ਪਹਿਲੀ ਵਾਰ ਇਹ ਸਭ ਦੇਖ ਦਿਲ ਡਰ ਜਿਹਾ ਗਿਅਾਂ ਕੋੲੀ 7 ਘੰਟੇ ਪਹਿਲਾ ਜਨਮ ਲੲੀ ਕੁੜੀ ਨੂੰ ਕਣਕ ਚ ਨੰਗੇ ਸਿਟ ਗਿਆਂ ..ਰਾੲੇਧਰਾਣੇ ਪਿੰਡੋ ਢੰਡਿਆਲ ਰੋੜ ਦੇ ਨੇੜੇ .ਜੋਰ ਜੋਰ ਨਾਲ ਰੋ ਰਹੀ ਸੀ. ਫਿਰ ਪਿੰਡ ਦੇ ਕਿਸੇ ਨੇਕ ਇਨਸਾਨ ਨੇ ੳੁਸਨੂੰ ਵੇਖਿਆਂ ਤਾਂ ਉਸਨੇ ਕੁੜੀ ਨੂੰ ਚੱਕ ਲਿਆਂ ਤੇ ਅਾਪਣੇ ਨਾਲ ਲੈ ਆਇਆਂ ਤੇ ਨਾਲ ਵਾਲੇ ਲੋਕਾ ਨੂੰ ਦੱਸਿਆਂ ਵੀ ਪਤਾਂ ਨਹੀ ਕੋਣ ..
ਇਸ ਰੱਬ ਦੇ ਰੂਪ ਨੂੰ ਅੈਨੀ ਠੰਢ ਵਿਚ ਮਰਨ ਲੲੀ ਛੱਡ ਗਿਆਂ ….ਸਾਰਾ ਪਿੰਡ ਇਕੱਠਾ ਹੋ ਿਗਅਾਂ.ਅੱਜ ਸੱਚੀ ਯਕੀਨ ਹੋ ਗਿਆਂ ..ਹਰ ਕੋੲੀ ਅਾਪਣੀ ਕਿਸਮਤ ਲਿਖਾ ਕੇ ਲਿਆੳੁਦੀ ਆਉਦੀ ੲੇ ! ਰੱਬ ਦੀ ਕ੍ਰਿਪਾ ਨਾਲ ਉਹ ਬਿਲਕੁਲ ਠੀਕ ਹੈ ਤੇ ੳੁਸਨੂੰ ਸਿਟਣ ਵਾਲੇ ਨੇ ਇਕ ਵਾਰ ਵੀ ਨਾ ਸੋਚਿਆਂ. ਕਿ ਅੈਡਾ ਵੱਡਾ ਪਾਪ ਕਦੇ ਨਹੀ ਛੁਪਦਾ..ਜੇ ਕਿਸੇ ਨੂੰ ਨਹੀ ਪਤਾ ਤੂੰ ਪਾਪ ਕਿਤਾ ੲੇ ਤਾਂ ੳੁਸ ਰੱਬ ਤੋ ਕਿਵੇ ਬਚੇਗਾ….ਲੋਕੋ ਜੇ ਇਨਸਾਨੀਅਤ ਨਾਮ ਦੀ ਕੋਈ ਚੀਜ ਹੈ!
ਤਾਂ ਹੱਥ ਬੰਨ ਕੇ ਬੇਨਤੀ ਹੈ. ਅੈਵੇ ਇਹਨਾਂ ਕੰਜਕਾ ਨੂੰ ਜਨਮ ਦੇ ਕੇ ਕਣਕਾ ਚ ਨਾ ਸਿਟੋ ..ਅੈਡਾ ਵੱਡਾ ਕਹਿਰ …. .ਖੁਸੀ ਦੀ ਗੱਲ ਇਹ ਵੀ ਹੈ ਪਿੰਡ ਦੇ ਇਕ ਨੇਕ ਦਿਲ ਇਨਸਾਨ ਪਿਲੂ ਜੀ ਨੇ ਉਸਨੂੰ ਅਪਣਾ ਕੇ ਮਿਸਾਲ ਕਾਇਮ ਕਰ ਦਿਤੀ ਤੇ ਪਿੰਡ ਦੇ ਲੋਕਾ ਨੇ ਵੀ ੳੁਸ ਲੲੀ ਫੰਡ ਇਕੱਠਾ ਕਿਤਾ ਰੱਬ ਮੇਹਰ ਕਰੇ ੳੁਸ ਬੱਚੀ ਤੇ…