Breaking News

4 ਮਹੀਨੇ ਲੰਘ ਜਾਂਦੇ ਆ ਫਿਰ ਇੱਕ ਦਿਨ ਅਚਾਨਕ…..

ਇੱਕ ਮੁੰਡਾ ਇੱਕ ਕੁੜੀ ਨਾਲ ਬਹੁਤ ਪਿਆਰ ਕਰਦਾ ਸੀ,
ਮੁੰਡਾ–ਰੋਟੀ ਖਾਂਦੀ ਜਾਨ,,??
ਕੁੜੀ–ਨਈ ਮੂਡ ਖਰਾਬ ਆ?
ਮੁੰਡਾ–ਕਿਉਂ ਕੀ ਹੋਇਆਂ ਜਾਨ,,??
ਕੁੜੀ–ਮੈ ਇੱਕ ਡਰੈਸ ਲੈਣਾ ਚਾਹੁੰਦੀ ਆ ਤੇ ਮੰਮੀ ਡੈਡੀ ਪੈਸੇ ਨਹੀ ਦੇ ਰਹੇ?
ਮੁੰਡਾ–ਤਾਂ ਫਿਰ ਕੀ ਹੋਇਆ ਮੈ ਲੈ ਦਵਾਗਾ?
ਪਾਗਲ
ਕੁੜੀ–ਤੁਸੀਂ ਕਿਵੇਂ ਲੈਕੇ ਦੇ ਸਕਦੇ ਓ,,??ਤੁਹਾਡੇ ਕੋਲ ਇੰਨੇ ਪੈਸੇ ਹੈਗੇ,,??
ਮੁੰਡਾ–ਤੁਸੀ ਟੈਸ਼ਨ ਨਾ ਲਵੋ ਤੇ ਰੋਟੀ ਖਾ ਲੋ ਜਾਨ?❤
(ਅਗਲੇ ਦਿਨ ਮੁੰਡਾ ਆਪਣੀ ਸੋਨੇ ਦੀ ਚੈਨ ਵੇਚ ਕੇ ਕੁੜੀ ਨੂੰ ਪੈਸੇ ਦੇ ਦਿੰਦਾ ਆ)
ਕੁੜੀ–(ਬਹੁਤ ਖੁਸ਼ ਹੁੰਦੀ ਹੈ)ਆਈ ਲਵ ਯੂ ਜਾਨ?❤
ਤੇ ਦੇਖਦੇ ਹੀ ਦੇਖਦੇ 4 ਮਹੀਨੇ ਲੰਘ ਜਾਂਦੇ ਆ ਫਿਰ ਇੱਕ ਦਿਨ ਅਚਾਨਕ,??
ਕੁੜੀ–ਹੁਣ ਅਸੀ ਕਦੀ ਨਹੀ ਮਿਲਾਗੇ….ਮੈ ਇੱਕ ਬਹੁਤ ਅਮੀਰ ਮੁੰਡੇ ਨਾਲ ਵਿਆਹ ਕਰ ਰਹੀ ਹਾਂ??
ਮੁੰਡਾ–ਪਰ ਮੈ ਤੈਨੂੰ ਬਹੁਤ ਪਿਆਰ ਕਰਦਾ ਹਾਂ….
ਕੁੜੀ–ਪਿਆਰ ਨਾਲ ਜਿੰਦਗੀ ਨਹੀਂ ਲੰਘਦੀ…. ਮੇਰੀਆ ਹੋਰ ਵੀ ਜਰੂਰਤਾਂ ਨੇ,,ਤੇ ਤੂੰ ਮੈਨੂੰ ਕੁਝ ਨਹੀ ਦੇ ਸਕਦਾ,,, ੳਕੇ ਗੁੱਡ ਬਾਏ,,ਹੋ ਸਕੇ ਤਾਂ ਮੈਨੂੰ ਭੁੱਲ ਜਾਵੀ,
ਮੁੰਡਾ–ਕਦੀ ਜਰੂਰਤ ਪਈ ਤਾਂ ਇੱਕ ਦਿਨ ਉਹ ਚੀਜ਼ ਵੀ ਦੇ ਦਉ ਜਿਹੜੀ ਕਦੀ ਸੌਚੀ ਵੀ ਨਹੀ ਹੌਣੀ,,??
ਆਪਣਾ ਖਿਆਲ ਰੱਖਣਾ ਤੇ ਖੁਸ਼ ਰਹਿਣਾ?
ਫਿਰ ਕੁੜੀ ਅਮੀਰ ਮੁੰਡੇ ਨਾਲ ਵਿਆਹ ਕਰ ਲੈਦੀ ਹੈ, ਤੇ ਹੋਲੀ ਹੋਲੀ 2 ਸਾਲ ਲੰਘ ਜਾਂਦੇ ਆ,
ਪਰ ਫਿਰ ਵੀ ਮੁੰਡਾ ਕੁੜੀ ਦੀ ਪਲ ਪਲ ਦੀ ਖ਼ਬਰ ਰੱਖਦਾ ਸੀ ਅਤੇ ਇੱਕ ਦਿਨ ਕੁੜੀ ਦੀ ਤਬੀਅਤ ਖਰਾਬ ਹੋ ਜਾਂਦੀ ਤੇ ਉਹਨੂੰ ਹਸਪਤਾਲ ਲੈ ਜਾਣਾ ਪੈਂਦਾ,
ਡਾਕਟਰ–ਅਸੀਂ ਇਸਨੂੰ ਨਹੀ ਬਚਾ ਸਕਦੇ,ਇਹਨੂੰ ਬਚਾਉਣ ਲਈ ਕਿਸੇ ਨੂੰ ਆਪਣਾ ਜਿੰਦਾ ਦਿਲ ਦੇਣਾ ਪਉ,,3 ਘੰਟਿਆ ਬਆਦ ਕੁੜੀ ਨੂੰ ਹੋਸ਼ ਆ ਜਾਂਦੀ ਆ ਤੇ……..
ਕੁੜੀ–ਡੈਡੀ ਕਿਦਾ ਬਚ ਗਈ ਮੈਂ ਕਿਸਨੇ ਮੈਨੂੰ ਆਪਣਾ ਦਿਲ ਦਿੱਤਾ,
ਕੁੜੀ ਦਾ ਪਿਉ–ਉਹੀ ਜਿਹੜਾ ਪਾਗਲਾਂ ਦੀ ਤਰਾਂ ਤੈਨੂੰ ਪਿਆਰ ਕਰਦਾ ਸੀ??….ਇਹ ਲੈਂਟਰ ਪੜ ਲੈ, ਉਸ ਲੈਂਟਰ ਚ, ਲਿਖਿਆ ਸੀ……ਇਕ ਦਿਨ ਤੁਸੀ ਇਸ ਦਿਲ ਨੂੰ ਠੁਕਰਾ ਦਿੱਤਾ ਸੀ,ਅਤੇ ਅੱਜ ਉਹੀ ਦਿਲ ਤੁਹਾਡੇ ਸੀਨੇ ਵਿੱਚ ਧੜਕ ਰਿਹਾ ਹੈ, ਹੁਣ ਇਸਨੂੰ ਕਿਵੇਂ ਠੁਕਰਾਏਗੀ….?????
ਕੁੜੀ ਅੱਖਾਂ ਭਰ ਭਰ ਕੇ ਰੋਣ ਲੱਗਦੀ ਹੈ?????
ਮੰਨਿਆ ਪੈਸੇ ਨਾਲ ਹਰ ਜਰੂਰਤ ਪੂਰੀ ਹੋ ਸਕਦੀ ਹੈ,ਪਰ ਹਰ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ??……ਜੇ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਜੀ Savi Dolon

About admin

Check Also

ਜਿਹੜੇ ਕਹਿੰਦੇ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਵਿਰੋਧੀ ਸਨ ਉਹ ਇਹ ਪੋਸਟ ਇੱਕ ਵਾਰੀ ਜਰੂਰ ਦੇਖਿਓ..

ਆਹ ਵੀਂ ਸੇਅਰ ਕਰਦਿਆਂ ਕਰੋਂ, ਜੋ ਗੱਲਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ …

error: Content is protected !!