ਕੈਂਥਲ ਵਾਲਮੀਕਿ ਜਯੰਤੀ ਦਾ ਪ੍ਰੋਗਰਾਮ ਹੋ ਰਿਹਾ ਸੀ ਜਿਥੇ ਕਿਸੇ ਮੰਤਰੀ ਨੇ ਆਉਣਾ ਸੀ। ਓਥੇ ਪਾਰਕਿੰਗ ਵਿਚ ਇੱਕ ਮੋਟਰਸਾਈਕਲ ਖੜਾ ਸੀ ਜਿਸਤੇ ‘ਖਾਲਿਸਤਾਨੀ’ ਲਿਖਿਆ ਸੀ ਤੇ ਨਾਲ ਹੀ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਹੋਈ ਸੀ। ਪੁਲਿਸ ਨੂੰ ਜਦੋ ਇਸ ਮੋਟਰਸਾਈਕਲ ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਮੋਟਰਸਾਈਕਲ ਜਬਤ ਕਰ ਲਿਆ।ਪੁਲਿਸ ਨੇ ਮੋਟਰਸਾਈਕਲ ਦੇ ਮਾਲਕ ਸਿਕਰੀ ਦੇ ਇੱਕ ਨੌਜਵਾਨ ਨੂੰ ਫੜਿਆ ਤੇ ਪੁੱਛਗਿੱਛ ਸ਼ੁਰੂ ਕੀਤੀ।ਸੋਚਣ ਵਾਲੀ ਗੱਲ ਕਿ ਭਾਰਤੀ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਖਾਲਿਸਤਾਨ ਦਾ ਨਾਹਰਾ ਲਾਉਣਾ ਜਾਂ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦਾ ਪ੍ਰਚਾਰ ਕਰਨਾ ਜਾਂ ਖਾਲਿਸਤਾਨ ਦਾ ਪੋਸਟਰ ਲਾਉਣਾ ਗੈਰ ਕਾਨੂੰਨੀਂ ਨਹੀਂ ਹੈ ਤਾਂ ਫਿਰ ਨਾਲ ਸੰਤ ਭਿੰਡਰਾਂਵਾਲਿਆਂ ਦੀ ਸਿਰਫ ਫੋਟੋ ਲੱਗੀ ਹੋਣ ਕਰਕੇ ਮੋਟਰਸਾਈਕਲ ਜਬਤ ਕਰਨਾ ਤੇ ਮਾਲਕ ਨੂੰ ਫੜਨਾ ਕਿਥੋਂ ਦਾ ਕਾਨੂੰਨ ਹੈ ??
ਹਿੰਦੀ ਅਖਬਾਰਾਂ ਨੇ ਦੇਖੋ ਇੱਕ ਸਨਸਨੀ ਬਣਾਕੇ ਇਹ ਖਬਰ ਲਾਈ ਜੋ ਹੇਠਾਂ ਦਿੱਤੀ ਗਈ ਹੈ-
कैथल-जिले में आर.के.एस.डी कॉलेज में पूरा कैथल महर्षि वाल्मीकि की जयंती मना रहा था और खाद्य एवं आपूर्ति मंत्री करण देव कंबोज को शिरकत करनी थी। वहीं पार्किंग में एक संदिग्ध बुलेट बाइक मिली जिसके ऊपर जरनैल सिंह भिंडरावाला की फोटो और नीचे खालिस्तानी लिखा हुआ था।गाड़ी के ऊपर नंबर प्लेट भी अवैध रूप से हाथ से लिखी हुई मिली। इसके बाद पुलिस हरकत में आई और बाइक को अपने कब्जे में लिया।पुलिस ने बाइक के मालिक सीकरी निवासी युवक को भी राउंड अप किया और पूछताछ की जा रही है। पुलिस को शक है कि युवक के संबंध कहीं खालिस्तान समर्थकों से तो नहीं है।थाना प्रभारी सुरेशपाल के अनुसार गांव दनौरा के पास पीले रंग की बाइक जिसकी नंबर प्लेट पर पंजाबी में खालिस्तानी व साइडों में इंगलिश लिखाई में दोनों तरफ खालिस्तान लिखा मिला। जिसको कब्जे में लेकर कार्रवाई शुरू कर दी है। इस बाइक की हैड लाइट नहीं थी। इस पर कोई नम्बर भी नहीं है, किस मकसद में यहां आया इसकी तफ्तिश जारी है।