार हार्शिता दहिया गयी हुई थी और प्रोग्राम खत्म होने के बाद गाव से अपने अपने रस्ते सब निकल गये तो रोड पर उनको किसी अज्ञात ने गोली मारकार हत्या कर दी !
ये भी बताया जा रहा है की कई दिन पहले से ही उसे मारने की धमकी भी दी जा रही थी जिसके बारे में खुद हर्षिता ने फेसबुक पर लाईव आकर इस बात की जानकारी भी दी थी !
हमरी टीम ने हर्षिता से कांटेक्ट करने की कोशिश की है लेकिन अभी उनसे कांटेक्ट नहीं हो पाया है !
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …