ਆਈਫੋਨ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕੋਈ ਇਸ ਨੂੰ ਘੋੜੀ ਉੱਤੇ ਚੜ੍ਹ ਕੇ ਖਰੀਦਣ ਜਾ ਰਿਹਾ ਹੈ, ਤਾਂ ਕੋਈ ਢੋਲ-ਨਗਾੜਿਆਂ ਨਾਲ ਪਰ ਇਸ ਕੁੜੀ ਨੇ ਆਈਫੋਨ ਪਾਉਣ ਦੀ ਜਿੱਦ ਵਿਚ ਜੋ ਕੀਤਾ ਹੈ, ਉਹੋ ਜਿਹਾ ਸ਼ਾਇਦ ਹੀ ਕਿਸੇ ਨੇ ਹੁਣ ਤੱਕ ਕੀਤਾ ਹੋਵੇ। ਇਸ ਕੁੜੀ ਦੀ ਹਰਕੱਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਰ ਕੋਈ ਇਹ ਸੱਮਝਣ ਵਿਚ ਲੱਗਾ ਹੈ ਕਿ ਇਕ ਫੋਨ ਦੀ ਜਿੱਦ ਲਈ ਅਜਿਹਾ ਕਿਵੇਂ ਕਰ ਸਕਦੀ ਹੈ।
ਇਸ ਹਰਕੱਤ ਦੇ ਚੱਕਰ ਵਿਚ ਉਸ ਨੂੰ ਕਾਲਜ ‘ਚੋਂ ਵੀ ਕੱਢ ਦਿੱਤਾ ਗਿਆ ਹੈ।
ਰੂਸ ਦੇ ਕਾਲਜ ਵਿਚ ਪੜ੍ਹਣ ਵਾਲੀ 19 ਸਾਲ ਦੀ Yevgenya ਨਾਂ ਦੀ ਕੁੜੀ ਨੂੰ ਉਸ ਦੇ ਕਾਲਜ ਵੱਲੋਂ ਕੱਢ ਦਿੱਤਾ ਗਿਆ ਹੈ। ਕਾਲਜ ‘ਚੋਂ ਕੱਢਣ ਦਾ ਕਾਰਨ ਹੈ ਇਸ ਕੁੜੀ ਦਾ ਕਲੱਬ ਵਿਚ ਸਾਰਿਆਂ ਸਾਹਮਣੇ ਨਿਊਡ ਹੋਣਾ। 19 ਸਾਲ ਦੀ ਇਕ ਕੁੜੀ ਨੇ ਇਹ ਹਰਕੱਤ ਸਿਰਫ ਇਕ ਆਈਫੋਨ ਦੇ ਲਾਲਚ ਵਿਚ ਕੀਤੀ ਹੈ।
ਆਈਫੋਨ ਜਿੱਤਣ ਲਈ ਕੀਤਾ ਅਜਿਹਾ
ਆਈਫੋਨ ਦਾ ਕਰੇਜ਼ ਉਸ ਉੱਤੇ ਅਜਿਹਾ ਸਵਾਰ ਸੀ ਕਿ ਉਹ ਸਾਰਿਆਂ ਸਾਹਮਣੇ ਨਿਊਡ ਹੋਣ ਨੂੰ ਵੀ ਤਿਆਰ ਹੋ ਗਈ। Yevgenya ਨੇ ਇਕ ਕਲੱਬ ਦੇ ਸਟੰਟ ਵਿਚ ਹਿੱਸਾ ਲਿਆ, ਜਿਸ ਵਿਚ ਜਿੱਤਣ ਉੱਤੇ iPhone X ਮਿਲਣਾ ਸੀ। ਆਈਫੋਨ ਐਕਸ ਦੀ ਕੀਮਤ 1 ਲੱਖ ਤੋਂ ਉੱਤੇ ਹੈ ਅਤੇ ਇਸ ਨੂੰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। Yevgenya ਨੂੰ ਇਹ ਫੋਨ ਚਾਹੀਦਾ ਹੈ ਸੀ ਪਰ ਉਸ ਕੋਲ ਇਨ੍ਹੇ ਪੈਸੇ ਨਹੀਂ ਸਨ।
ਧੀ ਨੂੰ ਪੜਾਉਣ ਲਈ ਮਾਂ ਕਰ ਰਹੀ ਦਿਨ-ਰਾਤ ਮਿਹਨਤ
ਇਸ ਲਈ Yevgenya ਨੇ ਇਸ ਗੇਮ ਵਿਚ ਹਿੱਸਾ ਲਿਆ। ਇਸ ਗੇਮ ਵਿਚ ਆਪਣੇ ਸਾਰੇ ਕੱਪੜੇ ਉਤਾਰਨੇ ਸਨ। Yevgenya ਨੇ ਵੀ ਹੌਲੀ-ਹੌਲੀ ਕਰ ਕੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਸਾਰਿਆਂ ਸਾਹਮਣੇ ਨਿਊਡ ਹੋ ਕੇ ਖੜ੍ਹੀ ਹੋ ਗਈ। Yevgenya ਦੀ ਮਾਂ ਇਹ ਦੇਖਕੇ ਹੈਰਾਨ ਹੈ। ਉਹ ਦਿਨ-ਰਾਤ ਮਿਹਨਤ ਕਰਦੀ ਹੈ ਤਾਂ ਕਿ ਉਹ ਆਪਣੀ ਧੀ ਨੂੰ ਚੰਗੇ ਕਾਲਜ ਵਿਚ ਪੜ੍ਹਾ ਸਕੇ ਅਤੇ ਉਨ੍ਹਾਂ ਦੀ ਧੀ ਨੇ ਉਨ੍ਹਾਂ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ।
Yegenya’a mother, Elena, reportedly works several jobs to fund her daughter’s education.
She said her daughter was old enough to maker her own decisions but sometimes ‘does what others tell her’.
‘She is not 15, she should think with her own head,’ she said.