Breaking News

Story

27 ਦਸੰਬਰ-ਦੀਵਾਨ ਟੋਡਰ ਮੱਲ ਵਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਦਾ ਸੰਸਕਾਰ

ਦੋਨੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਹਰ ਪਾਸੇ ਹਾਹਾਕਾਰ ਮੱਚ ਗਈ ਹਰ ਕੋਈ ਇਹੋ ਕਹਿ ਰਿਹਾ ਸੀ ਕੋਈ ਏਨਾ ਜ਼ੁਲਮ ਤੇ ਕਹਿਰ ਕਿਵੇਂ ਕਮਾ ਸਕਦਾ ਹੈ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣਵਾ ਕੇ ਪਾਪ ਕਮਾਇਆ ਹੈ ਤੇ ਕੁਰਾਨ ਨੂੰ ਝੂਠਾ ਪਾ ਦਿੱਤਾ ਹੈ।ਮੁਗਲਾਂ ਵੱਲੋਂ ਅੱਤਿਆਚਾਰ ਦੀ ਅੱਤ ਕਰਦੇ …

Read More »

ਇਸ ਪਿੰਡ ਵਿੱਚ ਮਿਲਦੀ ਹੈ ਕਿਰਾਏ ਤੇ ਮਾਂ ਦੀ ਕੁੱਖ, ਬੇਔਲਾਦ ਜੋੜਿਆਂ ਨੂ ਵੇਚੇ ਜਾਂਦੇ ਹਨ ਨਵ ਜੰਮੇ ਬੱਚੇ

ਬੇਔਲਾਦ ਜੋੜਿਆਂ ਲਈ ਵਰਦਾਨ ਬਣੀ ਹੈ ਇਹ ਜਗ੍ਹਾ … ਸਭ ਨਾਲ ਸ਼ੇਅਰ ਕਰੋ ਜੀ … ਦੇਸ਼ ਵਿਦੇਸ਼ ਤੋਂ ਵੀ ਲੋਕ ਇੱਥੈ ਆਓਂਦੇ ਨੇ .. ਜਿਹਨਾਂ ਦੇ ਬੱਚੇ ਨਹੀਂ ਹੁੰਦੇ ਦੇਖੋ ਕਿਵੇਂ ਹੁੰਦਾ ਇਹ ਸਭ .. Commercial surrogacy in India – vpro Metropolis In this video clip you can watch a …

Read More »

ਕਹਾਣੀ: ਦੁੱਖੀ ਪ੍ਰੀਤ, ਬਹੁਤ ਪਿਆਰੀ ਕਹਾਣੀ ਹੈ ਜਰੂਰ ਪੜਿਓ ….

ਕਹਾਣੀ: ਦੁੱਖੀ ਪ੍ਰੀਤ ਨਵੀ ਨਵੇਕਲੀ ਦੁਲਹਨ ਦੁੱਖੀ “ਪ੍ਰੀਤ” ਦਾਜ ਵਿੱਚ ਲੈ ਕੇ ਆੲੀ ਕਾਰ ਨਾਲ “ਜੱਗੀ” ਲੋਂਗਡਰਾਈਵ ‘ਤੇ ਨਿਕਲ ਗਿਆ। ਜੱਗੀ ਕਾਰ ਬਹੁਤ ਤੇਜ ਰਫਤਾਰ ਨਾਲ ਚਲਾ ਰਿਹਾ ਸੀ, ਪ੍ਰੀਤ ਨੇ ਕਾਰ ਹੌਲੀ ਚਲਾਉਣ ਲਈ ਕਿਹਾ ਤਾਂ ਜੱਗੀ ਨੇ ਕਿਹਾ ਜਾਨੂੰ ਮਜੇ ਲੈਣ ਦੇ ਅੱਜ ਤੱਕ ਦੋਸਤਾਂ ਦੀ ਗੱਡੀ ਚਲਾਈ, …

Read More »

ਜਿਹੜੇ ਕਹਿੰਦੇ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਵਿਰੋਧੀ ਸਨ ਉਹ ਇਹ ਪੋਸਟ ਇੱਕ ਵਾਰੀ ਜਰੂਰ ਦੇਖਿਓ..

ਆਹ ਵੀਂ ਸੇਅਰ ਕਰਦਿਆਂ ਕਰੋਂ, ਜੋ ਗੱਲਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਖੁੱਲ੍ਹੇਆਮ ਸਟੇਜਾਂ ਤੋਂ ਕਹੀਆਂ ਫਿਰ ਵੀ ਪਤਾ ਨਹੀਂ ਇਹਨਾਂ ਨੂੰ ਕਿਸ ਨੇ ਵਹਿਮ ਪਾ ਦਿੱਤਾ ਕਿ ਸੰਤ ਭਿੰਡਰਾਵਾਲੇ ਹਿੰਦੂਆਂ ਦਾ ਕੱਟੜ ਵੈਰੀ ਸੀ ਅਤੇ ਉਹ ਪੰਜਾਬ ਚੋਂ ਹਿੰਦੂਆਂ ਨੂੰ ਜ਼ਬਰੀ ਕੱਢਕੇ ‘ਖਾਲਿਸਤਾਨ’ ਸਿਰਫ ਸਿੱਖਾਂ ਲਈ …

Read More »

ਮੈਂ ਘਰੋ ਭੱਜ ਕੇ ਵਿਆਹ ਕਰਾਇਆ ਸੀ ਤੇ ਫਿਰ ਉਹ ਮੈਨੂੰ ਗੁਜਰਾਤ ਲੈ ਆਇਆ ਦੋ ਸਾਲ ਹੋ ਗਏ ਨੇ..

ਤਕਰੀਬਨ ਸਾਲ ਕੁ ਪਹਿਲਾ ਦੀ ਆ ਮੈ ਗੁਜਰਾਤ ਤੋਂ ਪੰਜਾਬ ਆ ਰਿਹਾ ਸੀ। ਟਰੇਨ ਰਾਜਕੋਟ ਸਟੇਸ਼ਨ ਤੇ ਰੁਕੀ ਤੇ ਮੈ ਟਰੇਨ ਚੋ ਉਤਰ ਕੇ ਕੁਜ ਖਾਣ ਪੀਣ ਦਾ ਸਮਾਨ ਲੈਣ ਚਲਾ ਗਿਆ। ਜਦ ਮੈ ਵਾਪਸ ਟਰੇਨ ਤੇ ਚੜਿਆ ਤਾ ਦੇਖਿਆ ਕਾਫੀ ਭੀੜ ਇਕੱਠੀ ਹੋਈ ਸੀ ਤੇ ਅੱਗੇ ਹੋ ਕੇ ਆਪਣੀ …

Read More »

ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ

ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਹੌਲੀ ਜਿਹੀ ਸੁਨੇਹਾ ਦੇ ਦਿੱਤਾ ਕੇ “ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ। ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ,ਹੁਣ ਸਾਡਾ ਬੋਲ ਚਾਲ ਹੈਨੀ ਆਪਸ …

Read More »

ਅੱਜ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦਾ ਜਨਮ ਦਿਨ ਹੈ ..ਇਹ Video ਸਾਰੇ ਜਰੂਰ ਸ਼ੇਅਰ ਕਰੋ

ਸਿੱਖ ਕੌਮ ਦੇ ਸਰਬੰਸ ਦਾਨੀ, ਸਾਹਿਬੇ ਕਮਾਲ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵਿਚੋ ਫਤਿਹ ਸਿੰਘ ਨੇ ਛੋਟੀ ਉਮਰੇ ਵੱਡੀਆਂ ਪ੍ਰਾਪਤੀ ਕਰਕੇ ਸਿੱਖ ਇਤਿਹਾਸ ਨੂੰ ਨਵਾਂ ਮੌੜ ਦਿੱਤਾ। ਆਪ ਨੇ ਛੋਟੀ ਉਮਰ ‘ਚ ਦਸਤਾਰ ਸਜਾਉਣ ਦੀ ਕਲਾ ਸਿੱਖ ਕੇ ਆਪ ਨੇ ਨਿਹੰਗਾਂ ਸਿੰਘਾਂ ਨੂੰ ਇਕ ਨਵੀਂ …

Read More »

ਆਪ ਸਰਦਾਰ ਹੋ,ਇਸ ਲੀਏ ਮੈਂ ਆਪਕੇ ਪਾਸ ਸੇਫ ਹੂੰ -ਸੱਚੀ ਘਟਨਾ ..

ਮੈਂ ਧੰਨਵਾਦ ਐਕਸਪ੍ਰੈੱਸ ਚ’ ਪੰਜਾਬ ਤੋਂ ਯੂਪੀ ਨੂੰ ਜਾ ਰਿਹਾ ਸੀ। ਰੇਲਗੱਡੀ ਲਖਨਊ ਟੇਸ਼ਣ ਤੇ ਰੁੱਕੀ ਤੇ ਉਥੋਂ ਇੱਕ ਨੌਜਵਾਨ ਕੁੜੀ ਚੜੀ ਤੇ ਮੈਨੂੰ ਸੁੱਤੇ ਨੂੰ ਜਗਾਕੇ ਕਹਿੰਦੀ “ਭਈਆ ਮੁੱਜੇ ਬੈਠਣੇ ਦੋਗੇ ਅਪਨੇ ਪਾਸ ਪਲੀਜ ਮੇਰੀ ਹੈਲਥ ਠੀਕ ਨਹੀਂ ਹੈ।ਮੈਂ ਉੱਠਕੇ ਬੈਠ ਗਿਆ।ਪੰਜ ਕ ਮਿੰਟ ਬਾਅਦ ਉਹਨੇ ਅਪਣਾ ਮੋਬਾਈਲ,ਹੈਡਫੋਨ, ਪਾਣੀ …

Read More »

ਡਾਕਟਰਾਂ ਨੇ ਜਵਾਬ ਦੇ ਦਿੱਤਾ ਬੀ ਸਾਡੇ ਹੱਥ ਕੁੱਝ ਨਹਿਂ ਪਰ ਜੋ ਪੋਤੇ ਨੇ ਕੀਤਾ ਕ੍ਰਿਸ਼ਮੇ ਤੋਂ ਘੱਟ ਨਹੀਂ ..

ਬਾਬੇ ਦਾ ਬਿਮਾਰੀਆਂ ਨਾਲ ਲੜਦਾ ਸਰੀਰ ਆਖਿਰਕਾਰ ਜਵਾਬ ਦੇ ਚੁੱਕਿਆ ਸੀ । ਡਾਕਟਰ ਨੇ ਜਵਾਬ ਦੇ ਦਿੱਤਾ ਕਿ ਬਜ਼ੁਰਗ ਨੂੰ ਤੁਸੀਂ ਹੁਣ ਘਰ ਲੈ ਚੱਲੋ ਅਤੇ ਸੇਵਾ ਕਰ ਲਓ ਜਿੰਨੀ ਵੀ ਹੋ ਸਕਦੀ ਹੈ ।ਪੋਹ ਦੀ ਰਾਤ ਹੈ ਅਤੇ ਬਜ਼ੁਰਗ ਲੜ ਰਿਹਾ ਮੰਜੇ ਤੇ ਪਿਆ ਜ਼ਿੰਦਗੀ ਦੇ ਆਖਰੀ ਸਾਹਾਂ ਨਾਲ …

Read More »

ਬਾਪ ਸਰਪ੍ਰਾਈਜ਼ ਦੇ ਇਰਾਦੇ ਨਾਲ ਦੱਬੇ ਪੈਰ ਅੰਦਰ ਵੜਿਆ ਤਾਂ ……

2 ਮਿੰਟ ਦਾ ਸਮਾਂ ਕੱਢ ਕੇ ਇਹ ਪੋਸਟ ਜਰੂਰ ਪੜ੍ਹੋ ਤੇ ਸਭ ਨਾਲ ਸ਼ੇਅਰ ਕਰੋ ?? ਜਨਮਦਿਨ ?? ??? ਬੇਟੀ ਦੀ ਬਚਪਨ ਤੋ ਹੀ ਅਾਦਤ ਸੀ …..! ੳੁਹ ਜਨਮਦਿਨ ?ਅਾੳੁਣ ਤੋ 4–5 ਦਿਨ ਪਹਿਲਾ ਹੀ ਕਹਿਣ ਲਗਦੀ …. ਪਾਪਾ ਗਿਫਟ ?ਲੈ ਲਿਅਾ ?????? ਮੈ ਹੱਸਿਅਾ .. . . .. ਨਾਂਹ …

Read More »
error: Content is protected !!